ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 4 status
ContentWallpapers
👌ਜਦੋਂ ਪਿਆਰ ਹੋ ਜਾਂਦਾ ਤਾਂ ਦੁਨੀਆ ਦੀ ਹਰ ਸ਼ੈਅ ਪਿਆਰੀ ਲਗਦੀ ਐ,
ਪਰ ਜਦੋਂ ਉਹੀ ਪਿਆਰ ਅਧੂਰਾ ਰਹਿ ਜਾਂਦਾ ਤਾਂ
ਇਨਸਾਨ ਨੂੰ,ਆਪਣੇ ਆਪ ਨਾਲ ਵੀ ਨਫਰਤ ਹੋ ਜਾਂਦੀ ਐ....👌

Create Wallpaper for this quote
ਨਾ ਧੁੱਪ ਰਹਿਣੀ ਨਾ ਛਾਂ ਬੰਦਿਆ..
ਨਾ ਪਿਉ..ਰਹਿਣਾ ਨਾ ਮਾਂ ਬੰਦਿਆ….
ਹਰ ਸ਼ੈ ਨੇ ਆਖਰ ਮੁੱਕ ਜਾਣਾ
ਇੱਕ ਰਹਿਣਾ ਰੱਬ ਦਾ ਨਾ ਬੰਦਿਆ।

Create Wallpaper for this quote
ਧਾਰਮਿਕ wallpaper
ਇਕ ਬੰਦਾ ਬੈਂਕ ਚ ਲੋਨ ਲੈਣ ਲੲੀ ਆਇਆ ........
... ਸੇਵਾਦਾਰ ਕਹਿੰਦਾ - ਪਹਿਲਾਂ ਸ਼ੈਣੀ (Saini) ਸਾਹਬ ਕੋਲ ਫ਼ਾੲੀਲ ਲੈ ਕੇ ਜਾਉ,
ਫੇਰ ਪਾਸ ਕਰਾਕੇ ਵਰਮਾ ਜੀ ਕੋਲ ਅਤੇ
ਅਖੀਰ 'ਚ ਅਾਰੇ (R.A.) ਸਾਹਬ ਕੋਲ ...
ਗ੍ਰਾਹਕ ਕਹਿੰਦਾ - " ਸਾਲਿਉ ਸਾਰੇ ਸੰਦ ਹੀ ਭਰਤੀ ਕੀਤੇ ਨੇ
ਕੋਈ ਬੰਦਾ ਹੈ ਨੀ ਬ੍ਰਾਂਚ ਚ???? "

Create Wallpaper for this quote
ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,
ਹੁਣ ਹਰ ਸ਼ੈ 'ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ !! 😘

Create Wallpaper for this quote

Recent Punjabi Searches