Total 100 status |
Content | Wallpapers |
|
ਨਾ ਸਾਂਵਲੇ ਰੰਗ ਦਾ, ਨਾ ਗੋਰੇ ਰੰਗ ਦਾ… ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ।
Create Wallpaper for this quote
|
|
ਬਚਾ ਕੇ ਰੱਖੀ ਮਾਲਕਾ ਦਿਲ ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ …. ਅਸੀਂ ਤਾਂ ਪਹਿਲਾਂ ਮਸਾਂ ਸੰਭਲੇ ਆ ਹੋਏ ਪਿੱਠ ਪਿੱਛੇ ਵਾਰਾਂ ਤੋ…!!
Create Wallpaper for this quote
|
|
ਤੂੰ ਸਾਂਭ ਕੇ ਰੱਖ ਆਪਣੀ ਆਕੜ ਨੂੰ ਸਾਨੂੰ ਆਪਣੀ ਅੱਣਖ ਪਿਆਰੀ ਆ,
ਜੇ ਤੇਰੀ ਤਿੰਨ ਅੱਖਰਾਂ ਦੀ Ego ਆ ਸਾਡੀ ਵੀ 7 ਅੱਖਰਾਂ ਦੀ Sardari ਆ..
Create Wallpaper for this quote
|
|
ਵਕਤ ਸਾਡਾ ਵੀ ਆਉਣਾ ਏ,ਗੱਲਾਂ ਦਿਲ ❤️ ਵਿੱਚ ਰੱਖੀਅਾਂ ਸਾਂਭਕੇ..☜
ਮੂੰਹ ਸਾਰਿਆਂ ਦੇ ਮੋੜ ਦੇਣੇ ਨੇ,ਜਿਹੜੇ ਲੰਘ ਦੇ ਤਾਹਨੇ ਮਾਰ-ਮਾਰ ਕੇ...✌🔫
Create Wallpaper for this quote
|
|
ਨਾ ਸਾਂਵਲੇ ਰੰਗ ਦਾ, ਨਾ ਗੋਰੇ ਰੰਗ ਦਾ, ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ !!
Create Wallpaper for this quote
|
|
ਨਾ ਸਾਂਵਲੇ ਰੰਗ ਦਾ ਨਾ ਗੋਰੇ ਰੰਗ ਦਾ,
ਆਪਾਂ ਤਾਂ ਮੁੰਡਾ ਲੱਭ ਲਿਆ ਫੈਮਿਲੀ ਦੀ ਪਸੰਦ ਦਾ।
Create Wallpaper for this quote
|
|
🐟 ਬੀਬਾ SaDe ☝ ਅਸੂਲ ਕੁਝ 👌 ਏਦਾਂ ਆ ਜਿਹੜਾ Dil 💖 ਨੂੰ ਜੱਚ ਗਿਆ,
ਓ ਸਾਂਭ ਕੇ ✊ ਰੱਖ ਤਾਂ ਤੇ 😡 ਜਿਹੜਾ Dimag 😀 ਚ ਚੜ 😬 ਗਿਆ ਓ 👏 ਝਾੜ 😜 ਕੇ ਰੱਖ ਤਾਂ..
Create Wallpaper for this quote
|
|
ਮਸਾਂ ਮਸਾਂ ਸੀ ਆਈ ਮੌਤ, ਇਕ ਹੋਰ ਅੜਚਨ ਪੈ ਗਈ,
ਉਹ ਕੱਲ ਮਿਲਣ ਦਾ ਵਾਅਦਾ ਕਰ ਗਈ, ਸਾਨੂੰ ਉਮਰ ਵਧਾਉਣੀ ਪੈ ਗਈ..
Create Wallpaper for this quote
|
|
🐟 ਬੀਬਾ SaDe ☝ ਅਸੂਲ ਕੁਝ 👌 ਏਦਾਂ ਆ,
ਜਿਹੜਾ Dil 💖 ਨੂੰ ਜੱਚ ਗਿਆ 😘 ਓ ਸਾਂਭ ਕੇ ✊ ਰੱਖ ਤਾਂ,
ਤੇ 😡 ਜਿਹੜਾ Dimag 😀 ਚ ਚੜ 😬 ਗਿਆ ਓ 👏 ਝਾੜ 😜 ਕੇ ਰੱਖ ਤਾਂ
Create Wallpaper for this quote
|
|
ਕੁੜੀ ਹੋਣਾ ਅਸਾਂ ਗੱਲ ਨਹੀਂ ਹੁੰਦੀ,
ਅੱਧੇ ਖਵਾਬ ਦਿਲ ਵਿਚ ਦਫਨਾਉਣੇ ਪੈਂਦੇ ਹਨ..
Create Wallpaper for this quote
|
|
ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ ਤੁਸੀਂ ਦਿਲ ‘ਚ ਸਮਾ ਗਏ ਕਿੰਝ ਕੱਢੀਏ ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ
Create Wallpaper for this quote
|
|
12 ਘੰਟਿਆਂ ਦੀ ਰਾਤ 12 ਘੰਟਿਆ ਦਾ ਦਿਨ ਯਾਰਾ, ਕਿਵੇਂ ਦੱਸਾਂ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ
Create Wallpaper for this quote
|
|
ਕੱਚ ਅਤੇ ਦਿਲ ਦੀ ਇੱਕੋ ਤਕਦੀਰ,
ਲੱਖ ਸਾਂਭ ਲਵੋ ਚਾਹੇ ਟੁੱਟਦੇ ਅਖੀਰ..
Create Wallpaper for this quote
|
|
ਹੰਜੂਆ 😢 ਦੀ ਤਰ੍ਹਾ ਹੁੰਦੇ ਨੇ ਕੁੱਝ ਲੋਕ ਪਤਾ ਨਹੀ ਲੱਗਦਾ, ਕੇ ਸਾਂਥ ਦੇ ਰਹੇ ਨੇ ਜਾਂ ਸਾਂਥ ਛੱਡ ਰਹੇ ਨੇ.. 🤔
Create Wallpaper for this quote
|
|
ਕਹਿੰਦੀ:- ਨਰਕਾਂ ਨੂੰ ਤੂੰ ਜਾਵੇਗਾ,
ਮੈਂ ਕਿਹਾ ਮਸਾਂ ਤਾਂ ਨਿਕਲੇ ਆ ਨਰਕਾਂ 'ਚੋ...😆😜
Create Wallpaper for this quote
|
|
ਕਾਮਯਾਬੀਅਾ ਧਾਗਿਅਾ ਤਵੀਤਾਂ ਨਾਲ ਨਹੀ,
ਸਖਤ ਮਿਹਨਤਾ ਅਤੇ ਮਾਂ ਦੀਆ ਅਸੀਸਾਂ ਨਾਲ ਮਿਲਦੀਅਾ ਹਨ..!
Create Wallpaper for this quote
|
|
ਅਸੀ ਬੈਠੇ ਹਾਂ ਵਿੱਚ ਪਰਦੇਸਾਂ ਦੇ ਕੀ ਕਰੀੲੇ ਮਜਬੂਰੀ ਸੀ,
ਘਰ ਦੀਅਾਂ ਤੰਗੀਅਾਂ ਕੱਟਣ ਲੲੀ ਪੈਸਾ ਵੀ ਬਹੁਤ ਜਰੂਰੀ ਸੀ..!
Create Wallpaper for this quote
|
|
ਬੀਤੇ ਵਕਤ ਦੀਆਂ ਯਾਦਾਂ ਸਾਂਭ ਕੇ ਰੱਖੀ,
ਅਸੀਂ ਯਾਦ ਤਾਂ ਆਵਾਗੇਂ ਪਰ ਵਾਪਿਸ ਨਹੀਂ..!
Create Wallpaper for this quote
|
|
ਮੇਰੇ ਦੇਸ਼ ਦੇ ਲੋਕੋਂ ਕੁੱਝ ਤਾ ਹੋਸ਼ ਕਰੋ ਦੇਸ਼ ਦੀਆਂ ਧੀਆਂ ਨੂੰ ਬੱਸਾਂ ਦਾ ਦਰਜ਼ਾ ਦੇਣ ਵਾਲਿਓ ਉੱਚੀ ਆਪਣੀ ਸੋਚ ਕਰੋ..👭 🙏
Create Wallpaper for this quote
|
|
ਕਹਿੰਦੀ ਕੀ ਗਲ ਸੋਹਣਿਓ ਬੜੇ
ਨਿਖਰੇ ਫਿਰਦੇ ਹੋ,..
.
ਮੈਂ ਕਿਹਾ ਜੀ ...??
.
.
.
ਰੋਜ਼ ਨਹਾਈ ਦਾ...
.
ਮੈਂ ਪੁਛਿਆ ਤੁਹਾਡੇ ਰੰਗ ਨੂੰ
ਕੀ ਹੋਇਆ ??
.
ਕਹਿੰਦੀ ਰੰਗ ਸਾਂਵਲਾ ਗਾਣਾ ਸੁਣਿਆ,..
.
ਇਸ ਲਈ ਹੁਣ Beauty Parlour ਘੱਟ
ਹੀ ਜਾਈਦਾ..
Create Wallpaper for this quote
|
|
ਤੇਰੀ ਮੇਰੀ ਜੋੜੀ ਕਿਤੇ ਜੱਚਦੀ ਨੀ ਥੋੜੀ ਲੱਖ ਸ਼ੁਕਰਾਨੇ ਕਰਾਂ ਮੈਂ ਵੇ ਰੱਬ ਦੇ
ਸਾਂਭ ਸਾਂਭ ਰੱਖਦੀ ਆਂ ਫੁੱਲਾਂ ਜਿਹਾ ਯਾਰ ਜੱਗ ਚੰਦਰੇ ਦੀ ਕਿਤੇ ਨਾ ਨਜ਼ਰ ਲੱਗ ਜੇ
.!! ♥
Create Wallpaper for this quote
|
|
ਕੀ ਦਸਾਂ ਆਪਣੀ ਜਿੰਦਗੀ ਬਾਰੇ ??
ਬਸ ਸਭ ਨੂੰ ਖੁਸ਼ ਦੇਖਣ ਲਈ ਜੀ ਰਿਹਾ...
ਪਤਾ ਵੀ ਕਦੋ ਰੁਕ ਜਾਣਾ ਸਾਹਾਂ ਤੇ ਧੜਕਣ ਨੇ,
ਉਸ ਦੇ ਇੰਤਜ਼ਾਰ ਵਿੱਚ ਹੀ ਬਸ ਘੁੱਟ ਸਵਰਾਂ ਦੇ ਪੀ ਰਿਹਾ..
Create Wallpaper for this quote
|
|
ਕਦੇ ਵੇਖੀ ਆਜਮਾਂ ਕੇ ਸਾਡੇ ਪਿਆਰ ਨੂੰ, ਮੈਂ ਪੈਰ ਨਾ ਪਿਛਾਂਹ ਪੱਟ ਦਾ,
ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ-ਸਾਂਭ ਰੱਖੂਗਾ ਨੀ ਪੁੱਤ ਜੱਟ ਦਾ...
Create Wallpaper for this quote
|
|
ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ, ਰੱਬ ਨੇ ਦਿੱਤੇ ਜੇ ਚਮਕਾ ਫੇਰ ਤੈਨੂੰ ਦੱਸਾਂਗੇ,
ਅਸੀ ਮਾੜੇ ਸਾਡਾ ਟਾਈਮ ਵੀ ਮਾੜਾ ਚਲਦਾ ਆ, ਦਿਨ ਚੰਗੇ ਗਏ ਜੇ ਆ ਫੇਰ ਤੈਨੂੰ ਦੱਸਾਂਗੇ..
Create Wallpaper for this quote
|
|
ਉਹ ਵੀ ਕਹਿੰਦਾ ਕਰੂਂ ਹੁਣ I.P.S, ਜੀਹਦੇ ਪਾਸ ਹੋਣ ਜੋਗੇ ਮਸਾਂ ਆਏ ਹੋਏ ਆਂ,
ਐਵੇਂ ਜੀ ਨੀ ਚੰਡੀਗੜ੍ਹ ਲਗਦਾ, ਦਿਲ ਚੰਡੀਗੜ੍ਹ ਵਾਲੀਆਂ ਨੇ ਲਾਏ ਹੋਏ ਆ...
Create Wallpaper for this quote
|
|
ਮੈਂ ਕਿੰਨਾ ਤੈਨੂੰ ਕਰਦਾ ਹਾਂ ਪਿਆਰ ਜਦੋਂ ਦੱਸਾਂਗਾ,
ਇੱਕ ਪਾਸੇ ਦਿਲ ਇੱਕ ਪਾਸੇ ਜਾਨ ਰੱਖਾਂਗਾ..
Create Wallpaper for this quote
|
|
ਹੁਸਨਾਂ ਦੀ ਰਾਣੀ ਸੀ ਓੁਹਨੁੰ ਮੁੰਡੇ ਆਖਦੇ
ਮੈਂ ਤਾਂ ਹੀ ਜਿੰਦ ਉਦੇ ਨਾਂ ਲਾ ਰੱਖੀ ਹੈ
ਧੰਨ ਆ ਜੀ ਤਿੰਨ-3 ਸਾਂਬਣ ਵਾਲੇ
ਸਾਡੀ ਇਕ ਨੇ ਹੀ ਨਾ ਕਰਵਾ ਰੱਖੀ ਹੈ..
💓💓
Create Wallpaper for this quote
|
|
ਝੂਠੀਆਂ ਆਸਾਂ ਨੂੰ ਛੱਡ ਕੇ,
ਸੁਪਨਿਆਂ ਦੀ ਭਾਲ ਕਰ...
ਹੰਝੂਆਂ ਦੇ ਹੜ੍ਹ ਵਿੱਚ ਡੁੱਬੇ,
ਹਾਸਿਆਂ ਦੀ ਭਾਲ ਕਰ...
Create Wallpaper for this quote
|
|
ਸਿਫਾਰਸਾਂ ਤਾਂ ਕਮਜੋਰਾਂ ਦੀਅਾ ਚਲਦੀਅਾਂ ਨੇ
ਸਾਡੀ ਤਾਂ ਅੜੀ ਚਲਦੀ ਅਾ..!!
Create Wallpaper for this quote
|
|
ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ, ਰੱਬ ਨੇ ਦਿੱਤੇ ਜੇ ਚਮਕਾ ਫੇਰ ਤੈਨੂੰ ਦੱਸਾਗੇ,
ਅਸੀਂ ਮਾੜੇ ਸਾਡਾ ਟਾਈਮ ਵੀ ਮਾੜਾ ਚੱਲਦਾ ਏ, ਦਿਨ ਚੰਗੇ ਗਏ ਜੇ ਆ ਫੇਰ ਤੈਨੂੰ ਦੱਸਾਂਗੇ..✍️
Create Wallpaper for this quote
|
|
ਸਾਂਭ ਕੇ ਨਿਸ਼ਾਨੀ ਰੱਖ ਲਈ, ਲੈ ਜੀ ਨਾਲ ਰੁਮਾਲ ਮੇਰਾ,
ਝੰਗ ਸਿਆਲਾਂ ਨਾਲੋਂ ਸੋਹਣਾ, ਮੇਰਾ ਪਿੰਡ ਜਲਾਲ ਕੁੜੇ..🏕
Create Wallpaper for this quote
|
|
ਵੇ ਤੇਰੇ ਪੈਰੀਂ ਝਾਂਜਰ ਹਾਂ, ਵੇ ਤੇਰੇ ਹੱਥ ਦੀ ਖੰਜਰੀ ਹਾਂ, ਮਰਜਾਣਿਆਂ ਮਾਨਾਂ ਵੇ ਸਾਂਈਆਂ ਦੀ ਕੰਜਰੀ ਆ..🙏
Create Wallpaper for this quote
|
|
ਟੁੱਟੀ ਹੋਈ ਝਾਂਜਰ ਜਨਾਬ ਸਾਂਭੀ ਪਈ ਆ, ਕੱਲੀ-ਕੱਲੀ ਸੋਹਣੀਏਂ, ਮੈਂ ਯਾਦ ਸਾਂਭੀ ਪਈ ਆ..👨❤️👨 💏
Create Wallpaper for this quote
|
|
ਅਸਾਂ ਫੱਕਰਾਂ ਕਿਸੇ ਦਾ ਦਿਲ ਕੀ ਦੁਖਾਉਣਾਂ, ਅਸੀ ਤਾਂ ਖੁਦ ਆਪਣੇ ਜ਼ਖਮ ਲੁਕਾ ਕੇ ਮੁਸਕੁਰਾਉਣ ਦੀ ਕੋਸ਼ਿਸ਼ ਕਰਦੇ ਹਾਂ..😅
Create Wallpaper for this quote
|
|
ਰੱਖੀਂ ਮੈਨੂੰ ਫੁੱਲਾਂ ਵਾਂਗੂ ਸਾਂਭ ਸਾਂਭ ਕੇ,
ਤੈਨੂੰ ਵੀ ਬਣਾਕੇ ਮੈਂ ਕੁਈਨ ਰੱਖਾਂਗਾ..
ਤੇਰੇ ਨਾਲ ਫਿੱਕਾ ਕਦੇ ਪਿਆਰ ਪਾਉਂਦਾ ਨਹੀਂ😏
ਤੇਰੀ ਦਿਲ ਚ ਜੜਾ ਕੇ ਤਸਵੀਰ ਰੱਖਾਂਗਾ....
Create Wallpaper for this quote
|
|
"ਟਾਹਣੀ ਹੁੰਦੀ ਤਾਂ ਤੋੜ ਕੇ ਸੁੱਟ ਦਿੰਦੇ,
ਤੁਸੀ ਯਾਦ 'ਚ ਸਮਾ ਗਏ ਕੀ ਕਰੀਏ....
ਰਿਸ਼ਤਾ ਦਿਲਾਂ ਦਾ ਹੁੰਦਾ ਤਾਂ ਵੱਖ ਗੱਲ ਸੀ,
ਸਾਂਝ ਰੂਹਾਂ ਵਾਲੀ ਪਾ ਗਏ ਕੀ ਕਰੀਏ....
ਅੱਜ ਫਿਰ ਲਿਆ ਕਿਸੇ ਨੇ ਨਾਮ ਤੇਰਾ,
ਹੰਜੂ ਮੱਲੋ-ਮਲੀ ਸਾਡੇ ਆ ਗਏ ਕੀ ਕਰੀਏ....
.
Create Wallpaper for this quote
|
|
ਕੀ ਦੱਸਾਂ ਦਰਦ ਕਹਾਣੀ ਬਾਰੇ, ਹੰਝੂ ਅੱਜ ਵੀ ਵਹਿੰਦੇ ਰਹਿੰਦੇ ਨੇ_
ਅੱਸਾਂ ਯਾਦ ਰੱਖਿਆ ਉਹ ਭੁੱਲ ਗਏ ,
ਕਹਿੰਦੇ ਤੇਰੇ ਵਰਗੇ ਤਾਂ ਆਉਂਦੇ-ਜਾਂਦੇ ਰਹਿੰਦੇ ਨੇ...
Create Wallpaper for this quote
|
|
ਯਾਰ ਮਸਾਂ ਤਾਂ ਰਿਲਾਇਂਸ ਜੀਓ ਦੀਆਂ ਲਾਈਨਾਂ ਤੋਂ ਵੇਹਲੇ ਹੋਏ ਸੀ।
ਹੁਣ ਮੋਦੀ ਨੇ ਬੈਂਕਾਂ ਦੀਆਂ ਲਾਈਨਾਂ ਚ ਲਾ ਦੇਣਾ ਏ।
Create Wallpaper for this quote
|
|
ਟਾਹਣੀ ਹੁੰਦੀ ਤਾਂ ਤੋੜ ਕੇ ਸੁੱਟ ਦਿੰਦੇ ਤੁਸੀ ਯਾਦ 'ਚ ਸਮਾ ਗਏ ਕੀ ਕਰੀਏ.
ਰਿਸ਼ਤਾ ਦਿਲਾਂ ਦਾ ਹੁੰਦਾ ਤਾਂ ਵੱਖ ਗੱਲ ਸੀ ਸਾਂਝ ਰੂਹਾਂ ਵਾਲੀ ਪਾ ਗਏ ਕੀ ਕਰੀਏ.
ਅੱਜ ਫਿਰ ਲਿਆ ਕਿਸੇ ਨੇ ਨਾਮ ਤੇਰਾ ਹੰਜੂ ਮੱਲੋ-ਮਲੀ ਸਾਡੇ ਆ ਗਏ ਕੀ ਕਰੀਏ..
Create Wallpaper for this quote
|
|
ਛੇਤੀ - ਛੇਤੀ ਬਣਜਾ ਤੂੰ ਮਾਪਿਆ ਦੀ ਨੁੰਹ ਨੀ
.
ਬੇਬੇ ਬੜੀ ਦੁੱਖੀ, ਆ ਕੇ ਕੰਮ ਸਾਂਭ ਤੂੰ ਨੀ
Create Wallpaper for this quote
|
|
ਕਹਿੰਦੀ ਅੱਜ ਤੇਰਾ ਟੈਲੀਫੋਨ ਆਇਆ ਰਿੰਗ ਵਜਦੀ ਨੇ ਸਾਨੂੰਂ ਬੜੀ ਦੂਰ ਤੌਂ ਭਜਾਇਆ ਕਿੰਝ ਬੋਲ ਕੇ ਦੱਸਾਂ ਵੇ ਕਿੰਨਾ ਚਾਅ ਚੜਿਆ ਗੱਲ ਠਹਿਰ ਕੇ ਕਰੀ ਵੇ ਹਾਲੇ ਸਾਹ ਚੜਿਆ
..
Create Wallpaper for this quote
|
|
ਅੱਖਾਂ ਵਿੱਚ ਤੇਰਾ ਚਿਹਰਾ ਨੀ, ਮੇਰੇ ਬੁੱਲਾਂ ਤੇ ਨਾਂ ਤੇਰਾ ਨੀਂ, ਦੀਵੇ ਤੇ ਜੋਤ ਦੀ ਸਾਂਝ ਜਿਹਾ, ਇਹ ਰਿਸ਼ਤਾ ਤੇਰਾ ਮੇਰਾ ਨੀਂ ..!!
Create Wallpaper for this quote
|
|
ਦੁਨੀਆਂ ਪਾਗਲ ਕੀਤੀ ਧਰਮ ਦਿਆਂ ਠੇਕੇਦਾਰਾਂ ਨੇ ਬੈਂਕਾਂ ਦੇ ਵਿੱਚ ਖਾਤੇ ਥੱਲੇ ਮਹਿੰਗੀਆਂ ਕਾਰਾਂ ਨੇ
ਸਿਰੇ ਦੇ ਠੱਗ ਮਚਾਉਂਦੇ ਅੱਗ ਪਿੱਛੇ ਲੱਗਣ ਦੀ ਲੋੜ ਨਹੀਂ ਸਾਂਭ ਲਓ ਮਾਪੇ ਮਿਲੂ ਰੱਬ ਆਪੇ ਕਿਤੇ ਭੱਜਣ ਦੀ ਲੋੜ ਨਹੀਂ
Create Wallpaper for this quote
|
|
ਮਾਂ ਨੂੰ ਰੱਬ ਤੋਂ ਵੱਡਾ ਔਦਾ ਇਸ ਕਰਕੇ ਪ੍ਰਾਪਤ ਹੈ ...
ਕਿਉਂਂਕਿ ਰੱਬ ਤੌਂ ਵੀ ਹਰ ਚੀਜ ਅਰਦਾਸਾਂ ਕਰਕੇ ਮਿਲਦੀ ਹੈ
ਪਰ ਇਕ ਮਾਂ ਹੀ ਹੈ ਜੋ ਪਹਿਲੇ ਬੋਲ ਤੇ ਹਰ ਮੰਗ ਪੁਗਾਹ ਦਿੰਦੀ ਹੈ.....😘😘
Create Wallpaper for this quote
|
|
ਬੇਟਾ: ਪਾਪਾ ਸਾਂਢੂ ਸਾਂਢੂ ਕੀ ਹੁੰਦੇ ਹਨ
ਪਾਪਾ: ੲਿਹ ਬੇਟਾ ੲਿੱਕੋ ਕੰਪਨੀ ਵੱਲੋ ਠੱਗੇ ਗੲੇ ਦੋ ਵਿਅਕਤੀ ਹੁੰਦੇ ਹਨ 😜😂😂😇
Create Wallpaper for this quote
|
|
🙋ਸਾਨੂੰ ਵੈਰ ਕਮਾੳੁਣੇ ਨਹੀ ਅਾੳੁਂਦੇ ਲੋਕੀ ਅੈਵੀ ਸਾਂਥੋ ਘਬਰਾ ਜਾਂਦੇ
ਅਣਖ ਨਾਲ ਰਹਿਣ ਦਾ ਸ਼ੌਂਕ ਸਾਡਾ🙏 ਲੋਕੀ ਗਲਤ ਅੰਦਾਜੇ ਲਾ ਜਾਂਦੇ ✍
Create Wallpaper for this quote
|
|
ਅਸੀ ਸੋਚਿਆ ਸੀ ਦੱਸਾਂਗੇ ਆਪਣਾ ਦੁੱਖ ਦਰਦ ਪਰ ਤੂੰ ਤਾਂ ਇਹਨਾ ਵੀ ਨਹੀਂ ਪੁਛਿਆ ਕੀ ਖ਼ਾਮੋਸ਼ ਕਿਉ ਹੋ...
Create Wallpaper for this quote
|
|
ਸਾਂਭ ਲਉ ਉਮਰ ਜਵਾਨੀ ਕਿਧਰੇ ਰੁਲ ਨਾ ਜਾਵੇ,
ਕੰਮ ਤਾਂ ਸਾਰੇ ਫਿਰ ਵੀ ਹੋ ਜਾਣੇ ਬਚਪਨ ਫਿਰ ਨਾ ਆਵੇ..!
Create Wallpaper for this quote
|
|
ਜੇਕਰ ਕੁੱਝ ਦੇਣਾ ਨੀ ਤਾਂ ਝਿੜਕੋ ਨਾ ਮੰਗਤੇ ਨੂੰ, ਕੋਈ ਆਸਾਂ ਲੈ ਕੇ ਹੀ ਯਾਰੋ ਕਿਸੇ ਦੇ ਦਰ ਜਾਂਦਾ !!
Create Wallpaper for this quote
|
|
ਮੈਂ ਖੁਦ ਨੂੰ ਮਾੜਾ ਨੀ ਕਹਿ ਸਕਦਾ ' ਕਿਉਂਕਿ ਇਹ ਕੰਮ ਮੇਰੇ ਪਿੰਡ ਦੇਅਾਂ ਨੇ ਸਾਂਭਿਆ ਹੋਇਆ
Create Wallpaper for this quote
|
|
ਅੱਖਾਂ ਰੋਈਆਂ ਦਿਲ ਵੀ ਰੋਇਆ ਸੋਚ ਮਨਾ ਵੇ ਏਹ ਕਿ ਹੋਇਆ ਦੂਰ ਵਸੇਂਦੇ ਸੱਜਣਾਂ ਦੀ ਗੱਲ ਦਿਲ ਤੇ ਨਹੀ ਲਾਈਦੀ ਪੰਛੀਆਂ ਤੇ ਪਰਦੇਸੀਆਂ ਨਾਲ ਕਦੇ ਸਾਂਝ ਨਹੀ ਪਾਈਦੀ..
Create Wallpaper for this quote
|
|
ਮੈਂ ਵੇਹੜੇ ਲਾਇਆ ਵੇ ਇੱਕ ਬੂਟਾ ਅੰਬ ਦਾ, ਬਹਿ ਕੇ ਦਰਵਾਜੇ ਵੇ ਤੈਨੂੰ ਵੇਖਣ ਲੱਗਦਾ,
ਤੇਰੀ ਦੀਦ ਨੂੰ ਤਰਸਾਂ ਵੇ, ਮੈਂ ਸ਼ਾਮ ਸਵੇਰੇ, ਕਿਤੇ ਮਿਲਜਾ ਆਕੇ ਵੇ ਮੈਨੂੰ ਮੂੰਹ ਹਨੇਰੇ..!
Create Wallpaper for this quote
|
|
ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ ਤੁਸੀ ਕਿ ਜਾਣੋ ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ ਸਾਡਾ ਵਕਤ ਆਇਆ ਤਾਂ ਦੱਸਾਂਗੇ ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨੇ…!!
Create Wallpaper for this quote
|
|
ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ ਰੱਬ ਨੇ ਦਿਤੇ ਜੇ ਚਮਕਾ ਫੇਰ ਤੇੈਨੁੰ ਦੱਸਾਂਗੇ
Create Wallpaper for this quote
|
|
ੲਿਕੋ ਥਾਲੀ ਖਾਕੇ ਕਦੇ ਦਗਾ ਨੀ ਕਮਾਈ ਦਾ ਪਾਕੇ ਸਾਹਾ ਵਾਲੀ ਸਾਂਝ ਕਦੇ ਸਾਕ ਨੀ ਭੁਲਾੲੀ ਦਾ ਦਿਲੋ ਚਾਹੁਣ ਵਾਲੇਆ ਦਾ ਦਿਲ ਨੀ ਦੁਖਾਈ ਦਾ ਰੱਬ ਜੇਹੇ ਭਾਈਆਂ ਕੋਲੋ ਭੇਤ ਨੀ ਲੁਕਾੲੀ ਦਾ..
Create Wallpaper for this quote
|
|
ਜਿੰਨਾ ਦਿਆ ਕਰਦੀ ਤੂੰ ਤਰੀਫਾਂ ਬੱਲਿਏ , ਉਹਨਾ ਤੋ ਹੋਨਿਆਂ ਨਾ ਸਾਡੀਆਂ ਰੀਸਾਂ ਬੱਲਿਏ☺☺👌👌👌
Create Wallpaper for this quote
|
|
ਮੇਰੇ ਬੁੱਲਾਂ ਦਾ ਹਾਸਾਂ ਤੇਰੇ ਬੁੱਲਾਂ ਤੇ ਆਵੇ, ਤੇਰੀਆਂ ਅੱਖਾਂ ਦੇ ਅੱਥਰੂ ਮੇਰੀਆ ਅੱਖਾਂ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ, ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.
Create Wallpaper for this quote
|
|
ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇੈਨੂੰ ਜੱਗ ਨੂੰ ਦਿਖਾਉਣ ਦੀ , ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥
Create Wallpaper for this quote
|
|
♡♡ਰੱਬ ਮੇਹਰ ਕਰੇ ਜੇ ਸਾਡੇ ਤੇ, ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ, ਅਸੀਂ ਹਰ ਪਲ ਨਾਲ ਤੇਰੇ ਰਹੀਏ, ਕਦੇ ਪਿਆਰ ਵਿਚ ਨਾ ਦੂਰੀਆਂ ਹੋਣ
Create Wallpaper for this quote
|
|
ਨਾ ਸਾਂਵਲੇ ਰੰਗ ਦਾ, ਨਾ ਗੋਰੇ ਰੰਗ ਦਾ…ਆਪਾਂ ਤਾਂ ਮੁੰਡਾ ਲੱਭ ਲਿਆ ਫੈਮਿਲੀ ਦੀ ਪਸੰਦ ਦਾ।
Create Wallpaper for this quote
|
|
ਜਿਹੜਾ Dil ਨੂੰ ਜੱਚ ਗਿਆ ਓ ਸਾਂਭ ਕੇ ਰੱਖ ਤਾਂ
ਜਿਹੜਾ diмag ਚ ਚੜ ਗਿਆ ਓ ਝਾੜ ਕੇ ਰੱਖ ਤਾਂ
Create Wallpaper for this quote
|
|
ਸਾਂਝੀ ਕੀਤੀ ਖੁਸ਼ੀ ਦੁੱਗਣੀ ਹੁੰਦੀ ਹੈ,
ਸਾਂਝਾ ਕੀਤਾ ਗਿਆ ਦੁੱਖ ਅੱਧਾ ਹੁੰਦਾ ਹੈ ।
Create Wallpaper for this quote
|
|
ਸ਼ੌਕ 💪 ਬਾਪੂ 👳 ਨੇ ਪੁਗਾੲੇ 😘
ਚਰਚੇ 🙌 ਸਟੇਟਸਾਂ ਨੇ 😏 ਕਰਾੲੇ ✌
Create Wallpaper for this quote
|
|
ਜਿੰਨਾ ਉਤੇ ਮਾਣ ਹੋਵੇ….ਉਹੀ ਮੁੱਖ ਮੋੜਦੇ ਨੇ..
ਜਿੰਨਾ ਨਾਲ ਸਾਂਝੇ ਸਾਹ…ਉਹੀ ਸਾਂਝ ਤੋੜਦੇ ਨੇ..
Create Wallpaper for this quote
|
|
ਸਾਨੂੰ ਬੁਝੇ ਹੋਏ ਦੀਵੇ ਨਾ ਸਮਝੋ ਅਸੀਂ ਵਾਂਗ ਮਸ਼ਾਲਾਂ ਮੱਚਾਂਗੇ,
ਅਸੀਂ ਉਹ ਨਹੀਂ ਜੋ ਤੁਸੀ ਸਮਝ ਰਹੇ ਹੋ ਜਦੋਂ ਟੱਕਰਾਂਗੇ ਤਾਂ ਦੱਸਾਂਗੇ ।
Create Wallpaper for this quote
|
|
ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕ਼ਤ ਦੀ ਉਡੀਕ ਹੈ
ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ ✍...
Create Wallpaper for this quote
|
|
🌳ਵਤਨਾਂ ਚ ਜ਼ਿੰਦਗੀ ਹੈ ਪਰ ਪੈਸਾ ਨਹੀਂ ❌
ਪਰਦੇਸਾਂ ✈ ਚ ਪੈਸਾ ਹੈ ਜ਼ਿੰਦਗੀ ਨਹੀਂ...
Create Wallpaper for this quote
|
|
ਇਸ਼ਕ ਤੇਰੇ ਨੂੰ ਸਾਰੀ ਜਿੰਦਗੀ ਚੇਤੇ ਰੱਖਾਂਗੇ.
ਇਹ ਵੀ ਵਾਅਦਾ ਕੀ ਕਿਸੇ ਨੂੰ ਤੇਰਾ ਨਾਂ ਨਹੀਂ ਦੱਸਾਂਗੇ —
Create Wallpaper for this quote
|
|
ਲੱਖਾਂ ਸੁਪਨੇ ਵੇਖੇ ਮੇਰੀ ਅੱਖੀਆਂ👀 ਨੇ ਇੱਕ ਦਿਨ ਚਮਕਾਗੇ ਅਸੀ, ਆਸਾਂ #ੴ🙏🏻 ਤੇ ਰੱਖਿਆ ਨੇ..
Create Wallpaper for this quote
|
|
ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ
ਕਿਓਂ ਲੱਗੇ ਨਸ਼ਿਆਂ ਤੇ ਕਾਹਤੋਂ ਵੇਚ ਸੁੱਟੀ ਸਰਦਾਰੀ ?
ਹੱਦ ਹੋ ਗਈ ਜੁਲਮਾਂ ਦੀ ਪੱਗਾਂ ਰੁਲਣ ਦੀ ਹੈ ਵਾਰੀ
ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ...
Create Wallpaper for this quote
|
|
ਜਜਬਾਤੀ ੲਿਨਸਾਨ ਨੂੰ ਜਜਬਾਤਾਂ ਨੇ ਮਾਰਿਅਾ,
ਜਿੱਤੀ ਬਾਜੀ ਚ ੳੁਹਨਾਂ ਸਭ ਕੁਝ ਹਾਰਿਅਾ,
ਲਿਹਾਜ਼ ਯਾਰ ਦੀ ਰੱਖ ਕੇ ਭਾਵੇਂ ਮੈਂ ਸੀਨੇ ਹਾਰ ਨੂੰ ਲਾੲਿਅਾ ਸੀ,
ਕਰ ਸਾਜ਼ਿਸਾਂ ਖੇਡੀ ਖੇਡ ਚ ੳੁਹ ਜਿੱਤ ਤਾਂ ਗੲੇ ਪਰ ੳੁਹਨਾਂ ਸੱਚਾ ਪਿਅਾਰ ਗਵਾੲਿਅਾ ਸੀ....
Create Wallpaper for this quote
|
|
ਤੇਰੀ ਗੁਲਾਮੀ ਵਾਲੀ ਸੋਚ ਨੇ,
ਸਾਡਾ ਦਿਲ ਸਾਂਭ ਕੇ ਕੀ ਰੱਖਣਾ।
ਅਸੀੰ ਵਾਰਸ ਬਣੇ ਹਵਾਵਾਂ ਦੇ,
ਸਰਹੱਦਾੰ ਨੇ ਸਾਨੂੰ ਕੀ ਡੱਕਣਾ।
Create Wallpaper for this quote
|
|
ਬੱਸਾਂ🚌ਜਾਂਦੀਆਂ ਜੇ ਹੁੰਦੀਆਂ ਲਾਹੌਰ ਨੂੰ ...
ਆਕੇ ਚੰਡੀਗੜ੍ਹ 👬ਗੇੜੀਆਂ ਕਿਊ ਮਾਰਦੇ🚜 ...
Create Wallpaper for this quote
|
|
ਜੇ ਘਰ ਆਪਣੇ ਹੋਣ ਸ਼ੀਸ਼ੇ ਦੇ
ਦੂਜਿਆਂ ਲਈ ਕਦੇ ਪੱਥਰ ਨਹੀਂ ਚੁੱਕੀ ਦਾ
ਮਾਪੇ ਤੇ ਧੀਆਂ ਭੈਣਾ ਸਬ ਦੀਆਂ ਸਾਂਝੀਆਂ ਹੁੰਦੀਆਂ ਨੇਂ
ਮਿੱਤਰੋ ਤੇ ਰਾਹ ਜਾਂਦੀ ਕੁੜੀ ਵੱਲ ਕਦੇ ਮਾੜਾ ਨਹੀਂ ਤੱਕੀ ਦਾ
Create Wallpaper for this quote
|
|
ਜੇ ਘਰ ਆਪਣੇ ਹੋਣ ਸ਼ੀਸ਼ੇ ਦੇ ਦੂਜਿਆਂ ਲਈ ਕਦੇ ਪੱਥਰ ਨਹੀਂ ਚੁੱਕੀ ਦਾ ਮਾਪੇ ਤੇ ਧੀਆਂ ਭੈਣਾਂ ਸਬ ਦੀਆਂ ਸਾਂਝੀਆਂ ਹੁੰਦੀਆਂ ਨੇਂ ਮਿੱਤਰੋ ਤੇ ਰਾਹ ਜਾਂਦੀ ਕੁੜੀ ਵੱਲ ਕਦੇ ਮਾੜਾ ਨਹੀਂ ਤੱਕੀ ਦਾ।
Create Wallpaper for this quote
|
|
ਜਦੋਂ ਸੁੰਨੇ ਗੁੱਟ ਉੱਤੇ ਰੱਖੜੀ ਮੈਂ ਆਪ ਬੰਨੀ,
ਭੈਣੇ ਵਿਚ ਪ੍ਰਦੇਸਾਂ ਤੇਰਾ ਵੀਰ ਰੋ ਪਿਆ..
Create Wallpaper for this quote
|
|
ਕੁਛ ਲੋਗ ਥੇ ਜੋ ਵਕ਼ਤ ਕੇ ਸਾਂਚੇ ਮੇਂ ਢਲ ਗਏ,
ਕੁਛ ਲੋਗ ਥੇ ਜੋ ਵਕ਼ਤ ਕੇ ਸਾਂਚੇ ਮੇਂ ਬਦਲ ਗਏ..
Create Wallpaper for this quote
|
|
ਧੀਆਂ ਵਿਆਹੀਆਂ ਨੁੂਹਾਂ ਆਈਆਂ, ਘਰ ਵੰਡ ਲਿਆ ਆਪਸ ਵਿੱਚ ਭਾਈਆਂ,
ਆਏ ਬ੍ਰੇਂਡ ਤੇ ਮਖਮਲੀ ਰਜਾਈਆਂ ਹਾਸਾ ਠੱਠਾ ਛੁੱਟ ਗਿਆ,
ਵਾਣ ਵਾਲਾ ਸਾਂਝਾ ਮੰਜਾ ਨੁੱਕਰੇ ਪਿਆ ਹੀ ਟੁੱਟ ਗਿਆ।
Create Wallpaper for this quote
|
|
ਅੱਜ ਕਿੱਥੇ ਗਈ ਸੁਆਣੀ ਵੇ ਲੋਕੋ ਕਿੱਥੇ ਗਈ,
ਸੁੱਖ ਸਾਂਭ ਲਉ ਵਿਰਸਾ ਨਹੀ ਤਾਂ,
ਵੱਡੀ ਕੀਮਤ ਪਊ ਚੁਕਾਉਣੀ।
Create Wallpaper for this quote
|
|
ਸੁਨੇ-ਸੁਨੇ ਹੋਨ ਤੇਰੇ ਪਿੰਡ ਵਾਲੇ ਰਾਹ ਨੀ...
ਜਿਣਾ ਵਿੱਚ ਗਵਾਚੇ ਸਾਡੇ ਦਿਲ ਵਾਲੇ ਚਾਅ ਨੀ
ਸਾਡੀ ਤੇਰੇ ਨਾਲ ਸੀ ਤੇਰੇ ਪਿੰਡ ਸਾਂਜ...
ਹੁਣ ਔਥੇ ਕੀ ਰੱਖਿਆ....
Create Wallpaper for this quote
|
|
ਉਹ ਕਹਿੰਦੀ ਮੈਨੂੰ #ਚੰਡੀਗੜ ਆ ਕੇ ਮਿਲ ਕੇ ਜਾ..
ਹੁਣ ਉਹਨੂੰ ਕਿੱਦਾ ਦੱਸਾਂ ਕੇ ਮੇਰਾ #ਬਾਪੂ ਤਾਂ..
ਪੱਠੇ ਵੱਢਣ ਗਏ ਦੇ ਪਿੱਛੇ ਵੀ 10 ਗੇੜੇ ਮਾਰਦਾ..
ਬਈ ਕਿਤੇ ਕੰਜਰ ਕਿਸੇ ਪਾਸੇ ਖਿਸਕ ਤਾਂ ਨੀ ਗਿਆ..
Create Wallpaper for this quote
|
|
ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ
ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ
ਮਰ ਕੇ ਬਣ ਜਾਵਾ ਮੈ ਉਹ ਤਾਰਾ ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ
Create Wallpaper for this quote
|
|
ਸਾਂਭ ਲਿਆ ਏ ਮੈਂ ਤੇਰੀ ਫਿਤਰਤ ਦਾ ਕਿਰਦਾਰ, ਆਪਣੇ ਜ਼ਹਿਨ ਵਿੱਚ ਬਚ ਕੇ ਰਹਾਂਗਾ,
ਹੁਣ ਸਾਰੀ ਜਿੰਦਗੀ ਇਸ ਤਰ੍ਹਾਂ ਦੇ ਲੋਕਾਂ ਤੋਂ।
Create Wallpaper for this quote
|
|
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ !! ਸਮੁੱਚੇ ਸਿੱਖ ਜਗਤ ਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ !!
Create Wallpaper for this quote
|
|
ਅੱਜ ਤੈਨੂੰ ਦੱਸਾਂ ਨਿਸ਼ਾਨੀ, 'ਉਦਾਸ' ਰਹਿੰਦੇ ਲੋਕਾਂ ਦੀ, ਕਦੇ ਗੌਰ ਨਾਲ ਵੇਖੀ ਉਹ, ਅਕਸਰ 'ਹੱਸਦੇ' ਬਹੁਤ ਨੇ.
Create Wallpaper for this quote
|
|
ਕੀ ਕਹਿਣੇ ਮੇਰੇ ਲੇਖਾਂ ਦੇ ਤੇਰੇ ਕੇਸਾਂ ਨਾਲੋਂ ਕਾਲੇ ਨੇ, ਦੁੱਖ ਆਪਣੇ ਤੈਨੂੰ ਕਿਉਂ ਦੇਵਾਂ ਮੈਂ ਬੱਚਿਆਂ ਵਾਂਗੂੰ ਪਾਲੇ ਨੇ..
Create Wallpaper for this quote
|
|
ਤੈਨੂੰ ਨੀ ਪਤਾ ਕਿ ਤੇਰਾ ਕਿੰਨਾ ਮਹੱਤਵ ਹੈ ਮੇਰੇ ਲਈ, ਅਤੇ ਮੈਨੂੰ ਨੀ ਪਤਾ ਕਿ ਮੈਂ ਇਹ ਦੱਸਾਂ ਕਿਵੇਂ.!!
Create Wallpaper for this quote
|
|
Zindagi ਕੁਝ ਇਸ ਤਰਾਂ ਚੁੱਪ ਚਾਪ ਗੁਜ਼ਾਰ ਦੇਵਾਂਗੇ.
ਲੋਕਾਂ ਨੂੰ ਫੇਰ ਦੱਸਾਂਗੇ ਕਿ ਕਿਸੇ ਬਿੰਨਾ ਜੀਨਾ ਕੀ ਹੁੰਦਾ.!!
Create Wallpaper for this quote
|
|
ਰੱਬ ਮੇਹਰ ਕਰੇ ਜੇ ਸਾਡੇ ਤੇ ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ.
ਅਸੀਂ ਹਰ ਪਲ ਨਾਲ ਤੇਰੇ ਰਹੀਏ ਕਦੇ ਪਿਆਰ ਵਿੱਚ ਨਾ ਦੂਰੀਆਂ ਹੋਣ.!!
Create Wallpaper for this quote
|
|
ਜਿਨ੍ਹਾਂ ਉੱਤੇ ਮਾਣ ਹੋਵੇ, ਓਹੀ ਮੁੱਖ ਮੋੜਦੇ ਨੇ
ਜਿਹਨਾਂ ਨਾਲ ਸਾਂਝੇ ਸਾਹ, ਓਹੀ ਸਾਂਝ ਤੋੜਦੇ ਨੇ
Create Wallpaper for this quote
|
|
ਇਕ ਗੱਲ ਦੱਸਾਂ ਕਿਸੇ ਨੂੰ ਦੱਸਿਓ ਨਾ..
ਇਕ ਤਰੀਕ ਨੂੰ ਨਵਾਂ ਸਾਲ ਆ..
Create Wallpaper for this quote
|
|
ਆਪਣੇ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀ...
ਬੁਰਾ ਮਨਾਉਂਦੇ ਲੋਕੀ..
ਬੀਬੀ ਸਿਰ ਤੋਂ ਨੰਗੀ ਦਾ....
Create Wallpaper for this quote
|
|
ਕੱਲੀ ਕੱਲੀ ਸੋਹਣੀਏ ਮੈਂ ਯਾਦ ਸਾਂਭੀ ਪਾਈ ਆ..
Create Wallpaper for this quote
|
|
ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ
ਅਸਾਂ ਅਜ ਮੁੜ ਕੇ ਆਉਣਾ ਨਹੀਂ ਤੈਨੂੰ ਦਸੀਏ ਕਿਵੇ ਕੀ ਹੋਣਾ ਏ
ਤੇਰੀ ਅਖੀਆ ਨੂੰ ਅਸੀਂ ਰੁਲਾਉਣਾ ਨਹੀ🙏🙏😭😭
Create Wallpaper for this quote
|
|
ਸਾਂਝਾਂ ਪਾਉਣ ਨੂੰ ਜਿੰਦਗੀ ਥੋੜੀ ਰੋਸਿਆਂ ਵਿਚ ਨਾ ਲੰਘ ਜਾਵੇ...
Create Wallpaper for this quote
|
|
ਕਦੀ ਰੂਹਾਂ ਉੱਤੇ ਸੱਟ ਨਹੀਉ ਮਾਰੀ ਦੀ ਕਿ ਇਹੋ ਬਖਸ਼ਾਈ ਜਾਣੀ ਨਹੀ
ਬਦਸੀਸਾਂ ਵਾਲੀ ਪੰਡ ਭਾਰੀ ਹੋ ਗਈ ਤਾਂ ਮਿੱਤਰਾ ਉਠਾਈ ਜਾਣੀ ਨਹੀ 🙏
Create Wallpaper for this quote
|
|
ਅਸਾਂ ਤੇ ਗੱਡੀ ਉਸ ਬਹਿਣਾ ਜਿਹੜੀ ਲੈ ਜਾਏ ਦੇਸ ਚੰਗੀਆਈਆਂ ਦੇ,
ਤੇ ਅਸੀ ਛੁੱਕ-ਛੁੱਕ ਕਰਦੇ ਲੰਘ ਜਾਇਏ Station ਸਭ ਬੁਰਾਈਆਂ ਦੇ ।।
Create Wallpaper for this quote
|
|
ਕੋਠੇ ਉੱਤੇ ਕਿੱਲ ਸੋਹਣੀਏ
ਨੀ ਬੱਸਾਂ ਦੇ ਕਿਰਾਏ ਵੱਧ ਗੇ
ਕਦੇ ਸੁਪਨੇ 'ਚ ਮਿਲ ਸੋਹਣੀਏ।
Create Wallpaper for this quote
|
|
ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ.
ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ.!!
Create Wallpaper for this quote
|
|
ਆਪਣੀ ਔਕਾਤ ਤੋਂ ਮਹਿੰਗੀ ਖਰੀਦੀ ਚੀਜ਼
ਸਿਰਫ਼ ਸਾਂਭੀ ਜਾਂਦੀ ਆ.. ਵਰਤੀ ਨੀ..
Create Wallpaper for this quote
|
|