ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 11 status
ContentWallpapers
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ,
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ..!

Create Wallpaper for this quote
ਸਬਰ ਇਕ ਇਹੋ ਜਿਹੀ ਸਵਾਰੀ ਹੈ, ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ, ਨਾ ਕਿਸੇ ਦੀਆਂ ਨਜ਼ਰਾਂ ਵਿਚ, ਨਾ ਕਿਸੇ ਦੇ ਕਦਮਾਂ ਵਿਚ..

Create Wallpaper for this quote
punjabi gym motivation
punjabi motivational photos
ਬੜੀ ਬਰਕਤ ਹੈ ਤੇਰੇ ਇਸ਼ਕ ਵਿਚ,
ਜਦੋਂ ਦਾ ਹੋਇਆ ਕਿਸੇ ਹੋਰ ਦਰਦ ਦਾ ਇਹਿਸਾਸ ਨੀ ਹੁੰਦਾ ।

Create Wallpaper for this quote
Punjabi  Specially for Girls wallpaper
ਸਾਰੇ ਕੰਮ ਜ਼ਰੂਰੀ ਸੀ ਜ਼ਿੰਦਗੀ ਵਿਚ,
ਬੱਸ ਇਕ ਰੱਬ ਦਾ ਨਾ ਹੀ ਸੀ ਜੋ ਹਮੇਸ਼ਾ ਟਲਦਾ ਰਿਹਾ..

Create Wallpaper for this quote
ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦੱਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ,
ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕਦੇ ਨਹੀ

Create Wallpaper for this quote
ਨਹੀਂ ਚਾਹੀਦਾ ਹਿੱਸਾ ਵੀਰਾ,ਮੇਰਾ ਪੇਕਾ ਘਰ ਸਜਾਈ ਰੱਖੀਂ,
ਰੱਖੜੀ, ਭਾਈ ਦੂਜੇ ਉੱਤੇ ਮੇਰਾ ਇੰਤਜ਼ਾਰ ਬਣਾਈ ਰੱਖੀਂ,
ਕੁਝ ਨਾ ਦੇਵੀਂ ਮੈਨੂੰ ਚਾਹੇ, ਬੱਸ ਪਿਆਰ ਬਣਾਈ ਰੱਖੀਂ,
ਬਾਪੂ ਦੇ ਇਸ ਘਰ ਵਿਚ, ਮੇਰੀ ਯਾਦ ਬਣਾਈ ਰੱਖੀਂ,
ਧੀ ਹਾਂ ਇਸ ਘਰ ਦੀ, ਸਦਾ ਮੇਰਾ ਸਨਮਾਨ ਬਣਾਈ ਰੱਖੀਂ..


Create Wallpaper for this quote
ਰੱਖੜੀ  wallpaper
ਨਾ ਮੈਂ ਲਿਖਦਾ ਹਿੰਦੀ ਦੇ ਵਿਚ, ਨਾ ਅੰਗਰੇਜ਼ੀ ਵਰਤੀ
ਨਾ ਅੰਗਰੇਜ਼ੀ ਸੈਕਸ਼ਨ ਦੇ ਵਿਚ ਕਦੇ ਮੈਂ ਹੋਇਆ ਭਰਤੀ
ਪਰ ਜਿਹੜਾ ਬੋਲੇ ਪਿਆਰ ਦੀ ਬੋਲੀ
ਜ਼ਿੰਦ ਓਹਦੇ ਨਾ ਕਰਤੀ..

Create Wallpaper for this quote
ਪੰਜਾਬੀ Songs Lines wallpaper
ਕਾਗਜ਼ ਦੀ ਕਸਤੀ ਸੀ ਪਾਣੀ ਦਾ ਕਿਨਾਰਾ ਸੀ,
ਖੇਲਾਂ ਦੀ ਮਸਤੀ ਸੀ ਦਿਲ ਵੀ ਅਵਾਰਾ ਸੀ,
ਕਿੱਥੇ ਆ ਗਿਏ ਯਾਰੋਂ ਸਮਝਦਾਰੀ ਦੀ ਦਲਦਲ ਵਿਚ,
ਓ ਨਦਾਨ ਬਚਪਨ ਕਿੰਨਾ ਪਿਆਰਾ ਸੀ।

Create Wallpaper for this quote
ਆਵਾਰਾ ਗਲੀਆਂ ਵਿਚ, ਮੈਂ ਤੇ ਮੇਰੀ ਤਨਹਾਈ, ਜਾਈਏ ਤਾਂ ਕਿੱਥੇ ਜਾਈਏ, ਹਰ ਮੋੜ ਤੇ ਰੁਸਵਾਈ ।

Create Wallpaper for this quote
ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ

Create Wallpaper for this quote
ਬੜੀਆਂ ਤਬਦੀਲੀਆਂ ਲਿਆਂਦੀਆਂ ਆਪਣੇ ਆਪ ਵਿਚ, ਪਰ ਤੈਨੂੰ ਯਾਦ ਕਰਨ ਦੀ ਆਦਤ ਅਜੇ ਵੀ ਬਾਕੀ ਹੈ !!

Create Wallpaper for this quote

Recent Punjabi Searches