ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 21 status
ContentWallpapers
ਬੜਾ ਕਲਯੁਗ ਆ ਗਿਆ ਹੈ ਯਾਰ-ਯਾਰ ਦੇ ਵਿਅਾਹ 'ਚ ਜੀਅ ਜਾਨ ਲਾ ਕੇ ਨੱਚੇ,
ਫੇਰ ਵੀ ਆਪਣੀ ਵਹੁੱਟੀ ਨੂੰ ਕਹਿੰਦਾ "ਸਾਲੇ ਸਾਰੇ ਸ਼ਰਾਬੀ ਨੇ..😂

Create Wallpaper for this quote
ਸ਼ਰਾਬ ਦੀ ਸਿੱਪ, Bullet ਦੀ ਕਿੱਕ ਤੇ Love Relationship ਕਦੇ ਵੀ Back ਮਾਰ ਸਕਦੇ ਨੇ..

Create Wallpaper for this quote
ਮੈਂ ਕਿਹਾ ਤੇਰੀ ਯਾਦ ਜੇ ਸ਼ਤਾਉਗੀ ਤਾਂ ਕੀ ਕਰੂੰਗਾ ?????
. ਕਹਿੰਦੀ ਸ਼ਰਾਬ ਤੇ ਤੂੰ ਪੀਂਦਾ ਨਹੀਂ CoKe ਹੀ ਡੱਫ ਲਿਆ ਕਰੀ 😆😆😆😆

Create Wallpaper for this quote
ਫੀਮ ਦੇ ਨਾਲ ਚਾਹ,ਪਾਉਂਦੀ ਸਿਧੇ ਰਾਹ
ਮੁਰਗੇ ਨਾਲ ਪੀਓ ਸ਼ਰਾਬ,ਨਾ ਹੋਵੇ ਮੂਡ ਖਰਾਬ
ਮੇਹਫਿਲ ਚ ਮਲ ਕੇ ਜਰਦਾ,ਅਮਲੀ ਗੱਲ ਸਿਰੇ ਦੀ ਕਰਦਾ.

Create Wallpaper for this quote
ਸ਼ਰਾਬ ਦੀ ਸਿੱਪ ਤੇ Bullet ਦੀ ਕਿੱਕ.
ਕਦੇ ਵੀ Back ਮਾਰ ਸਕਦੇ ਨੇ

Create Wallpaper for this quote
ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ
ਫਿਰ ਕਹਿੰਦਾ ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ
ਬੀਅਰ ਬ਼ਾਰ ਵਾਲਾ ਕਹਿੰਦਾ Sir ਲੜਾਈ ਹੁਣੀ ਕਦੋ ਏ
ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ

Create Wallpaper for this quote
ਨਿੱਕੇ ਹੁੰਦੇ ਦੀਵਾਲੀ ਦੇ ਲੇਖ ਵਿੱਚ ਲਿਖਦੇ ਹੁੰਦੇ ਸੀ ਕਿ ਕੁੱਝ ਮੂਰਖ ਲੋਕ ਇਸ ਦਿਨ ਸ਼ਰਾਬ ਪੀਂਦੇ ਹਨ ਕੀ ਪਤਾ ਸੀ ਗੱਲ ਆਪਣੀ ਹੋ ਰਹੀ ਆ। 😁😂

Create Wallpaper for this quote
Funny Punjabi wallpaper
ਨਾ ਜ਼ਖਮ ਭਰੇ ਨਾ ਸ਼ਰਾਬ ਸਹਾਰਾ ਹੋਈ.
ਨਾ ਓਹ ਵਾਪਸ ਆਈ ਨਾ ਮੁਹੱਬਤ ਦੁਬਾਰਾ ਹੋਈ.!!

Create Wallpaper for this quote
ਘੈਂਟ ਸਟੇਟਸ  wallpaper
ਗੱਲਾਂ ਸੱਚੀਆਂ ਹੀ ਕਹਿਣ ਸਿਆਣੇ ਨੀ ਦੱਬੀ ਹੋਈ ਸ਼ਰਾਬ ਵਰਗੇ ਬੜੇ ਕੀਮਤੀ ਨੇ ਯਾਰ ਪੁਰਾਣੇ.!!

Create Wallpaper for this quote
gall pate di
ਕੋਈ ਸੋਹਣਾ ਬੇਹਿਸਾਬ ਕਿਸੇ ਦੇ ਨੈਣਾਂ ਚ ਸ਼ਰਾਬ
ਤੇ ਕਿਸੇ ਦੀ ਕਾਤਿਲ ਤੋਰ ਹੁੰਦੀ ਏ
ਉਂਝ ਭਾਂਵੇ ਜੱਗ ਤੇ ਨਾ ਸੋਹਣਿਆ ਦੀ ਘਾਟ
ਪਰ ਦਿਲ ਮਿਲਿਆਂ ਦੀ ਗੱਲ ਕੁਝ ਹੋਰ ਹੁੰਦੀ ਏ❤

Create Wallpaper for this quote
ਤੇਰੀ ਯਾਦ ਜੇ ਸਤਾਉ ਦਸ ਕੀ ਕਰੂਗਾ??
ਕਮਲੀ ਕਹਿੰਦੀ ਸ਼ਰਾਬ ਤਾ ਤੂੰ ਪੀਦਾ ਨੀ ਕੋਕ ਹੀ ਡੱਫ ਲਿਅਾ ਕਰੀ???😜😜😜

Create Wallpaper for this quote
Funny Punjabi wallpaper
ਅੱਗੇ ਤਾਂ ਮਹੀਨੇ ਚੋਂ ਉਨੱਤੀ ਦਿਨ ਪੀਂਦਾ,
ਹੁਣ ਨਿੱਤ ਦਾ ਸ਼ਰਾਬੀ ਰਹੂੰ ਜੱਟੀਏ।
ਨੀ ਤੇਰੇ ਗਿਣ ਗਿਣ ਬਦਲੇ ਲਊਂ ਜੱਟੀਏ।।

Create Wallpaper for this quote
ਇਨਸਾਨ ਦਾ ਅਸਲੀ ਚਰਿੱਤਰ ਉਦੋਂ ਸਾਹਮਣੇ ਆਉਂਦਾ ਹੈ
ਜਦੋਂ ਓਹ ਨਸ਼ੇ ਵਿੱਚ ਹੋਵੇ ਨਸ਼ਾ ਭਾਵੇਂ
ਪੈਸੇ ਦਾ ਹੋਵੇ, ਰੰਗ ਰੂਪ ਦਾ ਹੋਵੇ, ਕੁਰਸੀ ਦਾ, ਜਾਂ ਸ਼ਰਾਬ ਦਾ


Create Wallpaper for this quote
punjabi positive thoughts
ਇਕ ਤੂੰ ਛੱਡ ਗ‌ਈ ਦੂਜ਼ਾ ਦਿਲ ਟੁੱਟਿਆ ਤੀਜਾ ਲੋਕ ਸ਼ਰਾਬੀ ਕਹਿਣ ਕੁੜੇ


Create Wallpaper for this quote
ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ ਫਿਰ ਕਹਿੰਦਾ .. .? ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ .. ਬੀਅਰ ਬ਼ਾਰ ਵਾਲਾ ਕਹਿੰਦਾ:- Sir ਲੜਾਈ ਹੁਣੀ ਕਦੋ ਏ ????? ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ

Create Wallpaper for this quote
ਮੈਡਮ .. ਪ੍ਰੋਮਿਸ ਕਰੋ ਕਦੀ ਜਿੰਦਗੀ ਵਿੱਚ .? . ਜੁਆ , ਸ਼ਰਾਬ ਤੇ ਸਿਗਰੇਟ ਨਹੀ ਪੀਵੋ ਗੇ .. ? .. ਬੱਚੇ .. ਨਹੀ ਪੀਵਾਗੇ ! . ਕਦੀ .. ਕੁੜੀਆ ਦਾ ਪਿੱਛਾ ਨਹੀ ਕਰੋਗੇ ਗੇ ? .. ਬੱਚੇ .. ਨਹੀ ਕਰਾਗੇ . ਕਦੀ ਕਿਸੇ ਕੁੜੀ ਨਾਲ ਫਰੈਡ ਸ਼ਿਪ ਨਹੀ ਕਰੋਗੇ ? ... ਬੱਚੇ ...ਨਹੀ ਕਰਾਗੇ . ਮੇਡਮ .. ਆਪਣੇ ਦੇਸ਼ ਲਈ ਜਾਨ ਦੇ ਦਵੋਗੇ ? ...? . . . ਬੱਚੇ ਹਾਂਜੀ ਦੇ ਦਵਾਗੇ ਜਾਨ ਵੀ... ਵੇਸੇ ਵੀ ਸਾਲਾ .. .. ? ..... ਹੁਣ ਸਾਡੇ ਲਈ ਮਗਰ ਬਚਿਆ ਵੀ ਕੀ ਹੈ ..

Create Wallpaper for this quote
ਕੁੜੀ-ਤੁਸੀਂ ਸਿਗਰੇਟ ਪੀਣਾ ਛੱਡ ਦਿਓ … ਅਮਲੀ – ਛੱਡ ਦਿੱਤੀ … ਕੁੜੀ- ਸ਼ਰਾਬ ਵੀ ਛੱਡੋ … ਅਮਲੀ – ਛੱਡ ਦਿੱਤੀ … ਕੁੜੀ – ਅਤੇ ਹਰ ਰੋਜ਼ ਗੁਰੂਦੁਆਰਾ ਸਾਹਬ ਜਾਇਆ ਕਰੋਗੇ ? ਅਮਲੀ-ਠੀਕ ਆ ਜੀ ਜਾਇਆ ਕਰਾਗਾ … ਕੁੜੀ – ਹਾਏ ਮੇਰਾ ਮਿੱਠਾ, ਵਿਆਹ ਕਰਵਾਏਗਾ ਮੇਰੇ ਨਾਲ ? ਅਮਲੀ – ਨਹੀ. ਕੁੜੀ – ਕਿਉਂ ????? ਅਮਲੀ – ਹੁਣ ਏਨਾਂ ਸੁਧਰ ਗਿਆ ਹਾ ਸੋਚਦਾ ਕਿ ਤੇਰੇ ਤੋ ….. ਸੋਹਣੀ ਹੀ Set ਕਰ ਲਵਾ……

Create Wallpaper for this quote
ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ ਫਿਰ ਕਹਿੰਦਾ .. .?
ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ ..
ਬੀਅਰ ਬ਼ਾਰ ਵਾਲਾ ਕਹਿੰਦਾ:- Sir ਲੜਾਈ ਹੁਣੀ ਕਦੋ ਏ ?????
ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ

Create Wallpaper for this quote
ਸ਼ਰਾਬੀ – Bruaaaaaahhhhhh ….! ਜੇਕਰ ਮੇਰੇ ਹੱਥ ਵਿੱਚ ਸਰਕਾਰ ਹੋਵੇ ਤਾਂ, ਮੈਂ ਦੇਸ ਦਾ ਨਕਸ਼ਾ ਹੀ ਬਦਲ ਦੇਵਾਂ…!
ਘਰਵਾਲੀ – ਵੇ…ਕੰਜ਼ਰਾ….! ਪਹਿਲਾ… ਆਪਣਾ ਪਜ਼ਾਮਾ ਤਾਂ ਬਦਲ ਲੈ, ਸਵੇਰ ਦੀ ਮੇਰੀ ਸਲਵਾਰ ਪਾਈ ਫਿਰਦਾ ਏ

Create Wallpaper for this quote
ਸ਼ਰਾਬ ਦੀ ਬੋਤਲ ਤੱਕ ਤਾਂ ਠੀਕ ਸੀ
ਪਰ
ਸਾਲਾ ਚਾਹ ਆਲੇ ਪਤੀਲੇ
ਵਿੱਚ ਵੀ ਤੂੰ ਹੀ ਦਿਸਦੀ ਆਂ


Create Wallpaper for this quote
ਬੇਵਫਾਈਆਂ ਦੇ ਸ਼ੋਰ ਸ਼ਰਾਬਿਆਂ ਚ ਵਫ਼ਾਦਾਰੀ ਅਕਸਰ ਖਾਮੋਸ਼ ਰਹਿ ਜਾਂਦੀ ਐ !!

Create Wallpaper for this quote

Recent Punjabi Searches