Total 100 status |
Content | Wallpapers |
|
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ, ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ!
Create Wallpaper for this quote
|
|
ਮੈਂ ਆਪਣੇ ਸਾਰੇ ਦੋਸਤਾਂ ਨੂੰ ਦਿਵਾਲੀ ਤੇ i Phone ਦੇਣੇ ਸੀ. ਜੇ ਮੇਰੇ ਕੋਲ ਸ਼ਾਕਾ-ਲਾਕਾ ਬੂਮ-ਬੂਮ ਵਾਲੀ ਪੈਂਨਸਲ ਹੁੰਦੀ 😂
Create Wallpaper for this quote
|
|
ਓੁਹਨਾ ਨੇ ਜਗਹ -ਜਗਹ ਨਾਕੇ ਲਾਏ ਹੋਏ ਨੇ ਸਾਰੇ ਪੰਗੇ ਵੀ ਤੇਰੇ ਪਾਏ ਹੋਏ ਨੇ 2-4 ਦਿਨ ਘਰੋ ਬਾਹਰ ਨਾ ਜਾਂਵੀ ਬਾਹਰ ਬਾਂਦਰ ਫੜਨ ਵਾਲੇ ਆਏ ਹੋਏ ਨੇ..!!
Create Wallpaper for this quote
|
|
ੴ ਸਵੇਰ ਦਾ ਵੇਲਾ ਹੈ, ੴ ਸਾਰੇ ਵਾਹਿਗੁਰੂ ਜ਼ਰੂਰ ਜਪੋ ਜੀ . .
Create Wallpaper for this quote
|
|
ਕਰਦੀ ਐ CopY ਜਨਤਾ SeT ਕਰਕੇ
TrenD ਰੱਖੇ ਨੇ
ਸਿਰ ਤੇ ਐ ਓਟ ਰੱਬ ਦੀ ਸ਼ੌਂਕ ਸਾਰੇ EnĎ ਰੱਖੇ ਨੇ..!!
Create Wallpaper for this quote
|
|
👉 ਯਾਰ 👬 ਗਿਣਤੀ ਦੇ ਭਾਵੇ ਸਾਡੇ ਗੌਰੀੲੇ ਕੁੱਝ ਕਹਿਣ ਦੀ ਨੀ ਗੱਲ ਸਾਰੇ ਬੰਬ 💣 ਨੇ.👌👌👌
Create Wallpaper for this quote
|
|
ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ,
ਜਿੰਦਗੀ ਦੇ ਸਾਰੇ ਮਜ਼ੇ ਕੈਸ਼ ਕਰੋਗੇ !!!
Create Wallpaper for this quote
|
|
ਤੇਰੀ ਯਾਦਾਂ ਦੇ ਸਹਾਰੇ ਦਿਨ ਕੱਟ ਲਾ ਗਏ ਸਾਰੇ
ਪਿਅਾਰ ਵਿੱਚ ਝੂਠੇ ਕਦੇ ਲਾਈ ਦੇ ਨੀ ਲਾਰੇ
ਅਸਮਾਨ ਤੋਂ ਟੁੱਟ ਕਦੇ ਜੁੜਦੇ ਨੀ ਤਾਰੇ
Create Wallpaper for this quote
|
|
ਫੁਕਰੀ ਤਾਂ ਸਾਰੇ ਮਾਰ ਲੈਂਦੇ ਨੇ ਬੰਦੇ ਕੋਲ ਦਿਲਦਾਰੀ ਹੋਣੀ ਚਾਹੀਦੀ ਆ..🤳
ਪੈਸੇ ਤਾਂ ਸਾਰੇ ਕਮਾ ਲੈਂਦੇ ਨੇ ਬੰਦੇ ਦੀ ਸਰਦਾਰੀ ਹੋਣੀ ਚਾਹੀਦੀ ਆ..👳
Create Wallpaper for this quote
|
|
ਰੋਟੀ 🍪 ਖਾਦੀ ਕੇ ਨਹੀਂ ਇੱਕਲੀ ਮਾਂ ਪੁੱਛਦੀ..!!
ਕਿੰਨੇ ਡਾਲਰ 💸 ਕਮਾਉਣਾ ਬਾਕੀ ਸਾਰੇ ਪੁੱਛ ਦੇ..!!
Create Wallpaper for this quote
|
|
ਧੂੰਏਂ ਵਾਂਗੂ ਉਡਣਾ ਸਿੱਖੋ ਦੋਸਤੋ !!!
ਸੜਨਾ ਤਾਂ ਸਾਰੇ ਸਿੱਖ ਹੀ ਜਾਂਦੇ ਨੇ...
Create Wallpaper for this quote
|
|
ਚੁੱਪ ਹਮੇਸ਼ਾ ਖਾਲੀ ਨਹੀਂ ਹੁੰਦੀ..
ਇਸ ਵਿਚ ਬਹੁੱਤ ਸਾਰੇ ਜਵਾਬ ਛਿਪੇ ਹੁੰਦੇ ਹਨ !!!
Create Wallpaper for this quote
|
|
ਦੁਨੀਆ ਦੇ ਸਾਰੇ ਬੱਚਿਆਂ ਦੀ ਜ਼ੁਬਾਨ ਤੋਂ ਸਭ ਤੋਂ ਪਹਿਲਾ ਸ਼ਬਦ ਮਾਂ ਹੀ ਹੁੰਦਾ ਹੈ...
Create Wallpaper for this quote
|
|
ਪੰਜਾਬੀ ਸਾਰੀ ਦੁਨੀਆ ਤੋਂ ਅੱਗੇ ਨੇ, ਸਾਰੀ ਦੁਨੀਆ 3G 4G ਤੇ ਫਿਰਦੀ ਆ,
ਪਰ ਸਾਰੇ ਪੰਜਾਬੀ 22G use ਕਰਦੇ ਆ. ਕਿਓਂ ਠੀਕ ਆ 22 G ..
Create Wallpaper for this quote
|
|
ਕੁੜੀ ਦੇ ਸ਼ੋਂਕ ਸਾਰੇ ਜੱਗ ਤੋਂ ਵਖਰੇ ਨੇ, ਪੰਗਾ ਨਾ ਲੈ ਲਵੀ ਵੀਰਾਂ ਦੇ ਸੁਭਾਅ ਬਹੁਤ 👊 ਅੱਥਰੇ ਨੇਂ !!
Create Wallpaper for this quote
|
|
ਰੌਲੇ ਚੱਲਦੇ ਬਥੇਰੇ ਕੁੰਢੀ ~ ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ ਬੱਲੀਏ..💪
ਜਾਨ ਵਾਰਨ ਲੱਗੇ ਨਾ ਜਿਹੜੇ ਸੋਚਦੇ ਯਾਰ ਚੱਕਵੇਂ ਜੇ ਸਾਰੇ ਬੱਲੀਏ..👬
Create Wallpaper for this quote
|
|
ਚਮ ਚਮ ਕਰਦੀ 🌝 ਚਾਂਦਨੀ,
ਟਿਮ ਟਿਮ ✨ ਕਰਦੇ ਤਾਰੇ,
ਕੋੲੀ msg 😔 ਨੀ ਕਰਦਾ,
ਲੱਗਦਾ 🌾ਕਣਕ ਵੱਢਦੇ ਸਾਰੇ...😜😜
Create Wallpaper for this quote
|
|
ਗੁਡ ਵਾਲੀ ਮੋਰਨਿੰਗ ਪੰਜਾਬੀਓ...
ਉਠੋ ਸਾਰੇ ਜਾਣੇ ਪਾ ਦਿਓ ਗਾਹ ਫੇਸਬੁੱਕ ਤੇ..😜
Create Wallpaper for this quote
|
|
ਮੈਂ ਗਾਲ ਵਿੱਚ ਸਾਰੇ ਤਾਬੀਜ ਪਾ ਕੇ ਦੇਖੇ ਹਨ ਪਾਰ ਜੋ ਤੇਰੀ ਯਾਦ ਨੂੰ ਰੋਕ ਸਕੇ ਉਹ ਧਾਗਾ ਮਿਲਿਆ ਹੀ ਨਹੀਂ..
Create Wallpaper for this quote
|
|
ਬੜਾ ਕਲਯੁਗ ਆ ਗਿਆ ਹੈ ਯਾਰ-ਯਾਰ ਦੇ ਵਿਅਾਹ 'ਚ ਜੀਅ ਜਾਨ ਲਾ ਕੇ ਨੱਚੇ,
ਫੇਰ ਵੀ ਆਪਣੀ ਵਹੁੱਟੀ ਨੂੰ ਕਹਿੰਦਾ "ਸਾਲੇ ਸਾਰੇ ਸ਼ਰਾਬੀ ਨੇ..😂
Create Wallpaper for this quote
|
|
ਧੜਕਣਾਂ ਨੂੰ ਵੀ ਰਸਤਾ ਦੇ ਦੇ ਸੱਜਣਾ,
ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰ ਬੈਠਾ।।
Create Wallpaper for this quote
|
|
ਉਂਝ ਕਹਿਣ ਨੂੰ ਤੇ ਸਾਰੇ ਆਪਣਾ ਕਹਿੰਦੇ ਨੇ, ਪਰ "ਰੱਬਾ" ਓਨਾਂ ਲੋਕਾਂ ਨਾਲ ਹੀ ਮਿਲਾਈ ਜਿਹੜੇ ਦੁੱਖ "ਤਕਲੀਫਾਂ" ਵਿੱਚ ਨਾਲ ਰਹਿੰਦੇ ਨੇ..!🌹🌞 ਸਤਿ ਸ੍ਰੀ ਅਕਾਲ ਜੀ 🌞🌹🙏
Create Wallpaper for this quote
|
|
ਹੁੰਦਾ ਪਿਆਰ ਤੇ ਧੜਕਣ ਦਾ ਸੰਬੰਧ ਕੋਈ ਐਵੇਂ ਯਾਰ ਨਹੀਂ ਦਿਲਾਂ ਵਿੱਚ ਵਸ ਜਾਂਦੇ..👬
ਖਾਸ 👬 ਯਾਰ ਹੀ ਹੁੰਦੇ ਨੇ ਰੂਪ ਰੱਬ ਦਾ ਸਾਰੇ ਲੋਕ ਨਹੀ ਦਿਲਾਂ ਨੂੰ ਜਚ ਜਾਂਦੇ..💪
Create Wallpaper for this quote
|
|
ਗੱਲ ਮਸ਼ਹੂਰ ਪਤਾ ਸਾਰੇ ਜੱਗ ਨੂੰ.. ਸਿੰਘ ਹੱਥ ਨਹੀਂ ਪਾਉਣ ਦਿੰਦਾ ਪੱਗ ਨੂੰ..💪
ਆਬਰੂ ਅਣਖ ਹੈ ਮਹਾਨ ਵੱਖਰੀ.. ਸਿੰਘਾ ਤੇਰੀ ਪੱਗੜੀ ਦੀ ਸ਼ਾਨ ਵੱਖਰੀ..👳
Create Wallpaper for this quote
|
|
ਸਾਰੇ ਸੰਸਾਰ ਦੀਆਂ ਖੁਸ਼ੀਆਂ ਰੱਬ ਤੁਹਾਨੂੰ ਦੇਵੇ,
ਇਹਨਾਂ ਸ਼ੁਭਕਾਮਣਾਵਾਂ ਨਾਲ ਸ਼ੁਭ ਸਵੇਰ..
Create Wallpaper for this quote
|
|
ਤਾਰੇ-ਤਾਰੇ-ਤਾਰੇ ਜਿੰਦਾਬਾਦ ਰਹਿਣ ਯਾਰੀਆਂ,
ਮੈਨੂੰ ਜਾਨ ਤੋਂ ਪਿਆਰੇ ਯਾਰ ਸਾਰੇ..!
Create Wallpaper for this quote
|
|
ਮੈਂ ਕਿੰਨਾ ਵੀ ਚੰਗਾ ਬਨਣ ਦੀ ਕੋਸ਼ਿਸ਼ ਕਰਾਂ, ਫਿਰ ਵੀ ਸਾਰੇ ਕਹਿੰਦੇ ਨੇ ੲਿਹ ਸੁਧਰਦਾ ਨਹੀ..😬
Create Wallpaper for this quote
|
|
ਸਾਰੇ ਹੀ ਕੰਮ ਜਰੂਰੀ ਸੀ ਜਿੰਦਗੀ 'ਚ ਪਰ
ਇੱਕ ਇਬਾਦਤ ਹੀ ਸੀ ਜੋ ਹਰ ਵਾਰ ਟਲਦੀ ਗਈ..!
Create Wallpaper for this quote
|
|
ਅੱਧੀ ਛੁੱਟੀ ਹੋਣ ਤੋਂ ਪਹਿਲਾ ਸਾਰੇ ਰੈ ਕਰ ਲੈਂਦੇ ਸੀ
ਰੋਟੀ ਖਾਣ ਨਾ ਅੱਜ ਕੋਇ ਜਾਇਉ ਇੱਕ-ਦੂਜੇ ਨੂੰ ਕਹਿੰਦੇ ਸੀ
ਗੁੱਲੀ-ਡੰਡਾ ਬਾਂਦਰ-ਕਿੱਲਾ ਬਹੁਤੀ ਖੇਡ ਪਿਆਰੀ ਸੀ
ਪੁੱਗ-ਪੁਗਾਟਾ ਕਰਕੇ ਲੈਂਦੇ ਆਪੋ ਆਪਣੀ ਵਾਰੀ ਸੀ
ਗੇਂਦ ਰਬੜ ਦੀ ਲੈ ਕੇ ਪਿੱਠੂ ਠਿਕਰੀਆ ਦਾ ਢਾਉਂਦੇ ਨੇ
ਬਚਪਨ ਦੇ ਕੁਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ...
Create Wallpaper for this quote
|
|
ਇੰਞ ਵੀ ਹੁੰਦਾ ਸੁਪਨੇ ਸਾਰੇ ਖੁਦ ਦਫਨਾਉਣੇ ਪੈ ਜਾਂਦੇ ਨੇ,
ਕਦੇ ਕਦੇ ਜਿਵੇਂ ਅੰਗ ਨਕਾਰੇ ਆਪ ਕਟਾਉਣੇ ਪੈ ਜਾਂਦੇ ਨੇ..
Create Wallpaper for this quote
|
|
ਜਿੱਤਣ ਦਾ ਮਜ਼ਾ ਵੀ ਉਦੋਂ ਹੀ ਆਉਂਦਾ ਹੈ ਜਦੋ ਸਾਰੇ ਤੁਹਾਡੀ ਹiਰ ਦਾ ਇੰਤਜ਼ਾਰ ਕਰਦੇ ਹੋਣ..👎
Create Wallpaper for this quote
|
|
ਕੱਲ੍ਹ ਰਾਤ ਮੈ ਸਾਰੇ ਗ਼ਮ ਆਪਣੇ ਕਮਰੇ ਦੀ ਕੰਧ ਉੱਤੇ ਲਿਖ ਦਿੱਤੇ, ਬਸ ਫਿਰ ਮੈ ਸੁੱਤਾ ਰਿਹਾ ਤੇ ਕੰਧਾਂ ਰੋਂਦੀਆਂ ਰਹੀਆਂ!
Create Wallpaper for this quote
|
|
ਰੋ ਰੋ ਕੇ ਮੇਰੀ ਅੱਖੀਆ ਦੇ ਅੱਥਰੂ ਵੀ ਸੁੱਕ ਗਏ, ਦਿਲ ਵਿੱਚ ਵਸੇ ਸਾਰੇ ਅਰਮਾਨ ਵੀ ਮੁੱਕ ਗਏ, ਮੇਰੇ ਯਾਰ ਨੇ ਨਾ ਕੀਤੀ ਕਦਰ ਮੇਰੀ ਯਾਰੀ ਦੀ, ਅਸੀਂ ਉਸ ਨੂੰ ਮਨਾਉਣ ਲਈ, ਉਸਦੇ ਕਦਮਾਂ ਵਿੱਚ ਝੁੱਕ ਗਏ, ਉਹ ਬਾਜ ਨਾ ਆਇਆ, ਵਾਰ ਵਾਰ ਅਜ਼ਮਾਵਣ ਤੋ ਮੈਨੂੰ, ਅਸੀਂ ਆਪਣੇ ਪਿਆਰ ਦੇ ਇਮਤਿਹਾਨ ਦਿੰਦੇ ਦਿੰਦੇ ਪੂਰੇ ਟੁੱਟ ਗਏ...
Create Wallpaper for this quote
|
|
ਸਾਰੇ ਸੁਨਲੋ ਬਾਈ 20 ਦਿਨਾਂ ਵਿੱਚ ਸਾਰੇ ਗਰੁੱਪ ਖਾਲੀ ਕਰਦੋ ਅਸੀਂ ਤੂੜੀ ਪਾਉਣੀ ਆ ਫੇਰ ਨਾ ਕਿਹੋ ਕਿਸੇ ਦੀਆ ਫੋਟੋਆਂ ਜਾ ਵੀਡੀਓ ਤੂੜੀ ਥੱਲੇ ਆ ਗਈਆਂ 😂😂😂😂😂😂
Create Wallpaper for this quote
|
|
✌ਕਹਿੰਦੀ ਮੇਰੀਆਂ ??👱#ਸਹੇਲੀਆ ਬਹੁਤ #ਪੜਾਕੂ ਨੇ
ਮੈਂ ਕਿਹਾ ਕਮਲੀਏ ਸਾਡੇ ਤਾ ਸਾਰੇ 👳👦#ਯਾਰ ਹੀ 🔫#ਲੜਾਕੂ ਨੇ
😙 😙 💪
Create Wallpaper for this quote
|
|
ਕਹਿੰਦੀ ਮੈ ਜਿਹਨੂੰ ਵੀ ਪੁੱਛਿਆ ਸਾਰੇ ਕਰਦੇ ਤੇਰੀ ਤਾਰੀਫ਼
ਆ ਇਹਨਾਂ ਨੂੰ ਪੈਸੇ ਦਿੱਤੇ, ਜਾਂ ਤੂੰ ਸੱਚੀਓ ਸਰੀਫ਼ ਆਂ..😃😃
Create Wallpaper for this quote
|
|
ਅਜੇ ਤੇਰੇ ਸਾਰੇ ਸੌਂਕ ਪੁਗਾੲੇ ਨੀ ਜਾਨੇ ਅਜੇ ੳੁਲਜੇ ਪੲੇ ਨੇ ਅਾਪਨੇ ਹੀ ਦਾਨੇ ਬਾਨੇ ੳੁਂਝ ❤ ਤੈਨੂੰ ਕਰਦਾ ਹਾਂ ਪਿਅਾਰ ਗੋਰੀਏ ਜ਼ਿੰਦਗੀ ਰਹੀ ਤਾਂ ਤੈਨੂੰ ਬੰਗਲੇ ਬਨਾ ਦੳੁ ਅਜੇ ਯਾਰ ਤੇਰਾ ਬੇਰੁਜਗਾਰ ਗੋਰੀਏ...
Create Wallpaper for this quote
|
|
ਅਫਸੋਸ ਇਹ ਨਹੀ ਕਿ ਸਾਰੇ ਮੈਂਥੋ ਅੱਗੇ ਲੰਘ ਗਏ..
ਅਫਸੋਸ ਹੈ ਕਿ ਜਿਸ ਲਈ ਮੈਂ ਰੁਕਿਆ ਓਹ ਵੀ ਨਾਲ ਨਹੀ ਤੁਰੀ...
Create Wallpaper for this quote
|
|
ਜਿੰਨੇ ਸਾਨੂੰ ਤੂੰ ਬਣਾ ਗੀ
ਐਨੇ ਨੀ ਸੀ ਮਾੜੇ😏
ਸਹੇਲੀ ਕਿਹਡ਼ੀ ਗੱਲੋਂ ਕੁੱਟੀ👊
ਮੈਨੂੰ ਪੁੱਛਦੇ ਨੇ ਸਾਰੇ😅
Create Wallpaper for this quote
|
|
ਜਦੋ ਤੜੱਕੇ ਨੂੰ ਪਾਠੀ ਸਿੰਘ ਬੋਲਦਾ
ਤੈਨੂੰ ਸੋਹਣਿਆਂ ਉਠਾਵਾਂ ਲਾਡ ਕਰਕੇ
ਤੈਨੂੰ ਮਿੱਲ ਜਾਣ ਸੁਖ ਸਾਰੇ ਜੱਗ ਦੇ
ਤੇਰੀ ਉਮਰ ਵਧਾਵਾਂ ਪਾਠ ਕਰਕੇ।
Create Wallpaper for this quote
|
|
ਜੋ ਇਨਸਾਨ ਦਿਲ ਨੂੰ ਚੰਗਾ ਲੱਗਦਾ ਸਿਰਫ ਉਹਨੂੰ ਹੀ ਪਿਆਰ ਕਰਿਉ
ਅੱਖੀਆਂ ਨੂੰ ਤਾਂ ਅਕਸਰ ਸਾਰੇ ਹੀ ਸੋਹਣੇ ਲੱਗਦੇ ਆ॥
Create Wallpaper for this quote
|
|
ਹੱਥ ਘੁੱਟ ਕੇ ਕੀਤੇ ਗੲੇ ਖਰਚੇ ਜ਼ਿੰਦਗੀ ਬਣਾ ਦਿੰਦੇ ਨੇ... ਚਾਦਰ ਨਾਲੋਂ ਵੱਧ ਪਸਾਰੇ ਪੈਰ ਮੰਗਣ ਲਾ ਦਿੰਦੇ ਨੇ...
Create Wallpaper for this quote
|
|
ਤੇਰੇ ਨਾਲ ਚੱਲਦੇ ਨੇ, ਮੇਰੇ ਸਾਰੇ ਸਾਹ ਸੱਜਣਾ,
ਇੰਨੀ ਕੇ ਤਮੰਨਾ ਮੇਰੀ, ਤੂੰ ਮੈਨੂੰ ਮਿਲ ਜਾਵੇ..
Create Wallpaper for this quote
|
|
ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਵੇ, ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ,
ਕੱਚ ਉੱਤੇ ਵੀ ਨੱਚ ਜਾਵਾਂਗੀ, ਵਫ਼ਾ ਮੇਰੀ ਤੇ ਨਾ ਕਰੀਂ ਸ਼ੱਕ ਵੇ..👫
Create Wallpaper for this quote
|
|
ਤੇਰੀ ਖੁਸ਼ੀ ਲਈ ਮੈਂ ਅਪਣਾ ਵਜੂਦ ਦਾਅ ਤੇ ਲਾ ਦਿਆਂ,
ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ,
ਬੱਸ ਮੇਰਾ ਚੱਲੇ ਤੇਰਾ ਨਾਂ ਲਿਖਵਾਂ ਦਿਆਂ..✍️
Create Wallpaper for this quote
|
|
ਉਹਦੀ ਬਣਕੇ ਗੁਲਾਮ ਰਹਿਣਾ ਉਮਰਾ ਲਈ,
ਇੱਕ ਪਲ ਜੇ ਦੂਰ ਹੋਵਾ ਸਾਰੇ ਸਾਹ ਮੁੱਕ ਜਾਣ...
Create Wallpaper for this quote
|
|
ਪਿਆਰ ਨਾਲ ਭਾਵੇ ਸਾਰੇ ਅਰਮਾਨ ਮੰਗ ਲਈ.
ਰੁੱਸ ਕੇ ਤੂੰ ਮੇਰੀ ਮੁਸਕਾਨ ਮੰਗ ਲਈ..
ਇੱਕੋ ਹੈ ਤਮੰਨਾ ਕਦੇ ਧੋਖਾ ਨਾ ਦੇਵੀ...
ਫਿਰ ਭਾਵੇ ਤੂੰ ਹੱਸ ਕੇ ਜਾਨ ਮੰਗ ਲਈ....😘😍
Create Wallpaper for this quote
|
|
ਅੱਜ ਤੁਹਾਡਾ ਬਾੲੀ ਸੁਪਨੇ ਵਿਚ ਜਹਾਜ਼ ਚਲਾ ਰਿਹਾ ਸੀ, ਅਚਾਨਕ ਟਾਇਰ ਪੈਂਚਰ ਹੋ ਗਿਆ ਤੇ ਸਾਰੇ ਮੁਸਾਫਰ ਰੋਲਾ ਪਾੳੁਣ ਲੱਗੇ। ਜਦੋਂ ਮੈਂ ਦੋਵਾਂ ਪੈਰਾਂ ਨਾਲ਼ ਬਰੇਕ ਨੱਪੇ ਤਾਂ ਸਾਲੀ ਰਜਾੲੀ ਪਾਟ ਗੲੀ 😜😜
Create Wallpaper for this quote
|
|
ਵੈਰੀਆ ਦੇ ਦਿਲਾ ਵਿੱਚੋ ਕੱਢਣੇ ਏ ਵਹਿਮ ਨੇ
.#ਸਹੇਲੀ# ਮੇਰੀ ਕੋੲੀ ਨੀ ਤੇ #ਯਾਰ# ਸਾਰੇ ਕੈਮ ਨੇ..😎
Create Wallpaper for this quote
|
|
ਨਸ਼ਾ ਰਹਿਤ ਸਮਾਜ ਜੇ ਸਿਰਜਣਾ...
ਤਾਂ ਕਰਦੋ ਬੰਦ ਸਾਰੇ ਠੇਕੇ 🍻
ਨਾ ਬਾਂਸ ਰਹੋ ਨਾ ਵਜੁ ਬਾਂਸੁਰੀ...
ਨਾ ਰੰਨ ਭੱਜ ਕੇ ਜਾਉ ਪੇਕੇ...:p ⚠
Create Wallpaper for this quote
|
|
ਗੱਲਾਂ ਇਸ਼ਕ ਦੀ ਕੀਤੀਆਂ, ਸੰਗ ਰਾਤਾਂ ਕੱਢੀਆਂ, ਉਹ ਭੁੱਲ ਨਾਂ ਜਾਵੀ, ਮੈਨੂੰ ਛੱਡ ਕੇ ਨਾਂ ਜਾਵੀਂ,
ਵੇ ਜਾਣ ਵਾਲਿਆ ਇੰਝ ਛੱਡ ਕੇ ਨਾਂ ਜਾਵੀਂ, ਕੀਤੇ ਵਾਅਦੇ ਸਾਰੇ ਓਹ ਤੋੜ ਨਿਭਾਵੀ..🙏
Create Wallpaper for this quote
|
|
ਮੇਰਾ ਅਪਣਾ ਕੀ ਵਜ਼ੂਦ ਸੀ ਮੈਨੂੰ ਕੁੱਝ ਯਾਦ ਨਂਹੀ,
ਬੱਸ ਹੁਣ ਤਾਂ ਸਾਰੇ ਮੈਨੂੰ ਤੇਰੇ ਪਿਆਰ ਦਾ ਗੁਲਾਮ ਕਹਿੰਦੇ ਨੇ ...
Create Wallpaper for this quote
|
|
ਉਸ ਭੁੱਖੇ ਨੂੰ ਪੁੱਛ ਕੇ ਵੇਖ ਮਨਾ ਜਿਹਨੂੰ ਲੱਭੇ ਨਾ ਇੱਕ ਥਿਆਈ ਰੋਟੀ,
ਰੱਬ ਵਰਗਾ ਸਖੀ ਸੁਲਤਾਨ ਨਾ ਕੋਈ ਜਿਹਨੇ ਸਾਰੇ ਸੰਸਾਰ ਨੂੰ ਲਾਈ ਰੋਟੀ..🍪
Create Wallpaper for this quote
|
|
ਸਾਰੇ ਕੰਮ ਜ਼ਰੂਰੀ ਸੀ ਜ਼ਿੰਦਗੀ ਵਿਚ,
ਬੱਸ ਇਕ ਰੱਬ ਦਾ ਨਾ ਹੀ ਸੀ ਜੋ ਹਮੇਸ਼ਾ ਟਲਦਾ ਰਿਹਾ..
Create Wallpaper for this quote
|
|
ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ ਵਰਗਾ,,
ਘੁੱਟ ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ,, :)
Create Wallpaper for this quote
|
|
ਕੁੜੀ.ਸਰ ਮੈਨੂੰ ਸਾਰੇ ਭੂਆ ਕਹਿੰਦੇ ਆ........
ਸਰ.-ਜਿਹੜੇ -ਜਿਹੜੇ ਇਹਨੂੰ ਭੂਆ ਕਹਿੰਦੇ ਆ ਖੜੇ ਹੋ ਜਾਉ.😜
ਸਾਰੇ student ਖੜੇ ਹੋ ਜਾਦੇ ਆ.😊
ਪਰ zaildar ਬੈਠਾ ਰਹਿੰਦਾ.😝😝
ਸਰ.- ਓਏ ਤੂੰ ਨੀ ਉਠਿਆ
ਮੁੰਡਾ-- ਸਰ ਮੈ ਇਨਾ ਦਾ ਫੁਫੜ ਆ😝😝😝
Create Wallpaper for this quote
|
|
ਰੌਲੇ ਚਲਦੇ ਬਥੇਰੇ ਕੁੰਢੀ ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ ਬੱਲੀੲੇ ਜਾਨ ਵਾਰਨ ਲੱਗੇ ਵੀ ਨਾ ਜਿਹੜੇ ਸੋਚਦੇ ਯਾਰ ਚੱਕਵੇਂ ਜੇ ਸਾਰੇ ਬੱਲੀਏ ....
Create Wallpaper for this quote
|
|
ਸੱਚਾ ਪਿਆਰ ਤਾਂ ਭੂਤ ਪਰੇਤ ਵਰਗਾ ਹੋ ਗਿਆ ਗੱਲਾਂ ਤਾਂ ਸਾਰੇ ਕਰਦੇ ਆ ਪਰ ਦੇਖਿਆ ਕਿਸੇ-ਕਿਸੇ ਨੇ ਆ 😂
Create Wallpaper for this quote
|
|
ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ🍾 ਵਰਗਾ,,
ਘੁੱਟ 🍺ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ,,
Create Wallpaper for this quote
|
|
ਫੁੱਲ ਕਦੀ ਦੁਬਾਰਾ ਨਹੀਂ ਖਿਲਦਾ ਜਨਮ ਕਦੀ ਦੁਬਾਰਾ ਨਹੀਂ ਮਿਲਦਾ ਮਿਲਦੇ ਨੇ ਲੋਕ ਬਹੁਤ ਸਾਰੇ ਪਰ ਮਾਂ ਦਾ ਪਿਆਰ ਦੁਬਾਰਾ ਨਹੀਂ ਮਿਲਦਾ !!
Create Wallpaper for this quote
|
|
ਸਰੀਰ ਕਦੇ ਵੀ ਪੂਰਾ ਪਵਿੱਤਰ ਨਹੀਂ ਹੋ ਸਕਦਾ, ਫਿਰ ਵੀ ਸਾਰੇ ਇਸਦੀ ਪਵਿੱਤਰਤਾ ਲਈ ਕੋਸ਼ਿਸ਼ਾਂ ਕਰਦੇ ਨੇ ! ਮਨ ਪਵਿੱਤਰ ਹੋ ਸਕਦਾ ਹੈ, ਪਰ ਅਫਸੋਸ ਕੋਈ ਕੋਸ਼ਿਸ਼ ਹੀ ਨਹੀਂ ਕਰਦਾ !!
Create Wallpaper for this quote
|
|
ਸਾਰੇ ਮੌਸਮ ਪਲਟ ਕੇ ਵਾਪਸ_ਆਉਂਦੇ ਨੇ || ਕਾਸ਼....!!! ਤੂੰ ਵੀ ਵਾਪਿਸ_ਆੳੇੁਂਦੀ ||
👉👉👉😌😌😌😌😌👈👈👈
Create Wallpaper for this quote
|
|
ਮੈਂ ਕਿੰਨਾ ਵੀ ਚੰਗਾ ਬਨਣ ਦੀ ਕੋਸ਼ਿਸ਼ ਕਰਾਂ…
ਫਿਰ ਵੀ
ਸਾਰੇ ਕਹਿੰਦੇ ਨੇ ੲਿਹ ਸੁਧਰਦਾ ਨਹੀ...
Create Wallpaper for this quote
|
|
ਵੈਰੀਆ ਦੇ ਦਿਲਾਂ ਵਿੱਚੋ ਕੱਢਣਾ ਏ ਵਹਿਮ
.
ਸਹੇਲੀ ਮੇਰੀ ਕੋੲੀ ਨੀ ਤੇ ਯਾਰ ਸਾਰੇ ਕੈਮ 😎
Create Wallpaper for this quote
|
|
ਦੁਨੀਆਂ ਦੇ ਸਾਰੇ ਦੁੱਖ ਹੰਕਾਰ ਵਿੱਚੋਂ ਪੈਦਾ ਹੁੰਦੇ ਨੇ..!
Create Wallpaper for this quote
|
|
"(ਸਰੀਰ) ਕਦੇ ਵੀ ਪੂਰਾ ਪਵਿੱਤਰ ਨਹੀ ਹੋ ਸਕਦਾ, ਫੇਰ ਵੀ ਸਾਰੇ ਇਸਦੀ ਪਵਿੱਤਰਤਾ ਲਈ ਕੋਸ਼ਿਸ਼ਾਂ ਕਰਦੇ ਹਨ, (ਮਨ) ਪਵਿੱਤਰ ਹੋ ਸਕਦਾ ਹੈ, ਪਰ ਅਫ਼ਸੋਸ ਕੋਈ ਕੋਸ਼ਿਸ਼ ਹੀ ਨਹੀ ਕਰਦਾ I"...
Create Wallpaper for this quote
|
|
ਜੱਗ ਨਾਲੋਂ ਸੋਹਣਾ ਪਿਆਰ ਮੇਰਾ ਮੈਂ ਸਾਰੇ ਜੱਗ ਨੂੰ ਕੀ ਕਰਨਾ,
,,
ਇਕ ਤੂੰ ਨਾ ਰੁੱਸੀ ਨਾਲ ਮੇਰੇ ਮੈਂ ਰੱਬ ਨੂੰ ਮਨਾ ਕੇ ਕੀ ਕਰਨਾ..
Create Wallpaper for this quote
|
|
ਚੰਗੇ ਦੋਸਤ ਸਫੇਦ ਰੰਗ ਦੇ ਹੁੰਦੇ ਹਨ, ਸਫੇਦ ਰੰਗ ਵਿੱਚ ਕੋਈ ਵੀ ਰੰਗ ਮਿਲਾਓ ਤਾਂ ਕੋਈ ਵੀ ਨਵਾਂ ਰੰਗ ਬਣ ਜਾਂਦਾ ਹੈ, ਪਰ ਦੁਨੀਆ ਦੇ ਸਾਰੇ ਰੰਗ ਮਿਲਕੇ ਸਫੇਦ ਰੰਗ ਨਹੀਂ ਬਣਾ ਸਕਦੇ II
Create Wallpaper for this quote
|
|
ਸਾਂਭ ਲਉ ਉਮਰ ਜਵਾਨੀ ਕਿਧਰੇ ਰੁਲ ਨਾ ਜਾਵੇ,
ਕੰਮ ਤਾਂ ਸਾਰੇ ਫਿਰ ਵੀ ਹੋ ਜਾਣੇ ਬਚਪਨ ਫਿਰ ਨਾ ਆਵੇ..!
Create Wallpaper for this quote
|
|
ਲੋਕੀਂ ਬੰਦੇ ਦੇ ਮਰਨ ਤੋਂ ਬਾਅਦ ਹੀ ਸਿਫਤਾਂ ਕਰਦੇ ਨੇ, ਪਹਿਲਾਂ ਤਾਂ ਸਾਰੇ ਕਮੀਆਂ ਹੀ ਦੇਖਦੇ ਨੇ !!
Create Wallpaper for this quote
|
|
ਬੜੇ ਚੇਤੇ ਆਉਂਦੇ ਨੇ ਬਚਪਨ ਦੇ ਕਾਰੇ ਵੈਲੀ ਸੀ ਸਾਰੇ...!
Create Wallpaper for this quote
|
|
ਬਚਪਨ ਦੇ ਦਿਨ ਸੀ ਬੜੇ ਪਿਆਰੇ,
ਰੇਤ ਦੇ ਘਰ ਕਈ ਢਾਏ ਤੇ ਕਈ ਉਸਾਰੇ..!
Create Wallpaper for this quote
|
|
ਇੱਕ ਪਿਲੌ ਥੱਲੇ ਦਬਾ ਕੇ ਰੱਖੇ ਨੇ ਤੇਰੇ ਖਿਆਲ ਇੱਕ ਤਸਵੀਰ ਬੇਪਨਾਹ ਇੱਸ਼ਕ ਅਤੇ ਬਹੁਤ ਸਾਰੇ ਸਾਲ...
Create Wallpaper for this quote
|
|
ਗੁੱਸੇਖੋਰੀਆਂ ਚ ਆਵੇ YaAr ਪਹਿਲੇ ਨੰਬਰੀਂ,
ਘੂਰੀ ਅੱਖ ਦੀ ਨਾ ਗਸ਼ੀਆਂ ਵੀ ਪਾ ਦਿੰਦਾ ਏ...
ਜੇਹੜੇ ਮਿੱਠੇ ਬਣ -ਬਣ ਮੋਡਿਆਂ ਤੇ ਚੜਦੇ,
ਇੱਕੋ ਵੇਰੀ ਵਿੱਚ ਸਾਰੇ ਥੱਲੇ ਲਾਹ ਦਿੱੰਦਾ ਏ..✍
Create Wallpaper for this quote
|
|
ਕਰਦੀ🙏 ਦੁਅਾਵਾਂ ਸਾਰੇ ਰਹਿਣ 😊ਹੱਸਦੇ...ੲੇਨੀ ਵੀ ਨੀ ਮਾੜੀ👈 ਜਿੰਨਾ ਤੂੰ ਦੱਸਦਾ ੲੇ.. 👉🏻🚶🏼😏
Create Wallpaper for this quote
|
|
ਅੱਜ ਤੋਂ ਬਾਅਦ ਸਾਰੇ ਫੈਸਲੇ ਦਿਮਾਗ ਨਾਲ ਕਰਨੇ ਆ
ਕਿਉਕਿਂ ਦਿਲ ਤਾਂ ਹਮੇਸ਼ਾ ਘਾਟੇ ਹੀ ਪਵਾਉਦਾਂ,,।।
Create Wallpaper for this quote
|
|
ਮੈਂ ਆਪਣੇ ਸਾਰੇ ਦੋਸਤਾਂ ਨੂੰ ਦਿਵਾਲੀ ਤੇ i Phone ਦੇਣੇ ਸੀ ਜੇ ਮੇਰੇ ਕੋਲ ਸ਼ਾਕਾ-ਲਾਕਾ ਬੂਮ-ਬੂਮ ਵਾਲੀ ਪੈਂਨਸਲ ਹੁੰਦੀ 😂😂
Create Wallpaper for this quote
|
|
ੴ ਸਵੇਰ ਦਾ ਵੇਲਾ ਹੈ,ੴ ਸਾਰੇ ਵਾਹਿਗੁਰੂ ਜ਼ਰੂਰ ਜਪੋ ਜੀ . .
Create Wallpaper for this quote
|
|
ਰੱਬ ਕਰੇ ਦੀਵਾਲੀ ਰੋਜ਼ ਹੀ ਆਵੇ ਦਿਲਾਂ ਵਿਚ ਪਿਆਰ ਦੇ ਦੀਵੇ ਜਗਾਵੇ ਬਹੁਤ ਸਾਰੇ ਖੁਸ਼ੀਆਂ ਦੇ ਪਟਾਖੇ ਛੱਡ ਜਾਵੇ ਰੁਸਦੇ ਦਿਲਾਂ ਨੂੰ ਵੀ ਇੱਕ ਕਰ ਜਾਵੇ ਮੇਰੇ ਵਲੋਂ ਦੀਵਾਲੀ ਦੀ ਮੁਬਾਰਕਾਂ
Create Wallpaper for this quote
|
|
"ਜਿਸ ਦਿਨ ਸਾਨੂੰ ਇਹ ਸਮਝ ਆ ਜਾਵੇਗਾ, ਕਿ ਸਾਹਮਣੇ ਵਾਲਾ ਗ਼ਲਤ ਨਹੀਂ ਉਸਦੀ ਸੋਚ ਸਾਡੇ ਤੋਂ ਅਲੱਗ ਹੈ, ਉਸ ਦਿਨ ਸਾਡੇ ਸਾਰੇ ਦੁੱਖ ਖਤਮ ਹੋ ਜਾਣਗੇ I"
Create Wallpaper for this quote
|
|
ਆਪਣੀ ਪਹਿਲੀ ਸਫ਼ਲਤਾ ਦੇ ਬਾਅਦ ਅਰਾਮ ਨਾ ਕਰੋ, ਕਿਉਂਕਿ ਜੇ ਦੂਜੀ ਵਾਰ 'ਚ ਤੁਸੀਂ ਅਸਫ਼ਲ ਹੋ ਗਏ, ਤਾਂ ਬਹੁਤ ਸਾਰੇ ਮੂੰਹ ਇਹ ਕਹਿਣ ਦੇ ਇੰਤਜ਼ਾਰ ਵਿੱਚ ਹੋਣਗੇ, ਕਿ ਤੁਹਾਡੀ ਪਹਿਲੀ ਸਫ਼ਲਤਾ ਇੱਕ ਤੁੱਕਾ ਹੀ ਸੀ II
Create Wallpaper for this quote
|
|
ਇੱਕ ਵਾਰ 30 ਅਮਲੀ ਕੱਠੇ ਈ ਕਿਸ਼ਤੀ ਚ ਬਹਿ ਕੇ ਕਿਤੇ ਜਾ ਰਹੇ ਸਨ ” ਪਰ ਅੱਧ ਰਾਹ ਵਿੱਚ ਈ ਸਾਰੇ ਅਮਲੀ ਡੁੱਬ ਕੇ ਮਰ ਗਏ ”ਕਿਦਾ ਡੁਬੇ ?? ਔ ਕੁੱਝ ਨੀ ਯਾਰ ਕਿਸ਼ਤੀ ਰਾਹ ਚ ਫੱਸ ਗਈ ਤਾਂ ਸਾਰੇ ਧੱਕਾ ਲਾਉਣ ਥਲੇ ਉਤਰੇ ਸੀ “
Create Wallpaper for this quote
|
|
ਕਹਿੰਦੀ ਬੁਲੇਟ ਪੁਰਾਣਾ ਨਾਂ ਤੂੰ ਞੇਚਿਆ ਚਾਹੇ ਸੌਂਕ ਨਾਲ ਰੱਖੀਆਂ ਨੇ ਗੱਡੀਆਂ ਯਾਰ ਸਾਰੇ ਹੀ ਮਲੰਗ ਛੜੇ ਛਾਟ ਨੇ ਕੁਝ ਛੱਡ ਗਈਆ ਕਈ ਅਾਪਾ ਛੱਡੀਆ ...
Create Wallpaper for this quote
|
|
ਫੁਕਰੀ ਤਾਂ ਸਾਰੇ ਮਾਰ ਲੈਂਦੇ ਨੇ ਬੰਦੇ ਕੋਲ ਦਿਲਦਾਰੀ ਹੋਣੀ ਚਾਹੀਦੀ ਆ,
ਪੈਸੇ ਤਾਂ ਸਾਰੇ ਕਮਾਂ ਲੈਂਦੇ ਬੰਦੇ ਦੀ ਸਰਦਾਰੀ ਹੋਣੀ ਚਾਹੀਦੀ ਆ ।
Create Wallpaper for this quote
|
|
ਕਰਦਾ ਦੁਅਾਵਾਂ 🙏ਸਾਰੇ ਰਹਿਣ ਹੱਸਦੇ 😃
ਨੀ ਮੈ ਏਨਾਂ ਵੀ ਨਹੀ ਮਾੜਾ ਜਿਨ੍ਹਾਂ ਲੋਕ 👥ਦੱਸਦੇ ..
Create Wallpaper for this quote
|
|
ੲਿੱਥੇ ਨਾ ਕੋੲੀ ਅਾਪਣੇ ਨਾ ਕੋੲੀ ਬੇਗਾਨੇ
ਜਿਸ ਕੋਲ ਪੈਸਾ ੳੁਸ ਦੇ ਸਾਰੇ ਦੀਵਾਨੇ
Create Wallpaper for this quote
|
|
ਕਹਿੰਦੀ👌 ਸੋਹਣੇ ਦਾ😎 ਪਤਾ ਨੀ😃.
ਮੁੰਡਾ ✌ ਤੂੰ Nice.👌👌 ਲੱਗਦਾ.👍
ਟੋਹਰ ਤਾਂ 👱 ਸਾਰੇ 👭 ਕੱਢਦੇ 😎 ਨੇ ਪਰ
ਸਭ 😃 ਤੋ ਅਲੱਗ 👳 ਲੱਗਦਾ .
ਤੈਨੂੰ ਨਜ਼ਰ ਨਾ ਲੱਗ 👇 ਜੇ ਮੇਰੀ..
ਸਿਰ ਤੋ👱 ਮਿਰਚਾਂ 👭 ਵਾਰ 💁 ਲੈ
ਸਿੰਗਲ ਨਾ 👫 ਕਿਤੇ ਮਰਜ਼ੀ .🙌
🙈 ਕਿਸੇ 💪 ਨੂੰ ਦਿਲ ਤਾਂ ਹਾਰ ਲੈ..
Create Wallpaper for this quote
|
|
ਯਾਰ ਸਾਰੇ ਸਿਰੇ ਦੇ ਗਰਾਰੀਬਾਜ ਨੇ ਦੇਖੀ ਵੈਰੀਆ ਵੇ ਕਿਤੇ ਅੜੀ ਨਾ ਕਰੀ
Create Wallpaper for this quote
|
|
ਸ਼ੌਕ ਨਾਲ ਸੋਨੇ ਵਾਲੇ ਦੰਦ ਨੇ ਜੜੇ ਸਾਡੇ ਵਾਰੇ ❤ਦਿਲ ਵਿੱਚ ਰੱਖੀਂ ਨਾ ਭੁਲੇਖਾ ਰੋਲ ਦਿੱਤੇ ਅਸੀਂ ੲਿੱਥੇ ਸਾਰੇ ਖਰੇ ਤੋਂ ਖਰੇ
Create Wallpaper for this quote
|
|
"ਦੂਰ ਤੋਂ ਸਾਨੂੰ ਅੱਗੇ ਦੇ ਸਾਰੇ ਰਸਤੇ ਬੰਦ ਦਿਖਾਈ ਦਿੰਦੇ ਹਨ, ਕਿਉਂਕਿ ਸਫ਼ਲਤਾ ਦੇ ਰਸਤੇ ਸਾਡੇ ਲਈ ਉਦੋਂ ਹੀ ਖੁਲਦੇ ਨੇ, ਜਦੋਂ ਅਸੀਂ ਉਹਨਾਂ ਦੇ ਬਿਲਕੁਲ ਨੇੜੇ ਪਹੁੰਚ ਜਾਂਦੇ ਹਾਂ I"
Create Wallpaper for this quote
|
|
ਚਰਚੇ ਨੇ ਪੂਰੇ ਨਾਲੇ ਕੈਮ ਸਰਦਾਰੀ ਅਾ
ਯਾਰੀ ਜਿਨ੍ਹਾ ਨਾਲ ਮੇਰੀ ਸਾਰੇ ਅੱਤ ਦੇ ਸ਼ਿਕਾਰੀ ਆ
Create Wallpaper for this quote
|
|
"ਸਾਰੇ ਸਬਕ਼ ਕਿਤਾਬਾਂ ਵਿੱਚੋ ਨਹੀਂ ਮਿਲਦੇ, ਕੁੱਝ ਸਬਕ਼ ਜ਼ਿੰਦਗੀ ਵੀ ਸਿਖਾਉਂਦੀ ਹੈ"
Create Wallpaper for this quote
|
|
ਡਿੱਗੇ ਅੱਜ ਹੰਝੂ ਅਰਮਾਨਾਂ ਦੀ ਵੇ ਮੌਤ ਤੇ, ਸਾਰੇ ਕੰਮ ਛੱਡ ਦੁੱਖ ਆਸ਼ਿਕਾ ਲਈ ਪਹੁੰਚ ਦੇ।
Create Wallpaper for this quote
|
|
ਸੌਖਾ ਨੀਂ "ਕਾਮਯਾਬੀਆਂ" ਦਾ ਪੱਲਾ ਫੜਨਾ,
ਸਾਰੇ ਸ਼ੌਕ ਮਾਰ ਕੇ "ਮਿਹਨਤ" ਕਰਨੀ ਪੈਂਦੀ ਹੈ ਕੁਝ ਪਾਉਣ ਲਈ.....
Create Wallpaper for this quote
|
|
"ਜ਼ਿੰਦਗੀ ਕੰਢਿਆਂ ਦਾ ਸਫ਼ਰ ਹੈ, ਹੌਂਸਲਾ ਇਸ ਦੀ ਪਹਿਚਾਣ ਹੈ, ਰਸਤਿਆਂ ਤੇ ਤਾਂ ਸਾਰੇ ਚਲਦੇ ਨੇ, ਪਰ ਜਿਹੜਾ ਰਸਤਾ ਬਣਾਏ ਉਹੀ ਇਨਸਾਨ ਹੈ"
Create Wallpaper for this quote
|
|
ਉਹ ਰੱਬਾ ਮੇਰਿਆ ਮੇਰੇ ਤੇ ਇੱਕ ਅਹਿਸਾਨ ਕਰਦੇ
ਉਹਨਾਂ ਦੇ ਦਿਲ ਦੇ ਪੂਰੇ ਸਾਰੇ ਅਰਮਾਨ ਕਰਦੇ
ਉਹਨਾਂ ਦੀ ਖੁਸੀ ਲਈ ਜੇ ਕਿਸੇ ਦੀ ਜਾਨ ਚਾਹੀਦੀ
ਤਾਂ ਦੇਰ ਨਾ ਕਰ ਮੈਨੂੰ ਹੁਣੇ ਬੇਜ਼ਾਨ ਕਰਦੇ...
Create Wallpaper for this quote
|
|
"ਉਹਨਾਂ ਸਾਰੇ ਪੱਥਰਾਂ ਨੂੰ ਆਪਣੇ ਕੋਲ ਰੱਖ ਲਵੋ, ਜੋ ਲੋਕ ਤੁਹਾਡੇ ਵੱਲ ਸੁੱਟਦੇ ਹਨ, ਅਤੇ ਇਹਨਾਂ ਪੱਥਰਾਂ ਨੂੰ ਆਪਣੇ ਲਈ ਇੱਕ ਮਜ਼ਬੂਤ, ਇਮਾਰਤ ਬਣਾਉਣ ਲਈ ਇਸਤੇਮਾਲ ਕਰੋ I"
Create Wallpaper for this quote
|
|
ਜੇ ਤੇਰੇ ਕੋਲ ਯਕੀਨ ਦਾ ਕੋਈ ਯੱਕਾ ਹੈ ਤਾਂ ਦੱਸੀ,,
ਮੇਰੇ ਭਰੋਸੇ ਦੇ ਤਾਂ ਸਾਰੇ ਪੱਤੇ ਜੋਕਰ ਨਿਕਲੇ..
Create Wallpaper for this quote
|
|
ਦਿਲ ਵੱਡਾ ਹੋਣਾ ਚਾਹੀਦਾ ਹੈ, ਗੱਲਾਂ ਤਾਂ ਸਾਰੇ ਵੱਡੀਆਂ-ਵੱਡੀਆਂ ਕਰਦੇ ਹਨ ।
Create Wallpaper for this quote
|
|
ਸਾਰੇ ਦਿਨ ਚਾਹੇ ਵਧੀਆ ਨਾ ਹੋਣ,
ਪਰ ਸਾਰੇ ਦਿਨਾਂ ਵਿੱਚ ਕੁੱਝ ਨਾ ਕੁੱਝ ਵਧੀਆ ਜਰੂਰ ਹੁੰਦਾ ਹੈ ।
Create Wallpaper for this quote
|
|