ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 11 status
ContentWallpapers
ਸਦਾ ਸਲਾਮਤ ਰਹਿਣ ਉਹ "ਮਾਪੇ" ਜਿਨ੍ਹਾਂ ਦੇ ਸਿਰ 'ਤੇ ਸਾਨੂੰ ਫ਼ਿਕਰ ਨਾ ਫ਼ਾਕੇ...

Create Wallpaper for this quote
ਜ਼ਿੰਦਗੀ ਮੇਰੀ ਏ ਮੇਰੇ ਇਕ ਦੋਸਤ ਦੀ ਅਮਾਨਤ ਰੱਖੀ ਰੱਬਾ ਮੇਰਿਆ ਸਦਾ ਉਸਨੂੰ ਸਲਾਮਤ ਦੇਵੀ
ਓਹਨੂੰ ਖੁਸ਼ੀ ਪੂਰੇ ਸੰਸਾਰ ਦੀ ਬਣ ਜਾਵੇ ਓਹ ਤਾਰੀਫ਼ ਹਰ ਇਕ ਜ਼ੁਬਾਨ ਦੀ …

Create Wallpaper for this quote
ਮਾਂ ਦੀ ਬੁੱਕਲ ਹੁੰਦੀ ਹੈ ਸਵਰਗਾਂ ਦਾ ਪਰਛਾਵਾਂ,
ਰਹਿਣ ਸਲਾਮਤ ਰੱਬਾ ਜੱਗ ਤੇ ਸਭ ਦੀਆਂ ਮਾਵਾਂ..

Create Wallpaper for this quote
maa bapu punjabi status in hindi
ਸੁਣਦੇ ਸਾਰ ਹੀ ਭੁੱਲ ਗਈ ਜਿਹੜੀ ਬਾਤ ਕਹਾਣੀ ਹੋ ਗਏ ਹਾਂ,
ਤੂੰ ਰਹੇਂ ਸਲਾਮਤ ਪੁੱਲ ਵਾਂਗੂੰ ਅਸੀ ਗੁਜਰੇ ਪਾਣੀ ਹੋ ਗਏ ਹਾਂ।

Create Wallpaper for this quote
Ghaint messages wallpaper
Ghaint messages wallpaper
ਪੈਰਾਂ ਦੇ ਵਿੱਚ ਜਨਤ ਜਿਸਦੇ ਸਿਰ ਤੇ ਠੰਡੀਆਂ ਛਾਵਾਂ
ਅੱਖਾਂ ਦੇ ਵਿੱਚ ਨੂਰ ਖੁਦਾ ਦਾ ਮੁੱਖ ਤੇ ਰਹਿਣ ਦੁਆਵਾਂ
ਗੋਦੀ ਦੇ ਵਿੱਚ ਮਮਤਾ ਵਸਦੀ ਦਾਮਨ ਵਿੱਚ ਫਿਜਾਵਾਂ
ਜਿਨਾਂ ਕਰਕੇ ਦੁਨਿਆਂ ਦੇਖੀ ਉਹ ਰਹਿਣ ਸਲਾਮਤ ਮਾਵਾਂ..

Create Wallpaper for this quote
punjabi status on dadi maa
ਨਾਨਕ ਨਿਤ ਕਹੇ ਵਿਚਾਰ
ਵਾਰਿਆ ਨਾ ਜਾਵੇ ਇਕ ਵਾਰ
ਜੋ ਤੂੰ ਭਾਵੇ ਸਾਈ ਭਲੀ ਕਰ
ਤੂੰ ਸਦਾ ਸਲਾਮਤ ਨਿਰੰਕਾਰ
ਗੁਰਪੁਰਬ ਦੀ ਲੱਖ ਲੱਖ ਵਧਾਈ


Create Wallpaper for this quote
Baba nanak wallpapers
ਮਾਰ ਹੁੰਗਾਰੇ #ਦਿਲ ਤੇਰਾ ਵੀ ਰੌਂਦਾ ਹੋਵੇਗਾ ਉੱਠਦੇ-ਬਹਿੰਦੇ ਦਿਨ-ਰਾਤ, ਖ਼ਿਆਲ ਇੱਕੋ ਪੈਦਾ ਹੋਵੇਗਾ ਜਿਦਾਂ ਇੱਥੇ ਮੈਂ ਤੇ ਫ਼ਿਰ ਉਹ ਕਿੱਦਾਂ ਹੋਵੇਗਾ? ਰਹਿਣ ਸਲਾਮਤ ਜੱਗ ਉੱਤੇ ਜੋੜੀਆਂ ਲੋਕੋ ਜਿੰਨਾ #ਪਿਆਰ ਬੜੀ ਮੁਸ਼ਕਿਲ ਨਾਲ ਪਾਇਆ ਹੋਵੇਗਾ, ਲੱਗਣ ਦੁਆਵਾਂ ਉਹਨਾਂ ਆਸ਼ਕਾਂ ਨੂੰ ਜਿੰਨਾਂ ਡਰਦੇ ਸੱਜਣਾਂ ਦੇ ਸਿਰ ਇਲਜ਼ਾਮ ਆਪਣੇ ਸਿਰ ਲਾਇਆ ਹੋਵੇਗਾ !!!

Create Wallpaper for this quote
ਨਾ ਤੇਹ ਹੀ ਬੁਝਾ ਸਕਿਆ ਨਾ ਹੋਂਦ ਹੀ ਸਲਾਮਤ ਰਹੀ
ਮੈਨੂੰ ਤੇਰੇ ਪਿਆਰ ਲਈ ਕਿੰਨੀ ਕੀਮਤ ਤਾਰਨੀ ਪਈ,

Create Wallpaper for this quote
ਸਲਾਮਤ ਰਹੇ ਉਹ ਸ਼ਹਿਰ ਜਿੱਥੇ ਤੁਸੀ ਵਸੇ ਹੋ
ਇੱਕ ਤੇਰੀ ਖਾਤਰ ਅਸੀ ਪੂਰੇ ਸ਼ਹਿਰ ਨੂੰ ਦੁਆਂ ਦਿੰਦੇ ਆਂ

Create Wallpaper for this quote
ਮੈਨੂੰ ਅੱਜ ਤੱਕ ਸਮਝ ਨੀ ਆਈ ਇਸ ਦੁਨੀਆ ਦਾਰਾ ਦੀ
ਮਤਲਬ ਲਈ ਬੁਲਾਉਂਦੇ ਜਦ ਲੋੜ ਹੁੰਦੀ ਏ ਕੰਮਾ ਕਾਰਾ ਦੀ
ਨਾਂ ਕੋਈ ਦਿਲੋ ਚਾਹੁੰਦਾ ਬਸ ਜਿਸਮਾਨੀ ਭੁੱਖ ਏ ਹੁਣ ਪਿਆਰਾਂ ਦੀ
ਹੀਰਾਂ ਵਾਲਿਆ ਸਦਾ ਸਲਾਮਤ ਰਹੇ ਯਾਰੀ ਮੇਰੇ ਰੱਬ ਵਰਗਿਆਂ ਯਾਰਾਂ ਦੀ

Create Wallpaper for this quote
ਮੇਰੀ ਮਾਂ ਨੂੰ ਸਲਾਮਤ ਰੱਖੀਂ ਰੱਬਾਂ
ਮੈਨੂੰ ਸਲਾਮਤ ਤਾਂ ਮੇਰੀ ਮਾਂ ਦੀਆ ਦੁਆਵਾ ਨੇ ਰੱਖ ਲੈਣਾ,

Create Wallpaper for this quote

Recent Punjabi Searches