ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 15 status
ContentWallpapers
ਚਮ ਚਮ ਕਰਦੀ 🌝 ਚਾਂਦਨੀ,
ਟਿਮ ਟਿਮ ✨ ਕਰਦੇ ਤਾਰੇ,
ਕੋੲੀ msg 😔 ਨੀ ਕਰਦਾ,
ਲੱਗਦਾ 🌾ਕਣਕ ਵੱਢਦੇ ਸਾਰੇ...😜😜

Create Wallpaper for this quote
ਸਕੂਟਰੀ ਵਾਲੀਆਂ ਕੁੜੀਆਂ ਨੂੰ ਬੇਨਤੀ ਹੈ ਕਿ ਉਹ ਮੂੰਹ ਸਿਰ ਲਪੇਟ ਕੇ ਸਕੂਟਰੀ ਨਾਂ ਚਲਾਇਆ ਕਰਨ ਸਾਡਾ ਬੁੜ੍ਹਾ ਮੈਨੂੰ ਗਾਲ਼ਾਂ ਦਿੰਦੇ ਕਿ ਕੰਜਰਾ ਤੂੰ ਡੱਕਾ ਨੀ ਤੋੜਦਾ ਔਹ ਦੇਖ ਕੁੜੀ ਕਣਕ ਵੱਢ ਕੇ ਆਈ ਐ 😁😁

Create Wallpaper for this quote
ਗੱਲ ਵੱਢ ਦੇ ਨੀ ਆਪ ਤੋਂ ਜੇ ਵੱਡੇ ਦੀ , ਇਹ ਨਾ ਸੋਚੀ ਵੈਰੀ ਵੱਡਨਾ ਨੀ ਜਾਣਦੇ.....
ਯਾਰ ਔਖੇ ਵੇਲੇ ਖੜੁ ਦੇ ਨੇ ਜੱਟ ਦੇ ਕੱਲਾ D J ਆਂ ਤੇ ਨੱਚਣਾ ਨੀ ਜਾਣਦੇ

Create Wallpaper for this quote
ਸੰਮਾਂ ਵਾਲੀ ਡਾਂਗ ਨਾਂ ਸਿਰਾ ਤੇ ਸ਼ਮਲੇ,
ਰੁਲ ਗਏ ਸਮੈਕਾ ਵਿੱਚ ਜੱਟ ਯਮਲੇ,
ਨਾਂ ਪੈਰੀ ਜੁੱਤੀ ਨਾਂ ਗਲਾਂ ਚ ਗਾਨੀਆਂ,
ਮੇਲੇ ਦੀਆਂ ਗੁੰਮ ਹੋ ਗਈਆਂ ਨਿਸ਼ਾਨੀਆਂ
ਡਿੱਗੀ ਪਈ ਵੱਢਣੀ ਕਣਕ ਬਾਕੀ ਐ,
ਫੇਰ ਵੀ ਮੁਬਾਰਕ ਸਭ ਨੂੰ ਵਿਸਾਖੀ ਐ.


Create Wallpaper for this quote
ਅੱਜ ਕੱਲ ਜੇ ਕਿਸੇ ਕੁੜੀ ਦੇ ਮਜ਼ਾਕ ਵਿੱਚ ਵੀ ਚੂੰਢੀ ਵੱਢ ਦੇਈਏ,
ਤਾਂ ਚੀਕ ਵੀ ਇੰਗਲਿਸ਼ ਵਿੱਚ ਮਾਰਦੀ ਏ Oouuch...😂

Create Wallpaper for this quote
ਚੰਦਰੀ ਤਨਹਾਈ ਆਵੇ ਵੱਢ -ਵੱਢ ਖਾਣ ਨੂੰ, ਹੁਣ ਮੈਂ ਕੇਹੜੇ ਦਰ ਜਾਵਾਂ ਸੱਜਣਾਂ ਨੂੰ ਪਾਉਣ ਨੂੰ,
ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਮੈਂ, ਕਰਦਾ ਨੀ ਚਿੱਤ ਹੁਣ ਇਹ ਜਿੰਦਗੀ ਹੰਢਾਉਣ ਨੂੰ....

Create Wallpaper for this quote
Punjabi  Sad Punjabi wallpaper
ਇੱਕ ਡਾਕਟਰ ਪਿੰਡ ਦੇ ਛੋਟੇ ਜਿਹੇ ਬੱਚੇ ਦੇ ਪੈਰ ਤੇ ਟਾਂਕੇ ਲਗਾ ਰਿਹਾ ਸੀ..
ਡਾਕਟਰ :- ਬੇਟਾ ਵੋ ਦੇਖੋ ਉੱਪਰ ਸੋਨੇ ਦੀ ਚਿੜੀ !!
ਬੱਚਾ (ਗੁੱਸੇ ਵਿੱਚ) :- ਤੂੰ ਸਾਲਿਆ ਥੱਲੇ ਦੇਖ ਪੈਰ ਨਾ ਵੱਢ ਦੇਈਂ ਲੱਗਦਾ ਚਿੜੀ ਦਾ....

Create Wallpaper for this quote
Funny Punjabi wallpaper
ਉਹ ਕਹਿੰਦੀ ਮੈਨੂੰ #ਚੰਡੀਗੜ ਆ ਕੇ ਮਿਲ ਕੇ ਜਾ..
ਹੁਣ ਉਹਨੂੰ ਕਿੱਦਾ ਦੱਸਾਂ ਕੇ ਮੇਰਾ #ਬਾਪੂ ਤਾਂ..
ਪੱਠੇ ਵੱਢਣ ਗਏ ਦੇ ਪਿੱਛੇ ਵੀ 10 ਗੇੜੇ ਮਾਰਦਾ..
ਬਈ ਕਿਤੇ ਕੰਜਰ ਕਿਸੇ ਪਾਸੇ ਖਿਸਕ ਤਾਂ ਨੀ ਗਿਆ..

Create Wallpaper for this quote
ਸ਼ੇਰ ਭਾਵੇ ਕਮਜ਼ੋਰ ਹੀ ਕਿੳੁ ਨਾ ਹੋਵੇ ਕੁੱਤਾ ਤਾ ਵੀ ੳੁਸਨੂੰ ਵੱਢਣ ਦੀ ਹਿੰਮਤ ਨਹੀ ਕਰਦਾ,

Create Wallpaper for this quote
ਖੁਸ਼ੀਆ ਬੀਜੋਗੇ ਤਾਂ ਹਾਸੇ ਵੱਢੋਗੇ ਨਫ਼ਰਤਾਂ ਦੇ ਭੰਡਾਰ ਜੇ ਦਿਲੋਂ ਕੱਢੋਗੇ
ਇਨਸਾਨੀਅਤ ਦਾ ਅਕਸ ਵੇਖ ਤਾਂ ਸਹੀ
ਨਿਕਾਬੀ ਚਿਹਰੇ ਖ਼ੁਦ ਬ ਖ਼ੁਦ ਛੱਡੋਗੇ


Create Wallpaper for this quote
ਕੰਡੇ ਨਾ ਬੀਜੋ
ਵੱਢਣੇ
ਔਖੇ ਹੋ ਜਾਣਗੇ


Create Wallpaper for this quote
ਫ਼ਸਲ ਰੰਗ ਬਦਲੇ ਤਾਂ ਵੱਢ ਦਿਓ
ਲੋਕ ਰੰਗ ਬਾਦਲਾਂ ਤਾਂ ਛੱਡ ਦਿਓ


Create Wallpaper for this quote
ਅੱਜ ਕੱਲ ਜੇ ਕਿਸੇ ਕੁੜੀ ਦੇ ਮਜ਼ਾਕ ਵਿੱਚ ਵੀ ਚੂੰਢੀ ਵੱਢ ਦੇਈਏ,,ਤਾਂ ਚੀਕ ਵੀ English ਵਿੱਚ ਮਾਰਦੀ ਏ,,

Create Wallpaper for this quote
ਵੱਢਣ ਰੁੱਖ ਆਏ ਸਨ ਅਜੇ ਧੁੱਪ ਤੇਜ਼ ਹੈ. ਕਹਿ ਕੇ ਛਾਵੇਂ ਬਹਿ ਗਏ,

Create Wallpaper for this quote
Facebook ਤੇ ਜਿੰਨਾ ਕੁੜੀਆਂ Attitude ਦਿਖਾਉਂਦੀਆਂ ਨੇ ,
ਉਸ ਤੋਂ ਜਿਆਦਾ ਸੋਹਣੀਆਂ ਕੁੜੀਆਂ ਸਾਡੇ ਖੇਤ ਚ ਕਣਕ ਵੱਢਦੀਆਂ ਨੇ।

Create Wallpaper for this quote

Recent Punjabi Searches