Total 26 status |
Content | Wallpapers |
|
ਏਨਾ ਅਖੀਆਂ ਨੂੰ ਉਡੀਕ ਤੇਰੀ , ਕਿਸੇ ਹੋਰ ਵੱਲ ਨਹੀ ਤੱਕਦੀਆਂ .ਜੇ ਕਰ ਹੁੰਦਾ ਰਹੇ ਦੀਦਾਰ ਤੇਰਾ, ਏਹ ਸਦੀਆਂ ਤੱਕ ਨਹੀ ਥੱਕਦੀਆਂ.ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾਨੂੰ ,ਮੌਤ ਤੋਂ ਬਾਅਦ ਏਹ ਖੁੱਲ ਨੀ ਸਕਦੀਆਂ.😭😭😭😭
Create Wallpaper for this quote
|
|
ਸਦਾ ਰਹਿਣ ਵੱਸਦੀਆਂ ਰੱਬਾਂ ਵੇ, ਇਹ ਮੁਲਕ ਦੀਆਂ ਕੁੜੀਆਂ, ਮੇਰੇ ਇਹ ਪੰਜਾਬ ਦੀਆਂ ਕੁੜੀਆਂ ।
Create Wallpaper for this quote
|
|
ਜੇ ਬੋਤਲ ਵਿੱਚੋਂ ਪੀਤੀ ਹੁੰਦੀ ਤਾਂ ਲੈਹ ਜਾਣੀ ਸੀ, ਇਹਨਾਂ ਤਰਸਦੀਆਂ ਅੱਖੀਆਂ ਨੂੰ ਨੀਂਦਰ ਪੈ ਜਾਣੀ ਸੀ, ਪਰ ਤੂੰ ਅੱਖੀਆਂ ਵਿੱਚੋਂ ਪੀ ਬੈਠਾ ਏ, ਹੁਣ ਨੀ ਬੱਚਦਾ ਕਰ ਕਮਲਿਆ ਕੀ ਬੈਠਾ ਏ...
Create Wallpaper for this quote
|
|
ਇੱਕ ਨੀਂਦ ਹੈ ਜੋ ਲੋਕਾਂ ਨੂੰ ਰਾਤ ਨਹੀਂ ਆਉਂਦੀ ਅਤੇ, ਇੱਕ ਉਹਨਾਂ ਦਾ ਜਮੀਰ ਹੈ ਜੋ ਸਦੀਆਂ ਤੋਂ ਸੁੱਤਾ ਹੈ !!
Create Wallpaper for this quote
|
|
ਪਿਛਲੀਆਂ ਸਦੀਆਂ ਨੂੰ ਚੇਤੇ ਕਰਕੇ, ਅਗਲੀਆਂ ਸਦੀਆਂ ਨੀ ਸਰ ਹੋਣੀਆਂ,
21ਵੀ ਸਦੀ ਜੁਗ ਵਿਗਿਆਨ ਦਾ ਸਾਧਾਂ ਦੀਆਂ ਚੌਂਕੀਆਂ ਨਹੀਂ ਭਰ ਹੋਣੀਆਂ..!
Create Wallpaper for this quote
|
|
ਏਨਾ ਅਖੀਆਂ ਨੂੰ ਉਡੀਕ ਤੇਰੀ , ਕਿਸੇ ਹੋਰ ਵੱਲ ਨਹੀ ਤਕਦਿਆਂ..ਜੇ ਕਰ ਹੁੰਦਾ ਰਹੇ ਦੀਦਾਰ ਤੇਰਾ, ਏਹ ਸਦੀਆਂ ਤੱਕ ਨਹੀ ਥਕਦੀਆਂ..ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾੰਨੂ ,ਮੌਤ ਤੋਂ ਬਾਅਦ ਏਹ ਖੁੱਲ ਨੀ ਸਕਦੀਆਂ.
Create Wallpaper for this quote
|
|
ਤਰਸਦੀਆਂ ਨੇ ਅੱਖਾਂ ਤੇਰੀ ੲਿੱਕ ਝਲਕ ਲਈ
ਕਿਸਮਤ ਵਾਲੇ ਨੇ ਉਹ ਜੋ ਤੇਰੇ ਸ਼ਹਿਰ ਚ ਰਹਿੰਦੇ ਨੇ .....👈
Create Wallpaper for this quote
|
|
ਮੈਂ ਤੇ ਮੇਰਾ ਰੱਬ ਰੋਜ਼ ਭੁੱਲ ਜਾਂਦੇ ਹਾਂ..
ਉਹ ਮੇਰੇ ਗੁਨਾਹਾਂ ਨੂੰ ਮੈਂ ਉਸਦੀਆਂ ਮਿਹਰਬਾਨੀਆਂ ਨੂੰ..
Create Wallpaper for this quote
|
|
ਮੁਸ਼ਕਿਲਾਂ ਉਹ ਰੁਕਾਵਟਾਂ ਹਨ ਜੋ ਸਾਨੂੰ ਉਦੋਂ ਦਿਸਦੀਆਂ ਹਨ
ਜਦੋਂ ਅਸੀਂ ਆਪਣੀ ਆਪਣੀ ਮੰਜ਼ਿਲ ਤੋਂ ਨਿਗ੍ਹਾ ਹਟਾ ਲੈਂਦੇ ਹਾਂ...
Create Wallpaper for this quote
|
|
ਮਾਂ ਦੇ ਪੈਰਾਂ ਚੋਂ ਸੁਰਗਾਂ ਨੂੰ ਸਭ ਜਾਂਦੀਆਂ ਰਾਹਵਾਂ
ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾਂ
ਚੰਗੀ ਸਵੇਰ ਹੋਵੇ ਜੀ
Create Wallpaper for this quote
|
|
ਜਦੋਂ ਬੱਚਾ ਵੱਡਾ ਹੁੰਦਾ ਹੈ ਉਸਨੂੰ ਪੈਨਸਿਲ ਦੀ ਜਗਾ ਪੈਨ ਦਿੱਤਾ ਜਾਂਦਾ ਹੈ ਤਾਂਕਿ ਉਹ ਸਮਝ ਜਾਵੇ ਕਿ ਉਸਦੀਆਂ ਗ਼ਲਤੀਆਂ ਨੂੰ ਮਿਟਾਉਣਾ ਹੁਣ ਆਸਾਨ ਨਹੀਂ ਹੋਵੇਗਾ..
Create Wallpaper for this quote
|
|
ਨੀਂਦ ਖੋ ਰੱਖੀ ਏ ਉਸਦੀਆਂ ਯਾਦਾਂ ਨੇ.
ਸ਼ਿਕਾਇਤ ਉਸਦੀ ਦੂਰੀ ਦੀ ਕਰਾ ਜਾਂ ਮੇਰੀ ਚਾਹਤ ਦੀ.!!
Create Wallpaper for this quote
|
|
ਔਕੜਾਂ ਮਨੁੱਖ ਨੂੰ ਉਦੋਂ ਹੀ ਦਿਸਦੀਆਂ ਹਨ ਜਦੋਂ ਉਸ ਦੀ ਨਜ਼ਰ ਨਿਸ਼ਾਨੇ ਤੋਂ ਉੱਖੜ ਜਾਂਦੀ ਹੈ ।
ਇਰਾਦਾ ਪੱਕਾ ਰੱਖੋ ਅਤੇ ਆਪਣੇ ਨਿਸ਼ਾਨੇ 'ਤੇ ਪਹੁੰਚੋ ।
Create Wallpaper for this quote
|
|
ਰੁੱਸਦੀਆਂ ਤਾਂ ਹਮੇਸ਼ਾ ਖੁਸ਼ੀਆਂ ਹੀ ਨੇ,
ਦੁਖਾਂ ਦੇ ਕਿਥੇ ਏਨੇ ਨਖਰੇ ਹੁੰਦੇ ਨੇ..
Create Wallpaper for this quote
|
|
ਰੁਕਾਵਟਾਂ ਉਦੋਂ ਹੀ ਦਿਸਦੀਆਂ ਨੇ
ਜਦੋਂ ਨਿਸ਼ਾਨੇ ਤੋਂ ਨਜ਼ਰ ਹੱਟ ਜਾਵੇ
Create Wallpaper for this quote
|
|
ਗਲਤੀਆਂ ਪਲਾਂ ਤੋ ਹੁੰਦੀਆਂ ਨੇ
ਭੁਗਤਣਾ ਸਦੀਆਂ ਨੂੰ ਪੈਂਦਾ
Create Wallpaper for this quote
|
|
ਸਦੀਆਂ ਤੋਂ ਮੁਹੱਬਤ ਦਾ ਏਹੀ ਅਫਗਾਨਾ ਹੈ
ਹਰ ਹੱਥ ਵਿਚ ਪੱਥਰ ਹੈ ਮਜਨੂੰ ਤੇ ਨਿਸ਼ਾਨਾ ਹੈ
Create Wallpaper for this quote
|
|
ਗਲਤੀਆਂ ਪਲਾਂ ਤੋ ਹੁੰਦੀਆਂ ਨੇ ਭੁਗਤਣਾ ਸਦੀਆਂ ਨੂੰ ਪੈਂਦਾ ॥
Create Wallpaper for this quote
|
|
ਵੇ ਸਾਡਾ ਇਕ ਇਕ ਪਲ ਲੰਘੇ ਸਦੀਆਂ ਦੇ ਵਾਂਗ ,, ਦਿਨ ਕਰਦੇ ਮਖੌਲ ਸਾਡੀ ਰਾਤ ਲਾਵੇ ਸਾਂਗ ..
Create Wallpaper for this quote
|
|
ਦੁੱਧ ਨਾਲ ਪੁੱਤ ਪਾਲਕੇ , ਪਾਣੀ ਨੂੰ ਤਰਸਦੀਆਂ ਮਾਂਵਾਂ ।
Create Wallpaper for this quote
|
|
ਨੀਂਦ ਖੋ ਰੱਖੀ ਏ ਉਸਦੀਆਂ ਯਾਦਾਂ ਨੇ ਸ਼ਿਕਾਇਤ ਉਸਦੀ ਦੂਰੀ ਦੀ ਕਰਾ ਜਾਂ ਮੇਰੀ ਚਾਹਤ ਦੀ
Create Wallpaper for this quote
|
|
ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ,
ਨਾ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾ ਹੀ ਛੱਡਣਾ..
Create Wallpaper for this quote
|
|
ਖਤਮ ਨਹੀ ਹੋਈ ਹਲੇ ਇੱਕ ਤਲਾਸ਼ ਬਾਕੀ ਹੈ
ਸਦੀਆਂ ਤੋ ਜਿਹੜੀ ਬੁਝ ਨਾ ਪਾਈ ਪਿਆਸ ਬਾਕੀ ਹੈ
ਹਰ ਵਕਤ ਮੈ ਰੱਖਦਾ ਬੰਦ ਦਿੱਲ ਦੇ ਦਰਵਾਜਿਆਂ ਨੂੰ
ਬੱਸ ਤੇਰੇ ਕੁੰਡਾ ਖੜਕਾਉਣ ਦੀ ਇੱਕ ਆਸ ਬਾਕੀ ਹੈ
Create Wallpaper for this quote
|
|
ਹੁਣ ਵੀ ਆ ਜਾ ਕੁੱਝ ਇਸ ਤਰ੍ਹਾ
ਮੇਰੇ ਕੋਲ ਕਿ ਆਉਣ ਨੂੰ ਇੱਕ ਪਲ
ਤੇ ਜਾਣ ਵਿੱਚ ਸਦੀਆਂ ਲੱਗ ਜਾਣ
Create Wallpaper for this quote
|
|
ਨੀਂਦ ਖੋ ਰੱਖੀ ਏ ਉਸਦੀਆਂ ਯਾਦਾਂ ਨੇ
ਸ਼ਿਕਾਇਤ ਉਸਦੀ ਦੂਰੀ ਦੀ ਕਰਾ
ਜਾਂ ਮੇਰੀ ਚਾਹਤ ਦੀ
Create Wallpaper for this quote
|
|
ਵੇ ਸਾਡਾ ਇਕ ਇਕ ਪਲ ਲੰਘੇ
ਸਦੀਆਂ ਦੇ ਵਾਂਗ
ਦਿਨ ਕਰਦੇ ਮਖੌਲ
ਸਾਡੀ ਰਾਤ ਲਾਵੇ ਸਾਂਗ
Create Wallpaper for this quote
|
|