ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 10 status
ContentWallpapers
ਇਨਸਾਨ ਬੁਰਾ ਉਦੋਂ ਬਣਦਾ ਜਦੋਂ ਲੋਕ,
ਉਸਦੀ ਚੰਗਿਆਈ ਦਾ ਫਾਇਦਾ ਚੁੱਕਣ ਲੱਗ ਜਾਣ !

Create Wallpaper for this quote
ਮੰਜ਼ਿਲਾਂ ਨੂੰ ਗੁਮਰਾਹ ਕਰ ਦਿੰਦੇ ਨੇ ਕਈ ਲੋਕ, ਹਰ ਕਿਸੇ ਤੋਂ ਰਾਸਤਾ ਪੁੱਛਣਾ ਠੀਕ ਨਹੀਂ..

Create Wallpaper for this quote
ਹੰਝੂਆਂ ਦੀ ਤਰਾਂ ਹੁੰਦੇ ਨੇ ਕੁਝ ਲੋਕ,,
ਪਤਾ ਹੀ ਨਹੀ ਲਗਦਾ ਕੇ ਸਾਥ ਦੇ ਰਹੇ ਨੇ ਜਾਂ ਸਾਥ ਛੱਡ ਰਹੇ ਨੇ,,

Create Wallpaper for this quote
ਬਰਾਤ ਚ ਲੋਕ ਅੱਗੇ ਚਲਦੇ ਹਨ ਅਤੇ ਜਨਾਜ਼ੇ ਦੇ ਪਿੱਛੇ,
ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਲੋਕ,
ਖੁਸ਼ੀ ਵਿੱਚ ਅੱਗੇ ਅਤੇ ਦੁੱਖ ਵਿੱਚ ਪਿੱਛੇ ਹੋ ਜਾਂਦੇ ਨੇ !!

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
"ਆਪਣੇ ਆਪ ਨੂੰ ਕਦੇ ਕਮਜ਼ੋਰ ਸਾਬਿਤ ਨਾਂ ਹੋਣ ਦੇ,
ਕਿਉਂਕਿ ਡੁਬਦੇ ਸੂਰਜ਼ ਨੂੰ ਦੇਖ ਕਿ ਲੋਕ,
ਘਰਾਂ ਦੇ ਦਰਵਾਜੇ ਬੰਦ ਕਰਨ ਲੱਗ ਜਾਂਦੇ ਹਨ"

Create Wallpaper for this quote
ਅੱਖਾਂ ਤਰਸ ਜਾਂਦੀਆਂ ਨੇ ਇਹ ਨਜਾਰੇ ਦੇਖਣ ਨੂੰ,
ਵਿੱਚ ਪਰਦੇਸ਼ਾਂ ਰਹਿੰਦੇ ਕੱਚੇ ਢਾਰੇ ਦੇਖਣ ਨੂੰ,
ਵੱਡੀਆਂ ਵੱਡੀਆਂ ਬਿਲਡਿੰਗਾਂ ਨੇ ਤੇ ਗੋਰੇ ਚਿੱਟੇ ਲੋਕ,
ਫੇਰ ਵੀ ਤਾਂਘ ਹੀ ਰਹਿੰਦੀ ਸੱਜਣ ਪਿਆਰੇ ਦੇਖਣ ਨੂੰ।

Create Wallpaper for this quote
ਸੰਗੀਤ ਨਾਲ ਗਿਆਨ ਨਹੀਂ ਮਿਲਦਾ,
ਮੰਦਿਰ ਜਾ ਕੇ ਭਗਵਾਨ ਨਹੀਂ ਮਿਲਦਾ,
ਪੱਥਰ ਤਾਂ ਇਸ ਲਈ ਪੂਜਦੇ ਨੇ ਲੋਕ,
ਕਿਉਂਕਿ ਭਰੋਸੇ ਲਾਇਕ ਇਨਸਾਨ ਨਹੀਂ ਮਿਲਦਾ !

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ
ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ, ♏️

Create Wallpaper for this quote
Feeling Awesome wallpaper
ਕੀ ਮਾਣ ਕਰਨਾ ਜਿੰਦਗੀ ਦਾ, ਗਿਣਤੀ ਦੇ ਸਵਾਸ ਹੁੰਦੇ ਨੇ
ਕਿਸਮਤ ਵਾਲੇ ਹੁੰਦੇ ਨੇ ਉਹ ਲੋਕ, ਜੋ ਕਿਸੇ ਲਈ ਖਾਸ ਹੁੰਦੇ ਨੇ।।।

Create Wallpaper for this quote
Feeling Awesome wallpaper
ਹੰਝੂਆਂ ਦੀ ਤਰਾਂ ਹੁੰਦੇ ਨੇ ਕੁਝ ਲੋਕ, ਪਤਾ ਹੀ ਨਹੀ ਲਗਦਾ ਕੇ ਸਾਥ ਦੇ ਰਹੇ ਨੇ ਜਾਂ ਸਾਥ ਛੱਡ ਰਹੇ ਨੇ |

Create Wallpaper for this quote

Recent Punjabi Searches