ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਨਾ ਛੋਛੇ ਬਾਜੀ ਏ ਨਾ ਨਾਟਕ ਕਰਦਾ ਹਾ, ਤੂੰ ਅੱਜ ਦੇ ਗਾਇਕਾਂ ਨੂੰ ਸੁਣਦੀਏ, ਮੈ ਬੱਬੂ ਮਾਨ ਨੂੰ ਸੁਣਦਾ ਹਾਂ,

Create Wallpaper for this quote
ਤੇਰਾ ਮੇਰਾ ਸੱਚੀ ਕੁੜੀਏ ਕੋਈ ਮੇਲ ਨਹੀ, ਕਾਹਤੋਂ ਲਾਉਣੀ ਏਂ ਨੀ ਐਵੇਂ ਝੂਠੇ ਲਾਰੇ,
ਤੇਰਾਂ ਯਾਰ ਤਾਂ ਵੱਡਾ ਸ਼ੌਂਕੀ ਆ ਚਮਕੀਲੇ ਦਾ, ਤੂੰ ਤਾਂ ਜਸਟਿਨ ਬੀਬਰ ਸੁਣਦੀ ਏਂ ਮੁਟਿਆਰੇ.

Create Wallpaper for this quote
ਜੁਬਾਨ ਦਾ ਕਿਹਾ ਦੁਨੀਅਾਂ 🌎ਸੁਣਦੀ ੲੇ...
ਦਿਲ ❤ ਦਾ ਕਿਹਾ 👉ਰੱਬ ਸੁਣਦਾ ੲੇ...

Create Wallpaper for this quote
punjabi status in hindi
status for fb in punjabi attitude
ਪਤਨੀ, ‘‘ਹੁਣ ਹੱਦ ਹੋ ਗਈ ਹੈ। ਮੈਂ ਆਪਣੀ ਮਾਂ ਦੇ ਘਰ ਜਾ ਰਹੀ ਹਾਂ ਅਤੇ ਕਦੀ ਵਾਪਸ ਨਹੀਂ ਆਵਾਂਗੀ।”
ਪਤੀ , ਹੱਸ-ਹੱਸ ਕੇ ਡਿੱਗ ਪਿਆ।
ਪਤੀ, ‘‘ਜਾਣ ਤੋਂ ਪਹਿਲਾਂ ਇੱਕ ਖਬਰ ਸੁਣਦੀ ਜਾ। ਕੱਲ੍ਹ ਤੇਰੀ ਮਾਂ ਵੀ ਤੇਰੇ ਪਾਪਾ ਨਾਲ ਰੁੱਸ ਕੇ ਆਪਣੇ ਪੇਕੇ ਚਲੀ ਗਈ ਹੈ।”

Create Wallpaper for this quote
ਜੁਬਾਨ ਦਾ ਕਿਹਾ ਦੁਨੀਆਂ ਸੁਣਦੀ ਹੈ ਅਤੇ
ਦਿਲ ਦਾ ਕਿਹਾ ਵਾਹਿਗੁਰੂ ਸੁਣਦਾ ਹੈ


Create Wallpaper for this quote
ਨਾ ਹੀ ਖੂ੍ਹ ਦੀ ਟਿੱਕ ਟਿੱਕ ਸੁਣਦੀ
ਨਾ ਪੰਜ਼ੇਬ ਹੀ ਟਿੰਡਾਂ ਦੀ
ਇਹ ਰੁੱਖ਼ ਖੜ੍ਹੇ ਬਜ਼ੁਰਗਾਂ ਵਾਂਗਰ
ਬਣਨ ਸ਼ਨਾਖਤ ਪਿੰਡਾਂ ਦੀ


Create Wallpaper for this quote
ਮੂੰਹ ਦਾ ਸ਼ੋਰ ਕੰਨ ਸੁਣਦੇ ਨੇ
ਚੁੱਪ ਦੇ ਸ਼ੋਰ ਨੂੰ ਰੂਹ ਸੁਣਦੀ ਏ

Create Wallpaper for this quote
ਅਕਲ ਵੇਖਦੀ ਹੈ
ਗਿਆਨ ਬੋਲਦਾ ਹੈ
ਸਿਆਣਪ ਸੁਣਦੀ ਹੈ।

Create Wallpaper for this quote
narinder singh kapoor lines
ਪਤੀ ਬਾਥਰੂਮ ਵਿੱਚ ਵੜਿਆ ਤੇ ਨਹਾਉਣ ਤੋਂ ਬਾਅਦ ਕਹਿਣ ਲੱਗਾ, ”ਮੈਂ ਕਿਹਾ ਸੁਣਦੀ ਏਂ, ਜ਼ਰਾ ਤੌਲੀਆ ਤਾਂ ਦੇਵੀਂ।”
ਪਤਨੀ ਚੀਕ ਕੇ ਬੋਲੀ, ”ਹਮੇਸ਼ਾ ਬਿਨਾਂ ਤੋਲੀਏ ਦੇ ਨਹਾਉਣ ਜਾਂਦੇ ਹੋ।
ਮੈਂ ਚਾਹ ਬਣਾਵਾਂ ਜਾਂ ਤੌਲੀਆ ਦੇਵਾਂ? ਬੁਨੈਣ ਵੀ ਧੋ ਕੇ ਟੂਟੀ ਉੱਤੇ ਟੰਗ ਦਿੰਦੇ ਹੋ, ਉਹ ਵੀ ਮੈਂ ਚੁੱਕਾਂ?
ਨਹਾਉਣ ਤੋਂ ਬਾਅਦ ਵਾਈਪਰ ਵੀ ਨਹੀਂ ਚਲਾਉਂਦੇ।
ਗਿੱਲੇ-ਗਿੱਲੇ ਬਾਹਰ ਨਿਕਲੋਗੇ ਤਾਂ ਪੂਰੇ ਘਰ ਵਿੱਚ ਗਿੱਲੇ ਪੈਰਾਂ ਦੇ ਨਿਸ਼ਾਨ ਬਣਾ ਦੇਵੋਗੇ।
ਫਿਰ ਉਸ Ḕਤੇ ਮਿੱਟੀ ਪਵੇਗੀ ਤਾਂ ਸਾਰੀ ਜਗ੍ਹਾ ਗੰਦੀ ਹੋ ਜਾਵੇਗੀ। ਇੱਕ ਵਾਰ ਨੌਕਰਾਣੀ ਉਸ ਤੇ ਤਿਲਕ ਗਈ ਸੀ।
ਫਿਰ ਤਿੰਨ ਦਿਨ ਨਹੀਂ ਆਈ। ਮੇਰਾ ਕੀ ਹਾਲ ਹੋਇਆ ਸੀ ਕੰਮ ਕਰ-ਕਰ ਕੇ।”
ਪਤੀ (ਮਨ ਵਿੱਚ ਸੋਚਦਿਆਂ), ”ਸਾਲੀ, ਨਹਾ ਕੇ ਗਲਤੀ ਕਰ ਲਈ ਜਾਂ ਵਿਆਹ ਕਰਵਾ ਕੇ....

Create Wallpaper for this quote

Recent Punjabi Searches