Total 23 status |
Content | Wallpapers |
|
ਜਿਥੇ ਦੂਸਰਿਆਂ ਨੂੰ ਸਮਝਾਉਣਾ ਮੁਸ਼ਕਿਲ ਹੋ ਜਾਵੇ,
ਉੱਥੇ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ।
Create Wallpaper for this quote
|
|
ਪਿਆਰ ਲੁਕਦਾ ਨਹੀ, ਲੁਕਾਉਣ ਦੇ ਨਾਲ, ਦਿਲ ਰੁਕਦਾ ਨਹੀ, ਤੇਰੇ ਸਮਝਾਉਣ ਦੇ ਨਾਲ,
ਤੈਨੂੰ ਯਾਦ ਕਰਦੇ ਹਾਂ, ਜਿਉਣ ਦੇ ਬਹਾਨੇ, ਧੜਕਣ ਰੁਕ ਜਾਦੀ ਹੈ,ਤੈਨੂੰ ਭੁਲਾਉਣ ਦੇ ਨਾਲ…
Create Wallpaper for this quote
|
|
ਹਰ ਵਾਰ ਅਲਫਾਜ਼ ✍️ ਹੀ ਕਾਫੀ ਨਹੀਂ ਕਿਸੇ ਨੂੰ ਸਮਝਾਉਣ ਲਈ, 😖
ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ..😰 😎😉
Create Wallpaper for this quote
|
|
ਇਹ ਜ਼ਿੰਦਗੀ ਏਨੀ ਛੋਟੀ ਏ,ਕਿਤੇ ਰੁੱਸਣ ਮਨਾਉਣ 'ਚ ਨਾਂ ਲੰਘ ਜਾਵੇ.
ਅਸੀ ';ਸਿਰਫ ਤੇਰੇ'; ਹਾਂ,ਕਿਤੇ ਇਹ ਸਮਝਾਉਣ 'ਚ ਨਾਂ ਲੰਘ ਜਾਵੇ...miss. u ਮੋਟੋ..
Create Wallpaper for this quote
|
|
ਹਰ ਵਾਰ ਅਲਫਾਜ਼ ✍️ ਹੀ ਕਾਫੀ ਨਹੀਂ ਹੁੰਦੇ, ਕਿਸੇ ਨੂੰ ਸਮਝਾਉਣ ਲਈ ਕਦੇ-ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ..😆
Create Wallpaper for this quote
|
|
ਲੋੜ ਨਹੀਉ ਹੁਣ ਮੈਨੂੰ ਦਿਲਾ ਤੈਨੂੰ ਸਮਝਾਉਣ ਦੀ,
ਲੱਗਦਾ ਉਹ ਮਿਲ ਗਈ ਮੁੱਦਤਾਂ ਤੋ ਮੈਨੂੰ ਸੀ ਉਡੀਕ ਜਿਹਦੇ ਆਉਣ ਦੀ...
Create Wallpaper for this quote
|
|
ਇਹਨੂੰ ਮਿੰਨਤਾਂ ਕਰਕੇ ਤੇਰੇ ਵਾਂਗ ਮਨਾਉਣਾ ਨਹੀਂ ਪੈਂਦਾ, ਅੱਜ ਮਿਲਣਾ ਏ ਕਦੇ ਵੀ ਇਹ ਸਮਝਾਉਣਾ ਨਹੀਂ ਪੈਂਦਾ,
ਇਹਨੂੰ ਤੱਕ ਕੇ ਰੂਹ ਸ਼ਾਮ ਨੂੰ ਖਿਲ ਤਾਂ ਜਾਂਦੀ ਆ, ਤੇਰੇ ਨਾਲੋਂ ਚੰਗੀ ਦਾਰੂ ਰੋਜ਼ ਜਿਹੜੀ ਮਿਲ ਤਾਂ ਜਾਂਦੀ ਆ..😁
Create Wallpaper for this quote
|
|
ਦੂਜਿਆਂ ਨੂੰ ਸਮਝਾਉਣ ਦੀ ਜਗ੍ਹਾ ਪਹਿਲਾਂ ਆਪਣੇ ਆਪ ਨੂੰ ਸੁਧਾਰੋ !!
Create Wallpaper for this quote
|
|
"ਜਦ ਦੂਜਿਆਂ ਨੂੰ ਸਮਝਾਉਣਾ ਔਖਾ ਹੋ ਜਾਏ ਤਾਂ, ਖੁਦ ਨੂੰ ਸਮਝਾ ਲੈਣਾ ਜ਼ਿਆਦਾ ਫਾਇਦੇਮੰਦ ਹੈ"
Create Wallpaper for this quote
|
|
ਹਰ ਵਾਰ ਅਲਫਾਜ਼ ਹੀ ਕਾਫ਼ੀ ਨਹੀਂ ਹੁੰਦੇ ਕਿਸੇ ਨੂੰ ਸਮਝਾਉਣ ਲਈ... ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ !!
Create Wallpaper for this quote
|
|
ਜੋ ਸਮਝੇ ਉਸ ਨੂੰ ਸਮਝਾਉਣਾ ਜਰੂਰੀ ਹੈ
ਬੇਸਮਝੇ ਤੋਂ ਰੱਖਣੀ ਦੂਰੀ ਜਰੂਰੀ ਏ
Create Wallpaper for this quote
|
|
ਅੱਜ ਦੇ ਸਮੇਂ ਵਿਚ ਕਿਸੇ ਨੂੰ ਸਮਝਾਉਣ ਨਾਲੋਂ ਚੁੱਪ ਰਹਿਣਾ ਹੀ ਠੀਕ ਹੈ..
Create Wallpaper for this quote
|
|
ਕਲਮ ਚਲਾਉਣੀ ਕਿਹੜਾ ਸੌਖੀ ਏ ਗੱਲ ਬਣਾਉਣੀ ਕਿਹੜਾ ਸੌਖੀ ਏ.
ਦਿਲ ਦੀ ਗੱਲ ਅੱਖਰਾਂ ਰਾਹੀਂ ਸਮਝਾਉਣੀ ਕਿਹੜਾ ਸੌਖੀ ਏ.!!
Create Wallpaper for this quote
|
|
ਦੁਨੀਆ ਦਾ ਸਭ ਤੋਂ ਔਖਾ ਕੰਮ..
ਜਿਹੜਾ ਆਪਣੇ ਆਪਨ ਨੂੰ ਸਮਝਦਾਰ ਸਮਝਦਾ ਉਸ ਨੂੰ ਸਮਝਾਉਣਾ..
Create Wallpaper for this quote
|
|
ਕਲਮ ਚਲਾਉਣੀ ਕਿਹੜਾ ਸੌਖੀ ਏ ਗੱਲ ਬਣਾਉਣੀ ਕਿਹੜਾ ਸੌਖੀ ਏ.
ਦਿਲ ਦੀ ਗੱਲ ਅੱਖਰਾਂ ਰਾਹੀਂ ਸਮਝਾਉਣੀ ਕਿਹੜਾ ਸੌਖੀ ਏ.!!
Create Wallpaper for this quote
|
|
ਇੱਕ ਫਕੀਰ ਨਦੀ ਦੇ ਕਿਨਾਰੇ ਬੈਠਿਆ ਸੀ । ਕਿਸੇ ਨੇ ਪੁੱਛਿਆ, " ਬਾਬਾ ਕੀ ਕਰ ਰਹੇ ਓਂ ?"
ਫਕੀਰ ਨੇ ਕਿਹਾ : " ਇੰਤਜ਼ਾਰ ਕਰ ਰਿਹਾ ਹਾਂ ਕੀ ਪੂਰੀ ਨਦੀ ਵਹਿ ਜਾਏ ਤਾਂ ਫਿਰ ਪਾਰ ਕਰਾਂ "
ਵਿਅਕਤੀ ਨੇ ਕਿਹਾ, "ਕਿਵੇਂ ਦੀ ਗੱਲ ਕਰ ਰਹੇ ਓਂ ਬਾਬਾ, ਪੂਰੀ ਨਦੀ ਵਹਿਣ ਦੇ ਚੱਕਰ ਚ ਤੁਸੀਂ ਕਦੇ ਵੀ ਨਦੀ ਪਾਰ ਨਹੀਂ ਕਰ ਪਾਓਗੇ।"
ਫਕੀਰ ਨੇ ਕਿਹਾ, " ਕਿ ਇਹੀ ਗੱਲ ਤਾਂ ਮੈਂ ਤੁਹਾਨੂੰ ਲੋਕਾਂ ਨੂੰ ਸਮਝਾਉਣੀ ਚਾਹੁੰਦਾ ਕਿ ਤੁਸੀਂ ਲੋਕ ਜੋ ਸਦਾ ਕਹਿੰਦੇ ਰਹਿੰਦੇ ਓ ਕਿ ਇੱਕ ਵਾਰ ਕੁਝ ਬਣ ਜਾਵਾਂ, ਜਿੰਮੇਵਾਰੀਆਂ ਖਤਮ ਹੋ ਜਾਣ ਤਾਂ ਫਿਰ ਸਾਰੀ ਉਮਰ ਮੌਜ ਕਰਾਗਾਂ, ਰੱਬ ਨੂੰ ਯਾਦ ਕਰਾਂਗਾ, ਘੁੰਮਾ ਫਿਰਾਂਗਾ, ਸਭ ਨੂੰ ਮਿਲੂ ਤੇ ਸੇਵਾ ਕਰੂੰ ।
ਨਦੀ ਦਾ ਪਾਣੀ ਕਦੇ ਖਤਮ ਨਹੀਂ ਹੋਣਾ ਤੇ ਅਸੀਂ ਇਸ ਪਾਣੀ ਦੇ ਉਪਰੋਂ ਹੀ ਨਦੀ ਪਾਰ ਕਰਨੀ ਹੈ, ਇਸੇ ਤਰ੍ਹਾਂ ਜਿੰਦਗੀ ਇੱਕ ਦਿਨ ਮੁੱਕ ਜਾਣੀ ਪਰ ਨਦੀ ਦੇ ਵਹਿਣ ਵਾਂਗ ਕੰਮ ਕਦੇ ਨਹੀਂ ਮੁੱਕਣੇ।
ਇਸ ਲਈ ਅੱਜ ਤੋਂ ਹੀ ਜੀਓ ਜ਼ਿੰਦਗੀ।...
🌹ਸੁਭ ਸਵੇਰ 🌹
Create Wallpaper for this quote
|
|
ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ.
ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..
Create Wallpaper for this quote
|
|
ਇਹ ਜ਼ਿੰਦਗੀ ਇੰਨੀ ਛੋਟੀ ਏ , ਕਿਤੇ ਰੁੱਸਣ ਮਨਾਉਣ ਚ ਨਾ ਲੰਘ ਜਾਵੇ , ਅਸੀਂ ਸਿਰਫ ਤੇਰੇ ਹਾਂ, ਕੀਤੇ ਇਹ ਸਮਝਾਉਣ ਚ ਨਾ ਲੰਘ ਜਾਵੇ।
Create Wallpaper for this quote
|
|
ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ. ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..
Create Wallpaper for this quote
|
|
ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ. ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..
Create Wallpaper for this quote
|
|
ਵੇ ਜਿੰਦ ਮਾਹੀ ਮੁਲਾਕਾਤ👫 ਜਦੋਂ ਹੋਣੀ , ਘੁੱਟ ਗਲਵਕੜੀ 🙅ਮੈਂ ਪਾਉਣੀ , ਵੇ ਤੈਨੂੰ ਗੱਲ ਸਮਝਾਉਣੀ 👍ਸਾਰੀ , ਸੂਲੀ ਤੇ ਟੰਗ ਗਿਆ ਕੁੜੀ ਕੁਆਰੀ👱
Create Wallpaper for this quote
|
|
ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ.. ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ !!
Create Wallpaper for this quote
|
|
ਕਲਮ ਚਲਾਉਣੀ ਕਿਹੜੀ ਸੌਖੀ ਏ
ਗੱਲ ਬਣਾਉਣੀ ਕਿਹੜੀ ਸੌਖੀ ਏ
ਦਿਲ ਦੀ ਗੱਲ ਅੱਖਰਾਂ ਰਾਹੀਂ
ਸਮਝਾਉਣੀ ਕਿਹੜੀ ਸੌਖੀ ਏ
Create Wallpaper for this quote
|
|