Total 52 status |
Content | Wallpapers |
|
ਬੁਰੇ ਲੋਕ ਮੈਨੂੰ ਇਸ ਲਈ ਚੰਗੇ ਲੱਗਦੇ..!!
ਕਿਓੁਂਕਿ ਉਹ ਚੰਗੇ ਹੋਣ ਦਾ ਕਦੀ ਨਾਟਕ ਨਹੀ ਕਰਦੇ..!!
Create Wallpaper for this quote
|
|
ਹੁਣ ਕਰਦੀ ਆ LIKE PAGE ਪੱਗ ਦੇ.. ਕਦੇ ਸੋਹਣੇ ਸਰਦਾਰ ਨੀ ਸੀ ਲੱਗਦੇ..
Create Wallpaper for this quote
|
|
ਜਿਸਨੂੰ ਸੁਪਨੇ ਦੇਖਣਾ ਵਧੀਆ ਲੱਗਦਾ ਹੈ, ਉਸ ਨੂੰ ਰਾਤ ਛੋਟੀ ਲੱਗਦੀ ਹੈ,
ਜਿਸ ਨੂੰ ਸੁਪਨੇ ਪੂਰੇ ਕਰਨਾ ਵਧੀਆ ਲੱਗਦਾ ਹੈ, ਉਸ ਨੂੰ ਦਿਨ ਛੋਟੇ ਲੱਗਦੇ ਹਨ..
A VERY GOOD MORNING ...
Create Wallpaper for this quote
|
|
ਕਹਿੰਦੀ ਗੱਲਾਂ ਤੋਂ ਫਕੀਰ ਲੱਗਦੇਂ,
ਪਰ ਪੱਗ ਤੋਂ ਨਵਾਬ ਚੰਨ ਵੇ ।
Create Wallpaper for this quote
|
|
ਰਹੇ ਮੰਗਦਾ 👉pyar ਕੁੜੀਓoooooooo 😘
👉ਰਹੇ ਮੰਗਦਾ pyar 💕ਕੁੜੀਓoooooooo
ਤਾਡੇ #_ਮਾਹੀਏ #_ਬਈਏ 👨ਲੱਗਦੇ
ਮੇਰਾ #_ਮਾਹੀਆ #_ਸਰਦਾਰ 👳ਕੁੜੀਓ
Create Wallpaper for this quote
|
|
ਮਿੱਠੇ ਬਣ ਕੇ ਅਸੀਂ ਕਿਸੇ ਨੂੰ ਠੱਗਦੇ ਨਹੀ,
ਅੜਬ ਸੁਭਾਅ ਦੇ ਹਾਂ ਤਾਹੀ ਕਿਸੇ ਨੂੰ ਚੰਗੇ ਲੱਗਦੇ ਨਹੀਂ..
Create Wallpaper for this quote
|
|
ਆਪਾ ਤਾਂ ਮੰਗਤੇ ਸਿਰਫ ਰੱਬ ਦੇ ਹਾਂ ਜੱਗ ਦੇ ਨਹੀ...
ਸ਼ਾਇਦ ਇਸੇ ਕਰਕੇ ਹੀ ਅਸੀਂ ਲੋਕਾਂ ਨੂੰ ਚੰਗੇ ਲੱਗਦੇ ਨਹੀ...
Create Wallpaper for this quote
|
|
ਜੋ ਇਨਸਾਨ ਦਿਲ ਨੂੰ ਚੰਗਾ ਲੱਗਦਾ ਸਿਰਫ ਉਹਨੂੰ ਹੀ ਪਿਆਰ ਕਰਿਉ
ਅੱਖੀਆਂ ਨੂੰ ਤਾਂ ਅਕਸਰ ਸਾਰੇ ਹੀ ਸੋਹਣੇ ਲੱਗਦੇ ਆ॥
Create Wallpaper for this quote
|
|
ਜਦ ਕਿਧਰੇ ਵੀ ਕਾਲਜ ਕੋਲੋਂ ਲੱਗਦੇ ਆਂ, ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ..👬 💑
Create Wallpaper for this quote
|
|
ਲਿਖੇ ਹੋਏ ਤਾ ਬਹੁਤ ਪਿਆਰੇ ਲੱਗਦੇ ਨੇ
ਇਹ ਸ਼ਬਦ,.
ਪਰ ਮੇਰੇ ਹਰ ਸ਼ਬਦ ਦੇ ਪਿੱਛੇ ਇੱਕ
ਕਹਾਣੀ ਹੈ,.
ਕਿਤੇ ਮੇਂ ਕਸੂਰਵਾਦ ਹਾਂ ਤੇ ਕਿਤੇ ਉਹ
ਮਰਜਾਣੀ ਹੈ,..
Create Wallpaper for this quote
|
|
ਹੁਣ ਗੀਤਾਂ ਵਿੱਚ ਸੁਰਾਂ ਦੇ ਚਿਰਾਗ ਜਗਦੇ, ਜਾਣੀਂ ਸੂਫੀਆਂ ਦੇ ਡੇਰਿਆਂ ਤੇ ਮੇਲੇ ਲੱਗਦੇ,
ਗੀਤ ਵੀਣੀ 'ਚ ਮੁਹੱਬਤਾਂ ਦੀ ਵੰਗ ਵਰਗੇ, ਗੋਰੇ ਮੁੱਖ ਤੇ ਗੁਲਾਬੀ ਜਿਹੀ ਸੰਗ ਵਰਗੇ..
Create Wallpaper for this quote
|
|
ਕੌਫੀ ਦੀ ਝੱਗ ਤੇ ਚੰਦਰਾਂ ਜੱਗ..
ਮੁੱਛਾਂ ਤੇ ਲੱਗਦੇ ਹੀ ਹੁੰਦੇ ਆ...
Create Wallpaper for this quote
|
|
ਬਚਪਨ ਹੁੰਦਾ ਸੀ ਬੇਪ੍ਰਵਾਹ ਸਾਰਾ ਦਿਨ ਬਸ ਖੇਲੀ ਜਾਣਾ,
ਕੱਟੇ, ਵੱਛੇ, ਬਿੱਲੀਆਂ ਇਹ ਵੀ ਸਨ ਲੱਗਦੇ ਸੱਜਣ ਬੇਲੀ..!
Create Wallpaper for this quote
|
|
ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ , ਸੱਚਾ ਪਿਅਾਰ ਕਰਨੇ ਵਾਲਿਅਾਂ ਦੇ ਤਾਂ ਹੰਝੂ ਵੱਗਦੇ ਨੇ
Create Wallpaper for this quote
|
|
ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ ਤੇ ਕਿੰਨੇ ਪੈਸੇ ਲੱਗਦੇ ?ਡਾਕਟਰ : 80,000ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ ਦਈਏ ਫਿਰ ?ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ। … ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਵੀਂ
Create Wallpaper for this quote
|
|
ਚੰਡੀਗੜ੍ਹ ਦੀਅਾਂ ਕੁੜੀਅਾਂ ਦੇ G ਨੲੀਂ ਲੱਗਦੇ G ਹੁਣ ਪਿੰਡਾਂ ਵਾਲੇ ਜੱਟਾਂ ਤੋਂ ਬਿਨਾਂ
Create Wallpaper for this quote
|
|
ਜਦ ਠੋਕਰ ਵੱਜਦੀ ਆਪਣਿਆਂ ਹੱਥੋਂ
ਜਾਂਚ ਜਿੰਦਗੀ ਜੀਣ ਦੀ ਭੁੱਲ ਜਾਂਦੀ
ਜੋ ਖੁਦ ਨੂੰ ਰੱਬ ਅਖਵੋਣ ਲੱਗਦੇ
ਹਸਤੀ ਓੁਹਨਾ ਦੀ ਮਿੱਟੀ ਵਿਚ ਰੁਲ ਜਾਂਦੀ....
Create Wallpaper for this quote
|
|
ਕਰਮਾਂ☝ ਨੂੰ ਫਲ🍎 ਲੱਗਦੇ ਨੇ_!!
ਕੁਝ ਨੀ ਮਿਲਦਾ ਏ #WaiT⏳ਨਾਲ,,
ਸੜ😏ਸੜ😏 ਕੇ ਜਿਓੂਣਾ😤ਛੱਡ ਦਓੁ😄✔
ਕੁਝ😊ਨੀ ਮਿਲਦਾ ਏ #Hate😡ਨਾਲ,
Create Wallpaper for this quote
|
|
ਜਿਹੜੇ ਮੇਰੇ ਨਾਲ ਖੜੇ ਵੈਲੀ ਪਿਓਰ ਲੱਗਦੇ ਅਾ ਓਹ ਯਾਰ ਮੇਰੇ ਤੇਰੇ ਬਿੱਲੋ ਦਿਓਰ ਲੱਗਦੇ ਅਾ।
Create Wallpaper for this quote
|
|
ਘੰਟਾ-ਘੰਟਾ ਭਾਵੇਂ ਲੱਗ ਜੇ ਬੱਨਣ ਨੂੰ ਪੱਗ ....
ਭਾਵੇਂ ਨਾ ਹੈਡ ਫੋਨ ਲੱਗਦੇ....
ਸੋਹਣੇ ਲੱਗਦੇ ਨੇ ਮੁੰਡੇ ..ਤੈਨੂੰ ...ਮੋਨੇ....
...ਨੀਹ ਯਾਰ ਤਾਂ ਸ਼ੁਕੀਨ ਪੱਗ ਦੇ...
Create Wallpaper for this quote
|
|
ਜਿੰਨਾਂ ਰਾਹਾਂ ਚੋਂ ਅਸੀ ਲੰਘੇ
ਉਹ ਰਾਹ ਪੱਥਰਾਂ ਨਾਲ ਭਰੇ ਸੀ
ੲਿੱਕ ੲਿੱਕ ਕਰਕੇ ਪੈਰਾਂ
ਵਿੱਚ ਲੱਗਦੇ ਰਹੇ
ਵਾਂਗ ਹੰਝੂਅਾਂ ਦੇ ਜਖ਼ਮ ਸਾਡੇ ਵੱਗਦੇ ਰਹੇ
Create Wallpaper for this quote
|
|
ਪੈਸੇ ਇਕ ਵੀ ਨਾਜਾਇਜ਼ ਹੁੰਦਾ ਮਾੜਾ ਮਿੱਤਰਾ,
ਹਿੱਸੇ ਪਚਦੇ ਨਾ ਖਾਦੇ ਕਿਸੇ ਹਕ਼ ਦੇ,
ਚਾਰ ਛਿਲੜਾਂ ਨੂੰ ਦੇਖ ਕੇ ਜੋ ਯਾਰ ਬਣਦੇ,
ਲੋੜ ਪੈਣ ਉੱਤੇ ਫੋਨ ਵੀ ਨੀ ਚੱਕਦੇ..
ਚੰਗੇ ਦਿਨਾਂ ਨੂੰ ਨਾ ਦੇਖ ਦਿਨ ਮਾੜੇ ਭੁੱਲੀਏ,
ਯਾਰ ਯਾਰਾਂ ਨਾਲ ਬੈਠੇ ਸੋਹਣੇ ਲੱਗਦੇ,
ਡੋਰਾਂ ਉਸ ਰੱਬ ਤੇ ਨਈ ਹੁਣ ਆਪਾਂ ਦਬਦੇ..
Create Wallpaper for this quote
|
|
ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ ਤੇ ਕਿੰਨੇ ਪੈਸੇ ਲੱਗਦੇ ?
ਡਾਕਟਰ : 80,000
ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ ਦਈਏ ਫਿਰ ?
ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ। … ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਵੀਂ
Create Wallpaper for this quote
|
|
ਦਿਲ ❤ ਤੇ ਫੁੱਲ 🌹 ਖਿੜੇ ਹੀ ਸੋਹਣੇ ਲੱਗਦੇ ਨੇ
Create Wallpaper for this quote
|
|
ਸਭ ਤੋਂ ਮਾੜੇ ਆ ਤਾਂ ਕੀ ਹੋਇਆ ਕਿਸੇ ਨੂੰ ਤਾਂ ਚੰਗੇ ਲੱਗਦੇ ਆ,
ਦਿਲ ਵਿੱਚ ਹਜਾਰਾਂ ਦੁੱਖ ਨੇ ਪਰ ਸਾਰਿਆਂ ਨਾਲ ਖੁੱਲ ਕੇ ਹੱਸਦੇ ਆ.!
Create Wallpaper for this quote
|
|
ਕਿਸੇ ਵੀ ਚੰਗੀ ਆਦਤ ਨੂੰ ਅਪਨਾਉਣ ਲਈ ਜਾਂ ਬੁਰੀ ਆਦਤ ਨੂੰ ਛੱਡਣ ਲਈ 21 ਦਿਨ ਲੱਗਦੇ ਹਨ..
Create Wallpaper for this quote
|
|
ਇਕ ਬਜ਼ੁਰਗ ਸਾਈਕਲ ਤੇ ਜਾ ਰਿਹਾ ਸੀ..
ਇਕ ਸ਼ਰਾਰਤੀ ਮੁੰਡਾ ਕਹਿੰਦਾ " ਬਾਬਾ ਤੇਰੇ ਟਾਇਰ ਥੱਲੇ ਲੱਗੀ ਜਾਂਦੇ ਆ"
ਬਾਬਾ "ਜੇ ਤੇਰਾ ਬੁੜਾ ਲਗਾ ਰਿਹਾ ਤਾਂ ਹੀ ਲੱਗਦੇ ਆ ਆਪਣੇ ਆਪ ਥੋੜੀ ਲੱਗੀ ਜਾਂਦੇ ਆ" 😂😂
Create Wallpaper for this quote
|
|
ਜਣੇ ਖਣੇ ਕੋਲ ਦਿਲ ਨਹੀਓ ਛਾਣਦੇ,
ਜਿਹੜੇ ਹਿੱਕ ਨਾਲ ਲੱਗਦੇ ਉਹ ਸਬ ਜਾਣਦੇ !!
Create Wallpaper for this quote
|
|
ਮੰਨਿਅਾਂ ਕੀ ਤੇਰੇ ਉਤੇ ਕੈਮ ਲੱਗਦੇ ਜਿਹੜੇ ਨਖਰੇ ਤੂੰ ਕਰਕੇ ਦਿਖਾੳੁਨੀ ੲੇ.
ਚੁਨੀ ਤੋ ਬਗੈਰ ਬੀਬਾ ਰੋਬ ਕੋਈ ਨਾ ਪਾਂਵੇ ਅੱਥਰੇ ਬਰੈਂਡ ਨੀ ਤੂੰ ਪਾਉਨੀ ਏ.!!
Create Wallpaper for this quote
|
|
ਤੈਨੂੰ ਭੁੱਲ ਜਾਂਵਾ ਤੈਨੂੰ ਛੱਡ ਜਾਵਾਂ ਕਿੱਦਾਂ ਦੀਆਂ ਗੱਲਾਂ ਕਰਦੇ ਨੇ.
ਸੂਰਤ ਤਾਂ ਸੂਰਤ ਹੈ ਸਾਨੂੰ ਤਾਂ ਤੇਰੇ ਨਾਂ ਦੇ ਲੋਕ ਵੀ ਚੰਗੇ ਲੱਗਦੇ ਨੇ.!!
Create Wallpaper for this quote
|
|
ਤੈਨੂੰ ਭੁੱਲ ਜਾਂਵਾ ਤੈਨੂੰ ਛੱਡ ਜਾਂਵਾ ਕਿੱਦਾਂ ਦੀਆਂ ਗੱਲਾਂ ਕਰਦੇ ਨੇ.
ਸੂਰਤ ਤਾਂ ਸੂਰਤ ਹੈ ਸਾਨੂੰ ਤਾਂ ਤੇਰੇ ਨਾਂ ਦੇ ਲੋਕ ਵੀ ਚੰਗੇ ਲੱਗਦੇ ਨੇ.!!
Create Wallpaper for this quote
|
|
ਮਾਂ ਬਾਪ ਦੇ ਬੋਲ ਦਵਾਈਆਂ ਵਾਂਗ ਕੋੜੇ ਜਰੂਰ ਲੱਗਦੇ ਨੇ ਪਰ ਉਹਨਾਂ ਤੇ ਅਮਲ ਕਰ ਲਈਏ.
ਤਾਂ ਜਿੰਦਗੀ ਚ ਕਦੇ ਵੀ ਗਲਤ ਕੰਮਾਂ ਦੀ ਬਿਮਾਰੀ ਨਹੀ ਲੱਗ ਸਕਦੀ.!!
Create Wallpaper for this quote
|
|
ਸੱਚੀਆਂ ਨੀਤਾਂ ਨੂੰ ਸੱਚੀ ਲੱਗਦੇ ਆ ਮੇਵੇ..
Create Wallpaper for this quote
|
|
ਜਿੱਥੇ ਮੇਰਾ ਵੀਰ ਲੰਘਿਆ
ਕੌੜੀ ਨਿੰਮ ਨੂੰ ਪਤਾਸੇ ਲੱਗਦੇ
Create Wallpaper for this quote
|
|
ਮੁਸ਼ਕਿਲਾਂ ਦੀ ਪਤਝੜ ਦੇ ਬਿਨਾਂ ਉਮੀਦ ਦੀਆਂ ਟਾਹਣੀਆਂ ਤੇ ਨਵੇਂ ਪੱਤੇ ਨਹੀਂ ਲੱਗਦੇ...
Create Wallpaper for this quote
|
|
ਜਦੋ ਨੂੰ ਰਾਹ ਸਮਾਜ ਚ ਆਉਣ ਲੱਗਦੇ ਆ
ਉਦੋਂ ਨੂੰ ਵਾਪਿਸ ਮੁੜਨ ਦਾ ਸਮਾਂ ਆ ਜਾਂਦਾ
ਇਹ ਜ਼ਿੰਦੇਗੀ ਹੈ
Create Wallpaper for this quote
|
|
ਅਸੀ ਚਿਰਾਗ ਹਾਂ ਉਮੀਦਾ ਦੇ ਸਾਡੀ ਕਦੇ ਹਵਾਵਾ ਨਾਲ ਬਣਦੀ ਨਹੀ
ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਤੇ ਸਾਡੀ ਉੱਚਿਆ ਨਾਲ ਬਣਦੀ ਨਹੀ
Create Wallpaper for this quote
|
|
ਗ਼ਲਤ ਨੂੰ ਗ਼ਲਤ
ਸਹੀ ਨੂੰ ਸਹੀ ਕਹਿਣ ਦਾ ਦਮ ਰੱਖਦੇ ਆ
ਤਾਹੀ ਸਾਰਿਆਂ ਨੂੰ ਮਾੜੇ ਲੱਗਦੇ ਆ
Create Wallpaper for this quote
|
|
ਮੰਨਿਆ ਅਸੀਂ ਚੰਗੇ ਨਹੀਂ
ਪਰ ਤੂੰ ਦੱਸ
ਤੈਨੂੰ ਕਿਹੜੀ ਗਲੋਂ ਨਹੀਂ ਲੱਗਦੇ
Create Wallpaper for this quote
|
|
ਕੁਝ ਲੋਕ ਐਨੇ ਸੱਚੇ ਹੁੰਦੇ ਨੇ ਕਿ
ਜਦ ਗੱਲਾਂ ਕਰਦੇ ਤਾਂ
ਬੱਚਿਆਂ ਵਰਗੇ ਲੱਗਦੇ ਨੇ
Create Wallpaper for this quote
|
|
ਜਦ ਜ਼ਿਕਰ ਤੇਰਾ ਹੋਵੇ, ਰੁੱਖ ਬੋਲਣ ਲੱਗਦੇ ਨੇ
ਪਤਝੜ ਦਾ ਮੌਸਮ ਵੀ, ਰੰਗੀਨ ਜਿਹਾ ਲੱਗਦਾ
Create Wallpaper for this quote
|
|
ਜਦ ਜ਼ਿਕਰ ਤੇਰਾ ਹੋਵੇ ਰੁੱਖ ਬੋਲਣ ਲੱਗਦੇ ਨੇ,
ਪਤਝੜ ਦਾ ਮੌਸਮ ਵੀ ਰੰਗੀਨ ਜਿਹਾ ਲੱਗਦਾ..
Create Wallpaper for this quote
|
|
ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ ,ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ
Create Wallpaper for this quote
|
|
ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ ਤੇ ਕਿੰਨੇ ਪੈਸੇ ਲੱਗਦੇ ? ਡਾਕਟਰ : 80,000 ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ ਦਈਏ ਫਿਰ ? ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ। .. ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਵੀਂ
Create Wallpaper for this quote
|
|
ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ ਤੇ ਕਿੰਨੇ ਪੈਸੇ ਲੱਗਦੇ ?
ਡਾਕਟਰ : 80,000 ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ ਦਈਏ ਫਿਰ ?
ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ। … ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਵੀਂ
Create Wallpaper for this quote
|
|
ਜਿਹੜੇ Cute ਜੇ ਲੱਗਦੇ ਨਾਰਾਂ ਨੂੰ,,,ਉਹ ਕਿਥੇ ਨਹਉਂਦੇ ਸਿਆਲਾ ਨੂੰ,,,
Create Wallpaper for this quote
|
|
ਗੱਲ ਸਿਰਫ ਏਨੀ ਸੀ ਕਿ ਉਹ ਚੰਗੇ ਲੱਗਦੇ ਸੀ, ਤੇ ਫਿਰ ਗੱਲ ਏਨੀ ਵਧੀ ਕਿ ਹੁਣ ਉਸ ਤੋ ਬਿਨਾਂ ਕੁਝ ਵੀ ਚੰਗਾ ਨਹੀ ਲੱਗਦਾ
Create Wallpaper for this quote
|
|
ਸਸਤੀ ਚੁਇੰਗਮ ਅਤੇ ਘਟੀਆ ਲੋਕ. ਸ਼ੁਰੂਆਤੀ ਦੌਰ ਚ ਬਹੁਤ ਮਿੱਠੇ ਲੱਗਦੇ ਹਨ,
Create Wallpaper for this quote
|
|
ਤੇਰੀ ਜਿਥੇ ਸੋਚ ਮੁੱਕੇ ,
ਅਸੀਂ ਓਥੋਂ ਸੋਚਣ ਲੱਗਦੇ ਆ ਬੱਲਿਆ।
Create Wallpaper for this quote
|
|
ਅਸੀ ਚਿਰਾਗ ਹਾਂ ਉਮੀਦਾ ਦੇ ਸਾਡੀ ਕਦੇ ਹਵਾਵਾ ਨਾਲ ਬਣਦੀ ਨਹੀ
ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਤੇ ਸਾਡੀ ਉੱਚਿਆ ਨਾਲ ਬਣਦੀ ਨਹੀ
Create Wallpaper for this quote
|
|
ਮੰਜ਼ਿਲ ਨਾਲੋ ਰਸਤੇ ਚੰਗੇ ਲੱਗਦੇ ਨੇ ਮੈਨੂੰ ~
Create Wallpaper for this quote
|
|
ਕਦੇ ਸਾਧਾਂ ਵਰਗੇ ਲੱਗਦੇ ਆਂ, ਕਦੇ ਲੱਗਦੇ ਆਂ ਕੋਈ ਫ਼ੱਕਰ ਨੀ
ਚੁੱਪ ਜਿਹਾ ਰਹਿਣਾ ਥੋੜ੍ਹੀ ਆਦਤ ਆ ਬਾਕੀ ਏਡਾ ਵੀ ਕੋਈ ਚੱਕਰ ਨੀ।।
Create Wallpaper for this quote
|
|