Total 41 status |
Content | Wallpapers |
|
ਜਿੰਦਗੀ 'ਚ ਸਿਮਰਨ ਦੀ ਮਿਠਾਸ ਰਹੇ,
ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ।
Create Wallpaper for this quote
|
|
ਇਸ਼ਕ ਇਕ ਅਜਿਹਾ ਵਿਸ਼ਾ ਹੈ,,,
ਜਿਹੜਾ ਵੀ ਦਿਲ ਲਾ ਕੇ ਪੜ੍ਹਦਾ ਹੈ,,,
ਓਹੀ ਫੇਲ਼ ਹੋ ਜਾਂਦਾ,,,
Create Wallpaper for this quote
|
|
ਸਾਡਾ ਪਿਆਰ ਤੇ ਵਿਸ਼ਵਾਸ ਪੱਕਾ ਏ .....
ਕਿਉਂ ਕੇ ਸਾਡਾ ਦਿਲ ਸੱਚਾ ਤੇ ਘਰ ਕੱਚਾ ਏ ....
Create Wallpaper for this quote
|
|
ਤੁਹਾਡੇ ਨਸੀਬਾ ਵਿਚ ਕੀ ਲਿਖਿਆ ਇਹ ਤੇ ਬਸ ਉਪਰ ਵਾਲਾ ਹੀ ਜਾਣਦਾ ਪੁਛਾ ਦੱਸਾ ਵਾਲੇ ਰਾਹ ਤੇ ਤਾਂ ਕਮਜ਼ੋਰ ਜਾਦੇ ਨੇ।।।ਉਸ ਰੱਬ ਤੇ ਅਤੇ ਅਪਣੇ ਆਪ ਤੇ ਵਿਸ਼ਵਾਸ ਰੱਖੋ।।।😊
Create Wallpaper for this quote
|
|
ਅੱਗੇ ਵੱਧਣ ਲਈ ਮਾੜੇ ਰਾਹ ਵੱਲ ਨੀ ਤੱਕੀ ਦਾ ਸਦਾ ਮਿਹਨਤ ਦੀ ਕਮਾਈ ਤੇ ਆਪਣੇ ਗੁਰੂ ਸਾਹਿਬ ਤੇ ਵਿਸ਼ਵਾਸ ਰੱਖੀ ਦਾ ..✍✍
Create Wallpaper for this quote
|
|
ਉਸਦਾ ਤਾਂ ਖੁਸ਼ੀਆਂ ਤੋ ਵਿਸ਼ਵਾਸ ਉੱਠ ਜਾਂਦਾ
jisdi ......??
ਘਰਵਾਲੀ ਦਾ ਨਾਂ ਖੁਸ਼ੀ ਹੁੰਦਾ .. :
Create Wallpaper for this quote
|
|
ਜਿਸ ਰਿਸ਼ਤੇ💑 ਵਿੱਚ ਵਿਸ਼ਵਾਸ 👌ਤੇ ਵਫਾਦਾਰੀ👈 ਹੋਵੇ..
ੳੁੱਥੇ ਕਸਮਾਂ👈 ਤੇ ਸ਼ਰਤਾਂ 👏ਦੀ ਲੋੜ ਨਹੀਂ ਪੈਂਦੀ...
Create Wallpaper for this quote
|
|
ਜਿੰਦਗੀ ਚ ਸਿਮਰਨ ਦੀ ਮਿਠਾਸ ਰਹੇ
ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ
ਕਹਿਣ ਨੂੰ ਤਾ ਦੁੱਖਾ ਦੀ ਨਗਰੀ ਇਹ ਜਿੰਦਗੀ
ਖੁਸ਼ੀ ਨਾਲ ਕੱਟ ਜਾਵੇ ਜੇ ਵਾਹਿਗੂਰੁ ਦਾ ਸਾਥ ਰਹੇ
Create Wallpaper for this quote
|
|
ਮੇਰੇ ਹੱਥਾਂ ਦੀਆਂ ਲਕੀਰਾਂ ਵੀ ਹਮੇਸ਼ਾ ਮੈਨੂੰ ਕਹਿੰਦੀਆਂ ਹਨ, ਲਕੀਰਾਂ ਤੇ ਨਹੀਂ ਆਪਣੇ ਹੱਥਾਂ ਤੇ ਵਿਸ਼ਵਾਸ ਰੱਖ !!
Create Wallpaper for this quote
|
|
ਰਿਸ਼ਤੇ ਤੇ ਉਹ ਹੁੰਦੇ ਨੇ,ਜਿਨ੍ਹਾਂ ਚ ਲਫ਼ਜ਼ ਘੱਟ ਤੇ ਸਮਝ ਜ਼ਿਆਦਾ ਹੋਵੇ
ਜਿਹਦੇ ਵਿੱਚ ਤਕਰਾਰ ਘੱਟ ਤੇ ਪਿਆਰ ਜ਼ਿਆਦਾ ਹੋਵੇ
ਜਿਹਦੇ ਚ ਉਮੀਦ ਘੱਟ ਤੇ ਵਿਸ਼ਵਾਸ ਜਿਆਦਾ ਹੋਵੇ
Create Wallpaper for this quote
|
|
ਮਨ ਵਿਚ ਆਸ....ਰੱਬ ਅੱਗੇ ਅਰਦਾਸ
ਮੰਜਿਲ਼ਾ ਦੇ ਰਾਹ ਆਪੇ ਮਿਲ ਜਾਂਦੇ
ਜੇ ਮਿਹਨਤ ਤੇ ਹੋਵੇ ਵਿਸ਼ਵਾਸ
Create Wallpaper for this quote
|
|
ਆਪਣੇ ਆਪ ਵਿੱਚ ਵਿਸ਼ਵਾਸ ਕਰਨਾ ਸਫਲਤਾ ਦਾ ਪਹਿਲਾ ਰਾਜ਼ ਹੈ.!!
Create Wallpaper for this quote
|
|
ਭਵਿੱਖ ਉਨ੍ਹਾਂ ਦਾ ਹੈ ਜੋ ਆਪਣੇ ਸੁਪਨਿਆਂ ਦੀ ਸੁੰਦਰਤਾ ਵਿਚ ਵਿਸ਼ਵਾਸ ਰੱਖਦੇ ਹਨ.
Create Wallpaper for this quote
|
|
ਰਿਸ਼ਤੇ ਖ਼ੂਨ ਨਾਲ ਨਹੀ ਵਿਸ਼ਵਾਸ ਨਾਲ ਹੁੰਦੇ ਨੇ.
ਜੇ ਵਿਸ਼ਵਾਸ ਹੈ ਤਾਂ ਪਰਾਏ ਵੀ ਆਪਣੇ ਨਹੀ ਤਾਂ ਆਪਣੇ ਵੀ ਪਰਾਏ.!!
Create Wallpaper for this quote
|
|
ਤਜਰਬਾ ਰਾਹ ਦੱਸਦਾ ਹੈ ਤੇ ਵਿਸ਼ਵਾਸ ਅੱਗੇ ਵਧਣ ਦੀ ਤਾਕਤ।...
Create Wallpaper for this quote
|
|
ਕੁਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ ..
ਦਿਲ ਜੀਹਦੇ ਨਾਲ ਮਿਲ਼ੇ ਓਹੀ ਖ਼ਾਸ ਬਣਦੇ...❤
Create Wallpaper for this quote
|
|
ਸੰਗੀਤ ਸੁਣ ਕੇ ਗਿਆਨ ਨਹੀਂ ਮਿਲਦਾ
ਮੰਦਿਰ ਜਾ ਕੇ ਭਗਵਾਨ ਨਹੀਂ ਮਿਲਦਾ
ਸ਼ਾਇਦ ਇਸ ਲਈ ਹੀ ਪੱਥਰ ਪੂਜਦੇ ਨੇ ਲੋਕ
ਕਿਉਂਕਿ ਵਿਸ਼ਵਾਸ ਦੇ ਲਾਈਕ ਕੋਈ ਇਨਸਾਨ ਨਹੀਂ ਮਿਲਦਾ
Create Wallpaper for this quote
|
|
ਟੁੱਟਿਆ ਹੋਇਆ ਵਿਸ਼ਵਾਸ਼ ਤੇ ਗੁਜਰਿਆ ਹੋਇਆ ਵਕਤ..
ਕਦੀ ਵਾਪਸ ਨਹੀ ਆਉਂਦਾ.
Create Wallpaper for this quote
|
|
ਜੇਕਰ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖਦੇ ਹੋ
ਤਾਂ ਜਿੱਤ ਜਰੂਰ ਤੁਹਾਡੀ ਹੋਵੇਗੀ...
Create Wallpaper for this quote
|
|
ਅਸੀਂ ਖੋਜ ਤੋਂ ਜ਼ਿਆਦਾ ਚਮਤਕਾਰ ਤੇ ਵਿਸ਼ਵਾਸ ਕਰਦੇ ਹਾ
ਇਸ ਲਈ ਸਾਡੇ ਦੇਸ਼ ਵਿੱਚ ਵਿਗਿਆਨਿਕ ਘੱਟ ਤੇ ਬਾਬੇ ਜ਼ਿਆਦਾ ਪਾਏ ਜਾਂਦੇ ਹਨ
Create Wallpaper for this quote
|
|
ਪਿਆਰ ਸਭ ਨੂੰ ਕਰੋ
ਵਿਸ਼ਵਾਸ ਕੁਝ ਕੁ ਤੇ ਕਰੋ
ਬੁਰਾ ਕਿਸੇ ਦਾ ਨਾ ਕਰੋ
Create Wallpaper for this quote
|
|
ਉਧਾਰ ਉਹੀ ਦੇਵੇ ਜਿਸਨੂੰ ਪੁਨਰਜ਼ਨਮ ਚ' ਵਿਸ਼ਵਾਸ਼ ਹੋਵੇ
Create Wallpaper for this quote
|
|
ਜਸ਼ਨ ਮਨਾਉਣ ਦਾ ਸਮਾਂ,
ਮਾੜੇ ਉੱਤੇ ਚੰਗੇ ਦੀ ਜਿੱਤ ਦਾ ਸਮਾਂ,
ਉਹ ਸਮਾਂ ਜਦੋਂ ਵਿਸ਼ਵ ਚੰਗੇ ਦੀ ਸ਼ਕਤੀ ਦੀ ਮਿਸਾਲ ਵੇਖਦਾ ਹੈ.
ਆਓ ਅਸੀਂ ਵੀ ਇਸੇ “ਸੱਚੀ” ਭਾਵਨਾ ਨੂੰ ਮਨਾਈਏ
ਤੁਹਾਨੂੰ ਦੁਸਹਿਰੇ ਦੀਆਂ ਲੱਖ ਲੱਖ ਵਧਾਈਆਂ ਹੋਣ..
Create Wallpaper for this quote
|
|
ਨਵੇਂ ਸਾਲ ਦੀ ਪਹਿਲੀ ਸਵੇਰ ਤੁਹਾਡੇ ਸਭ ਦੇ ਜੀਵਨ ਵਿੱਚ ਨਫ਼ਰਤ ਅਤੇ ਹਿੰਸਾ ਨੂੰ ਵਿਸ਼ਵ ਸ਼ਾਂਤੀ ਅਤੇ ਪਿਆਰ ਵਿੱਚ ਬਦਲਣ ਦੇ ਵਾਅਦੇ ਨਾਲ ਸ਼ੁਰੂ ਹੋਵੇ ਅਤੇ ਤੁਹਾਡੇ ਸਭਨਾਂ ਲਈ ਇਕ ਬਿਹਤਰੀਨ ਭਵਿੱਖ ਦੀ ਸ਼ੁਰੂਆਤ ਹੋਵੇ। ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ!
Create Wallpaper for this quote
|
|
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ......ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ...🙏
Create Wallpaper for this quote
|
|
ਦੋ ਅਮਲੀ ਬੇਠੇ ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ.. ਦੂਜਾ ਅਮਲੀ ਕਹਿੰਦਾ ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ...ਤੂੰ ਅੱਜ ਮੇਰੇ ਘਰ ਹੀ ਸੋਜਾ ਕਹਿੰਦਾ ਠੀਕ ਏ ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ.. ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ.. ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ਮੈ ਆਪਣੇ ਦੋਸਤ ਵੱਲ ਸੋਣ ਲੱਗਾ ਬਾਹਰ ਮੀਹ ਬਹੁਤ ਤੇਜ਼ਵਾ ਸਵੇਰੇ ਘਰ ਆਵਾਗਾ..!
Create Wallpaper for this quote
|
|
ਦੋ ਅਮਲੀ ਬੇਠੇ — ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ… ਦੂਜਾ ਅਮਲੀ ਕਹਿੰਦਾ – ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ…. ਤੂੰ ਅੱਜ ਮੇਰੇ ਘਰ ਹੀ ਸੋਜਾ ਕਹਿੰਦਾ ਠੀਕ ਏ” ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ” ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ.. ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ… ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ” ਮੈ ਆਪਣੇ ਦੋਸਤ ਵੱਲ ਸੋਣ ਲੱਗਾ” ਬਾਹਰ ਮੀਹ ਬਹੁਤ ਤੇਜ਼ਵਾ ” ਸਵੇਰੇ ਘਰ ਆਵਾਗਾ”…!
Create Wallpaper for this quote
|
|
ਮੇਰੇ ਲਈ ਵਿਸ਼ਵਾਸ ਦਾ ਅਰਥ ( ਚਿੰਤਾ ਨਾ ਕਰਨਾ.)
Create Wallpaper for this quote
|
|
ਇਕੱਠੇ ਹੋ ਕੇ ਜਿਵੇਂ ਅਸੀਂ ਇਸ ਮੁਸ਼ਕਿਲ ਸਮੇ ਦਾ ਸਾਹਮਣਾ ਕਰ ਰਹੇ ਹਾਂ, ਆਓ ਆਪਣੇ ਕਿਸਾਨਾਂ ਦਾ ਧੰਨਵਾਦ ਕਰਨਾ ਨਾ ਭੁੱਲੀਏ.
ਸਾਰਿਆਂ ਨੂੰ ਵਿਸਾਖੀ ਮੁਬਾਰਕ। ਸਾਰੇ ਕਿਸਾਨਾਂ ਨੂੰ ਵਿਸ਼ੇਸ਼ ਤੌਰ 'ਤੇ।
Create Wallpaper for this quote
|
|
ਝੂਠ ਦੀ ਦੁਨੀਆ ਚ ਸੱਚ ਦੀ ਤਲਾਸ਼ ਏ
ਬਦਲੇਗਾ ਸਮਾਂ ਸਾਨੂੰ ਪੱਕਾ ਵਿਸ਼ਵਾਸ ਏ ।।
Create Wallpaper for this quote
|
|
ਜੋ ਝੁਕਦੇ ਨੇ ਜ਼ਿੰਦਗੀ ਵਿੱਚ.. ❤️
ੳੇੁਹ ਬੁਝਦਿਲ ਨਹੀਂ ਹੁੰਦੇ! ❤️
ਇਹ ਵੀ ਇੱਕ ਹੁਨਰ ਹੁੰਦਾ ਹੈ ਰਿਸ਼ਤਿਆਂ ਨੂੰ ਨਿਭਾਉਣ ਦਾ..., ❤️
ਰਿਸ਼ਤੇ ਪਿਆਰ ਤੇ ਵਿਸ਼ਵਾਸ ਨਾਲ ਨਿਭਦੇ ਹਨ ❤️
Create Wallpaper for this quote
|
|
ਥੋੜਾ ਚੁਸਤ ਰਿਹਾ ਕਰ ਜਵਾਨਾਂ।
ਅੱਜ ਕੱਲ ਵਿਸ਼ਵਾਸ ਦਾ ਨੀ ਜਮਾਨਾਂ।
Create Wallpaper for this quote
|
|
ਵਿਸ਼ਵਾਸ ਇਕ ਰਬੜ ਦੀ ਤਰ੍ਹਾਂ ਹੁੰਦਾ ਹੈ ਹਰ ਗ਼ਲਤੀ ਤੋਂ ਬਾਅਦ ਛੋਟੇ ਤੋਂ ਛੋਟਾ ਹੁੰਦਾ ਜਾਂਦਾ ਹੈ।
Create Wallpaper for this quote
|
|
ਸੰਗੀਤ ਸੁਣ ਕੇ ਗਿਆਨ ਨਹੀਂ ਮਿਲਦਾ
ਮੰਦਿਰ ਜਾ ਕੇ ਭਗਵਾਨ ਨਹੀਂ ਮਿਲਦਾ
ਸ਼ਾਇਦ ਇਸ ਲਈ ਹੀ ਪੱਥਰ ਨੂੰ ਪੂਜਦੇ ਨੇ ਲੋਕ
ਕਿਉਕਿ ਵਿਸ਼ਵਾਸ ਦੇ ਲਾਇਕ ਕੋਈ ਇਨਸਾਨ ਨਹੀਂ ਮਿਲਦਾ
Create Wallpaper for this quote
|
|
ਗੁੱਸਾ ਰਿਸ਼ਤੇ ਨੂੰ ਖਾ ਜਾਂਦਾ
ਸੱਕ ਵਿਸ਼ਵਾਸ ਨੂੰ
ਦੂਰੀ ਯਾਰ ਨੂੰ
ਮਜਬੂਰੀ ਪਿਆਰ ਨੂੰ ❤
ਧੋਖਾ ਖੁਸ਼ੀਆ ਨੂੰ
ਤੇ ਮੌਤ ਜਿੰਦਗੀ ਨੂੰ
Create Wallpaper for this quote
|
|
ਵਿਸ਼ਵਾਸ
ਇਹ ਇੱਕ ਛੋਟਾ ਜਿਹਾ ਸ਼ਬਦ ਹੈ,
ਇਸ ਨੂੰ ਪੜਨ ਨੂੰ ਤਾਂ ਇੱਕ ਸੈਕਿੰਡ ਲਗਦਾ ਹੈ ।।
ਸੋਚੋ ਤਾਂ ਮਿੰਟ ਲੱਗਦਾ ਹੈ , ਸਮਝੋ ਤਾਂ ਪੁਰਾ ਦਿਨ ਲੱਗਦਾ ਹੈ ,
ਪਰ ਸਾਬਿਤ ਕਰਨ ਵਿੱਚ ਪੂਰੀ ਜਿੰਦਗੀ ਲੱਗ ਜਾਂਦੀ ਹੈ ।।
Create Wallpaper for this quote
|
|
ਥੋੜੀ ਦੇਰ ਲੱਗਦੀ ਹੈ ਕਦੇ ਕਦੇ
ਪਰ ਵਿਸ਼ਵਾਸ ਹਮੇਸ਼ਾ ਜਿੱਤ ਜਾਂਦਾ
ਹਨੇਰਾ ਸਦਾ ਨਹੀਂ ਰਹਿੰਦਾ ਇਕਬਾਲ
ਚਾਨਣ ਓਹਨੂੰ ਹਮੇਸ਼ਾ ਕਰ ਚਿੱਤ ਜਾਂਦਾ
Create Wallpaper for this quote
|
|
ਮਿਹਨਤ ਕਰਨ ਨਾਲ ਵਿਸ਼ਵਾਸ ਵੱਧਦਾ ਹੈ ਅਤੇ ਵਿਸ਼ਵਾਸ ਨਾਲ ਕੰਮ ਸੌਖੇ ਹੋ ਜਾਂਦੇ ਹਨ।
Create Wallpaper for this quote
|
|
ਮਿਹਨਤ ਕਰਨ ਨਾਲ ਵਿਸ਼ਵਾਸ ਵੱਧਦਾ ਹੈ ਅਤੇ ਵਿਸ਼ਵਾਸ ਨਾਲ ਕੰਮ ਸੌਖੇ ਹੋ ਜਾਂਦੇ ਹਨ....
Create Wallpaper for this quote
|
|
ਕੀਮਤ ਪਾਣੀ ਦੀ ਨਹੀ ਪਿਆਸ ਦੀ ਹੁੰਦੀ ਹੈ
ਕੀਮਤ ਮੌਤ ਦੀ ਨਹੀ ਸਾਹਾਂ ਦੀ ਹੁੰਦੀ ਹੈ
ਪਿਆਰ ਤਾਂ ਬਹੁਤ ਕਰਦੇ ਨੇ ਦੁਨੀਆ ਵਿੱਚ
ਪਰ ਕੀਮਤ ਪਿਆਰ ਦੀ ਨਹੀ ਵਿਸ਼ਵਾਸ ਦੀ ਹੁੰਦੀ ਹੈ
Create Wallpaper for this quote
|
|
ਕੀਮਤ ਪਾਣੀ ਦੀ ਨਹੀ ਪਿਆਸ ਦੀ ਹੁੰਦੀ ਹੈ
ਕੀਮਤ ਮੌਤ ਦੀ ਨਹੀ ਸਾਹਾਂ ਦੀ ਹੁੰਦੀ ਹੈ
ਪਿਆਰ ਤਾਂ ਬਹੁਤ ਕਰਦੇ ਨੇ ਦੁਨੀਆ ਵਿੱਚ
ਪਰ ਕੀਮਤ ਪਿਆਰ ਦੀ ਨਹੀ ਵਿਸ਼ਵਾਸ ਦੀ ਹੁੰਦੀ ਹੈ
Create Wallpaper for this quote
|
|