ਸੱਚੀ ਘਟਨਾ:
ਇਕ ਵਾਰ ਅਮਰੀਕਾ ਵਿਚ ਸ਼ੇਰ ਦੀ ਰੇਸ ਕੁੱਤਿਆਂ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ..
ਕੁੱਤਿਆਂ ਨੇ ਕਾਫੀ ਰੌਲਾ ਪਾਇਆ, ਭੋਂਕੇ ਪਰ ਸ਼ੇਰ ਚੁੱਪ ਚਾਪ ਬੈਠਾ ਰਿਹਾ | ਰੇਸ ਸ਼ੁਰੂ ਹੋ ਗਈ . ਕੁੱਤੇ ਪੂਰਾ ਜ਼ੋਰ ਲੈ ਕੇ ਭੱਜੇ ਪਰ ਸ਼ੇਰ ਆਪਣੀ ਜਗਾ ਤੋਂ ਨਾ ਹਿੱਲਿਆ | ਸ਼ੇਰ ਦੀ ਮਾਨਸਿਕ ਵਿਰਤੀ ਦੀ ਸਟੱਡੀ ਕੀਤੀ ਗਈ ਅਤੇ ਇਕ ਸਾਰ ਕੱਢਿਆ | ਸ਼ੇਰ ਦੀ ਸੋਚ ਸੀ ਕਿ ਮੇਰੀ ਔਕਾਤ ਮੈਨੂੰ ਪਤਾ ਮੈਨੂੰ ਕੁੱਤਿਆਂ ਨਾਲ ਭੱਜ ਕੇ ਕੁਝ ਸਾਬਿਤ ਕਰਨ ਦੀ ਲੋੜ ਨਹੀਂ..
ਸਿੱਟਾ: ਕਿਸੇ ਨਾਲ ਜਿੱਦੋ ਨਾ ਬਹਿਸੋ ਨਾ . ਜੇ ਤੁਸੀਂ ਕਾਬਿਲ ਹੋ ਤਾਂ ਤੁਹਾਨੂੰ ਦੱਸਣ ਦੀ ਲੋੜ ਨਹੀਂ . ਕਿਸੇ ਨਾਲ ਮੁਕਬਲਾ ਕਰ ਕੇ ਉਸ ਦਾ ਕੱਦ ਬਿਨਾ ਗੱਲੋਂ ਉਚਾ ਨਾ ਕਰੋ. ਤੁਹਾਡੀ ਖਾਮੋਸ਼ੀ ਤੁਹਾਡੀ ਚੁੱਪ ਤੁਹਾਡੀ ਮੁਸਕੁਰਾਹਟ ਅਗਲੇ ਲਈ ਜਲਾਲਤ ਭਰਿਆ ਜਵਾਬ ਬਣ ਜਾਂਦੀ ਹੈ ਪਰ ਉਹਨਾਂ ਲਈ ਜੋ ਸ਼ਰਮ ਮਹਿਸੂਸ ਕਰੇ ਜੋ ਬੇਸ਼ਰਮ ਹੋਣ ਉਹਨਾਂ ਲਈ ਨਹੀਂ ..
Create Wallpaper for this quote
|
|