ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 29 status
ContentWallpapers
ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ
ਤੁਸੀਂ ਦਿਲ ‘ਚ ਸਮਾ ਗਏ ਕਿੰਝ ਕੱਢੀਏ ਰਿਸ਼ਤਾ ਦਿਲਾ ਦਾ ਹੁੰਦਾ
ਤਾ ਗੱਲ ਹੋਰ ਸੀ ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ

Create Wallpaper for this quote
"ਟਾਹਣੀ ਹੁੰਦੀ ਤਾਂ ਤੋੜ ਕੇ ਸੁੱਟ ਦਿੰਦੇ,
ਤੁਸੀ ਯਾਦ 'ਚ ਸਮਾ ਗਏ ਕੀ ਕਰੀਏ....
ਰਿਸ਼ਤਾ ਦਿਲਾਂ ਦਾ ਹੁੰਦਾ ਤਾਂ ਵੱਖ ਗੱਲ ਸੀ,
ਸਾਂਝ ਰੂਹਾਂ ਵਾਲੀ ਪਾ ਗਏ ਕੀ ਕਰੀਏ....
ਅੱਜ ਫਿਰ ਲਿਆ ਕਿਸੇ ਨੇ ਨਾਮ ਤੇਰਾ,
ਹੰਜੂ ਮੱਲੋ-ਮਲੀ ਸਾਡੇ ਆ ਗਏ ਕੀ ਕਰੀਏ.... .

Create Wallpaper for this quote
ਟਾਹਣੀ ਹੁੰਦੀ ਤਾਂ ਤੋੜ ਕੇ ਸੁੱਟ ਦਿੰਦੇ ਤੁਸੀ ਯਾਦ 'ਚ ਸਮਾ ਗਏ ਕੀ ਕਰੀਏ.
ਰਿਸ਼ਤਾ ਦਿਲਾਂ ਦਾ ਹੁੰਦਾ ਤਾਂ ਵੱਖ ਗੱਲ ਸੀ ਸਾਂਝ ਰੂਹਾਂ ਵਾਲੀ ਪਾ ਗਏ ਕੀ ਕਰੀਏ.
ਅੱਜ ਫਿਰ ਲਿਆ ਕਿਸੇ ਨੇ ਨਾਮ ਤੇਰਾ ਹੰਜੂ ਮੱਲੋ-ਮਲੀ ਸਾਡੇ ਆ ਗਏ ਕੀ ਕਰੀਏ..

Create Wallpaper for this quote
ਅੱਖਾਂ ਵਿੱਚ ਤੇਰਾ ਚਿਹਰਾ ਨੀ, ਮੇਰੇ ਬੁੱਲਾਂ ਤੇ ਨਾਂ ਤੇਰਾ ਨੀਂ,
ਦੀਵੇ ਤੇ ਜੋਤ ਦੀ ਸਾਂਝ ਜਿਹਾ, ਇਹ ਰਿਸ਼ਤਾ ਤੇਰਾ ਮੇਰਾ ਨੀਂ ..!!

Create Wallpaper for this quote
Punjabi  Punjabi Romantic wallpaper
Punjabi Romantic wallpaper
ਅੱਖਾਂ ਰੋਈਆਂ ਦਿਲ ਵੀ ਰੋਇਆ ਸੋਚ ਮਨਾ ਵੇ ਏਹ ਕਿ ਹੋਇਆ
ਦੂਰ ਵਸੇਂਦੇ ਸੱਜਣਾਂ ਦੀ ਗੱਲ ਦਿਲ ਤੇ ਨਹੀ ਲਾਈਦੀ
ਪੰਛੀਆਂ ਤੇ ਪਰਦੇਸੀਆਂ ਨਾਲ ਕਦੇ ਸਾਂਝ ਨਹੀ ਪਾਈਦੀ..

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ੲਿਕੋ ਥਾਲੀ ਖਾਕੇ ਕਦੇ ਦਗਾ ਨੀ ਕਮਾਈ ਦਾ ਪਾਕੇ ਸਾਹਾ ਵਾਲੀ ਸਾਂਝ ਕਦੇ ਸਾਕ ਨੀ ਭੁਲਾੲੀ ਦਾ ਦਿਲੋ ਚਾਹੁਣ ਵਾਲੇਆ ਦਾ ਦਿਲ ਨੀ ਦੁਖਾਈ ਦਾ ਰੱਬ ਜੇਹੇ ਭਾਈਆਂ ਕੋਲੋ ਭੇਤ ਨੀ ਲੁਕਾੲੀ ਦਾ..

Create Wallpaper for this quote
ਸਾਂਝੀ ਕੀਤੀ ਖੁਸ਼ੀ ਦੁੱਗਣੀ ਹੁੰਦੀ ਹੈ,
ਸਾਂਝਾ ਕੀਤਾ ਗਿਆ ਦੁੱਖ ਅੱਧਾ ਹੁੰਦਾ ਹੈ ।

Create Wallpaper for this quote
best punjabi thoughts
punjabi and hindi thoughts
punjabi thoughts on parents
ਜਿੰਨਾ ਉਤੇ ਮਾਣ ਹੋਵੇ….ਉਹੀ ਮੁੱਖ ਮੋੜਦੇ ਨੇ..
ਜਿੰਨਾ ਨਾਲ ਸਾਂਝੇ ਸਾਹ…ਉਹੀ ਸਾਂਝ ਤੋੜਦੇ ਨੇ..

Create Wallpaper for this quote
ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕ਼ਤ ਦੀ ਉਡੀਕ ਹੈ
ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ ✍...

Create Wallpaper for this quote
ਜੇ ਘਰ ਆਪਣੇ ਹੋਣ ਸ਼ੀਸ਼ੇ ਦੇ
ਦੂਜਿਆਂ ਲਈ ਕਦੇ ਪੱਥਰ ਨਹੀਂ ਚੁੱਕੀ ਦਾ
ਮਾਪੇ ਤੇ ਧੀਆਂ ਭੈਣਾ ਸਬ ਦੀਆਂ ਸਾਂਝੀਆਂ ਹੁੰਦੀਆਂ ਨੇਂ
ਮਿੱਤਰੋ ਤੇ ਰਾਹ ਜਾਂਦੀ ਕੁੜੀ ਵੱਲ ਕਦੇ ਮਾੜਾ ਨਹੀਂ ਤੱਕੀ ਦਾ

Create Wallpaper for this quote
thoughts punjabi vich
ਜੇ ਘਰ ਆਪਣੇ ਹੋਣ ਸ਼ੀਸ਼ੇ ਦੇ ਦੂਜਿਆਂ ਲਈ ਕਦੇ ਪੱਥਰ ਨਹੀਂ ਚੁੱਕੀ ਦਾ
ਮਾਪੇ ਤੇ ਧੀਆਂ ਭੈਣਾਂ ਸਬ ਦੀਆਂ ਸਾਂਝੀਆਂ ਹੁੰਦੀਆਂ ਨੇਂ
ਮਿੱਤਰੋ ਤੇ ਰਾਹ ਜਾਂਦੀ ਕੁੜੀ ਵੱਲ ਕਦੇ ਮਾੜਾ ਨਹੀਂ ਤੱਕੀ ਦਾ।

Create Wallpaper for this quote
ਧੀਆਂ ਵਿਆਹੀਆਂ ਨੁੂਹਾਂ ਆਈਆਂ, ਘਰ ਵੰਡ ਲਿਆ ਆਪਸ ਵਿੱਚ ਭਾਈਆਂ,
ਆਏ ਬ੍ਰੇਂਡ ਤੇ ਮਖਮਲੀ ਰਜਾਈਆਂ ਹਾਸਾ ਠੱਠਾ ਛੁੱਟ ਗਿਆ,
ਵਾਣ ਵਾਲਾ ਸਾਂਝਾ ਮੰਜਾ ਨੁੱਕਰੇ ਪਿਆ ਹੀ ਟੁੱਟ ਗਿਆ।

Create Wallpaper for this quote
ਜਿਨ੍ਹਾਂ ਉੱਤੇ ਮਾਣ ਹੋਵੇ, ਓਹੀ ਮੁੱਖ ਮੋੜਦੇ ਨੇ
ਜਿਹਨਾਂ ਨਾਲ ਸਾਂਝੇ ਸਾਹ, ਓਹੀ ਸਾਂਝ ਤੋੜਦੇ ਨੇ

Create Wallpaper for this quote
ਸਾਂਝਾਂ ਪਾਉਣ ਨੂੰ ਜਿੰਦਗੀ ਥੋੜੀ ਰੋਸਿਆਂ ਵਿਚ ਨਾ ਲੰਘ ਜਾਵੇ...

Create Wallpaper for this quote
Punjabi Songs Lines wallpaper
ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ.
ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ.!!

Create Wallpaper for this quote
ਜਿਨ੍ਹਾਂ ਉੱਤੇ ਮਾਣ ਹੋਵੇ ️ ਉਹੀ ਮੁੱਖ ਮੋੜਦੇ ਨੇ
ਜਿਨ੍ਹਾਂ ਨਾਲ ਸਾਂਝੇ ਸਾਹ ਹੋਣ ਉਹੀ ਸਾਂਝ ਤੋੜਦੇ ਨੇ

Create Wallpaper for this quote
Sad Punjabi wallpaper
ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ 1. ਕੈਂਚੀ 2. ਡੰਡਾ 3. ਕਾਠੀ ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ ...... ਵੀ ਕਿਸੇ ਨੂੰ ਪਤਾ ਨੀ ਲੱਗਿਆ ... ਕਿਸੇ ਨੂੰ ਪਤਾ ਨੀ ਲੱਗਿਆ ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ ਧੰਨਵਾਦ

Create Wallpaper for this quote
ਇਹ ਸਾਂਝ ਪੁਰਾਣੀ ਰੀਝ ਨਿਮਾਣੀ
ਦਿਲ ਚ ਵਸਾਉਣਾ ਤੈਨੂੰ
ਅਸੀਂ ਸੂਰਮਾ ਬਣਾ ਡੱਬੀ ਵਿੱਚ ਪਾਉਣਾ ਤੈਨੂੰ


Create Wallpaper for this quote
punjabi romantic good morning
ਜਿਨ੍ਹਾਂ ਉੱਤੇ ਮਾਨ ਹੋਵੇ ,ਓਹੀ ਮੁਖ ਮੋੜਦੇ ਨੇ , ਜਿਨ੍ਹਾਂ ਨਾਲ ਸਾਂਝੇ ਸਾਹ ,ਓਹੀ ਦਿਲ ਤੋੜਦੇ ਨੇ।

Create Wallpaper for this quote
ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ, ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ, ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ, ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ !!

Create Wallpaper for this quote
ਜਿਨ੍ਹਾਂ ਉੱਤੇ ਮਾਨ ਹੋਵੇ
ਓਹੀ ਮੁਖ ਮੋੜਦੇ ਨੇ
ਜਿਨ੍ਹਾਂ ਨਾਲ ਸਾਂਝੇ ਸਾਹ
ਓਹੀ ਦਿਲ ਤੋੜਦੇ ਨੇ


Create Wallpaper for this quote
ਅੱਖਾਂ ਵਿੱਚ ਤੇਰਾ ਚਿਹਰਾ ਨੀ, ਮੇਰੇ ਬੁੱਲਾਂ ਤੇ ਨਾਂ ਤੇਰਾ ਨੀਂ,  ਦੀਵੇ ਤੇ ਜੋਤ ਦੀ ਸਾਂਝ ਜਿਹਾ, ਇਹ ਰਿਸ਼ਤਾ ਤੇਰਾ ਮੇਰਾ ਨੀਂ



Create Wallpaper for this quote
ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ  ਤੁਸੀਂ ਦਿਲ ‘ਚ ਸਮਾ ਗਏ ਕਿੰਝ ਕੱਢੀਏ ਰਿਸ਼ਤਾ ਦਿਲਾ ਦਾ ਹੁੰਦਾ  ਤਾ ਗੱਲ ਹੋਰ ਸੀ ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ

Create Wallpaper for this quote
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਬੱਸ ਮੈਨੂੰ ਐਨਾ ਈ ਪਿਆਰ ਤੇਰੇ ਨਾਲ

Create Wallpaper for this quote
ਜਾਲੀ ਜਿਹੇ ਬੰਦਿਆਂ ਨਾਲ ਸਾਂਝ ਨਹੀਉਂ ਪਾਈਦੀ
ਜੇ ਨਿਭਾਈ ਨਹੀਉ ਜਾਣੀ ਫੇਰ ਯਾਰੀ ਨਹੀਉਂ ਲਾੲੀ ਦੀ

Create Wallpaper for this quote
ਸਾਂਝ ਪਾਉਣੀ ਆ ਤਾਂ ਰੂਹਾਂ ਦੀ ਪਾ ਸੱਜਣਾ ਜਿਸਮ ਤਾਂ ਬਾਜ਼ਾਰਾਂ ਵਿਚ ਵੀ ਮੁੱਲ ਵਿਕਦੇ ਨੇ

Create Wallpaper for this quote
ਮਨ ਨੂੰ ਸਮਝਾ ਲੈ ਚੰਗਾ ਰਹੇਗਾ
ਦਿਲ ਨੂੰ ਪੱਥਰ ਬਣਾ ਲੈ ਚੰਗਾ ਰਹੇਗਾ
ਇਹ ਦੁਨੀਆਂ ਨਾ ਸਮਝਦੀ ਪਿਆਰ ਦਾ ਮਤਲਬ
ਦੁੱਖਾਂ ਦੇ ਨਾਲ ਸਾਂਝ ਪਾ ਲੈ ਚੰਗਾ ਰਹੇਗਾ
ਇੱਥੇ ਕੋਈ ਨਹੀਂ ਤੇਰਾ ਇਕੱਲੇ ਰਹਿਣ ਦੀ ਆਦਤ ਪਾ ਲੈ ਚੰਗਾ ਰਹੇਗਾ


Create Wallpaper for this quote
ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ
ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ


Create Wallpaper for this quote
ਇਹ ਸਿਰਫ ਕਿਸਾਨਾਂ ਦੀ ਲੜਾਈ ਨੀ ਸਾਡੇ ਸਬ ਦੀ ਸਾਂਝੀ ਲੜਾਈ ਆ |

Create Wallpaper for this quote

Recent Punjabi Searches