Total 100 status |
Content | Wallpapers |
|
ਮੈਨੂੰ ਜ਼ਿੰਦਗੀ ਦਾ ਪਤਾ ਨਈਓਂ ਲੱਗਦਾ, ਕਿੰਝ ਲੰਘਦੀ ਪਈ ਏ ਤੇਰੇ ਨਾਲ।
Create Wallpaper for this quote
|
|
ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ...।
ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ...।
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ
ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ...।
Create Wallpaper for this quote
|
|
ਮਤਲਬ ਹੋਵੇ ਤਾਂ ਦੂਰੋਂ ਹੀ ਪਹਿਚਾਨ ਲੇਂਦੇ ਨੇ ਲੋਕੀ..👵🏼 👈🏼
ਵਰਨਾ ਆਪਨੇ ਵੀ ਲੰਘ ਜਾਂਦੇ ਨੇ ਕੋਲੋਂ ਅਜਨਬੀ ਬਣਕੇ..👉🏾 🚶🏽
Create Wallpaper for this quote
|
|
ਵਕਤ ਸਾਡਾ ਵੀ ਆਉਣਾ ਏ,ਗੱਲਾਂ ਦਿਲ ❤️ ਵਿੱਚ ਰੱਖੀਅਾਂ ਸਾਂਭਕੇ..☜
ਮੂੰਹ ਸਾਰਿਆਂ ਦੇ ਮੋੜ ਦੇਣੇ ਨੇ,ਜਿਹੜੇ ਲੰਘ ਦੇ ਤਾਹਨੇ ਮਾਰ-ਮਾਰ ਕੇ...✌🔫
Create Wallpaper for this quote
|
|
ਚੁੱਪ-ਚਾਪ ਦੀ ਲੰਘ ਮਿੱਤਰਾਂ 😋 ਇਥੇ Maggi 🥗 ਨਾਲੋਂ ਪਹਿਲਾਂ 302 ਬਣਦੀ ਆ..
Create Wallpaper for this quote
|
|
12 ਘੰਟਿਆਂ ਦੀ ਰਾਤ 12 ਘੰਟਿਆ ਦਾ ਦਿਨ ਯਾਰਾ, ਕਿਵੇਂ ਦੱਸਾਂ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ
Create Wallpaper for this quote
|
|
ਇਹ ਜ਼ਿੰਦਗੀ ਏਨੀ ਛੋਟੀ ਏ,ਕਿਤੇ ਰੁੱਸਣ ਮਨਾਉਣ 'ਚ ਨਾਂ ਲੰਘ ਜਾਵੇ.
ਅਸੀ ';ਸਿਰਫ ਤੇਰੇ'; ਹਾਂ,ਕਿਤੇ ਇਹ ਸਮਝਾਉਣ 'ਚ ਨਾਂ ਲੰਘ ਜਾਵੇ...miss. u ਮੋਟੋ..
Create Wallpaper for this quote
|
|
ਉਹ ਮੰਜ਼ਿਲਾਂ ਕੀ ਛੂੰਹਣਗੇ, ਜੋ ਰਹਿਣ ਆਸਰੇ ਮੁਕੱਦਰਾ ਦੇ,
ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ, ਪਾੜ ਕੇ ਸੀਨ੍ਹੇ ਪੱਥਰਾਂ ਦੇ..!
Create Wallpaper for this quote
|
|
ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ...।
ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ...।
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ
ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ...
Create Wallpaper for this quote
|
|
ਜਿੱਤ ਕੇ ਮੈਂ ਤੇ ਹਾਰ ਗਿਆ ਬਾਜ਼ੀ ਰੱਖੇ ਰੱਬ ਉਹਨੂੰ ਰਾਜ਼ੀ
ਹੱਸਦਿਆਂ ਜ਼ਿੰਦਗੀ ਲੰਘ ਜਾਂਦੀ ਜੇ ਰੱਖਦੀ ਮੈਨੂੰ ਨਾਲ
ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਂਸਿਲ ਨਾਲ
Create Wallpaper for this quote
|
|
ਵਿੱਚ ਦਾਜ ਦੇ ਅਸਲਾ
ਆਊ ਬੋਰੀਆਂ ਭਰ ਭਰ ਕੇ,
ਦੁੱਕੀ ਤਿੱਕੀ ਲੰਘੂ ਬਾਪੂ
ਸਾਥੋਂ ਡਰ ਡਰ ਕੇ
ਓ ਟੈਂਕ ਵੀ # Offer ਕਰਦੇ ਸੀ
ਮੈਂ ਡਰਾਂ ਚਲਾਨ ਤੋਂ
ਵਾਹੁਟੀ ਲੈ ਕੇ ਆਉਣੀ
ਬਾਪੂ ਆਪਾ
ਪਾਕਿਸਤਾਨ ਤੋਂ......
Create Wallpaper for this quote
|
|
ਕਿਥੋਂ ĢØĹÏ 🔫ਲੰਘ ਜੂ ਗੀ HIKKAW ਪਾੜ ਕੇ 🚫
😙 ਭਰਾ BŰŁÈŤŤ 🔫🚫PŘØŐF ਜੋ ਕਰੀਬ ਹੁੰਦੇ ਨੇ💪👬👬👬👬👬👬
Create Wallpaper for this quote
|
|
ਜਿਹਦਾ ਕਰੋ ਦਿਲੋ ਕਰੋ, ਨਹੀ ਤੇ ਨਾ ਕਰੋ, ਕੁਝ ਫਰਕ ਨਹੀ ਪੈਦਾ, ਵਕਤ ਤਾ ਲੰਘ ਹੀ ਜਾਂਦਾ ਔਖਾ ਸੌਖਾ
Create Wallpaper for this quote
|
|
ਅਫਸੋਸ ਇਹ ਨਹੀ ਕਿ ਸਾਰੇ ਮੈਂਥੋ ਅੱਗੇ ਲੰਘ ਗਏ..
ਅਫਸੋਸ ਹੈ ਕਿ ਜਿਸ ਲਈ ਮੈਂ ਰੁਕਿਆ ਓਹ ਵੀ ਨਾਲ ਨਹੀ ਤੁਰੀ...
Create Wallpaper for this quote
|
|
ਬੁੱਕਾਂ ਵਿੱਚ ਕਦ ਪਾਣੀ ਖੜਦਾ ਕਦ ਕੱਚੇ ਪਾਰ ਲੰਘਾਉਂਦੇ ਨੇ
ਅਕਸਰ ਧੋਖਾ ਦੇ ਜਾਂਦੇ ਜੋ ਬਹੁਤਾ ਪਿਆਰ ਜਤਉਂਦੇ ਨੇ...
Create Wallpaper for this quote
|
|
ਸਾਡੀ ਵੀ ਜਵਾਨੀ "ਰੱਬਾਂ" ਲੰਘ ਜਾਵੇ, ਕਿੱਥੇ ਮਿਲ ਜਾਵੇ ਨਿੱਤ ਦੀ ਸ਼ਰਾਬ ਵਰਗੀ..💃🏻
Create Wallpaper for this quote
|
|
ਜ਼ਿੰਦਗੀ ਦਾ ਕੀ ਆ ਲੰਘ ਜਾਉ ਗਈ, ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ..👫
Create Wallpaper for this quote
|
|
'ਨੀਂਵੀ ਪਾ ਕੇ ਨਾ ਲੰਘਿਆ ਕਰ ਕੁੜੀਏ ਫਿਰ ਕੀ ਹੋਇਆ ਜੇ....!!
ਅਸੀ ਤੈਥੋ ਵੱਧ ਸੋਹਣੇ ਹਾਂ....'
Create Wallpaper for this quote
|
|
ਤੂੰ ਲੰਘ ਗਈ 7 band ਲੈ ਕੇ, ਨੀ ਜੱਟ 7 ਕਿੱਲੇ ਸੱਤੇ ਦਿਨ ਬਾਹਵੇ,
ਤੂੰ Sydney ਸ਼ਹਿਰ ਘੁਮਦੀ, ਨੀ ਜੱਟ ਸੰਗਰੂਰੋਂ ਪਿੰਡ ਨੂੰ ਜਾਵੇ..
Create Wallpaper for this quote
|
|
ਪੁੱਛ ਵੀ ਨੀ ਹੋਣਾ ਤੈਥੋਂ ਦੱਸ ਵੀ ਨੀ ਹੋਣਾ, ਸਾਮਣੇ ਤਾਂ ਬਹਿ ਕੇ ਤੈਥੋਂ ਹੱਸ ਵੀ ਨੀ ਹੋਣਾ,
ਏਦਾਂ ਨਈਉਂ ਪੈਂਦੀਆਂ ਪਰੀਤਾਂ ਬਿੱਲੋ ਗੂੜੀਆਂ, ਜਾਣ ਜਾਣ ਲੰਘੇ ਛਣਕਾ ਕੇ ਕਾਹਤੋਂ ਚੂੜੀਆਂ..
Create Wallpaper for this quote
|
|
ਯਾਰੀ ਟੁਟੀ ਤੋ ਬਾਦ ਵੀ ਜਿਹੜੇ ਹੱਸਕੇ ਟਾਈਮ ਲੰਘਾਈ ਜਾਂਦੇ ਨੇ……. ਹੱਸਦੇ ਨੇ ਉਹ ਦੁਨੀਆਂ ਲਈ ਪਰ ਅੰਦਰੋ ਅੰਦਰੀ ਗੱਮ ੳੁਹਨਾ ਨੂੰ ਖਾਂਈ ਜਾਦੇ ਨੇ..
Create Wallpaper for this quote
|
|
ਜੱਟ ਸਿਵਿਆਂ 'ਚੋਂ ਲੰਘਿਆਂ ਚੁੜੇਲ ਟੱਕਰੀ, ਜਾਣੀ ਬੜੀ ਸੋਹਣੀ ਭੂਤ Female ਟੱਕਰੀ..👩🏽
Create Wallpaper for this quote
|
|
ਤੇਰੀਆਂ ਖਿਆਲਾਂ ਵਿੱਚ ਵੇ ਰਾਤ ਮੈਂ ਲੰਘਾਈ, ਉੱਨੇ ਸਾਹ ਵੀ ਨਾ ਆਏ ਜਿੰਨੀ ਯਾਦ ਤੇਰੀ ਆਈ.
Create Wallpaper for this quote
|
|
ਖੁਸ਼ੀ ਲੱਭਦਿਆਂ-ਲੱਭਦਿਆਂ ਉਮਰ ਲੰਘ ਗਈ ਪਰ ਖੁਸ਼ੀ ਨਾ ਮਿਲੀ, ਪਰ ਪਤਾ ਲੱਗ ਗਿਆ ਕਿ ਖੁਸ਼ ਤਾਂ ਉਹ ਹੁੰਦੇ ਨੇ, ਜਿਹੜੇ ਖੁਸ਼ੀਆਂ ਵੰਡਦੇ ਨੇ !!
Create Wallpaper for this quote
|
|
ਅੱਖਾਂ ਝੁਕਾ ਕੇ ਲੰਘ ਜਾੲੀਦਾ
ਜਿੱਥੇ ੲਿੱਜਤ ਕਬੂਲ ਹੁੰਦੀ ੲੇ...
Create Wallpaper for this quote
|
|
ਅੱਖਾਂ ਨੀਵਿਆਂ ਕਰਕੇ ਲੰਘ ਵੈਰੀਆਂ ਇੱਥੇ Maggie ਨਾਲੋਂ ਪਹਿਲਾਂ 26 ਬਣਦੀ ਆ 😝😜
Create Wallpaper for this quote
|
|
ਬਿਨਾਂ 👀ਤੱਕਿਆਂ ਹੀ ਕੱਲ ਕਾਹਤੋਂ ਲੰਘ ਗਈ, ਐਡਾ ਕਾਹਦਾ ਸਾੜਾ ਹੋ ਗਿਆ, ਤੇਰੀ ਤੱਕਣੀ ਸਰੀਫ਼ਾਂ ਵਾਲੀ ਹੋ ਗਈ, ਹੁਣ ਜੱਟਾਂ ਦਾ ਪੁੱਤ ਮਾੜਾ ਹੋ ਗਿਆ! .....
Create Wallpaper for this quote
|
|
ਮਤਲਬ ਹੋਵੇ ਤਾਂ ਦੂਰੋਂ ਹੀ ਪਹਿਚਾਣ ਲੈਂਦੇ ਨੇ ਲੋਕੀ, ਵਰਨਾ ਆਪਣੇ ਹੀ ਲੰਘ ਜਾਂਦੇ ਕੋਲੋਂ ਅਜਨਬੀ ਬਣਕੇ !!
Create Wallpaper for this quote
|
|
ਲੰਘਿਆਂ ਵੇਲਾ ਕਦੇ ਹੱਥ ਨੀ ਆਉਂਦਾ..
Create Wallpaper for this quote
|
|
ਇੱਕ ਵਾਰ ਲੰਘਿਆਂ ਵੇਲਾ ਮੁੜ ਕੇ ਹੱਥ ਆਉਣਾ ਨਹੀਂ ਕੋਸ਼ਿਸ਼ ਕਰਿਆ ਕਰੋ ਪੱਕੀਆਂ ਕੰਧਾਂ ਚ' ਕਿੱਲ ਇੱਕ ਵਾਰ ਹੀ ਠੋਕਣ ਦੀ !!
Create Wallpaper for this quote
|
|
ਕਈ ਵਾਰ ਸੋਚਿਆ ਮੈਂ ਆਪਣੀ ਜਿੰਦਗੀ ਤੇਰੇ ਬਗੈਰ ਲੰਘਾਉਣ ਬਾਰੇ
ਪਰ ਇਹ ਤੇਰੇ ਤੋਂ ਬਿਨਾਂ ਅੱਗੇ ਤੁਰਦੀ ਹੀ ਨਹੀਂ..
Create Wallpaper for this quote
|
|
ਘੁੰਮ ਕੇ ਮੈਂ ਵੇਖ ਆਇਆ ਦੁਨੀਆਂ ਏ, ਸਾਰੀ ਲੱਬਨੀ ਨੀਂ ਮੌਜ ਪੰਜਾਬ ਵਰਗੀ,
ਸਾਡੀ ਵੀ ਜਵਾਨੀ ਰੱਬ ਲੰਘ ਜਾਵੇ ਸੌਖੀ, ਕੀਤੇ ਮਿਲ ਜਾਵੇ ਨਿੱਤ ਸ਼ਰਾਬ ਵਰਗੀ..!
Create Wallpaper for this quote
|
|
ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ
Create Wallpaper for this quote
|
|
ਮਾੜਾ ਟਾਇਮ ਲੰਘਿਆ ਚੰਗਾ ਆ ਗਿਆ
ਜਿੰਨਾ ਨੂੰ ਮਾੜੇ ਲਗਦੇ ਸੀ ਹੁਣ ਕਹਿੰਦੇ ਤੂੰ ਤੇ ਛਾ ਗਿਆ..
Create Wallpaper for this quote
|
|
ਮੈਂ ਕਾਗ਼ਜ਼ ਦੀ ਬੇੜੀ ਰੱਬਾ,
ਤੂੰ ਮੈਨੂੰ ਪਾਰ ਲੰਘਾਇਆ,
ਸ਼ੁਕਰ ਕਰਾਂ ਮੈਂ ਤੇਰਾ ਹਰਦਮ,
ਮੈਂ ਜੋ ਮੰਗਿਆਂ ਸੋ ਪਾਇਆ ।
Create Wallpaper for this quote
|
|
ਗ਼ਲਤੀ ਉਸ ਤੋਂ ਹੀ ਹੁੰਦੀ ਆ ਜੋ ਕੰਮ ਕਰਦਾ ਹੈ, ਨਿਕੰਮੇ ਦੀ ਜ਼ਿੰਦਗੀ ਤਾਂ ਦੂਸਰਿਆਂ ਦੀ ਬੁਰਾਈ ਖੋਜਣ ਵਿੱਚ ਹੀ ਲੰਘ ਜਾਂਦੀ ਹੈ II
Create Wallpaper for this quote
|
|
ਕਦੇ ਕੁੜੀਅਾਂ ਦੇ ਪਿੱਛੇ ਮੁੱਲ ਲੲੀਅਾਂ ਨਾਂ ਲੜਾੲੀਅਾਂ ਰਾਤਾਂ ਥਾਣਿਅਾਂ ਵਿੱਚ ਯਾਰਾਂ ਪਿੱਛੇ ਬਹੁਤ ਨੇ ਲੰਘਾੲੀਅਾਂ।
Create Wallpaper for this quote
|
|
ਕਦਰ ਕਰ ਬੰਦਿਆਂ ਤੂੰ ਮਾਪਿਆਂ ਦੀ ਇਕ ਵਾਰ ਲੰਘਿਆ ਸਮਾਂ ਕਦੇ ਨੀ ਮੁੜਨਾ
ਰੱਬਾ ਕਦੇ ਵੀ ਕਿਸੇ ਨੂੰ ਦੂਰ ਨਾ ਕਰੀ ਓਸ ਵਿਹੜੇ ਤੋ ਜਿੱਥੇ ਤੁਰਨ ਤੋਂ ਪਹਿਲਾ ਸਿੱਖਿਆ ਸੀ ਰੁੜਨਾ__♥🙏🏻🙏🏻
Create Wallpaper for this quote
|
|
ਮੈਂ ਕਾਗਜ਼ ਦੀ ਬੇੜੀ ਰੱਬਾ,
ਤੂੰ ਮੈਨੂੰ ਪਾਰ ਲੰਘਾਇਆ,
ਸ਼ੁਕਰ ਕਰਨ ਮੈਂ ਤੇਰਾ ਹਰਦਮ,
ਮੈਂ ਜੋ ਮੰਗਿਆ ਸੋ ਪਾਇਆ..
Create Wallpaper for this quote
|
|
ਓਹਨਾ 👬 ਨਾਲ ਲੰਘ ਗਈਆਂ ਉੁਮਰਾਂ ⏳ ਤੇਰੇ 👸 ਨਾਲ ਹਲੇ ਸਾਲ ਵੀ ਨਹੀਂ
ਤੇਰੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਯਾਰ 👬 ਛੱਡ ਜਾਣ 👉ਸਵਾਲ ਹੀ ਨਹੀ
Create Wallpaper for this quote
|
|
ਜੀਹਦੀ ਲੈਣ ਤੋਂ ਤਲਾਸੀ ਮਾਮੇ ਡਰਦੇ, ਤੂੰ ਫਿਰੇ ਅੱਖਾਂ ਨਾਲ ਉਹਨੂੰ ਫਰੋਲਦੀ
ਨੀ ਤੂੰ ਉਹਦੇ ਨਾਲ ਮਿਲਾਵੇ ਅੱਖੀਆਂ , ਜੀਹਦੇ ਮੌਤ ਵੀ ਨਾ ਲੰਘੇ ਕੋਲ ਦੀ__________
Create Wallpaper for this quote
|
|
ਸਿਵਿਅਾਂ ਦੇ ਵਿੱਚ ਸ਼ਾਮੀ ਵਧਿਅਾ ਚਾਨਣ ਹੋ ਜਾਣਾ
ਲੰਘੇ ਟੈਮ ਦੇ ਸੱਜਣਾ ਵੇ ਮੈ ਹਾਨਣ ਹੋ ਜਾਣਾ
ਘੈਂਟ ਸੀ ਮੁੰਡਾ ਲੋਕ ਕੁਝ ਪੱਲ ਅਾਖਣਗੇ ..
ਅੱਖ ਵਿੱਚ ਹੰਝੂ ਜੋ ਦੇਖ ਨੀ ਸੱਕਦੇ ਉਹੀ ਜਾਲਣਗੇ
Create Wallpaper for this quote
|
|
ਮਾੜਾ ਟਾਇਮ ਲੰਘਿਆ ਚੰਗਾ ਆ ਗਿਆ
ਜਿਨਾ ਨੂੰ ਮਾੜੇ ਲਗਦੇ ਸੀ ਹੁਣ ਕਹਿੰਦੇ ਤੂੰ ਤੇ ਛਾ ਗਿਆ..
Create Wallpaper for this quote
|
|
ਚਿੱਤ ਮੇਰਾ ਵੀ ਤਾਂ ਮਿਲਣ ਨੂੰ ਕਰਦਾ ਕੀ ਦੱਸਾ ਕੰਮ-ਕਾਰ ਬੜੇ ਨੇ, ਲੰਘ ਲੈਣ ਦੇ ੲਿਹ ਘੜੀ ਕਾਹਨੂੰ ਜਾਨੀ ਏ ਤੂੰ ਲੜ ਮੇਰਾ ਵੀਜਾ ਏ ਸਟੱਡੀ ਸਿਰ ਭਾਰ ਬੜੇ ਨੇ✍✍
Create Wallpaper for this quote
|
|
ਜਦੋਂ ਲੰਘ ਜੇ ਜਵਾਨੀ ਫਿਰ
ਪਿਆਰ ਯਾਦ ਆਉਂਦੇ ਨੇ
ਜਦੋਂ ਵਿੱਛੜ ਜਾਵੇ ਮੇਲਾ ਫਿਰ
ਯਾਰ ਯਾਦ ਆਉਂਦੇ ਨੇ
Lub uu yarro👬😍
Create Wallpaper for this quote
|
|
ਉਹ ਮੰਜ਼ਿਲਾਂ ਕੀ ਛੂੰਹਣਗੇ ਜੋ ਰਹਿਣ ਆਸਰੇ ਮੁਕੱਦਰਾਂ ਦੇ
ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ ਪਾੜ ਕੇ ਸੀਨ੍ਹੇ ਪੱਥਰਾਂ ਦੇ ......
Create Wallpaper for this quote
|
|
ਮੈਂ ਕਾਗ਼ਜ਼ ਦੀ ਬੇੜੀ ਰੱਬਾ , ਤੂੰ ਮੈਨੂੰ ਪਾਰ ਲੰਘਾਇਆ ਸ਼ੁਕਰ ਕਰਾਂ ਮੈਂ ਤੇਰਾ ਹਰਦਮ, ਮੈਂ ਜੋ ਮੰਗਿਆਂ ਸੋ ਪਾਇਆ
Create Wallpaper for this quote
|
|
ਕਈ ਵਾਰ ਸੋਚਿਆ ਮੈਂ ਆਪਣੀ ਜ਼ਿੰਦਗੀ ਤੇਰੇ ਬਗੈਰ ਲੰਘਾਉਣ ਬਾਰੇ,
ਪਰ ਇਹ ਤੇਰੇ ਬਿਨਾਂ ਅੱਗੇ ਤੁਰਦੀ ਹੀ ਨਹੀਂ ।
Create Wallpaper for this quote
|
|
ਅੱਖਾਂ ਝੁਕਾ ਕੇ ਲੰਘ ਜਾੲੀਦਾ
ਜਿੱਥੇ ੲਿੱਜਤ ਕਬੂਲ ਹੁੰਦੀ ੲੇ !
Create Wallpaper for this quote
|
|
ਸੱਚ ਕਦੇ ਨਹੀਂ ਲੁਕਦਾ ਭਾਂਵੇਂ ਜੇਲ੍ਹਾਂ ਦੇ ਵਿੱਚ ਡੱਕ,
ਜਦ ਪਾਣੀ ਸਿਰ ਤੋਂ ਲੰਘ ਜਾਵੇ ਫਿਰ ਚੱਬਣਾ ਪੈਂਦਾ ਅੱਕ..
Create Wallpaper for this quote
|
|
ਔਖਾ ਲੰਘਦਾ ਵਕਤ ਵਿਛੋੜੇ ਦਾ ਬਿਨ ਮੋਢੇ ਹੁੰਗਾਰਾ ਕੋਣ ਭਰੇ,
ੲਿੱਕ ਦਿਨ ਹੋਵੇ ਤਾਂ ਲੰਘ ਜਾਵੇ ਸਾਰੀ ਉਮਰ ਗੁਜਾਰਾ ਕੋਣ ਕਰੇ।
Create Wallpaper for this quote
|
|
ਅੱਜ ਦਾ ਦਿਨ ਲੰਘ ਗਿਆ ਬੰਦਿਆ ਇਸ ਜਿੰਦਗੀ ਦੀ ਭੱਜ ਦੌੜ ਵਿਚ ਕੀ ਕੀਤਾ ਤੇ ਕੀ ਕਮਾਇਆ
ਕਦੀ ਇਹ ਵੀ ਸੋਚਿਆ ਅੱਜ ਕਿਸ ਨੂੰ ਹਸਾਇਆ ਤੇ ਕਿਸ ਨੂੰ ਰੁਵਾਇਆ
Create Wallpaper for this quote
|
|
ਜਿੰਨਾਂ ਰਾਹਾਂ ਚੋਂ ਅਸੀ ਲੰਘੇ
ਉਹ ਰਾਹ ਪੱਥਰਾਂ ਨਾਲ ਭਰੇ ਸੀ
ੲਿੱਕ ੲਿੱਕ ਕਰਕੇ ਪੈਰਾਂ
ਵਿੱਚ ਲੱਗਦੇ ਰਹੇ
ਵਾਂਗ ਹੰਝੂਅਾਂ ਦੇ ਜਖ਼ਮ ਸਾਡੇ ਵੱਗਦੇ ਰਹੇ
Create Wallpaper for this quote
|
|
ਸਭ ਤੋ ਉਚਾ ਦਰ ਤੇਰਾ ਦਾਤਾ ਹੋਰ ਕਿਸੇ ਦਰ ਲੰਘਣਾ ਨਹੀ.....
ਤੂੰ ਨਾ ਖਾਲੀ ਮੋੜੀ ਵਾਹਿਗੁਰੂ ਹੋਰ ਕਿਸੇ ਤੋ ਮੰਗਣਾ ਨਹੀ....
ਬੋਲੋ ਵਾਹਿਗੁਰੂ ਜੀ🙏🙏🙏🙏🙏
Create Wallpaper for this quote
|
|
ਵੇ ਤੇਰੇ ਬਿਨਾ ਜੀਅ ਨਹੀ ਸਕਦੀ…
ਵੇ ਤੇਰੇ ਲਈ ਕਰ ਕੀ ਨਹੀ ਸਕਦੀ…
ਜਿਹੜੀ ਤੇਰੇ ਨਾਲ ਹੀ ਲੰਘ ਜਾਵੇ ਮੈਨੂੰ ਉਨ੍ਹੀ ਉਮਰ ਬਥੇਰੀ ਐ…
ਜਿੰਨਾ ਚਿਰ ੲਿਹ ਦਿਲ ਧੱੜਕੂਗਾ ਜਿੰਦਗੀ ਸੱਜਣਾ ਤੇਰੀ ਐ…
Create Wallpaper for this quote
|
|
ਇਹ ਰਾਤ ਤੁਹਾਡੀਆਂ ਯਾਦਾਂ ਵਿੱਚ ਲੰਘ ਜਾਵੇ, ਬੱਸ ਏਹੋ ਦੁਆ ਹੈ ਸਾਡੀ
Create Wallpaper for this quote
|
|
ਜਿੰਨਾ ਦੀ Approachan ਤੇ ਤੂੰ ਉੱਡੀ ਫਿਰਦੀ,
ਨਾਕਿਆਂ ਤੇ ਲੈ-ਲੈ ਸਾਡਾ ਨਾਮ ਲੰਘਦੇ ।
Create Wallpaper for this quote
|
|
ਤੁਸੀ ਸੰਡੇ ਵਾਲੇ ਦਿਨ ਵੀ ਨਾ ਮੇਰੇ ਨਾਲ ਨਾ ਕੀਤੀ ਗੱਲਬਾਤ ਸੱਜਣਾ, ਉਡੀਕ ਦਿਅਾਂ ਉਡੀਕ ਦਿਅਾਂ ਲੰਘ ਗਈ ਅੱਜ ਦੀ ਵੀ ਸਾਮ ਸੱਜਣਾਂ।
Create Wallpaper for this quote
|
|
ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ-
ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ
Create Wallpaper for this quote
|
|
ਸਿਰ ਉੱਤੋਂ ਲੰਘਣ ਫਲਾਈ ਕਰਕੇ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ !!
Create Wallpaper for this quote
|
|
ਸੋਚੀਏ ਤਾਂ ਸਾਰੀ ਉਮਰ #ਪਿਆਰ ਚ ਲੰਘ ਗਈ
ਦੇਖੀਏ ਤਾਂ ਇਕ ਸ਼ਖਸ ਵੀ #ਆਪਣਾ ਨਹੀਂ ਹੋਇਆ ।
Create Wallpaper for this quote
|
|
ਸੋਚੀਏ ਤਾਂ ਸਾਰੀ ਉਮਰ ਪਿਆਰ ਚ ਲੰਘ ਗਈ
ਦੇਖੀਏ ਤਾਂ ਇਕ ਸ਼ਖਸ ਵੀ ਆਪਣਾ ਨਹੀਂ ਹੋਇਆ ।
Create Wallpaper for this quote
|
|
ਸਮਾਂ ਅਤੇ ਸਮਝ ਇਕੱਠੇ ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲਦੇ ਹਨ, ਅਕਸਰ ਸਮੇਂ ਤੇ ਸਮਝ ਨਹੀਂ ਆਉਂਦੀ, ਤੇ ਸਮਝ ਆਉਣ ਤੇ ਸਮਾਂ ਲੰਘ ਜਾਂਦਾ ਹੈ !
Create Wallpaper for this quote
|
|
ਕਦੀ ਕਦੀ ਅਸੀਂ ਧਾਗੇ ਬਹੁਤ ਕਮਜ਼ੋਰ ਚੁਣ ਲੈਂਦੇ ਹਾਂ, ਸਾਰੀ ਉਮਰ ਗੰਢਾਂ ਬੰਨਣ ਵਿੱਚ ਹੀ ਲੰਘ ਜਾਂਦੀ ਹੈ !
Create Wallpaper for this quote
|
|
ਖੁਵਾਹਿਸ਼ਾਂ ਦਾ ਕਾਫਲਾਂ ਵੀ ਅਜੀਬ ਹੀ ਹੈ, ਅਕਸਰ ਓਥੋਂ ਹੀ ਲੰਘਦਾ ਹੈ ਜਿੱਥੇ ਰਾਹ ਨਹੀ ਹੁੰਦਾ..!!
Create Wallpaper for this quote
|
|
ਫੜ ਲਵੋ ਹੱਥ ਉਸ ਦਾ ਜੋ
ਪਿਆਰ ਕਰੇ ਤੁਹਾਨੂੰ ਏ
ਜਿੰਦਗੀ ਰੁਕੇਗੀ ਨਹੀਂ ਲੰਘ ਜਾਵੇਗੀ।
Create Wallpaper for this quote
|
|
ਸਫਰ ਜਿੰਦਗੀ ਦਾ ਲੰਘੇ ਤਾਂ ਤੇਰੇ ਨਾਲ ਲੰਘੇ ਤੇਰੇ ਤੋਂ.
ਦੂਰ ਰਹਿ ਕੇ ਤਾਂ ਮੈਨੂੰ ਮੰਜ਼ਿਲ ਵੀ ਪਸੰਦ ਨਹੀਂ.!!
Create Wallpaper for this quote
|
|
ਮੌਕੇ ਹਮੇਸ਼ਾ ਤੁਹਾਡੇ ਦਰਵਾਜੇ ਤੇ ਦਸਤਕ ਦਿੰਦੇ ਹਨ,
ਪਰ ਜੇਕਰ ਤੁਸੀਂ ਸੁੱਤੇ ਰਹੋ ਤਾਂ ਕੋਲੋਂ ਲੰਘ ਜਾਂਦੇ ਹਨ..
ਉਠੋ ਅਤੇ ਸ਼ਾਨਦਾਰ ਸਵੇਰ ਦੀ ਸ਼ੁਰੂਆਤ ਕਰੋ...
Create Wallpaper for this quote
|
|
ਹੀਰਾ ਬਣਾਇਆ ਹੈ ਰੱਬ ਨੇ ਹਰ ਕਿਸੇ ਨੂੰ ਪਰ.
ਚਮਕਦਾ ਉਹੀ ਹੈ ਜੋ ਤਰਾਸ਼ਣ ਦੀ ਹੱਦ ਵਿਚੋਂ ਲੰਘਦਾ ਹੈ.!!
Create Wallpaper for this quote
|
|
ਲੰਘੀਏ ਨਾ ਉਹਦੇ ਕੋਲੋ ਕਦੇ ਭੁੱਲ ਕੇ
ਲੋੜੋਂ ਵੱਧ ਮਿੱਠਾ ਜਿਹੜਾ ਬੋਲਦਾ
Create Wallpaper for this quote
|
|
ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ.
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ.!!
Create Wallpaper for this quote
|
|
ਦੱਬੀ ਦਾ ਨੀ ਹੱਕ ਕਿਸੇ ਮਾੜੇ ਦਾ ਹੱਕ ਛੱਡੀ ਦਾ ਨੀ ਮੂਹਰੇ ਚੰਗਾ ਦੇਖ ਕੇ.
ਫਤਹਿਗੜ੍ਹ ਸਾਹਿਬ ਵਿੱਚੋ ਗੱਡੀ ਲੰਘੂ ਗੀ ਤਾਂ ਲੰਘੂ ਗੀ ਜਨਾਬ ਮੱਥਾ ਟੇਕ ਕੇ.!!
Create Wallpaper for this quote
|
|
ਸਾਂਝਾਂ ਪਾਉਣ ਨੂੰ ਜਿੰਦਗੀ ਥੋੜੀ ਰੋਸਿਆਂ ਵਿਚ ਨਾ ਲੰਘ ਜਾਵੇ...
Create Wallpaper for this quote
|
|
ਅਸਾਂ ਤੇ ਗੱਡੀ ਉਸ ਬਹਿਣਾ ਜਿਹੜੀ ਲੈ ਜਾਏ ਦੇਸ ਚੰਗੀਆਈਆਂ ਦੇ,
ਤੇ ਅਸੀ ਛੁੱਕ-ਛੁੱਕ ਕਰਦੇ ਲੰਘ ਜਾਇਏ Station ਸਭ ਬੁਰਾਈਆਂ ਦੇ ।।
Create Wallpaper for this quote
|
|
ਰੋਗਾ ਵਿਚੋ ਰੋਗ ਬੁਰਾ ਏ "ਗਰੀਬੀ"...🙏
ਪਿੱਠ ਦਿਖਾ ਕੇ ਲੰਘ ਜਾਂਦੇ ਨੇ "ਰਿਸ਼ਤੇਦਾਰ ਕਰੀਬੀ"🙏
Create Wallpaper for this quote
|
|
ਇੱਕ ਬਿੱਲੀ ਰਾਜੂ ਦਾ ਰਸਤਾ ਕੱਟ ਗਈ ਤਾਂ ਉਹ ਉਥੇ ਰੁਕ ਗਿਆ…।
ਬਿੱਲੀ ਹੱਸਦੇ ਹੋਏ ਬੋਲੀ, ‘‘ਓਏ, ਲੰਘ ਜਾ, ਵਿਆਹ ਤੇਰਾ ਹੋ ਚੁੱਕਾ ਹੈ, ਇਸ ਤੋਂ ਬੁਰਾ ਕੀ ਹੋ ਜਾਵੇਗਾ?”
Create Wallpaper for this quote
|
|
ਸਾਡਾ ਦਿਨ ਤਾ ਇੱਕਲੇਆ ਦਾ ਲ਼ੰਘ ਜਾਦਾ ਏ,
ਰਾਤ ਲੰਘਦੀ ਏ ਕਿੰਨੇਆ ਸਹਾਰਿਆ ਦੇ ਨਾਲ,
ਤੇਰਾ ਮੁੱਖ ਯਾਦ ਆਵੇ ਤਾ ਚੰਨ ਵੱਲ ਵੇਖਿਏ,
ਤੇਰੀ ਥਾਵੇ ਗੱਲਾ ਕਰੀ ਦੀ ਆ ਤਾਰਿਆ ਦੇ ਨਾਲ..
Create Wallpaper for this quote
|
|
ਇੱਕ ਨਫਰਤ ਹੀ ਹੈ ਜਿਸਨੂੰ ਕੁੱਝ ਪਲ ਵਿੱਚ ਹੀ ਦੁਨੀਆਂ ਪਛਾਣ ਲੈਂਦੀ ਹੈ.
ਨਹੀ ਤਾਂ ਪਿਆਰ ਦਾ ਯਕੀਨ ਦਿਵਾਉਂਦੇ ਸਾਰੀ ਜਿੰਦਗੀ ਹੀ ਲੰਘ ਜਾਂਦੀ ਹੈ.!!
Create Wallpaper for this quote
|
|
ਰੱਖੇ ਧੋਣ ਵਿੱਚ ਕਿੱਲ ਅਕੜਾ ਕੇ ਲੰਘਦਾ.
ਖੰਗੇ ਗੁਰੂ ਅੱਗੇ ਚੇਲਾ ਬਾਈ ਚੰਗਾ ਨੀ ਲੱਗਦਾ.!!
Create Wallpaper for this quote
|
|
ਵਕਤ ਸਾਡਾ ਵੀ ਅਾੳੁਣਾ ੲੇ ਗੱਲਾ ਦਿਲ ਵਿਚ ਰੱਖੀਅਾਂ ਸਾਂਭ ਕੇ
ਮੂੰਹ ਸਾਰਿਅਾ ਦੇ ਮੋੜ ਦੇਣੇ ਅਾ ਜਿਹੜੇ ਲੰਘਦੇ ਨੇ ਤਾਹਨੇ ਮਾਰ ਮਾਰ ਕੇ
Create Wallpaper for this quote
|
|
ਜਿੰਦਗੀ ਨਾਲ ਕਾਹਦੀਆਂ ਆਕੜਾ
ਲੰਘੀ ਜਾਂਦੀ ਚੀਜ ਨਾਲ ਕੀ ਰੁੱਸ ਕੇ ਬਹਿਣਾ
Create Wallpaper for this quote
|
|
ਜ਼ਿੰਦਗੀ ਦਾ ਕੀ ਏ ਲੰਘ ਜਾਉਗੀ
ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ
Create Wallpaper for this quote
|
|
ਸੂਟ ਬੂਟ ਪਾਕੇ ਜਿਥੋ ਲੰਘ ਜਾਈ ਦਾ ਨੱਡੀ ਮੁੜਕੇ ਨਾ ਵੇਖੇ ਏ ਹੋ ਨੀ ਸਕਦਾ
Create Wallpaper for this quote
|
|
ਪਲ ਪਲ ਕਰਕੇ ਜਿੰਦਗੀ ਲੰਘੇ..ਲੰਘਣ ਜਿਵੇਂ ਤਰੀਕਾਂ..
ਮੌਤ ਨਾ ਦੇਖੇ ਵੱਡਾ ਛੋਟਾ ਵਕ਼ਤ ਨਾ ਕਰੇ ਉਡੀਕਾਂ..
Create Wallpaper for this quote
|
|
ਸਬ ਤੋ ੳੁੱਚਾ ਦਰ ਤੇਰਾ, ਕਿਸੇ ਹੋਰ ਦਰਵਾਜੇ ਲੰਘਣਾ ਨਹੀ,
ਤੂ ਦਾਤਾ ਨਾ ਖਾਲੀ ਮੋੜੀ, ਕਿਸੇ ਹੋਰ ਕੋਲੋ ਕੁੱਝ ਮਂਗਣਾ ਨਹੀ...
ੴ ਵਾਹਿਗੁਰੂ_ਜੀ ੴ
Create Wallpaper for this quote
|
|
ਓਸ ਨੇ ਸ਼ੀਸ਼ੇ ਵਿਚ ਢਲਦੀ ਉਮਰ ਦੇਖ ਫੈਸਲਾ ਕੀਤਾ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਮਾਨਣਾ ਸ਼ੁਰੂ ਕਰਨਾ ਚਾਹੀਦਾ ਹੈ !
ਸੋਚ ਹੀ ਰਿਹਾ ਸੀ ਕੇ ਅਚਾਨਕ ਬੂਹਾ ਖੜਕਿਆ ....!
ਦੋ ਅਨਜਾਣ ਚੇਹਰੇ ਅੰਦਰ ਲੰਘ ਆਏ ...!
ਕਹਿੰਦੇ ...ਬਾਪੂ ਜੀ ਚਲੋ ਤੁਹਾਡਾ ਟੈਮ ਪੂਰਾ ਹੋ ਗਿਆ ...ਤੁਰੋ ਸਾਡੇ ਨਾਲ !
ਕਹਿੰਦਾ ... ਅਜੇ ਤਾਂ ਮਰ ਮਰ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਹੀ ਨਹੀਂ ਮਾਣਿਆਂ ...!
ਅੱਗੋਂ ਕਹਿੰਦੇ ........ਤੁਹਾਡੀ ਇਸ ਗਲਤੀ ਵਾਸਤੇ ਅਸੀਂ ਜੁੰਮੇਵਾਰ ਨਹੀਂ !
ਥੋੜਾ ਸਹਿਮ ਜਿਹਾ ਗਿਆ ...
ਕਹਿੰਦਾ ..ਤਿੰਨ ਕੁ ਸਾਲ ਹੋਰ ਦੇ ਦਿਓ ਕਿਸੇ ਤਰਾਂ !
ਕਹਿੰਦੇ ਨਹੀਂ..........!
ਇੱਕ ਦੇ ਗੋਡੇ ਫੜ ਲਏ ਕਹਿੰਦਾ ......ਤਿੰਨ ਮਹੀਨੇ ਹੀ ਦੇ ਦਿਓਂ ਮਿਲ ਤੇ ਆਵਾਂ ਸਜਣ ਬੇਲੀਆਂ ਨੂੰ !
ਅੱਗੋਂ ਕਹਿੰਦੇ ........... ਕੋਈ ਗੁੰਜਾਇਸ਼ ਨੀ !
ਉਚੀ ਉਚੀ ਰੋਣ ਨਿੱਕਲ ਗਿਆ .. ..ਸਾਰੀ ਜਿੰਦਗੀ ਦੀ ਕਮਾਈ ਲਿਆ ਓਹਨਾ ਸਾਮਨੇ ਢੇਰੀ ਕਰ ਦਿੱਤੀ !
ਕਹਿੰਦਾ ...ਰੱਬ ਦਾ ਵਾਸਤਾ ..ਤਿੰਨ ਮਿੰਟ ਹੀ ਦੇ ਦਿਓ ਇਹਨਾ ਬਦਲੇ ...ਬਚਿਆਂ ਵਾਸਤੇ ਇੱਕ ਜਰੂਰੀ ਸੁਨੇਹਾ ਲਿਖਣਾ ਕਾਗਜ ਤੇ !
ਇੱਕ ਨੂੰ ਤਰਸ ਆ ਗਿਆ ...ਕਹਿੰਦਾ... ਢੇਰੀ ਕੀਤੀ ਦੌਲਤ ਸਾਡੇ ਕਿਸੇ ਕੰਮ ਦੀ ਨਹੀ ਪਰ ਫੇਰ ਵੀ ਰੱਬ ਦਾ ਵਾਸਤਾ ਪਾਇਆ ਈ ....ਜਾ ਦਿੱਤੇ ਤਿੰਨ ਮਿੰਟ ...ਤੂੰ ਵੀ ਕੀ ਯਾਦ ਕਰੇਂਗਾ ....!
ਛੇਤੀ ਨਾਲ ਕਾਗਜ ਕਢਿਆ ...ਕੁਝ ਲਿਖਿਆ ਤੇ ਟੇਬਲ ਤੇ ਰਖ ਜਹਾਨ ਨੂੰ ਅਲਵਿਦਾ ਆਖ ਗਿਆ !
ਕਾਗਜ ਤੇ ਲਿਖਿਆ ਸੀ ....
ਬੱਚਿਓ ਜਿੰਦਗੀ ਵਿਚ ਕਦੀ ਵੀ ਕਿਸੇ ਵੱਡੀ ਖੁਸ਼ੀ ਦੇ ਇੰਤਜਾਰ ਵਿਚ ਨਿੱਕੀਆਂ ਖੁਸ਼ੀਆਂ ਕੁਰਬਾਨ ਨਾ ਕਰਿਓ ਨਹੀਂ ਤੇ ਮੇਰੇ ਵਾਲਾ ਹਾਲ ਹੋਊ !
ਮੈਂ ਬਦਕਿਸਮਤ ਸੌ ਪਾਪੜ ਵੇਲ ਕਮਾਈ ਦੌਲਤ ਨਾਲ ਅਖੀਰ ਵਿਚ ਜਿੰਦਗੀ ਦੇ ਤਿੰਨ ਮਿੰਟ ਵੀ ਨਾ ਖਰੀਦ ਸਕਿਆ !
ਵਰਤਮਾਨ ਵਿਚ ਰਹ ਕੇ ਹਸਦਿਆ ਖੇਡਦਿਆਂ ਖੁੱਲ ਕੇ ਬਿਤਾਇਆ ਹੋਇਆ ਹਰ ਦਿਨ ਹੀ ਪੂਰੀ ਜਿੰਦਗੀ ਹੈ !
ਬਾਕੀ ਤੇ ਬਸ ਕੰਧ ਤੇ ਟੰਗੇ ਕਲੰਡਰ ਦੀਆਂ ਲੰਘ ਚੁਕੀਆਂ ਤੇ ਆਉਣ ਵਾਲੀਆਂ ਤਰੀਕਾਂ ਹੀ ਹਨ !
ਮਾਣ ਨੀ ਕਰੀਦਾ, ਗੁੱਡੀ ਅੰਬਰਾਂ 'ਤੇ ਚੜ੍ਹੀ ਦਾ !
ਉਮਰਾਂ ਦੇ ਦਾਹਵੇ ਕੀ, ਭਰੋਸਾ ਨਹੀਂ ਘੜੀ ਦਾ !
Create Wallpaper for this quote
|
|
ਸਕੂਲ ਅੱਗੋਂ ਲੰਘਣ ਲੱਗੇ ਪੈਰ ਖਲੋ ਗਏ ਨੇ,
ਅੰਦਰ ਵੜ ਦੇਖਿਆ ਸਾਰੇ ਯਾਰ ਖੋ ਗਏ ਨੇ..
ਝਾਕਾ ਲੈਣ ਨੂੰ ਤੇਰਾ ਜਿੱਥੇ ਖੜਦੇ ਹੁੰਦੇ ਸੀ,
ਯਾਦ ਆ ਗਿਆ ਵੇਲਾ ਜਦੋਂ ਅਸੀਂ ਸਕੂਲ ਚ,ਪੜਦੇ ਹੁੰਦੇ ਸੀ
Create Wallpaper for this quote
|
|
ਜਿੰਦਗੀ ਵਿਚ ਸਮਝੌਤੇ ਕਰਨੇ ਵੀ ਸਿੱਖੋ,
ਜੇਕਰ ਦਰਵਾਜਾ ਛੋਟਾ ਹੈ ਤਾਂ ਉਸ ਨੂੰ ਤੋੜ੍ਹਨ ਦੀ ਬਜਾਏ ਝੁਕ ਕੇ ਲੰਘਣਾ ਸਿੱਖੋ..
Create Wallpaper for this quote
|
|
ਔਖੇ ਸੌਖੇ ਰਾਹਾਂ ਚੋਂ ਲੰਘਾਈ ਮੇਰੇ ਦਾਤਿਆ
ਸਦਾ ਹੱਕ ਸੱਚ ਦੀ ਖੁਆਈ ਮੇਰੇ ਦਾਤਿਆ,
Create Wallpaper for this quote
|
|
ਜਿੱਥੇ ਮੇਰਾ ਵੀਰ ਲੰਘਿਆ
ਕੌੜੀ ਨਿੰਮ ਨੂੰ ਪਤਾਸੇ ਲੱਗਦੇ
Create Wallpaper for this quote
|
|
ਅਸੀਂ ਚੇਤਕ ਕਰਾਇਆ ਨਵਾਂ ਰੰਗ ਨੀ ਪਰਾਂ ਕਰਕੇ ਸਫਾਰੀ ਬਿੱਲੋ ਲੰਘ ਨੀ.
Create Wallpaper for this quote
|
|
ਜਿਹਦਾ ਕਰੋ ਦਿਲੋਂ ਕਰੋ ਨਹੀਂ ਤੇ ਨਾ ਕਰੋ
°°°°°•••••••.........°°°°°°••••••
ਕੁਝ ਫਰਕ ਨੀ ਪੈਂਦਾ ਵਕਤ ਤਾਂ ਲੰਘ ਈ ਜਾਂਦਾ ਔਖਾ ਸੌਖਾ
Create Wallpaper for this quote
|
|
ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ
1. ਕੈਂਚੀ
2. ਡੰਡਾ
3. ਕਾਠੀ
ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ
ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ
ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ
ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ
ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ ...... ਵੀ ਕਿਸੇ ਨੂੰ ਪਤਾ ਨੀ ਲੱਗਿਆ ... ਕਿਸੇ ਨੂੰ ਪਤਾ ਨੀ ਲੱਗਿਆ
ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ
ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ
ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ
ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ
ਧੰਨਵਾਦ
Create Wallpaper for this quote
|
|
ਸੁਣਿਆ ਸੀ ਜ਼ਿੰਦਗੀ ਕਦੇ ਕਦੇ ਦੁੱਖ ਦਿੰਦੀ ਆ
ਪਰ ਮੇਰੀ ਤਾ ਸਾਰੀ ਦੁੱਖਾਂ ਵਿਚ ਹੀ ਲੰਘੀ ਆ
Create Wallpaper for this quote
|
|
ਕਦੇ ਆਉਂਦੇ ਦਿਨਾਂ ਦਾ ਤੇ ਕਦੇ ਲੰਘੀਆਂ ਤਰੀਕਾਂ ਦਾ
ਮੇਰੇ ਸੀਨੇ ਵਿੱਚ ਕਿੰਨਾ ਸ਼ੋਰ ਹੈ ਖਾਮੋਸ਼ ਚੀਕਾਂ ਦਾ
Create Wallpaper for this quote
|
|
ਜਿਨ੍ਹਾਂ ਨੂੰ ਸ਼ੋਂਕ ਸੀ
ਅਖਬਾਰ ਦੇ ਪੰਨਿਆਂ ਤੇ ਬਣੇ ਰਹਿਣ ਦਾ ਵਕ਼ਤ ਲੰਘਿਆ
ਤਾਂ ਰੱਦੀ ਦੇ ਭਾਅ ਵਿਕ ਗਏ
Create Wallpaper for this quote
|
|
ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ.
ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..
Create Wallpaper for this quote
|
|
ਆਹ ਲੈ! ਤੇਰਿਆਂ ਵੇ ਲਾਰਿਆਂ 'ਚ ਸੋਹਣਿਆਂ,
ਦੀਵਾਲੀ ਇੱਕ ਹੋਰ ਲੰਘ ਗਈ
Create Wallpaper for this quote
|
|
ਲੰਘਦਾ ਗਲੀ ਚੋਂ ਜਦੋਂ ਮਾਨ ਸੀ
ਰੱਖਦੀ ਸੀ ਖੋਲ ਕੇ ਤੂੰ ਬਾਰੀਆਂ
Create Wallpaper for this quote
|
|
ਹਾਸਾ ਬਣ ਗਈ ਜ਼ਿੰਦਗੀ ਮੇਰੀ, ਹੁਣ ਹੋਰ ਕਿਸੇ ਤੇ ਕੀ ਹੱਸਣਾ... ਹੁਣ ਕੱਲੇ ਰਹਿ ਕੇ ਹੀ ਲੰਘਾ ਲੈਣੀ, ਅਸੀਂ ਹੋਰ ਕਿਸੇ ਨਾਲ ਕੀ ਵੱਸਣਾ !!!
Create Wallpaper for this quote
|
|