ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 24 status
ContentWallpapers
ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ
ਜਦੋਂ ਸਚ ਪਹਿਲਾਂ ਤੋਂ ਹੀ ਪਤਾ ਹੋਵੇ !!

Create Wallpaper for this quote
ਤਰਸ ਜਾਵੇਗੀ ਤੂੰ ਮੇਰਾ ਇੱਕ ਇੱਕ ਲਫਜ ਸੁਣਨ ਨੂੰ.... ਪਿਆਰ ਦੀ ਗੱਲ ਛੱਡ ਮੈ ਕਦੇ ਸ਼ਿਕਾਇਤ ਵੀ ਨੀ ਕਰਨੀ...

Create Wallpaper for this quote
ਕਹਿੰਦੀ ..... ਹਰ ਰੋਜ ਸਟੇਟਸ ਵੱਖਰਾ ਹੁੰਦਾ ਕਿਥੋ ਲੈ ਆਉਦਾ ਕੱਢ ਕੇ ਤੇਰਾ ਹੀ ਨਾਂ ਸੁਣਨ ਨੂੰ ਮਿਲਦਾ ਜਿਸ ਦਿਨ ਦੀ ਗਈ ਤੈਨੂੰ ਛੱਡ ਕੇ

Create Wallpaper for this quote
ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ ਜਦੋਂ ਸੱਚ ਪਹਿਲਾਂ ਤੋਂ ਹੀ ਪਤਾ ਹੋਵੇ।

Create Wallpaper for this quote
Punjabi  One Liner wallpaper
"ਮੂਰਖਾਂ ਤੋਂ ਤਰੀਫ਼ ਸੁਣਨ ਨਾਲੋਂ,
ਬੁੱਧੀਮਾਨ ਦੀ ਡਾਂਟ ਸੁਣਨਾ ਜ਼ਿਆਦਾ ਵਧੀਆ ਹੈ"

Create Wallpaper for this quote
ਸਹੀ ਮੌਕੇ ਤੇ ਖੜੇ ਹੋ ਕੇ ਬੋਲਣਾ ਸਾਹਸ ਹੈ,
ਉਸੇ ਤਰ੍ਹਾਂ ਖਾਮੋਸ਼ੀ ਨਾਲ ਬੈਠ ਕੇ ਦੂਜਿਆਂ ਨੂੰ ਸੁਣਨਾ ਵੀ ਸਾਹਸ ਹੈ ।

Create Wallpaper for this quote
 gal pate di jagbani
ਅੱਧੀ ਗੱਲ ਸੁਣਨ ਵਾਲੇ ਲੋਕ.
ਪੂਰੀ ਗੱਲ ਬਣਾੳੁਣ ਦੇ ਮਾਹਿਰ ਹੁੰਦੇ ਨੇ.

Create Wallpaper for this quote
ਮਤਲਬੀ ਦੋਸਤ ਤੁਹਾਨੂੰ ਝੂਠ ਇਸ ਤਰਾਂ ਦੱਸਣਗੇ ਕਿ ਤੁਹਾਨੂੰ ਸੁਣਨ ਨੂੰ ਵਧੀਆ ਲੱਗੇ ਪਰ ਅਸਲ ਵਿਚ ਤੁਹਾਡਾ ਨੁਕਸਾਨ ਕਰਨ. ਸੱਚੇ ਦੋਸਤ ਤੁਹਾਨੂੰ ਉਹ ਗੱਲਾਂ ਦੱਸਣਗੇ ਜੀ ਤੁਹਾਨੂੰ ਸੁਣਨ ਨੂੰ ਕੌੜੀਆਂ ਲੱਗਣ ਪਰ ਅਸਲ ਵਿਚ ਤੁਹਾਡਾ ਫਾਇਦਾ ਕਰਨ..

Create Wallpaper for this quote
Punjabi  ਪੰਜਾਬੀ ਅੱਤ ਸਟੇਟਸ  wallpaper
ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ....!!!

Create Wallpaper for this quote
ਉੱਥੇ ਜ਼ੁਬਾਨ ਨੂੰ ਕਦੇ ਵੀ ਕੁਝ ਬਿਆਨ ਕਰਨ ਦੀ ਲੋੜ ਨਹੀਂ ਹੁੰਦੀ
ਜਿੱਥੇ ਲੋਕ ਖਾਮੋਸ਼ੀ ਨੂੰ ਸੁਣਨ ਦਾ ਹੁਨਰ ਰੱਖਦੇ ਹੋਣ

Create Wallpaper for this quote
ਘੈਂਟ ਸਟੇਟਸ  wallpaper
Ghaint messages wallpaper
ਪਤਨੀ (ਫੋਨ ‘ਤੇ), ‘‘ਜਦੋਂ ਮੈਨੂੰ ਤੁਹਾਡੀ ਯਾਦ ਆਉਂਦੀ ਹੈ ਤਾਂ ਫੋਟੋਆਂ ਦੇਖ ਲੈਂਦੀ ਹਾਂ।”
ਪਤੀ, ‘‘…ਅਤੇ ਮੇਰੀ ਆਵਾਜ਼ ਸੁਣਨ ਲਈ ਕੀ ਕਰਦੀ ਏਂ?”
ਪਤਨੀ, ‘‘ਕੁੱਤੇ ਨੂੰ ਲੱਤ ਮਾਰ ਦਿੰਦੀ ਹਾਂ।”

Create Wallpaper for this quote
ਸਲੀਕੇ ਨਾਲ ਬੋਲਣ ਅਤੇ ਸਤਿਕਾਰ ਨਾਲ ਸੁਣਨ ਵਾਲੇ ਗਰੀਬ ਹੋ ਹੀ ਨਹੀਂ ਸਕਦੇ ।

Create Wallpaper for this quote
punjabi motivational thoughts
ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ
ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ, ♏️

Create Wallpaper for this quote
Feeling Awesome wallpaper
ਕਈਆ ਦੇ ਕੰਨਾਂ ਨੂੰ ਸੁਣਨ ਦੀ ਜਾਂਚ ਨੀ ਹੁੰਦੀ
ਤੂੰ ਆਵੇਂ ਨਾ ਹਰੇਕ ਮੂਹਰੇ ਕਿਤਾਬ ਵਾਂਗ ਖੁੱਲ੍ਹ ਜਾਇਆ ਕਰ


Create Wallpaper for this quote
ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ
ਤੂੰ ਦੱਸ ਤੇਰੇ ਸੁਣਨ ਚ ਕੀ ਆਇਆ


Create Wallpaper for this quote
jatti attitude status in punjabi
ਛੱਡੋ ਕੀ ਰੱਖਿਆ ਸੁਣਨ ਤੇ ਸੁਣਾਉਣ ਵਿੱਚ . ਕਸਰ ਕਿਸੇ ਨੇ ਨਹੀ ਛੱਡੀ ਦਿਲ ਦੁਖਾਉਣ ਵਿੱਚ ,    

Create Wallpaper for this quote
ਜੇ ਮਨ ਚਾਹਿਆ ਬੋਲਣ ਦੀ ਆਦਤ ਹੈ
ਤਾਂ ਅਣ-ਚਾਹਿਆ ਸੁਣਨ ਦੀ ਤਾਕਤ ਵੀ ਰੱਖੋ,,

Create Wallpaper for this quote
punjabi sad quotes about life
ਸੁਣਨ 'ਚ ਆਇਆ ਕਿ ਅੱਜ ਦੇ ਦਿਨ ਮਹਾਨ ਰੂਹ ਨੇ ਧਰਤੀ ਤੇ ਜਨਮ ਲਿਆ ਸੀ ..😉😉😉

Create Wallpaper for this quote
punjabi birthday funny
ਜਿਸ ਨੇ ਨਹੀਂ ਸੁਣਨਾ ਹੁੰਦਾ
ਉਸ ਤੱਕ ਚੀਕ ਪੁਕਾਰ ਵੀ ਨਹੀਂ ਪਹੁੰਚਦੀ
ਜੋ ਸੁਣਨ ਵਾਲੇ ਨੇ ਉਹ ਤਾਂ ਖ਼ਾਮੋਸਿਆ ਵੀ ਸੁਣ ਲੈਂਦੇ ਨੇ


Create Wallpaper for this quote
ਤੇਰੇ ਬੋਲਾਂ ਤੋਂ ਜਿਆਦਾ ਤੇਰੀ ਚੁੱਪ ਨੂੰ ਸੁਣਨਾ ਚੰਗਾ ਲਗਦਾ ਮੈਨੂੰ !

Create Wallpaper for this quote
ਜੇਕਰ ਤੁਸੀਂ ਪੰਛੀਆਂ ਦੇ ਗੀਤ ਸੁਣਨਾ ਚਾਹੁੰਦੇ ਹੋ
ਤਾਂ
ਪਿੰਜਰੇ ਨਾ ਖਰੀਦੋ,ਰੁੱਖ ਲਾਓ..

Create Wallpaper for this quote
punjabi feeling alone status
ਬੋਲਣ ਵਾਲਾ ਅਕਸਰ ਆਪਣੇ ਆਪ ਨੂੰ ਖਾਲੀ ਕਰੀ ਜਾਂਦਾ ਹੈ ਅਤੇ ਸੁਣਨ ਵਾਲੇ ਨੂੰ ਭਰੀ ਜਾਂਦਾ ਹੈ

Create Wallpaper for this quote
ਕੀ ਕਰਾਂ ਤੇਰੇ ਬਦਲਣ ਦੇ ਗਮ ਨੂੰ
ਹਾਲੇ ਬਦਲਣੀ ਤੇਰੇ ਸ਼ਹਿਰ ਦੀ ਹਵਾ ਬਾਕੀ ਏ
• ਇੰਝ ਨਹੀਂਓਂ ਨਿੱਕਲਣਾ ਆਖਰੀ ਸਾਂਹ ਮੇਰਾ
ਹਲੇ ਸੁਣਨੀ ਤੇਰੇ ਬਦਲਣ ਦੀ ਵਜ੍ਹਾ ਬਾਕੀ ਏ


Create Wallpaper for this quote
ਕੁਝ ਕਹਿਣਾ ਵੀ ਓਥੇ ਚੰਗਾ ਲੱਗਦਾ ਏ
ਜਿੱਥੇ ਅਗਲਾ ਸੁਣਨ ਵਾਲਾ ਤੇ ਸਮਝਣ ਵਾਲਾ ਹੋਵੇ
ਨਾ ਸਮਝੇ ਲੋਕਾਂ ਅੱਗੇ ਸ਼ਬਦ ਵਿਅਕਤ ਕਰਨਾ ਵਿਅਰਥ ਏ


Create Wallpaper for this quote

Recent Punjabi Searches