Total 5 status |
Content | Wallpapers |
|
ਮੇਰੀ ਮਾਂ ਨੇ ਮੈਨੂੰ ਇੱਕੋ ਗੱਲ ਸਿਖਾਈ ਹੈ, ਕਿ ਇੱਕ ਪੁੱਤ ਕੋਈ ਹੱਥ ਚੋਂ ਖੋਹ ਕੇ ਲਿਜਾ ਸਕਦਾ ਹੈ, ਪਰ ਨਸੀਬ ਚੋਂ ਨਹੀਂ..✍️
Create Wallpaper for this quote
|
|
ਸਹੇਲੀਆਂ 'ਚ ਟੌਹਰ ਜਿਹੜੀ ਤੂੰ ਕਮਾਈ ਹੋਈ ਹੈ, ਉਹ ਵੀ ਮੇਰੀ ਹੀ ਬਣਾਈ ਹੋਈ ਹੈ .. ਅੱਜ ਦੇਖਦੀ ਆ ਮੈਨੂੰ ਘੂਰੀ ਵੱਟ ਕੇ ਉਹ ਘੂਰੀ ਵੀ ਮੈਂ ਹੀ ਵੱਟਣੀ ਸਿਖਾਈ ਹੋਈ ਹੈ....
Create Wallpaper for this quote
|
|
ਸਹੇਲੀਆਂ 'ਚ ਟੌਹਰ ਜਿਹੜੀ ਤੂੰ ਕਮਾਈ ਹੋਈ ਹੈ, ਉਹ ਵੀ ਮੇਰੀ ਹੀ ਬਣਾਈ ਹੋਈ ਹੈ ਅੱਜ ਦੇਖਦੀ ਆ ਮੈਨੂੰ ਘੂਰੀ ਵੱਟ ਕੇ ਉਹ ਘੂਰੀ ਵੀ ਮੈਂ ਹੀ ਵੱਟਣੀ ਸਿਖਾਈ ਹੋਈ ਹੈ....
Create Wallpaper for this quote
|
|
ਅੱਜ ਅਧਿਆਪਕ ਦਿਵਸ ਦੇ ਮੌਕੇ ਤੇ ਬਸ ਇਹੀ ਕਹਾਂਗਾ " ਵਾਹਿਗੁਰੂ ਖੁਸ਼ ਰਖੀ ਸਦਾ ਹੀ ਜਿਹਨਾਂ ਨੇ ਸਾਨੂੰ ਜਿੰਦਗੀ ਵਿਚ ਕੁਝ ਕਰਨਾ ਸਿਖਾਈਆ"
Create Wallpaper for this quote
|
|
ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ..👏
ਦਿਲਾਉਂਦਾ ਰਹੀ ਚੇਤਾ ਮੈਨੂੰ ਮੇਰੀ ਔਕਾਤ ਦਾ 🙇
………..............ੴ………………….....
Create Wallpaper for this quote
|
|