Total 82 status |
Content | Wallpapers |
|
ਉਹ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹੈ ਜਿਸ ਨੂੰ ਸਬਰ ਕਰਨਾ ਆ ਗਿਆ..
Create Wallpaper for this quote
|
|
ਸਿਹਤ ਸਭ ਤੋਂ ਵੱਡੀ ਦੌਲਤ ਹੈ, ਸਬਰ ਸਭ ਤੋਂ ਵੱਡਾ ਖਜ਼ਾਨਾ ਹੈ,
ਆਤਮ ਵਿਸ਼ਵਾਸ ਸਭ ਤੋਂ ਵੱਡਾ ਮਿੱਤਰ ਹੈ ।
GOOD MORNING !
Create Wallpaper for this quote
|
|
ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ.. ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ। 💞
Create Wallpaper for this quote
|
|
ਸਬਰ ਇਕ ਇਹੋ ਜਿਹੀ ਸਵਾਰੀ ਹੈ,
ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ,
ਨਾ ਕਿਸੇ ਦੀਆਂ ਨਜ਼ਰਾਂ ਵਿਚ,
ਨਾ ਕਿਸੇ ਦੇ ਕਦਮਾਂ ਵਿਚ..
Create Wallpaper for this quote
|
|
ਯਾਰਾ ਦਿਲਦਾਰਾ ਘੁੱਟ ਸਬਰਾਂ ਦਾ ਪੀ ਲੈਣਾ
ਤੇਰੇ ਬਿਨਾਂ ਤੂੰ ਹੀ ਦਸਜਾ ਅਸੀਂ ਜੀਅ ਕੇ ਵੀ ਲੈਣਾ
Create Wallpaper for this quote
|
|
ਸਬਰ ਹੋਣਾ ਬਹੁਤ ਹੀ ਜਰੂਰੀ ਹੈ,
ਮਾਲੀ ਕਿਸੇ ਬੂਟੇ ਨੂੰ 100 ਘੜਿਆਂ ਨਾਲ ਵੀ ਸਿੰਝ ਦੇਵੇ, ਪਰ ਬੂਟਾ ਫ਼ਲ ਤਾਂ ਮੌਸਮ ਆਉਣ ਤੇ ਹੀ ਦਿੰਦਾ ਹੈ..
Create Wallpaper for this quote
|
|
ਮਿਲ ਜਾਵੇ ਤਾਂ ਸ਼ੁਕਰ ਕਰੋ,
ਨਾ ਮਿਲੇ ਤਾਂ ਸਬਰ ਕਰੋ..
Create Wallpaper for this quote
|
|
#👉👉 ਸੁਪਨੇ ਜੋ ਵੇਖੇ ਸਭ ਪੂਰੇ # ਹੋਣਗੇ 😊 ਸਬਰਾਂ ਦੀ
ਘੜੀ ⌚ ਕਹਿੰਦੇ # ਮਿੱਠੀ 😚 ਹੁੰਦੀ ਏ 👈👈😊
Create Wallpaper for this quote
|
|
ਸਬਰ ਸੰਤੋਖ ਦੀ ਪਰਿਭਾਸ਼ਾ ਕੋਈ ਪੰਛੀਆਂ ਕੋਲੋਂ ਪੁੱਛੇ, ਕਿਉਂਕਿ ਜਦੋ ਉਹ ਸ਼ਾਮ ਨੂੰ ਵਾਪਿਸ ਆਪਣੇ ਆਲ੍ਹਣਿਆਂ ਵਿਚ ਪਰਤਦੇ ਹਨ ਤਾਂ ਉਹਨਾਂ ਦੀ ਚੁੰਝ ਵਿੱਚ ਅਗਲੇ ਦਿਨ ਜੋਗਾ ਇੱਕ ਵੀ ਦਾਣਾ ਨਹੀਂ ਹੁੰਦਾ..🙏
Create Wallpaper for this quote
|
|
ਕੈਲੰਡਰ ਹਮੇਸ਼ਾ ਤਰੀਕਾਂ ਨੂੰ ਬਦਲਦਾ ਰਹਿੰਦਾ, ਪਰ ਇੱਕ ਦਿਨ ਅਜਿਹੀ ਤਰੀਕ ਵੀ ਆਉਂਦੀ ਆ,
ਜੋ ਕੈਲੰਡਰ ਨੂੰ ਬਦਲ ਦਿੰਦੀ ਆ, ਸਬਰ ਰੱਖੋ ਵਕਤ ਸਾਰਿਆਂ ਦਾ ਆਉਂਦਾ ।
Create Wallpaper for this quote
|
|
"ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ, ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ II"
Create Wallpaper for this quote
|
|
ਸਬਰ ਸੰਤੋਖ ਤੋਂ ਬਿਨਾਂ ਕੋਈ ਆਦਮੀ ਰੱਜ ਨਹੀ ਸਕਦਾ..🙏
Create Wallpaper for this quote
|
|
ਸਬਰ ਇੱਕ ਐਸੀ "ਸਵਾਰੀ" ਹੈ, ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ, ਨਾਂ ਕਿਸੇ ਦੇ ਪੈਰਾਂ 'ਚ, ਤੇ ਨਾਂ ਕਿਸੇ ਦੀਆਂ ਨਜ਼ਰਾਂ 'ਚ..!!
Create Wallpaper for this quote
|
|
ਜੋ ਮਿਲ ਗਿਆ ਉਸਦਾ ਸ਼ੁਕਰ ਕਰੀ, ਜੋ ਨਹੀ ਮਿਲਿਆਂ ਉਸਦਾ ਸਬਰ ਕਰੀ, ਪੈਸਾ ਸਭ ਇੱਥੇ ਰਹਿ ਜਾਣਾ ਹੈ, ਜੇ ਕਰਨਾ ਹੈ ਆਪਣੇ ਗੁਨਾਹਾਂ ਦਾ ਫ਼ਿਕਰ ਕਰੀਂ !!
Create Wallpaper for this quote
|
|
ਜ਼ਿੰਦਗੀ ਦੀਆਂ ਸਭ ਤੋਂ ਮਹੱਤਵਪੂਰਨ ਦੋ ਗੱਲਾਂ ਹੈ । "ਸਮਾਂ" ਤੇ "ਸਬਰ"
Create Wallpaper for this quote
|
|
"ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ, ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ I" ..
Create Wallpaper for this quote
|
|
ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ, ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ
Create Wallpaper for this quote
|
|
ਚੰਗੇ ਮਾੜੇ ਸਮੇ ਦੀ ਆਸ ਓਦੋ ਕਰਦਾ ਸੀ...ਜਦੋਂ ਤੱਕ ਮੈਨੂੰ ਸਬਰ ਨਹੀਂ ਸੀ..
ਜਦੋਂ ਦਾ ਉਹ ਮਾਲਕ ਨੇ ਸਬਰ ਬਖਸ਼ ਦਿਤਾ...
ਚੰਗੇ ਦੀ ਮੈਂ ਆਸ ਨਹੀ ਕਰਦਾ...ਮਾੜੇ ਦੀ ਪਰਵਾਹ ਨਹੀਂ ਕਰਦਾ....😇
Create Wallpaper for this quote
|
|
ਇਹ ਸ਼ੋਹਰਤ ਦੀ ਪੌੜੀ ਇਕ ਦਿਨ ਡਿਗ ਹੀ ਜਾਣੀ ਐ ,
ਇਹ ਪੈਸੇ ਦੀ ਦੌੜ ਤਾਂ ਗਿੱਲਾ ਚਲਦੀ ਰਹਿਣੀ ਐ ,
ਮੇਰੇ ਪੱਲੇ ਪਾ ਦੇ ਤੂੰ ਸਬਰ ਦਾਤਿਆ,
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ..
Create Wallpaper for this quote
|
|
"ਸਬਰ ਕਰ ਬੰਦੇ ਤੂੰ ਮੁਸੀਬਤ ਦੇ ਦਿਨ ਵੀ ਗੁਜ਼ਰ ਜਾਣਗੇ, ਹੱਸੀ-ਮਜ਼ਾਕ ਉਡਾਉਣ ਵਾਲਿਆਂ ਦੇ ਚਿਹਰੇ ਵੀ ਉੱਤਰ ਜਾਣਗੇ I"
Create Wallpaper for this quote
|
|
"ਸਬਰ ਇੱਕ ਇਹੋ ਜਹੀ ਸਵਾਰੀ ਹੈ, ਜੋ ਆਪਣੇ ਸਵਾਰ ਨੂੰ ਕਦੇ ਗਿਰਨ ਨਹੀਂ ਦਿੰਦੀ, ਨਾਂ ਕਿਸੇ ਦੇ ਕਦਮਾਂ 'ਚ, ਅਤੇ ਨਾਂ ਕਿਸੇ ਦੀਆਂ ਨਜ਼ਰਾਂ 'ਚ"
Create Wallpaper for this quote
|
|
ਮਿਲ ਜਾਵੇ ਤਾਂ ਸ਼ੁਕਰ ਕਰੋ, ਨਾ ਮਿਲੇ ਤਾਂ ਸਬਰ ਕਰੋ ।
Create Wallpaper for this quote
|
|
ਗੁਣ ਹੈ ਹੀ ਨਹੀਂ ਮੇਰੇ ਚ ਕੋਈ, ਜੀਹਦਾ ਹੰਕਾਰ ਮੈਂ ਕਰਾਂ
ਪਰ ਸਬਰ ਹੈ ਕਿ ਮੈਂ ਚਾਲਾਂ ਨਹੀਂ ਚਲਦਾ
ਆਪਣੀ ਚਾਲ ਤੁਰਿਆ ਜਾਂਦਾ ਹਾਂ👣
Create Wallpaper for this quote
|
|
ਰਾਤ ਤੱਕਦੀ ਰਹੀ ਅੱਖਾਂ 'ਚ, ਦਿਲ ਮਿਨਤਾਂ ਕਰਦਾ ਰਿਹਾ,
ਕੋਈ ਬੇਸਬਰ ਰੋਂਦਾ ਰਿਹਾ, ਕੋਈ ਬੇਖ਼ਬਰ ਸੌਂਦਾ ਰਿਹਾ ।
Create Wallpaper for this quote
|
|
ਜੋ ਮਿਲ ਗਿਆ ਉਹਦਾ ਸ਼ੁਕਰ ਕਰੀ
ਜੋ ਨਹੀ ਮਿਲਿਆ ਉਹਦਾ ਸਬਰ ਕਰੀ
Create Wallpaper for this quote
|
|
ਸਮਾਂ ਜਦੋਂ ਬਦਲਦਾ ਹੈ ਤਾਂ ਸਭ ਕੁੱਝ ਪਲਟ ਕੇ ਰੱਖ ਦਿੰਦਾ ਹੈ,
ਇਸ ਲਈ ਚੰਗੇ ਦਿਨਾਂ ਦਾ ਕਦੇ ਹੰਕਾਰ ਨਾ ਕਰੋ,
ਤੇ ਮਾੜੇ ਦਿਨਾਂ ਵਿੱਚ ਸਬਰ ਰੱਖੋ ।
Create Wallpaper for this quote
|
|
ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ
ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ
Create Wallpaper for this quote
|
|
ਜੋ ਕਿਸਮਤ ਵਿੱਚ ਹੋੲਿਅਾ ੳੁਹ
ਮਿਲ ਹੀ ਜਾਣਾ ੲੇ ਬਸ ਸਬਰ ਰੱਖੋ
ਦੂਸਰਿਅਾ ਦੇ ਲੲੀ ਦਿਲ ਵਿੱਚ ਕਦਰ ਰੱਖੋਂ
Create Wallpaper for this quote
|
|
ਕੋਈ ਵੀ LOCK ਚਾਬੀ ਤੋਂ ਬਿਨਾ ਨਹੀਂ ਬਣਦਾ,
ਠੀਕ ਉਸੇ ਤਰਾਂ ਪ੍ਰਮਾਤਮਾ ਤੁਹਾਨੂੰ ਕੋਈ ਵੀ PROBLEM ਬਿਨਾ ਹੱਲ ਤੋਂ ਨਹੀਂ ਦਿੰਦਾ.
ਬੱਸ ਸਾਡੇ ਵਿਚ ਸਬਰ ਹੋਣਾ ਚਾਹੀਦਾ ਹੈ ਹੱਲ ਲੱਭਣ ਲਈ..
Create Wallpaper for this quote
|
|
ਸਬਰ ਅਤੇ ਕਦਰ....
ਕੋਈ ਕੋਈ ਕਰਨਾ ਜਾਣਦਾ ਹੈ.....❗❗
Create Wallpaper for this quote
|
|
ਸਮਝ ਨਹੀਂ ਆਉਂਦੇ ਏ ਜ਼ਿੰਦਗੀ ਤੇਰੇ ਫੈਸਲੇ ਇੱਕ ਪਾਸੇ ਕਹਿੰਨੀ ਏ "ਸਬਰ ਦਾ ਫ਼ਲ ਮੀਠਾ ਹੁੰਦਾ" ਦੂਜੇ ਪਾਸੇ ਕਹਿੰਨੀ ਏ "ਵਕ਼ਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ"
Create Wallpaper for this quote
|
|
ਜੇ ਬੁਲੰਦੀ ਦੀ ਉਡਾਨ ਤੇ ਹੋ ਤਾਂ ਥੋੜਾ ਜਿਹਾ ਸਬਰ ਕਰੋ,
ਪਰਿੰਦੇ ਦੱਸਦੇ ਨੇ ਕਿ ਅਸਮਾਨ ਵਿੱਚ ਟਿਕਾਣੇ ਨਹੀਂ ਹੁੰਦੇ.
Create Wallpaper for this quote
|
|
ਹਰ ਸ਼ਹਿ ਵਿਚ ਦੇਖਾਂ ਤੇਰਾ ਨੂਰ ਹੀ ਸਮਾਇਆ ,
ਹੋਵੇ ਸਬਰ ਓਨੇ 'ਚ ਜਿੰਨਾ ਮੇਰੇ ਹਿੱਸੇ ਆਇਆ ..
Create Wallpaper for this quote
|
|
ਜੋ ਹੈਰਾਨ ਨੇ ਸਾਡੇ ਸਬਰ ਤੋਂ ਉਨਾਂ ਨੂੰ ਕਹਿ ਦਿਉ,
ਜੋ ਹੰਝੂ ਜਮੀਨ ਤੇ ਨਹੀ ਡਿਗਦੇ ਉਹ ਅਕਸਰ ਦਿਲ ਚੀਰ ਜਾਂਦੇ ਨੇ.!!
Create Wallpaper for this quote
|
|
ਦੁਨੀਆ ਵਿਚ ਸੁਖ ਸਬਰ ਸ਼ਾਂਤੀ ਤਾਂ ਏ ..
ਕਿਉਂਕਿ ਸਬਨਾਂ ਕੋਲ ਅਮੁੱਲੀ ਮਾਂ ਏ..
Create Wallpaper for this quote
|
|
ਸਬਰ ਦਾ ਇਮਤਿਹਾਨ ਤਾਂ ਪੰਛੀ ਦਿੰਦੇ ਨੇ ਜੋ ਚੁਪ ਚਾਪ ਚਲੇ ਜਾਂਦੇ ਨੇ ਲੋਕਾਂ ਤੋਂ ਆਪਣਾ ਘਰ ਤੁੜਵਾਉਣ ਤੋਂ ਬਾਅਦ.!!
Create Wallpaper for this quote
|
|
ਗਿਣ ਗਿਣ ਦਿਨ ਬੀਤੇ ਨੇ ਹੱਸ ਹੱਸ ਹੰਝੂ ਅੱਖੀਂ ਸੀਤੇ ਨੇ.
ਅੱਜ ਮਿਹਨਤ ਨੂੰ ਚਾਰ ਚੰਦ ਲੱਗੇ ਕਿਉਂਕਿ ਘੁੱਟ ਸਬਰ ਦੇ ਮੈਂ ਪੀਤੇ ਨੇ.!!
Create Wallpaper for this quote
|
|
ਗਿਣ ਗਿਣ ਦਿਨ ਬੀਤੇ ਨੇ ਹੱਸ ਹੱਸ ਹੰਝੂ ਅੱਖੀਂ ਸੀਤੇ ਨੇ
ਅੱਜ ਮਿਹਨਤ ਨੂੰ ਚਾਰ ਚੰਦ ਲੱਗੇ, ਕਿਉਕਿ ਘੁੱਟ ਸਬਰ ਦੇ ਮੈਂ ਪੀਤੇ ਨੇ...
Create Wallpaper for this quote
|
|
ਸੁਪਨੇ ਜੋ ਵੇਖੇ ਸਭ ਪੂਰੇ ਹੋਣਗੇ..
ਸਬਰਾਂ ਦੀ ਘੜੀ ⌚ਕਹਿੰਦੇ ਮਿੱਠੀ ਹੁੰਦੀ ਏ..
Create Wallpaper for this quote
|
|
ਸਬਰ ਬਹੁਤ ਵੱਡੀ ਚੀਜ ਆ..
ਜੋ ਕਰ ਗਿਆ ਸੋ ਤਰ ਗਿਆ.
Create Wallpaper for this quote
|
|
ਜੇ ਬੁਲੰਦੀ ਦੀ ਉਡਾਨ ਤੇ ਹੋ ਤਾਂ ਥੋੜਾ ਜਿਹਾ ਸਬਰ ਕਰੋ.
ਪਰਿੰਦੇ ਦੱਸਦੇ ਨੇ ਕਿ ਅਸਮਾਨ ਵਿੱਚ ਟਿਕਾਣੇ ਨੀ ਹੁੰਦੇ.!!
Create Wallpaper for this quote
|
|
ਕਿਤਾਬਾਂ ਪੜ੍ਹਨੀਆਂ ਤੇ ਮੁਹੱਬਤ ਕਰਨੀ ਬੇਸਬਰੇ ਬੰਦਿਆ ਦੇ ਵਸ ਦੀ ਗੱਲ ਨਹੀਂ.!!
Create Wallpaper for this quote
|
|
ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ
Create Wallpaper for this quote
|
|
ਸਮੇ ਦਾ ਕੰਮ ਹੈ ਗੁਜ਼ਰਨਾ ਬੁਰਾ ਹੋਵੇ ਤੇ ਸਬਰ ਕਰੋ ਚੰਗਾ ਹੋਵੇ ਤੇ ਸ਼ੁਕਰ ਕਰੋ
Create Wallpaper for this quote
|
|
ਸਬਰ ਸ਼ੁਕਰ ਨਾਲ ਖਾ ਲੋ ਜਿਹੜੀ ਮੌਲਾ ਦੇ ਦੇਵੇ
ਕੋਈ ਫਰਕ ਨੀ ਪੈਂਦਾ ਰੋਟੀ ਤੱਤੀ ਠੰਡੀ ਦਾ...
Create Wallpaper for this quote
|
|
ਖੁਸ਼ੀ ਥੋੜੇ ਸਮੇ ਲਈ ਸਬਰ ਦਿੰਦੀ ਹੈ
ਪਰ ਸਬਰ ਹਮੇਸ਼ਾ ਲਈ ਖੁਸ਼ੀਆਂ ਦਿੰਦਾ ਹੈ..
Create Wallpaper for this quote
|
|
ਮੂੰਹ ਤੋਂ ਰੱਬ ਦਾ ਨਾਮ ਲਵੇਂ
ਕਦੇ ਦਿਲ ਤੋਂ ਸਿਮਰਨ ਕਰਿਆ ਕਰ
ਜੋ ਵੀ ਦਿੱਤਾ ਉਸ ਤੇ ਸਬਰ ਕਰ
ਐਵੇਂ ਬਹੁਤੇ ਲਈ ਨਾਂ ਮਰਿਆ ਕਰ
Create Wallpaper for this quote
|
|
ਆਪਾਂ ਮਿਲਾਂਗੇ ਚਿੱਟੇ ਧੌਲਿਆਂ ਵਿਚ ਚਮਕਦਾ ਇਸ਼ਕ ਲੈ ਕੇ
ਬੱਸ ਤੂੰ ਆਪਣੇ ਸਬਰ ਨੂੰ ਸਦਾ ਜਵਾਨ ਰੱਖੀ...
Create Wallpaper for this quote
|
|
ਖੁਸ਼ੀ ਥੋੜੇ ਸਮੇ ਲਈ ਸਬਰ ਦਿੰਦੀ ਹੈ
ਪਰ ਸਬਰ ਹਮੇਸ਼ਾ ਲਈ ਖੁਸ਼ੀ ਦਿੰਦਾ ਹੈ
Create Wallpaper for this quote
|
|
ਥੋੜਾ ਸਬਰ ਰੱਖ ਮਿੱਤਰਾ
ਮੇਰੀ ਟਾਈਮ ਤੇ ਨਹੀਂ
ਟਾਈਮ ਦੀ ਮੇਰੀ ਤੇ ਅੱਖ ਮਿੱਤਰਾ
Create Wallpaper for this quote
|
|
ਕੋਈ ਗਜ਼ਲ ਦਾ ਮੁੱਖੜਾ ਵੀ ਨਜ਼ਰ ਨਹੀਂ ਆਉਂਦਾ
ਕਲਮ ਅਸਾਡੀ ਨੂੰ ਲਿਖੇ ਬਿਨ ਸਬਰ ਨਹੀਂ ਆਉਂਦਾ
ਵਾਹ ਜਿਉਂਦਿਆਂ ਜੀਅ ਹੋਣ ਇਕੱਠੇ ਮਰਨ ਦੇ ਵਾਅਦੇ
ਮਰਿਆਂ ਪਿੱਛੋਂ ਸਿਵਿਆਂ ਤੀਕ ਕੋਈ ਮਗਰ ਨਹੀਂ ਆਉਂਦਾ
Create Wallpaper for this quote
|
|
ਕਿੰਨਾ ਸਬਰ ਹੋਇਆ ਕਰਦਾ ਸੀ
ਉਸ ਚਿੱਠੀ ਦੇ ਜ਼ਮਾਨੇ ਚ
ਹੁਣ ਦੋ ਮਿੰਟ ਦੇਰੀ ਨਾਲ ਰਿਪਲਾਈ
ਤਿਉਂ ਤੇ ਵੀ ਸ਼ੱਕ ਹੋ ਜਾਂਦਾ ਹੈ
Create Wallpaper for this quote
|
|
ਥੋੜਾ ਸਬਰ ਰੱਖ ਮਿੱਤਰਾ
ਮੇਰੀ ਟਾਈਮ ਤੇ ਨਹੀਂ
ਟਾਈਮ ਦੀ ਮੇਰੀ ਤੇ ਅੱਖ ਮਿੱਤਰਾ
Create Wallpaper for this quote
|
|
ਸਬਰ ਕਰ ਕੇ ਤਾਂ ਦੇਖ, ਝੋਲੀ ਜਰੂਰ ਭਰਦੀ ਹੈ
ਪਹਿਲਾਂ ਤਾਹਨੇ ਦਿੰਦੀ ਦੁਨੀਆ ਫੇਰ ਜ਼ੀ ਜ਼ੀ ਕਰਦੀ ਐ..
Create Wallpaper for this quote
|
|
ਦੁਨੀਆ ਵਿਚ ਸੁੱਖ ਸਬਰ ਸ਼ਾਂਤੀ ਤਾਂ ਐਂ
ਕਿਉਂਕਿ ਸਬਨਾਂ ਕੋਲ ਅਮੁੱਲੀ ਮਾਂ ਐ..
Create Wallpaper for this quote
|
|
ਜਿੰਨਾ ਜਿੰਦਗੀ ਚ ਮਿਹਨਤਾਂ ਦੀ ਕੀਤੀ ਐ ਕਮਾਈ
ਉਹ ਟੋਕਰਾ ਚੁਕਾ ਕੇ ਝੱਗਾ ਝਾੜ੍ਹਦੇ ਨੀ ਹੁੰਦੇ
ਜਿੰਨਾ ਮਾਲੀ ਵਾਂਗੂ ਲਾਇਆ ਹੋਵੇ ਸਬਰਾਂ ਦਾ ਪਾਣੀ
ਉਹ ਫਲਾਂ ਲੱਦੇ ਬੂਟੇ ਨੂੰ ਉਜਾੜਦੇ ਨੀ ਹੁੰਦੇ
Create Wallpaper for this quote
|
|
ਏਹੀ ਅੱਖਰ ਅਖੀਰ ਨੀ ਬਣਾਉਣੇ ਅਫਸਰ
ਇਹਨਾਂ ਸ਼ਬਦਾਂ ਦੇ ਸਦਕੇ ਹੀ ਸਾਧ ਹੁੰਦੇ ਨੇ,
ਐਵੇਂ ਜਾਣਕੇ ਬੇਕਾਰ ਇਹਨੂੰ ਸੁੱਟ ਹੀ ਨਾ ਦੇਵੀਂ
ਇਹਦੇ ਘਰ ਵਿਚ ਪਈਆਂ ਦੇ ਵੀ ਲਾਭ ਹੁੰਦੇ ਨੇ..
ਸਿੱਖਾਂ ਅਦਬ ਆਦਾਬਾਂ ਇਹ ਅਮੁੱਲੀਆਂ ਕਿਤਾਬਾਂ
ਮੇਰੇ ਮਿੱਤਰਾ ਇਹਨਾ ਦੇ ਪੰਨੇ ਪਾੜਦੇ ਨੀ ਹੁੰਦੇ
ਜਿੰਨਾ ਮਾਲੀ ਵਾਂਗੂ ਲਾਇਆ ਹੋਵੇ ਸਬਰਾਂ ਦਾ ਪਾਣੀ
ਉਹ ਫਲਾਂ ਲੱਦੇ ਬੂਟੇ ਨੂੰ ਉਜਾੜਦੇ ਨੀ ਹੁੰਦੇ
Create Wallpaper for this quote
|
|
ਮੂੰਹ ਤੋਂ ਰੱਬ ਦਾ ਨਾਮ ਲਵੇਂ, ਕਦੇ ਦਿਲ ਤੋਂ ਸਿਮਰਨ ਕਰਿਆ ਕਰ,
ਜੋ ਵੀ ਦਿੱਤਾ ਉਸ 'ਤੇ ਸਬਰ ਕਰ, ਐਵੇਂ ਬਹੁਤੇ ਲਈ ਨਾਂ ਮਰਿਆ ਕਰੋ .
Create Wallpaper for this quote
|
|
ਸਮਝ ਨਹੀਂ ਆਉਂਦੇ ਜਿੰਦਗੀ ਤੇਰੇ ਫੈਸਲੇ, ਇਕ ਪਾਸੇ ਕਹਿਨੀ ਏ ਸਬਰ ਦਾ ਫਲ ਮਿੱਠਾ ਹੁੰਦਾ , ਤੇ ਦੂਜੇ ਪਾਸੇ ਕਹਿਨੀ ਏ ਕੇ , ਵਕਤ ਕਿਸੇ ਦਾ ਇੰਤਜਾਰ ਨਹੀਂ ਕਰਦਾ।
Create Wallpaper for this quote
|
|
ਬਾਪੂ ਪੁੱਤ ਨੂ phone krdaa-:. ਬਾਪੂ..- : ਪੁੱਤ ਕਿਥੇ ਆ? ਪੁੱਤ-: Dear Father saab ਮੈ ਆਪਣੇ ਦੋਸਤ ਦੇ ਘਰ study ਕਰਨ ਆਇਆ… ਕੀ ਕਰਾ ? ਪੇਪਰ ਆ ਗਏ ਨੇੜੇ ਬਾਪੂ -: (ਗੁਸੇ ਵਿਚ) ਉਹਹੁੁੁਹੁੁੁੁਹੁ… ਅੱਛਾ ਪੁੱਤ… ਪੁੱਤ -: ਵੇਸੈ father saab ਤੁਸੀਂ ਕਿੱਥੇ ਹੋ? ਬਾਪੂ-: 5 min ਸਬਰ ਕਰ ਦਿੰਦਾ ਤੈਨੂੰ ਦਰਸ਼ਨ … ਤੇਰੇ ਪਿੱਛੇ ਲਾਇਨ ਵਿੱਚ ਠੇਕੇ ਤੇ ਖੜਾ
Create Wallpaper for this quote
|
|
ਸਬਰ ਕਰ ਬੰਦਿਆਂ ਮੁਸੀਬਤ ਦੇ ਦਿਨ ਵੀ ਨਿਕਲ ਜਾਣਗੇ. ਤੁਰਿਆ ਜਾ ਮੰਜ਼ਿਲ ਵੱਲ ਮਜ਼ਾਕ ਉਡਾਉਣ ਵਾਲਿਆਂ ਦੇ ਚਿਹਰੇ ਵੀ ਉੱਡ ਜਾਣਗੇ,
Create Wallpaper for this quote
|
|
ਪੇਸੈ ਵਾਲਾ ਤੇ ਹੰਕਾਰ ਵਾਲਾ ਮੈਨੂੰ ਹਰ ਪਾਸੇ ਦੁਖੀ ਦਿਖ ਰਿਹਾ. ਅਸਲੀ ਨਜਾਰੇ ਉਹਨੂੰ ਜੋ ਸਬਰ ਨਾਲ ਰਹਿਣਾ ਸਿੱਖ ਗਿਆ,
Create Wallpaper for this quote
|
|
ਸਬਰ ਕਰ ਬੰਦਿਆਂ ਮੁਸੀਬਤ ਦੇ ਦਿਨ ਵੀ ਨਿਕਲ ਜਾਣਗੇ.
ਤੁਰਿਆ ਜਾ ਮੰਜ਼ਿਲ ਵੱਲ ਮਜ਼ਾਕ ਉਡਾਉਣ ਵਾਲਿਆਂ ਦੇ ਚਿਹਰੇ ਵੀ ਉੱਡ ਜਾਣਗੇ,
Create Wallpaper for this quote
|
|
ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ
Create Wallpaper for this quote
|
|
ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ।
Create Wallpaper for this quote
|
|
ਜਿਨ੍ਹਾਂ ਜਿੰਦਗੀ ਚ’ ਮਿਹਨਤਾਂ ਦੀ ਕੀਤੀ ਏ ਕਮਾਈ
ਉਹ ਕਦੀ ਟੋਕਰਾ ਚੁਕਾ ਕੇ ਝੱਗਾ ਝਾੜ ਦੇ ਨੀ ਹੁੰਦੇ
ਜਿਨ੍ਹਾਂ ਮਾਲੀ ਵਾੰਗੂ ਪਾਇਆ ਹੋਵੇ ਸਬਰਾ ਦਾ ਪਾਣੀ
ਉਹ ਕਦੀ ਫਲਾਂ ਲੱਦੇ ਬੂਟੇ ਨੂੰ ਉਜਾੜ ਦੇ ਨੀ ਹੁੰਦੇ
Create Wallpaper for this quote
|
|
ਜੋ ਹੈਰਾਨ ਨੇ ਮੇਰੇ ਸਬਰ ਤੇ ਉਨਾਂ ਨੂੰ ਕਹਿ ਦਿਉ’
ਜੋ ਹੰਝੂ ਜਮੀਨ ਤੇ ਨਹੀ ਡਿੱਗਦੇ
ਉਹ ਅਕਸਰ ਦਿਲ ਚੀਰ ਜਾਦੇ ਨੇ
Create Wallpaper for this quote
|
|
ਦੁਨੀਆ ਵਿੱਚ ਸੁੱਖ ਸਬਰ ਸ਼ਾੰਤੀ ਤਾੰ ਏ
ਕਿਉੰਕਿ ਸਭਨਾ ਕੋਲ ਅਮੁੱਲੀ ਮਾੰ ਏ
Create Wallpaper for this quote
|
|
ਚੁੱਪ ਅਤੇ ਸਬਰ ਬਹੁਤ ਵੱਡੀ ਚੀਜ਼ ਆ...ਇਹ ਠੋਕਰਾਂ ਮਾਰਨ ਵਾਲੇ ਜ਼ਮਾਨੇ ਤੋਂ ਸਲਾਮਾਂ ਕਰਵਾ ਦਿੰਦੀ ਹੈ..
Create Wallpaper for this quote
|
|
ਜਿਹਨਾਂ ਜ਼ਿੰਦਗੀ ਚ ਮਿਹਨਤਾ ਦੀ ਕੀਤੀ ਕਮਾਈ, ਉਹ ਕਦੀ ਟੋਕਰਾ ਚਕਾ ਕੇ ਝੱਗਾ ਝਾੜਦੇ ਨ੍ਹੀ ਹੁੰਦੇ,
ਜਿਨ੍ਹੇ ਮਾਲੀ ਵਾਂਗ ਪਾਇਆ ਹੋਵੇ ਸਬਰਾਂ ਦਾ ਪਾਣੀ, ਕਦੀ ਫਲਾਂ ਲੱਗੇ ਬੂਟੇ ਉਜਾੜਦੇ ਨ੍ਹੀ ਹੁੰਦੇ....
Create Wallpaper for this quote
|
|
ਜਿਉਂਦੇ ਰਹਿਣ ਲਈ ਸਬਰ, ਸੰਤੋਖ ਅਤੇ ਹੌਸਲਾ ਜ਼ਰੂਰੀ ਹਨ ਪਰ ਇਨ੍ਹਾਂ ਦੀ ਪ੍ਰਾਪਤੀ ਦੁੱਖ ਤੋਂ ਬਿਨਾ ਸੰਭਵ ਨਹੀਂ |
Create Wallpaper for this quote
|
|
ਜਿਨ੍ਹਾਂ ਵਿੱਚ ਆਸ ਅਤੇ ਸਬਰ ਹੋਣ, ਸਮਾਂ ਉਨ੍ਹਾਂ ਦੀ ਸੇਵਾ ਵਿੱਚ ਆ ਟਿਕਦਾ ਹੈ ਅਤੇ ਘਟਨਾਵਾਂ ਉਨ੍ਹਾਂ ਦੀ ਇੱਛਾ ਅਨੁਸਾਰ ਮੋੜ ਕੱਟਦੀਆਂ ਹਨ।
Create Wallpaper for this quote
|
|
ਮਿਹਨਤ ਬੇਸਬਰੀ ਨਾਲ ਕਰੋ
ਪਰ ਨਤੀਜੇ ਦੇਖਣ ਲਈ ਸਬਰ ਕਰੋ ✔
Create Wallpaper for this quote
|
|
ਜਦੋ ਸੁਪਨੇ ਵੱਡੇ ਹੋਣ, ਸਬਰ ਵੀ ਉਹਨਾਂ ਹੀ ਕਰਨਾ ਪੈਣਾ..
Create Wallpaper for this quote
|
|
ਜਿੰਨਾ ਮਾਲੀ ਵਾਂਗੂੰ ਪਾਇਆ ਹੋਵੇ ਸਬਰਾਂ ਦਾ ਪਾਣੀ
ਕਦੀ ਫਲਾਂ ਲੱਦੇ ਬੂਟੇ ਨੂੰ ਉਜਾੜਦੇ ਨੀ ਹੁੰਦੇ
ਜਿੰਨਾ ਜਿੰਦਗੀ ਚ ਮਿਹਨਤਾਂ ਦੀ ਕੀਤੀ ਆ ਕਮਾਈ
ਉਹੋ ਟੋਕਰਾ ਚਕਾ ਕੇ ਝੱਗਾ ਝਾੜਦੇ ਨੀ ਹੁੰਦੇ
Create Wallpaper for this quote
|
|
ਮਿਹਨਤ ਬੇਸਬਰੀ ਨਾਲ ਕਰੋ
ਪਰ ਨਤੀਜੇ ਦੇਖਣ ਲਈ ਸਬਰ ਕਰੋ
Create Wallpaper for this quote
|
|
ਤੇਰਾ ਜਬਰ ਭਾਰਾ ਏ,
ਜਾਂ ਸਾਡਾ ਸਬਰ ਭਾਰਾ ਏ,
ਤੇਰੇ ਕੋਲ ਬਹੁਤ ਹਥਕੰਡੇ,
ਸਾਡਾ ਤਾਂ ਬੱਸ ਇਕੋ ਨਾਹਰਾ ਏ,
ਜ਼ਮੀਨ ਸਾਡੀ ਮਾਂ ਤੇ ਸਾਨੂੰ ਦੇਸ਼ ਪਿਆਰਾ ਏ।
Create Wallpaper for this quote
|
|
ਸੜਕਾਂ ਤੋਂ ਛੱਲੀਆਂ ਖਰੀਦ ਕੀ ਖਬਰ ਹੋਊ
ਮੇਰਿਆਂ ਕਿਸਾਨਾਂ ਜਿੰਨਾ ਕੀਹਦੇ ਕੋ ਸਬਰ ਹੋਊ
Create Wallpaper for this quote
|
|
ਸਬਰ ਕਰਕੇ ਅੱਗੇ ਆਉਣਾ ਸਿੱਖ ਮਿੱਤਰਾ,
ਓਏ ਬੇਈਮਾਨੀ ਤਾਂ ਸਾਰੀ ਦੁਨੀਆਂ ਕਰੀ ਜਾਂਦੀ ਆ।।।।।
Create Wallpaper for this quote
|
|
ਮਾਂ ਪਿਆਰ ਅਤੇ ਸਬਰ ਦਾ ਪ੍ਰਤੀਕ ਹੁੰਦੀ ਹੈੇ...
Create Wallpaper for this quote
|
|
ਚੰਗੀ ਸੋਚ ਵਰਗੀ ਕੋਈ ਸਾਦਗੀ ਨਹੀਂ
ਸਬਰ ਵਰਗਾ ਕੋਈ ਸੁੱਖ ਨਹੀਂ
ਲਾਲਚ ਵਰਗੀ ਕੋਈ ਬਿਮਾਰੀ ਨਹੀਂ
ਤੇ ਦਇਆ ਵਰਗਾ ਕੋਈ ਪੁੰਨ ਨਹੀਂ
Create Wallpaper for this quote
|
|
ਅੱਜ ਦਾ ਵਿਚਾਰ
•••••••••••••••••
ਸਬਰ ਕਰਕੇ ਇਨਸਾਨ ਥੱਕ ਜ਼ਰੂਰ ਜਾਂਦਾ ਹੈ, ਪਰ ਪਰਮਾਤਮਾ ਜਦੋਂ ਸਬਰ ਦਾ ਫ਼ਲ ਦਿੰਦਾ ਹੈ ਤਾਂ ਥਕਾਵਟ ਤੋਂ ਕਿਤੇ ਜ਼ਿਆਦਾ ਸਕੂਨ ਮਿਲਦਾ ਹੈ।
Create Wallpaper for this quote
|
|