ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 22 status
ContentWallpapers
ਤੇਰੇ ਪਿਆਰ ਦੇ ਸਹਾਰੇ ਦਿਨ ਕਟੀ ਜਾਂਦੇ ਆਂ,
ਜੇ ਤੂੰ ਭੁੱਲ ਗਿਆ ਸਾਨੂੰ, ਅਸੀ ਵੀ ਪਿੱਛੇ ਹੱਟੀ ਜਾਂਦੇ ਆਂ,

Create Wallpaper for this quote
punjabi shayari about life
ਤੇਰੀ ਯਾਦਾਂ ਦੇ ਸਹਾਰੇ ਦਿਨ ਕੱਟ ਲਾ ਗਏ ਸਾਰੇ
ਪਿਅਾਰ ਵਿੱਚ ਝੂਠੇ ਕਦੇ ਲਾਈ ਦੇ ਨੀ ਲਾਰੇ
ਅਸਮਾਨ ਤੋਂ ਟੁੱਟ ਕਦੇ ਜੁੜਦੇ ਨੀ ਤਾਰੇ

Create Wallpaper for this quote
ਅਗਰ ਕਦੇ ਗਿਰਨਾ ਨਹੀਂ ਚਹਾਉਦੇ ਤਾ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖ ਲਵੋ, ਕਿਉਕਿ ਸਹਾਰੇ ਕਿੰਨੇ ਵੀ 💪 ਮਜਬੂਤ ਹੁਣ ਕਦੋ ਨਾ ਕਦੋ ਸਾਥ ਛੱਡ ਹੀ ਜਾਂਦੇ ਨੇ..🚶‍

Create Wallpaper for this quote
ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ
ਕਿਉਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥

Create Wallpaper for this quote
ਤੇਰੀ ਯਾਦ ਸਹਾਰੇ ਜਿੰਦਗੀ ਕੱਟ ਦੇ ਆਂ ,
ਠੇਕੇ ਤੇ ਬੈਠ ਕੇ ਬੋਤਲ ਦੇ ਡੱਟ ਪੱਟ ਦੇ ਆ,....!!

Create Wallpaper for this quote
Punjabi Pegg/Pugg status wallpaper
ਕਿਹਨੂੰ ਕਿਹਨੂੰ ਦਿਲਾਸੇ ਤੇ ਸਹਾਰੇ ਦਿੰਦੇ ਰਹੋਗੇ ਇੱਥੇ,
ਭਲਾ ਕਰਦਿਆਂ ਹੋਇਆ ਵੀ ਅਗਲਾ ਕਦਰ ਨਹੀਂ ਪਾਉਂਦਾ !!

Create Wallpaper for this quote
ਕਿਉਂ ਆਈ ਸੀ ਜਿੰਦਗੀ ਵਿੱਚ ਜੇ ਛੱਡ ਕੇ ਜਾਣਾ ਸੀ ਤੇਰੇ ਵਾਜੋ ਹਰ ਵੇਲੇ ਮੇਰੀ ਜਾਨ ਤੜਫਦੀ ਆ ਤੱਪਦੀ ਜਿੰਦ ਜਿਉਣ ਦੇ ਬੜੇ ਸਹਾਰੇ ਮਿਲ ਗਏ ਨੇ ਪਤਾ ਨਹੀ ਫਿਰ ਕਿਉ ਤੇਰੀ ਕਮੀ ਰੜਕਦੀ ਆ..

Create Wallpaper for this quote
ਤੂੰ ਖੰਬ ਕੱਟਗੀ ਮੇਰੇ ਬਣ ਗਏ ਯਾਰ ਸਹਾਰੇ ਨੀ,
ਤੂੰ ਤਰਸੇਗੀ ਜਦ ਫਿਰ ਗਏ ਦਿਨ ਮੁਟਿਆਰੇ ਨੀ ।

Create Wallpaper for this quote
Punjabi  Motivational Punjabi wallpaper
Punjabi  Motivational Punjabi wallpaper
ਤੂੰ ਖੰਬ ਕੱਟ ਗੀ, ਮੇਰੇ ਬਣ ਗਏ ਯਾਰ ਸਹਾਰੇ ਨੀ ,
ਤੂੰ ਤਰਸੇਗੀ ਜਦ ਫਿਰ ਗਏ ਦਿਨ ਮੁਟਿਆਰੇ ਨੀ

Create Wallpaper for this quote
ਨਾ ਜਿੱਤੇ ਹਾਂ, ਨਾ ਹਾਰੇ ਹਾਂ,
ਨਾ ਚੰਗੇ ਹਾਂ, ਨਾ ਮਾੜੇ ਹਾਂ,
ਵਾਹਿਗੁਰੂ ਜੋ ਵੀ ਹਾਂ, ਬਸ ਤੇਰੇ ਸਹਾਰੇ ਹਾਂ ।

Create Wallpaper for this quote
ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ
ਕਿਉਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ
ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ !!

Create Wallpaper for this quote
punjabi thoughts with explanation
ਤੂੰ ਖੰਬ ਕੱਟ ਗੀ ਮੇਰੇ ਬਣ ਗਏ ਯਾਰ ਸਹਾਰੇ ਨੀ.
ਤੂੰ ਤਰਸੇਗੀ ਜਦ ਫਿਰ ਗਏ ਦਿਨ ਮੁਟਿਆਰੇ ਨੀ.!!

Create Wallpaper for this quote
ਯਾਰੀ ਦੋਸਤੀ  wallpaper
ਕਿਸੇ ਦੇ ਲਈ ਮਰਨਾ ਤਾਂ ਬਹੁਤ ਅਸਾਨ ਹੈ ਪਰ ਕਿਸੇ ਦੀਆਂ.
ਯਾਦਾਂ ਦੇ ਸਹਾਰੇ ਜੀਣਾ ਬਹੁਤ ਮੁਸ਼ਕਲ ਹੁੰਦਾ ਹੈ.!!

Create Wallpaper for this quote
ਘੈਂਟ ਸਟੇਟਸ  wallpaper
ਜਿੰਨਾ ਯਾਰਾਂ ਦੇ ਸਹਾਰੇ ਚੜੇ ਹੋੲੀੲੇ ਪੌੜੀਅਾਂ
ਓਨਾਂ ਨੂੰ ਨੀ ਮਿੱਤਰਾ ਔਕਾਤ ਦੱਸੀ ਦੀ

Create Wallpaper for this quote
ਕਦੇ ਕਿਸੇ ਦੇ ਸਹਾਰੇ ਨਾਲ ਨਾ ਖੜ੍ਹੇ ਹੋਵੇ ,
ਖੜ੍ਹਾ ਹੋਣਾ ਹੈ ਤਾਂ ਆਪਣੇ ਕਦਮਾਂ ਤੇ ਹੋਵੇ,
ਕਿਉਂਕਿ ਜਦ ਸਹਾਰੇ ਨਹੀਂ ਰਹਿੰਦੇ ਤਾਂ ਬੰਦਾ ਮੁੱਧੇ ਮੂੰਹ ਡਿੱਗਦਾ ਹੈ |

Create Wallpaper for this quote
ਲੋਕਾਂ ਦੇ ਸਹਾਰੇ ਬੜੇ ਹੋਣਗੇ
ਮੇਰਾ ਤਾਂ ਸਹਾਰਾ ਇਕ ਤੂੰ ਦਾਤਿਆ

Create Wallpaper for this quote
Dharmik Message wallpaper
Dharmik Message wallpaper
ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ 1. ਕੈਂਚੀ 2. ਡੰਡਾ 3. ਕਾਠੀ ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ ...... ਵੀ ਕਿਸੇ ਨੂੰ ਪਤਾ ਨੀ ਲੱਗਿਆ ... ਕਿਸੇ ਨੂੰ ਪਤਾ ਨੀ ਲੱਗਿਆ ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ ਧੰਨਵਾਦ

Create Wallpaper for this quote
ਛੁਡਾਕੇ ਉਂਗਲੀ ਬਚਪਨ ਵਿਚ
ਮਾਂ ਮੇਰੀ ਨੇ ਦੱਸਿਆ ਸੀ
ਤੂੰ ਖੁਦ ਪੈਰਾਂ ਤੇ ਤੁਰਿਆ ਕਰ
ਸਹਾਰੇ ਠੀਕ ਨਹੀਂ ਹੁੰਦੇ


Create Wallpaper for this quote
punjabi good thoughts status
thoughts punjabi vich
ਜਦ ਤੂੰ ਹੀ ਸਾਡੀ ਹੋਈ ਨਾ ਫੇਰ ਅਸੀਂ ਕਿਸੇ ਨੂੰ ਕੀ ਕਹਿਣਾ. ਬੇਵਫਾਈ ਨੂੰ ਵਫਾ ਦਾ ਨਾਮ ਦੇ ਕੇ ਤੇਰੀ ਯਾਦ ਸਹਾਰੇ ਜੀਅ ਲੈਣਾ.    

Create Wallpaper for this quote
👉ਸਹਾਰੇ ਲੱਬਣ ਦੀ ਆਦਤ ਨਹੀ !
ਕੱਲੇ ਹੀ ਮਹਿਫਲ ਦੇ ਬਰਾਬਰ ਹਾਂ 💪🦅

Create Wallpaper for this quote
ਹਕੀਕਤ ਤਾਂ ਕੁੱਝ ਹੋਰ ਏ
ਅਸੀਂ ਖਵਾਬਾਂ ਸਹਾਰੇ ਚਲਦੇ ਰਹੇ
ਹੌਕੇ ਹਿੱਜਕੀਆਂ ਆਉਂਦੇ ਰਹੇ
ਦੁੱਖ ਦਿਲ ਦੇ ਅੰਦਰ ਪਲਦੇ ਰਹੇ


Create Wallpaper for this quote
ਓੁਡਾਰੀ ਉਨੀ ਕ ਭਰੀਏ
ਜਿੰਨੀ ਕੁ ਖੰਭਾਂ ਚ ਜਾਨ ਹੋਵੇ
ਕਿਸੇ ਦੇ ਸਹਾਰੇ ਮੰਜਿਲ ਤੱਕਣਾ
ਬੇਵਕੂਫੀ ਦੀ ਨਿਸ਼ਾਨੀ ਹੁੰਦੀ ਆ


Create Wallpaper for this quote

Recent Punjabi Searches