ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 2 status
ContentWallpapers
ਨਵੇਂ ਜਮਾਨੇ ਦੇ ਸੰਸਕਾਰ 🙏
➡👨‍🏭ਜਦੋ ਤੁਹਾਡੇ ਘਰ ਕੋਈ ਮਹਿਮਾਨ ਆਵੇ ਉਸ ਦਾ ਸਵਾਗਤ ਇਸ ਤਰਾ ਕਰੋ 😉
➡ਉਸ ਦਾ ਸਮਾਨ ਫੜਨ ਦੀ ਬਜਾਏ ਉਸ ਦਾ ਮੋਬਾਈਲ ਫੋਨ ਚਾਰਜ ਤੇ ਲਾ ਦਿਉ 📞☝🏻😛😛
➡ਉਸ ਨੂੰ ਚਾਹ ਪਾਣੀ ਪੁੱਛਣ ਦੀ ਬਜਾਏ🔌 ਆਪਣੇ ਮੋਬਾਈਲ ਦਾ hotspot on ਕਰ ਦਿਉ 😇😃
➡ਰਾਤ ਨੂੰ ਉਸ ਦਾ ਬਿਸਤਰਾ 🔌ਪਲੱਗ ਲਾਗੇ ਲਗਾ ਦਿਉ 🕹ਤਾ ਜੋ ਉਸ ਦਾ ਮੋਬਾਈਲ low ਨਾ ਹੋਵੇ
➡ਉਸ ਨੂੰ ਵਧੀਆ ਜਿਹੀ ਫਿਲਮ send ਕਰ ਦਿਉ 🎥 ਰੋਟੀ ਪਾਣੀ ਚ ਭਾਵੇ ਕਮੀ ਰਹਿ ਜਾਵੇ ਕੋਈ ਗੱਲ ਨਹੀ
➡ਰਾਤ ਨੂੰ ਉਸ ਨਾਲ ਗੱਲਬਾਤ ਕਰਕੇ ਤੰਗ ਨਾ ਕਰੋ 😗😘
➡ਸਵੇਰੇ ਉਸ ਨੂੰ ਨਾ ਉਠਾਇਆ ਜਾਵੇ 😚
➡ਜਦੋ ਉਹ 9 ਵਜੇ ਉਠ ਕੇ ਬਾਥਰੂਮ ਚ ਜਾਦਾ ਹੈ ਉਸ ਦਾ ਮੋਬਾਇਲ charge 🔌 ਤੇ ਲਗਾ ਦਿਉ ਜਿੰਨਾ ਚਿਰ ਉਹ ਨਹਾ ਕੇ ਤਿਆਰ ਹੁੰਦਾ mobile charge ਹੋ ਜਾਵੇਗਾ
➡ਸੁਹ ਲੱਗੇ ਵੱਡੇ ਮਹਾਰਾਜ ਦੀ ਦਿਲੋ ਆਸੀਸ ਦੇਵੇਗਾ ਤੁਹਾਡੀ ਹਰ ਮੋਰਾਦ ਪੂਰੀ ਹੋਵੇਗੀ ।
😋😋 😴😴

ਧੰਨਵਾਦ

Create Wallpaper for this quote
Punjabi  ਵੱਡੇ  MSG ਤੇ ਕਹਾਣੀਆਂ  wallpaper
ਇਕ ਦਿਨ ਦਾ ਹੈ ਸਵਾਲ ਮੁੜਕੇ ਨਾ ਆਵੇਗਾ ਪੁਰਾਣਾ ਸਾਲ ਜੀਲੋ ਹਰ ਪਲ ਖੁਸ਼ੀ ਦੇ ਨਾਲ
ਸਵਾਗਤ ਕਰੋ ਨਵੇ ਸਾਲ ਦਾ ਬੀਤੇ ਹੋਏ ਪਲਾਂ ਦੇ ਨਾਲ ਜੋ ਬੀਤ ਗਏ ਕਿਸੇ ਨਾਲ ਪਿਛਲੇ ਸਾਲ


Create Wallpaper for this quote

Recent Punjabi Searches