ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ !!!
ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ
ਤੈਥੋਂ ਪਲ ਵੀ ਦੂਰ ਨਾ ਜਾਵਾਂ !!

Create Wallpaper for this quote
maa status punjabi share chat
ਅੱਜ ਡੁੱਬ ਜਾਣੇ ਦਿਲ ❤️ ਦੇ ਵੇਹੜੇ ਫਿਰ ਉਦਾਸੀ 🤤 ਛਾਈ..

Create Wallpaper for this quote
ੲਿਕ ਕੁੜੀ ਦੀ ਸੱਸ ਬੜੀ ਲੜਾਕੀ ਸੀ .ਦਿੳੁਰ ਦੇ ਵਿਅਾਹ ਤੇ....ਸਾਰੀਅਾ ਨੱਚ ਰਹੀਅਾ ਸੀ ...ੳੁਨੇ ਵਿਚਾਰੀ ਨੇ ਵੀ ੲਿਕ ਬੋਲੀ ਪਾ ਤੀ...... ਸੱਸੇ ਨੀ ਮੈਨੂੰ ਨੱਚ ਲੈਣ ਦੇ ਵੱਜੇ ਢੋਲਕੀ ਗੁਅਾਡੀਅਾ ਦੇ ਵਿਹੜੇ ...ਸੱਸੇ ਨੀ ਮੈਨੂੰ ਨੱਚ ਲੈਣ ਦੇ . ਸੱਸ ਨੇ ਅਾ ਕੇ ਨੂੰਹ ਢਾਹ ਲੲੀ ..ਕਹਿਦੀ ਵਿਅਾਹ ਮੇਰੇ ਪੁੱਤ ਦਾ ਤੂੰ ਢੋਲਕੀ ਗੁਅਾਡੀਅਾ ਦੇ ਵੇਹੜੇ ਚ ਵਜਾੲੀ ਜਾਦੀ ੲੇ😁😜😁😜

Create Wallpaper for this quote
ਮੈਂ ਵੇਹੜੇ ਲਾਇਆ ਵੇ ਇੱਕ ਬੂਟਾ ਅੰਬ ਦਾ, ਬਹਿ ਕੇ ਦਰਵਾਜੇ ਵੇ ਤੈਨੂੰ ਵੇਖਣ ਲੱਗਦਾ,
ਤੇਰੀ ਦੀਦ ਨੂੰ ਤਰਸਾਂ ਵੇ, ਮੈਂ ਸ਼ਾਮ ਸਵੇਰੇ, ਕਿਤੇ ਮਿਲਜਾ ਆਕੇ ਵੇ ਮੈਨੂੰ ਮੂੰਹ ਹਨੇਰੇ..!

Create Wallpaper for this quote
ਲੱਖ ਗੁਲਾਬ ਲਗਾ ਲਓ,
ਤੁਸੀ ਆਪਣੇ ਵੇਹੜੇ 'ਚ ਜੀਵਨ 'ਚੋ,
ਖੁਸ਼ਬੂ ਤਾਂ ਬੇਟੀ ਦੇ ਆਉਣ ਨਾਲ ਹੀ ਹੋਵੇਗੀ ।

Create Wallpaper for this quote
ਅੱਜ ਡੁੱਬ ਜਾਣੇ ਦਿਲ ਦੇ ਵੇਹੜੇ ਫੇਰ ਉਦਾਸੀ ਛਾਈ ਐ।

Create Wallpaper for this quote
ਘੈਂਟ ਸਟੇਟਸ  wallpaper
ਧੀਆਂ ਤੋਂ ਬਿਨਾਂ_ਨਾ_ਵੇਹੜੇ_ਸਹਾੳਦੇ ਨੇ,
ਧੀਆਂ_ਨਾਲ ਹੀ ਘਰ_ਚ_ਬਹਾਰ_ਹੁੰਦੀ,
ਇਹ ਤਾਂ ਦੁੱਖ_ਵੰਡਾਉਣਾ_ਜਾਣਦੀਆ ਨੇ,
ਮੂਰਖ ਨੇ ਲੋਕ_ਜਿਹੜੇ_ਕਹਿੰਦੇ...ਧੀ_ਭਾਰ_ਹੁੰਦੀ.....


Create Wallpaper for this quote
Daughter status wallpaper
ਅੱਜ ਤੱਕ ਉਹੀ ਕੀਤਾ ਜੋ ਮੇਰੇ ਬੇਬੇ ਬਾਪੂ ਨੇ ਸਮਝਾਇਆ। ਯਾਰੀ ਲਾ ਕੇ ਕੀਤਾ ਨਾ ਕਦੇ ਪਿੱਠ ਤੇ ਵਾਰ, ਨਾ ਹੀ ਕਦੇ ਕਿਸੇ ਦਾ ਦਿਲ ਦੁਖਾਇਆ । ਡਰ ਰਵੇ ਪੈਰੀ ਕੰਢੇ ਵੱਜਣ ਦਾ, ਨਾ ਹੀ ਬੂਟਾ ਕਦੇ ਇਹੋ ਜਿਹਾ ਵੇਹੜੇ ਲਾਇਆ। ਕਿਸੇ ਦੇ ਪੈਰੀ ਬਾਪੂ ਦੀ ਪੱਗ ਰੁਲ ਜਾਏ, ਨਾ ਕੋਈ ਐਸਾ ਕਰਮ ਕਮਾਇਆ। ਉਹ ਕਿਵੇਂ ਖੁਸ਼ ਰਹਿਣਗੇ , ਜਿਨ੍ਹਾਂ ਨੇ ਅਪਣੇ ਬੇਬੇ ਬਾਪੂ ਨੂੰ ਰੁਵਾਇਆ।

Create Wallpaper for this quote
ਅੱਜ ਤੱਕ ਉਹੀ ਕੀਤਾ ਜੋ ਮੇਰੇ ਬੇਬੇ ਬਾਪੂ ਨੇ ਸਮਝਾਇਆ
ਯਾਰੀ ਲਾ ਕੇ ਕੀਤਾ ਨਾ ਕਦੇ ਪਿੱਠ ਤੇ ਵਾਰ, ਨਾ ਹੀ ਕਦੇ ਕਿਸੇ ਦਾ ਦਿਲ ਦੁਖਾਇਆ
ਡਰ ਰਵੇ ਪੈਰੀ ਕੰਢੇ ਵੱਜਣ ਦਾ, ਨਾ ਹੀ ਬੂਟਾ ਕਦੇ ਇਹੋ ਜਿਹਾ ਵੇਹੜੇ ਲਾਇਆ
ਕਿਸੇ ਦੇ ਪੈਰੀ ਬਾਪੂ ਦੀ ਪੱਗ ਰੁਲ ਜਾਏ, ਨਾ ਕੋਈ ਐਸਾ ਕਰਮ ਕਮਾਇਆ
ਉਹ ਕਿਵੇਂ ਖੁਸ਼ ਰਹਿਣਗੇ , ਜਿਨ੍ਹਾਂ ਨੇ ਅਪਣੇ ਬੇਬੇ ਬਾਪੂ ਨੂੰ ਰੁਵਾਇਆ


Create Wallpaper for this quote

Recent Punjabi Searches