ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 12 status
ContentWallpapers
ਜੱਟੀ ਦੀ ਯਾਰੀ ਤੇ ਨੌਕਰੀ ਸਰਕਾਰੀ,
ਕਿਸਮਤ ਨਾਲ ਮਿਲਦੀ ਅਾ !!

Create Wallpaper for this quote
ਓਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ,
ਤੇ ਓਹ ਗੱਭਰੂ ਹੀ ਕਾਹਦਾ,
ਜਿਹੜਾ ਦੋ ਚਾਰ ਦੀ ਅੱਖ ਚ ਰੜਕੇ ਨਾ।

Create Wallpaper for this quote
'"ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ…
ਉਹ ਗੱਭਰੂ ਹੀ ਕਾਹਦਾ 'ਜਿਹੜਾ ਦੁਨੀਆਂ ਦੀ ਅੱਖ ਵਿੱਚ ਰੜਕੇ ਨਾ…

Create Wallpaper for this quote
ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ… ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆਂ ਦੀ ਅੱਖ ਵਿੱਚ ਰੜਕੇ ਨਾ…

Create Wallpaper for this quote
ਨਾ ਕੋਈ ਲਿੰਕ ਸਰਕਾਰੀ ਨਾ ਕਿਸੇ ਗਰੁੱਪ ਦੀ ਸਪੋਟ
ਇਕ ਅੱਥਰਾ ਸੁਭਾਅ ਦੁਜੀ ਵਾਹਿਗੁਰੂ ਦੀ ਓਟ..🙏🙏🙏

Create Wallpaper for this quote
ਤੇਰੀ ਸੋਚ ਸਰਕਾਰੀ ਸਾਡੀ ਬਾਗੀ ਬੱਲੀਏ,
ਅਸੀ ਕਾਗਜ਼ਾਂ 'ਚ ਪੱਕੇ ਅਪਰਾਧੀ ਬੱਲੀਏ ।

Create Wallpaper for this quote
ਕੁੜੀ ਵਾਲੇ ਮੁੰਡਾ ਦੇਖਣ ਗਏ.
ਮੁੰਡਾ ਸਰਕਾਰੀ ਨੌਕਰੀ ਲਗਿਆ ਸੀ ਪਰ ਸਰੀਰ ਤੋਂ ਬਾਹਲਾ ਪਤਲਾ ਸੀ
ਕੁੜੀ ਆਲਿਆ ਨੇ ਆਪੋ ਚ ਗਲ ਕੀਤੀ ਤੇ ਮੁੰਡੇ ਆਲਿਆਂ ਨੂੰ ਥੋੜ੍ਹੀ ਦੇਰ ਬਾਅਦ ਆਉਣ ਦਾ ਕਹਿ ਕੇ ਬਾਹਰ ਚਲੇ ਗਏ.
ਮੁੰਡੇ ਆਲਿਆਂ ਨੇ ਸੋਚਿਆ ਕਿ ਇਥੇ ਕੋਈ ਜਾਣ ਪਛਾਣ ਚ ਗਏ ਹੌਣੇ.
ਥੋੜ੍ਹੀ ਦੇਰ ਬਾਅਦ ਉਹ ਵਾਪਸ ਆਏ ਤੇ ਇਕ 18 ਕਿਲੋ ਦਾ ਦੇਸੀ ਘਿਓ ਦਾ ਪੀਪਾ, ਮੁੰਡੇ ਦੇ ਪਿਉ ਨੂੰ ਦਿੰਦਿਆਂ ਕਿਹਾ ਕਿ ਮੁੰਡੇ ਨੂੰ ਖਵਾਉ !! ਅਸੀਂ 3 ਮਹੀਨੇ ਬਾਦ ਆਵਾਂਗੇ
ਮੁੰਡੇ ਦੇ ਪਿਉ ਨੇ ਕਿਹਾ ਕਿ ਜੇ ਮੁੰਡਾ ਫੇਰ ਵੀ ਨਾ ਭਰਿਆ ਤਾਂ ?
ਕੁੜੀ ਆਲੇ ਬੋਲੇ ਕੁੜੀ ਡੋਬਣ ਨਾਲੋਂ ਤਾਂ ਪੀਪਾ ਡੋਬਿਆ ਚੰਗਾ*

Create Wallpaper for this quote
ਸਰਕਾਰੀ ਨੌਕਰੀ ਤੇ ਸੱਚਾ ਪਿਆਰ
ਗਰੀਬਾਂ ਦੀ ਕਿਸਮਤ ਵਿੱਚ ਨਹੀਂ ਹੁੰਦਾ


Create Wallpaper for this quote
ਮੈ ਇਨਸਾਨ ਆ ,ਕੋਈ ਸ਼ੈਤਾਨ ਨਹੀ, ਏ ਮੇਰਾ ਦਿਲ ਏ ,ਕੋਈ ਮਕਾਨ ਨਹੀ ,ਆਪਣਾ ਬਣ ਕੇ ਰਹਿ ਜਿਨ੍ਹਾਂ ਟਾਇਮ ਮਰਜੀ,, ਕੀਮਤੀ ਏ ਦਿਲ ਸਾਡਾ, ਕੋਈ ਸਰਕਾਰੀ ਜਮੀਨ ਨਹੀ,,,,

Create Wallpaper for this quote
ਜਿੰਨਾ ਉੱਤੇ ਸਰਕਾਰੀ ਬੈਨ ਐ,ਯਾਰ ਉਨ੍ਹਾਂ ਕੰਮਾਂ ਦਾ ਹੀ ਫੈਨ ਐ ,

Create Wallpaper for this quote
ਜਿੰਨਾ ਉੱਤੇ ਸਰਕਾਰੀ ਬੈਨ ਐ ਯਾਰ ਉਨ੍ਹਾਂ ਕੰਮਾਂ ਦਾ ਹੀ ਫੈਨ ਐ,

Create Wallpaper for this quote
ਤੇਰੀ ਸੋਚ ਸਰਕਾਰੀ ਸਾਡੀ ਬਾਗੀ ਬੱਲੀਏ,,
  ਅਸੀ ਕਾਗਜ਼ਾਂ 'ਚ ਪੱਕੇ ਅਪਰਾਧੀ ਬੱਲੀਏ 

Create Wallpaper for this quote

Recent Punjabi Searches