Total 83 status |
Content | Wallpapers |
|
ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ,
ਸਬ ਝੂਠੇ ਤੇ ਬੇਰੂਪ,
ਮਾਂ ਦਾ ਰਿਸ਼ਤਾ ਸਭ ਤੋਂ ਸੱਚਾ,
ਮਾਂ ਹੈ ਰੱਬ ਦਾ ਰੂਪ
Create Wallpaper for this quote
|
|
ਜਿਸ ਦੀ ਮਰਜ਼ੀ ਤੋਂ ਬਿਨਾ ਨਹੀਂ ਹਿਲਦਾ ਪੱਤਾ..
ਉਹ ਸਤਿਗੁਰ ਮੇਰਾ ਸਬ ਤੋਂ ਸੱਚਾ!
Create Wallpaper for this quote
|
|
ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ ਕਿਉਂਕਿ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ ।
Create Wallpaper for this quote
|
|
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ!
Create Wallpaper for this quote
|
|
ਪਿਆਰ ਆਪਾਂ ਦੋਵਾਂ ਦਾ ਸੱਚਾ ਸੀ ਯਾਰਾਂ ਪਰ ਇਸ ਪਿਆਰ ਨੂੰ ਆਪਾਂ ਕਦੀ ਜਤਾ ਨਾ ਸਕੇ ਕਰਦੇ ਰਹੇ ਇੰਤਜ਼ਾਰ ਆਪਾਂ ਇਕ ਦੂਜੇ ਦਾ ਤੁਸੀਂ ਸਾਨੂੰ ਬੁਲਾ ਨਾ ਸਕੇ ਤੇ ਅਸੀ ਆ ਨਾ ਸਕੇ.!
Create Wallpaper for this quote
|
|
ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ, ਸੱਚਾ ਪਿਆਰ ਨਿਭਾ ਲੈ ਅਹਿਸਾਨ ਨਾ ਕਰ..!!
Create Wallpaper for this quote
|
|
BLOCK ਕਰਨ ਨਾਲ ਦਿਲੋ ❤️ ਨਹੀ ਕਢਿਆ ਜਾਂਦਾ..🙄
ਸੱਚਾ ਹੋਵੇ 😍 ਪਿਆਰ ਤਾ ਸੋਖਾ ਨਹੀ ਛੱਡਿਆ ਜਾਂਦਾ..👬
Create Wallpaper for this quote
|
|
ਕਬਜਾ ਹਥਿਆਰਾ 🔫 ਨਾਲ ਤੇ ਵੈਲੀਪੁਣਾ ਯਾਰਾ 👬 ਨਾਲ ਈ ਹੁੰਦਾ ਏ, ਕਿਸੇ ਤੇ ਇਤਬਾਰ ਤੇ ਸੱਚਾ ਪਿਆਰ ਇੱਕ ਈ ਵਾਰੀ ਹੁੰਦਾ ਏ..
Create Wallpaper for this quote
|
|
ਨਾ ਉਹ ਝੁਕਣ ਦਿੰਦਾ
ਨਾ ਉਹ ਜਿੰਦਗੀ ਦੀ ਰਫਤਾਰ ਨੂੰ ਰੁਕਣ ਦਿੰਦਾ
ਭੁੱਖਿਆ ਨੂੰ ਰੋਟੀ ਦੇਣ ਵਾਲਾ
ਮੇਰਾ ਸੱਚਾ ਵਾਹਿਗੁਰੂ 🙏
Create Wallpaper for this quote
|
|
ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮੰਨਦੀ ਹੈ ਤਾਂ,
ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿੱਦ ਨਹੀਂ ਕਰਨੀ ਚਾਹੀਦੀ,
ਕਿਉਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉੱਚਾ ਤੇ ਸੱਚਾ ਹੁੰਦਾ ਹੈ..!
Create Wallpaper for this quote
|
|
ਪਿਆਰ ਅਗਰ ਸੱਚਾ ਹੋਵੇ ਤਾ ਕਦੇ ਨਹੀਂ ਬਦਲ ਦਾ ਨਾ ਸਮੇ ਨਾਲ ਨਾ ਹਾਲਤ ਨਾਲ.
Create Wallpaper for this quote
|
|
ਸੱਚਾ ਪਿਆਰ ਤੇ ਜ਼ਿਗਰੀ ਯਾਰ ਪਤਾ ਨਈਂ ਕਿਉਂ ਜ਼ਿੰਦਗੀ ਤੋਂ ਦੂਰ ਚਲੇ ਜਾਂਦੇ ਨੇ.
Create Wallpaper for this quote
|
|
ਸਾਨੂੰ ਸੱਚਾ ਪਿਆਰ ਮਿਲੇ ਸਾਡੀ ਇੰਨੀ ਕਿਸਮਤ ਕਿੱਥੇ,
ਸਾਡੀ ਕੋਈ ਫਿਕਰ ਕਰੇ ਸਾਡੀ ਇੰਨੀ ਕਿਸਮਤ ਕਿੱਥੇ,
ਜਿਹਨੂੰ ਅਸੀਂ ਪਿਆਰ ਕੀਤਾ ਰੱਬ ਮੰਨ ਕੇ...
ਉਹ ਸਾਨੂੰ ਕਹਿ ਗਏ ਤੂੰ ਕਿੱਥੇ ਅਸੀ ਕਿੱਥੇ..
Create Wallpaper for this quote
|
|
ਉਸਦੀ ਖਾਮੋਸ਼ ਤਸਵੀਰ ਤੋਂ ਇੱਕ ਸਵਾਲ ਪੁੱਛਿਆ,
ਕਿਵੇਂ ਭੁੱਲ ਗਿਆ ਸਾਡਾ ਸੱਚਾ #ਪਿਆਰ ਪੁੱਛਿਆ,
ਕਦੇ ਆਖਦੇ ਹੁੰਦੇ ਸੀ ਤੇਰੇ ਬਿਨਾਂ ਨਹੀਂ ਸਰਨਾ,
ਅੱਜ ਸਰ ਗਿਆ ਕਿਵੇਂ ਇਹੋ ਬਾਰ ਬਾਰ ਪੁੱਛਿਆ !!!
Create Wallpaper for this quote
|
|
ਸਾਡਾ ਪਿਆਰ ਤੇ ਵਿਸ਼ਵਾਸ ਪੱਕਾ ਏ .....
ਕਿਉਂ ਕੇ ਸਾਡਾ ਦਿਲ ਸੱਚਾ ਤੇ ਘਰ ਕੱਚਾ ਏ ....
Create Wallpaper for this quote
|
|
ਕਰਮਾਂ ਵਾਲਿਆਂ ਨੂੰ ਮਿਲਦਾ ਏ ਪਿਆਰ ਸੱਚਾ
ਕੋਈ ਆਪਣਾ ਈ ਕਰਦਾ ਏ ਇੰਤਜਾਰ ਸੱਚਾ
ਬਹੁਤ ਮਿਲ ਜਾਂਦੇ ਨੇ ਇਥੇ ਦਾਵੇ ਕਰਨ ਵਾਲੇ
ਪਰ ਕਰਮਾਂ ਵਾਲਿਆਂ ਨੂੰ ਮਿਲਦਾ ਏ ਯਾਰ ਸੱਚਾ....
Create Wallpaper for this quote
|
|
ਇਸ ਦੁਨੀਆਂ ਵਿੱਚ ਸਿਰਫ ਉਹੀ ਰੋਂਦਾ ਜੀਹਨੇ ਸੱਚਾ ਪਿਆਰ ਕੀਤਾ ਹੁੰਦਾ
ਉਹਨੂੰ ਕੋਈ ਫਰਕ ਨੀ ਪੈਂਦਾ ਜੀਹਨੇ ਮਤਲਬ ਦੀ ਚਾਹਤ ਰੱਖੀ ਹੋਵੇ..
Create Wallpaper for this quote
|
|
ਬੇਰੰਗ ਨੂੰ ਰੰਗ ਬਦਲਦਾ
ਨਫ਼ਰਤ ਨੂੰ ਪਿਅਾਰ
ਰੱਬ ਸਭ ਨੂੰ ਦੇਵੇ
ਖੁਸ਼ੀਅਾਂ ਭਰੀ ਜ਼ਿੰਦਗੀ
ਤੇ ਸੱਚਾ ਯਾਰ
Create Wallpaper for this quote
|
|
ਜਦ ਪਿਆਰ ਸੱਚਾ ਹੁੰਦਾ ਕਿਸਮਤ ਮੁਕਰ ਜਾਂਦੀ ਹੈ !! ਜਦ ਕਿਸਮਤ ਸਹੀ ਹੁੰਦੀ ਹੈ ਪਿਆਰ ਝੂਠਾ ਹੁੰਦਾ !!
Create Wallpaper for this quote
|
|
ਸੱਚਾ ਪਿਆਰ ਉਹੀ ਕਰੇਗਾ ਜਿਸਨੇ ਕਿਸੇ ਤੋਂ ਧੋਖਾ ਖਾਦਾ ਹੋਵੇ..
Create Wallpaper for this quote
|
|
ਤੇਰੇ ਪਿਆਰ ਵਾਲਾ ਮੇਲ, ਹੋਗੀ ਇਸ਼ਕੇ ਚ ਜੇਲ
.
ਇਹ ਸੱਚਾ ਸੁੱਚਾ ਖੇਲ, ਨਾ ਕੋਈ ਪਾਸ ਨਾ ਕੋਈ ਫੇਲ
Create Wallpaper for this quote
|
|
ਘਰ ਬਿਨਾਂ ਦਰ ਨਹੀਂ ਤੇ ਦਰ ਬਿਨਾਂ ਘਰ ਨਹੀਂ, ਰੱਬ ਵਰਗਾ ਕੋਈ ਯਾਰ ਨਹੀਂ, ਦੁਨੀਆਂ ਤੇ ਮਿਲਦਾ ਸੱਚਾ ਪਿਆਰ ਨਹੀਂ....
Create Wallpaper for this quote
|
|
ਸੱਚਾ ਪਿਆਰ ਤਾਂ ਭੂਤ ਪਰੇਤ ਵਰਗਾ ਹੋ ਗਿਆ ਗੱਲਾਂ ਤਾਂ ਸਾਰੇ ਕਰਦੇ ਆ ਪਰ ਦੇਖਿਆ ਕਿਸੇ-ਕਿਸੇ ਨੇ ਆ 😂
Create Wallpaper for this quote
|
|
ਸੱਚਾ ਇਨਸਾਨ ਜ੍ਹਿਨਾਂ ਮਰਜ਼ੀ ਸੱਚ ਬੋਲ ਲਵੇ ਪਰ ਲੋਕਾਂ ਨੇ ਤਾਂ ਬਸ ਲੋਕਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਨਾ ਹੁੰਦਾ !!
Create Wallpaper for this quote
|
|
ਸੱਚਾ ਪਿਆਰ ਤਾਂ ਬੇਬੇ ਬਾਪੂ ਦਾ, ਬਾਕੀ ਸਭ ਤਾਂ ਦਿਖਾਵਾ ਈ ਆ ।
Create Wallpaper for this quote
|
|
ਸ਼ਰਤਾਂ ਲਾ ਕੇ ਕਦੇ ਪਿਅਾਰ ਨਹੀ ਹੁੰਦਾ,
ਜੋ ਗੱਲ ਗੱਲ ਤੇ ਝੂਠ ਬੋਲੇ ੳੁਹ ਸੱਚਾ ਯਾਰ ਨਹੀ ਹੁੰਦਾ..
Create Wallpaper for this quote
|
|
"ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ, ਕਿਉਂਕਿ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ I"
Create Wallpaper for this quote
|
|
ਜੇਕਰ ਤੁਸੀ ਸੱਚਾਈ 'ਤੇ ਚੱਲ ਰਹੇ ਹੋ ਤਾਂ ਯਾਦ ਰੱਖੋ ਕਿ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੈ I
Create Wallpaper for this quote
|
|
ੲਿਸ਼ਕ ੲਿਸ਼ਕ ਕਰਦਾ ਹਰ ਕੋੲੀ ੲਿਸ਼ਕੇ ਦੇ ਰਾਹ ਬੜੇ ਅੌਖੇ, ਹੋ ਜਾਂਦੀ ਜਿੰਦਗੀ ਨਾਲ ਨਫਰਤ ਜਦ ਕਰਕੇ ਕੋੲੀ ਸੱਚਾ ਪ੍ਰੇਮ ਮੁੱਖ ਮੋੜ ਲਵੇ, ਹੋ ਜਾਂਦੀ ਸਾਰੀ ਕਾੲਿਨਾਤ ਸੁੰਨੀ – ਸੁੰਨੀ ਜਦ ਦੂਰ ਹੋ ਜਾਂਦਾ ਅਾਪਣਾ ਸੱਚਾ ਪਿਅਾਰ….
Create Wallpaper for this quote
|
|
ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ ਸੱਚਾ ਪਿਆਰ ਤਾਂ ਮਿਲਦਾ ਹੈ ਨਸੀਬਾਂ ਦੇ ਨਾਲ ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ!
Create Wallpaper for this quote
|
|
ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ , ਸੱਚਾ ਪਿਅਾਰ ਕਰਨੇ ਵਾਲਿਅਾਂ ਦੇ ਤਾਂ ਹੰਝੂ ਵੱਗਦੇ ਨੇ
Create Wallpaper for this quote
|
|
ਪਿਆਰ ਮਿਲਦਾ ਨਸੀਬਾਂ ਨਾਲ ਕਈ ਰੁਸ ਕੇ ਪਿਆਰ ਗਵਾਂ ਲੈਂਦੇ ਟਾਇਮ ਪਾਸ ਕਰਨ ਵਾਲੇ ਦਿਖਾਉਣ ਆਕੜਾ ਸੱਚਾ ਪਿਆਰ ਕਰਨ ਵਾਲੇ ਹੱਥ ਜੋੜ ਮਨਾ ਲੈਂਦੇ
Create Wallpaper for this quote
|
|
ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇੈਨੂੰ ਜੱਗ ਨੂੰ ਦਿਖਾਉਣ ਦੀ , ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥
Create Wallpaper for this quote
|
|
ਸਭ ਐਥੇ ਰਹਿ ਜਾਣਾ…ਮਾਣ ਨਾ ਕਰੋ …ਜੇ ਮਿਲਦਾ ਸੱਚਾ ਪਿਆਰ ਤਾਂ ਦਿਲੋਂ ਨਿਭਾਉ…..ਅਹਿਸਾਨ ਨਾ ਕਰੋ
Create Wallpaper for this quote
|
|
ਸੱਚਾਈ ਦੀ ਰਾਹ 'ਤੇ ਚੱਲਣਾ ਫਾਇਦੇ ਦੀ ਗੱਲ ਹੈ, ਕਿਉਂਕਿ ਇਸ ਰਾਹ 'ਤੇ ਭੀੜ ਘੱਟ ਹੁੰਦੀ ਹੈ ।
Create Wallpaper for this quote
|
|
ਸ਼ਰੇਆਮ ਵਿਕਦਾ ਇਸ਼ਕ ਇੱਥੇ, ਸ਼ਰੇਆਮ ਵਿਕਦਾ ਜ਼ਮੀਰ ਇਥੇ,
ਰੂਹਾਂ ਕੁਰਲਾਉਂਦੀਆ ਨੇ ਯਾਰੋ, ਸੱਚਾ ਇਸ਼ਕ ਹੋਇਆ ਲੀਰੋ ਲੀਰ ਇਥੇ
ਵਾਂਗ ਕੱਪੜੇ ਦਿਲਦਾਰ ਬਦਲਦੇ ਇਥੇ ,ਹਰ ਭਾਅ ਵਿਕਦੇੇ ਸ਼ਰੀਰ ਇਥੇ,
ਇੱਕ ਰਾਤ ਦਾ ਰਾਂਝਾ ਅੱਜ ਕੱਲ, ਇੱਕ ਰਾਤ ਦੀ ਅੱਜ ਕੱਲ ਹੀਰ ਇਥੇ
Create Wallpaper for this quote
|
|
ਜਜਬਾਤੀ ੲਿਨਸਾਨ ਨੂੰ ਜਜਬਾਤਾਂ ਨੇ ਮਾਰਿਅਾ,
ਜਿੱਤੀ ਬਾਜੀ ਚ ੳੁਹਨਾਂ ਸਭ ਕੁਝ ਹਾਰਿਅਾ,
ਲਿਹਾਜ਼ ਯਾਰ ਦੀ ਰੱਖ ਕੇ ਭਾਵੇਂ ਮੈਂ ਸੀਨੇ ਹਾਰ ਨੂੰ ਲਾੲਿਅਾ ਸੀ,
ਕਰ ਸਾਜ਼ਿਸਾਂ ਖੇਡੀ ਖੇਡ ਚ ੳੁਹ ਜਿੱਤ ਤਾਂ ਗੲੇ ਪਰ ੳੁਹਨਾਂ ਸੱਚਾ ਪਿਅਾਰ ਗਵਾੲਿਅਾ ਸੀ....
Create Wallpaper for this quote
|
|
ਨਾ ਕਿਸੀ ਨੇ ਸੱਚਾ ਪਿਆਰ ਕੀਤਾ ਨਾ ਕੋਈ ਕਰਦੀ, ਘੈਂਟ ਜੱਟ ਵੇਖ ਹਰੇਕ ਪੱਲਾ ਫੜਦੀ ।
Create Wallpaper for this quote
|
|
ਰਾਹ ਸੱਚਾਈ ਦਾ, ਦੁਆ ਗ਼ਰੀਬ ਦੀ, ਗੱਲ ਮਨ ਦੀ, ਬੰਦੇ ਨੂੰ ਕੱਖੋਂ ਲੱਖ ਬਣਾ ਦਿੰਦੇ ਨੇ ।
Create Wallpaper for this quote
|
|
ਬੰਦਿਆ ਜੇ ਤੂੰ ਸਭ ਕੁੱਝ ਪਾਉਣਾ, ਚੁੱਪ ਕਰਕੇ ਦੇਖ ਕੁੱਝ ਬੋਲੀ ਨਾ,
ਕਰਨੇ ਵਾਲਾ ਸੱਚਾ ਵਾਹਿਗੁਰੂ, ਰੱਖ ਉਸ ਤੇ ਭਰੋਸਾ ਬਸ ਡੋਲੀ ਨਾ ।
Create Wallpaper for this quote
|
|
ਕਿਸੇ ਨੇ ਫੁੱਲ ਨੂੰ ਪੁੱਛਿਆ "ਸਾਰਿਆਂ ਨੂੰ ਖੁਸ਼ਬੂ ਦੇ ਕੇ ਤੈਨੂੰ ਕੀ ਮਿਲਦਾ ਹੈ??"
ਫੁੱਲ ਨੇ ਕਿਹਾ "ਲੈਣਾ ਦੇਣਾ ਤੇ ਵਪਾਰ ਹੁੰਦਾ ਹੈ .
ਜੋ ਦੇ ਕੇ ਕੁਝ ਵੀ ਨਾ ਮੰਗੇ ਓਹੀ ਤਾਂ ਸੱਚਾ ਪਿਆਰ ਹੁੰਦਾ ਹੈ.."
Create Wallpaper for this quote
|
|
ਨਸੀਬਾਂ ਨਾਲ ਹੀ ਮਿਲਦੇ ਨੇ ਦੁੱਖ ਵੀ ਤੇ ਸੁੱਖ ਵੀ ,
ਸੱਚਾ ਪਿਆਰ ਵੀ ਤੇ ਜ਼ਿੰਦਗੀ ਨਾਲ ਨਿਭਾਉਣ ਵਾਲੇ ਸੱਚੇ ਯਾਰ ਵੀ
Create Wallpaper for this quote
|
|
ਕੁੱਝ ਲੋਕ ਵਿੱਛੜਦੇ ਨੇ ਤੇ ਕੁਝ ਲੋਕ ਮਿਲਦੇ ਨੇ
ਪਰ ਇਕ ਗੱਲ ਪਤਾ ਲਗੀ ਕੇ ਸੱਚਾ ਪਿਆਰ ਹਮੇਸ਼ਾ ਵਿਛੜਦਾ ਏ
Create Wallpaper for this quote
|
|
ਨਸੀਬਾਂ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾਂ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ!!!
Create Wallpaper for this quote
|
|
ਲੋਕਾਂ ਨੂੰ ਪਤਾ ਨੀਂ ਸੱਚਾ ਪਿਅਾਰ ਕਿਵੇਂ ਮਿਲ ਜਾਂਦਾ,
ਮੈਨੂੰ ਤੇ ਸਵੇਰੇ ੳੁਠ ਕੇ ਮੰਜੇ ਥਲੋਂ ਅਾਪਣੀਅਾਂ ਚੱਪਲਾਂ ਨੀ ਮਿਲਦੀਅਾਂ......
Create Wallpaper for this quote
|
|
ਮੁਹੱਬਤ ਵਿੱਚੋਂ ਹਾਰੇ ਆਂ ਹੁਣ ਨਾਮ ਤਾਂ ਬਣਾਉਣਾ ਪਊ.
ਕਿੰਨਾ ਸੀ ਪਿਆਰ ਸੱਚਾ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ.!!
Create Wallpaper for this quote
|
|
BLOCK ਕਰਨ ਨਾਲ ਦਿਲੋ ਨਹੀ ਕੱਢਿਆ ਜਾਂਦਾ
ਸੱਚਾ ਹੋਵੇ ਪਿਆਰ ਤਾਂ ਸੋਖਾ ਨਹੀ ਛੱਡਿਆ ਜਾਂਦਾ
Create Wallpaper for this quote
|
|
ਜਦੋਂ ਇਕ ਰਿਸ਼ਤੇ ਵਿੱਚ ਕਿਸੇ ਤੀਸਰੇ ਦਾ ਜਿਕਰ ਹੋਣ ਲੱਗ ਪਏ ਤਾਂ
ਸੱਚਾ ਪਿਆਰ ਕਰਨ ਵਾਲਾ ਜਿਓਦੇ ਜੀਅ ਮਰਨ ਲੱਗ ਜਾਂਦਾ ਹੈ
Create Wallpaper for this quote
|
|
ਉਸਦੀ ਖਾਮੋਸ਼ ਤਸਵੀਰ ਤੋਂ ਇੱਕ ਸਵਾਲ ਪੁੱਛਿਆ
ਕਿਵੇਂ ਭੁੱਲ ਗਿਆ ਸਾਡਾ ਸੱਚਾ ਪਿਆਰ ਪੁੱਛਿਆ
ਕਦੇ ਆਖਦੇ ਹੁੰਦੇ ਸੀ ਤੇਰੇ ਬਿਨਾਂ ਨਹੀਂ ਸਰਨਾ
ਅੱਜ ਸਰ ਗਿਆ ਕਿਵੇਂ ਇਹੋ ਬਾਰ ਬਾਰ ਪੁੱਛਿਆ
Create Wallpaper for this quote
|
|
ਲਈ ਆ ਕਿਤਾਬ ਇਕ ਹੋਰ ਪੜ੍ਹਨੇ ਲਈ
ਹੌਲੀ ਹੌਲੀ ਲਫ਼ਜ਼ਾਂ ਦੀ ਬੁਣਤੀ ਵੀ ਸਿੱਖਾਂਗਾ
ਅਜੇ ਤਾਂ ਲੰਬੜਾ ਲੂਣ ਆਟੇ ਚ ਨਹੀਂ
ਮੇਹਰ ਕਰੁ ਮੇਰਾ ਸੱਚਾ ਫੇਰ ਕੁਛ ਲਿਖਾਂਗਾ
Create Wallpaper for this quote
|
|
ਤੂੰ ਆਪਣੀ ਜਗ੍ਹਾ ਤੇ ਸੱਚਾ ਐ ਝੂਠੇ ਅਸੀ ਵੀ ਕਿਸੇ ਪਾਸੇ ਨਹੀ ਕੀ ਮਾਰ ਤਾੜੀਆ ਹੱਸਣਾ ਹੈ
ਜਦ ਵਿੱਚ ਮੁਕੱਦਰਾ ਹਾਸੇ ਨਹੀ
Create Wallpaper for this quote
|
|
ਪਰਵਾਹ ਨਾ ਕਰੋ, ਚਾਹੇ ਸਾਰਾ ਜਗ ਖਿਲਾਫ ਹੋਵੇ
ਚੱਲੋ ਉਸੇ ਰਾਹ ਤੇ ਜੋ ਸੱਚਾ ਤੇ ਸਾਫ ਹੋਵੇ।।।।
Create Wallpaper for this quote
|
|
ਜੇ ਮਨ ਸੱਚਾ ਹੋਵੇ ਤਾਂ ਰੱਬ ਵੀ ਨੇੜੇ ਹੋ ਕੇ ਸੁਣਦਾ ਹੈ..
Create Wallpaper for this quote
|
|
ੳ ਪਿਆਰ ਜਤਾਉਂਦੀ ਉਪਰੋਂ-ਉਪਰੋਂ ਪਰ ਮੇਰਾ ਪਿਆਰ ਸੱਚਾ ਏ
ਓ ਭਾਲਦੀ ਫਿਰੇ ਮਹਿਲ ਮੁਨਾਰੇ ਤੇ ਸਾਡਾ ਕੋਠਾ ਵੀ ਕੱਚਾ ਏ
Create Wallpaper for this quote
|
|
ਸੱਚਾਈ ਏਹ ਨਹੀਂ ਕੀ ਇਨਸਾਨ ਬਦਲ ਜਾਂਦੇ ਨੇ
ਸੱਚਾਈ ਤਾਂ ਏਹ ਹੈ ਕੀ ਚੇਹਰੇ ਤੋਂ ਨਕਾਬ ਉਤਰ ਜਾਣਦੇ ਨੇ
Create Wallpaper for this quote
|
|
ਸਰਕਾਰੀ ਨੌਕਰੀ ਤੇ ਸੱਚਾ ਪਿਆਰ
ਗਰੀਬਾਂ ਦੀ ਕਿਸਮਤ ਵਿੱਚ ਨਹੀਂ ਹੁੰਦਾ
Create Wallpaper for this quote
|
|
ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ
Create Wallpaper for this quote
|
|
ਦੁੱਖ ਇਨਸਾਨ ਦਾ ਸੱਚਾ ਮਿੱਤਰ ਹੈ
ਜਦ ਤੱਕ ਨਾਲ ਰਹਿੰਦਾ ਹੈ
ਬਹੁਤ ਸਬਕ ਸਿਖਾਉਂਦਾ ਤੇ ਜਾਣ ਲੱਗਾ
ਸੁਖ ਦੇ ਕੇ ਜਾਂਦਾ ਹੈ
Create Wallpaper for this quote
|
|
ਮਿੱਠਾ ਬੋਲਣ ਵਾਲਾ ਕਦੀ ਕਿਸੇ ਦਾ ਨਹੀਂ ਹੋ ਸਕਦਾ
ਪਰ ਜੋ ਕੌੜਾ ਬੋਲਦਾ ਹੈ
ਤੁਹਾਡੀਆ ਗ਼ਲਤੀਆਂ ਦੱਸਦਾ ਹੈ
ਓਹੀ ਤੁਹਾਡਾ ਸੱਚਾ ਮਿੱਤਰ ਹੋ ਸਕਦਾ ਹੈ
ਕਿਉਂਕਿ ਨਮਕ ਵਿਚ ਕਦੇ ਕੀੜੇ ਨਹੀਂ ਪੈਂਦੇ
ਤੇ ਮਿਠਾਈ ਵਿਚ ਕੀੜੇ ਹੁੰਦੇ ਨੇ
Create Wallpaper for this quote
|
|
ਸੱਚਾ ਦੋਸਤ ਓਹੀ ਹੁੰਦਾ
ਜਿਸਨੂੰ ਦੇਖ ਕੇ ਤੁਹਾਡੀ ਬੇਬੇ ਵੀ
ਕਹੇ ਕਿ ਤੂੰ ਓਹੀ ਕੰਜ਼ਰ ਐ ਨਾ
ਜਿਹਨੇ ਮੇਰੇ ਪੁੱਤ ਨੂੰ ਵਿਗਾੜਿਆ
Create Wallpaper for this quote
|
|
ਸੱਚਾ ਪਿਆਰ ਤੇ ਹਫਤੇ ਚ' ਐਤਬਾਰ
ਸਿਰਫ ਇੱਕ ਵਾਰ ਹੀ ਆਉਂਦਾ
Create Wallpaper for this quote
|
|
ਅਧੂਰੀ ਆ ਤੁਹਾਡੀ ਜ਼ਿੰਦਗੀ
ਜਦ ਤਕ ਤੁਹਾਨੂੰ ਕੋਈ ਸੱਚਾ ਦੋਸਤ ਨੀ ਮਿਲ ਜਾਵੇ
Create Wallpaper for this quote
|
|
ਇੱਕ ਤੇਰਾ ਹੀ ਪਿਆਰ ਸੱਚਾ ਹੈ ਮਾਂ
ਹੋਰਾਂ ਦੀਆਂ ਤਾਂ ਸ਼ਰਤਾਂ ਹੀ ਬਹੁਤ ਨੇ
Create Wallpaper for this quote
|
|
ਤੂੰ ਨੂਰ ਦਾ ਫੁਟਦਾ ਚਸ਼ਮਾ ਐਂ
ਤੂੰ ਰੋਸ਼ਨੀਆਂ ਦੀ ਰੇਖਾ ਐਂ
ਇਕ ਤੇਰਾ ਹੀ ਦਰਬਾਰ ਸੱਚਾ
ਬਾਕੀ ਸਬ ਭਰਮ ਭੁਲੇਖਾ ਐ
Create Wallpaper for this quote
|
|
ਸੱਚਾ ਹੋਵੇ ਪਿਆਰ ਰੱਬ ਵੀ ਝੌਲੀ ਪਾਉਂਦਾਂ ਏ
ਐਵੇਂ ਨਹੀਂ ਜੱਗ ਉਸ ਦੀਆਂ ਮਿਹਰਾਂ ਨੂੰ ਨਿੱਤ ਗਾਉਂਦਾ ਏ
ਇੱਕ ਵਾਰੀ ਏਂ ਪਾਉਂਣਾ ਭਾਂਵੇ ਪਾਂਵਾਂ ਮਰਕੇ
ਚਾਹੁੰਨੇ ਆਂ ਤੈਨੂੰ ਤੇਰੇ ਪਿਆਰ ਦੇ ਕਰਕੇ
Create Wallpaper for this quote
|
|
ਸੱਚਾ ਪਿਆਰ ਆਪਣੇ ਤੋਂ ਪਹਿਲਾਂ ਕਿਸੇ ਬਾਰੇ ਸੋਚਣਾ ਸਿਖਾ ਦਿੰਦਾ ਹੈ..
Create Wallpaper for this quote
|
|
ਬਿਲਕੁਲ ਇਹੋ ਸੱਚਾਈ ਆ , ਪਹਿਲਾਂ ਜੰਮਣ ਨੀ ਦਿੱਤਾ ਜਾਂਦਾ ਫਿਰ ਜਿਉਣ😔
Create Wallpaper for this quote
|
|
ਤੂੰ ਕਰ ਕੇ ਤਾਂ ਵੇਖ ਕਿਸੇ ਨਾਲ ਪਿਅਾਰ ਸੱਚਾ ..ਤੈਨੂੰ ਫੇਰ ਪਤਾ ਲੱਗੂ ਅਸੀ ਹਾਸੇ ਕਿੳੁ ਗਵਾ ਲੲੇ !!
Create Wallpaper for this quote
|
|
ਬਿਲਕੁਲ ਇਹੋ ਸੱਚਾਈ ਆ , ਪਹਿਲਾਂ ਜੰਮਣ ਨੀ ਦਿੱਤਾ ਜਾਂਦਾ ਫਿਰ ਜਿਉਣ😔
Create Wallpaper for this quote
|
|
ਤੂੰ ਕਰ ਕੇ ਤਾਂ ਵੇਖ ਕਿਸੇ ਨਾਲ ਪਿਅਾਰ ਸੱਚਾ ..ਤੈਨੂੰ ਫੇਰ ਪਤਾ ਲੱਗੂ ਅਸੀ ਹਾਸੇ ਕਿੳੁ ਗਵਾ ਲੲੇ !!
Create Wallpaper for this quote
|
|
ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ ,ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ
Create Wallpaper for this quote
|
|
ਪਿਆਰ ਆਪਾਂ ਦੋਵਾ ਦਾ ਸੱਚਾ ਸੀ ਯਾਰਾ , ਪਰ ਇਸ ਪਿਆਰ ਨੂੰ ਆਪਾਂ ਕਦੀ ਜਤਾ ਨਾ ਸਕੇ…ਕਰਦੇ ਰਹੇ ਇੰਤੇਜ਼ਾਰ ਅਪਾ ਇਕ ਦੂਜੇ ਦਾ , ਤੁਸੀਂ ਸਾਨੂੰ ਬੁਲਾ ਨਾ ਸਕੇ ਤੇ ਅਸੀਂ ਆ ਨਾ ਸਕੇ
Create Wallpaper for this quote
|
|
ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ , ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥
Create Wallpaper for this quote
|
|
ਕੁੱਝ ਲੋਕ ਵਿੱਛੜਦੇ ਨੇ ਤੇ ਕੁਝ ਲੋਕ ਮਿਲਦੇ ਨੇ, ਪਰ ਇਕ ਗੱਲ ਪਤਾ ਲਗੀ ਕੇ ਸੱਚਾ ਪਿਆਰ ਹਮੇਸ਼ਾ ਵਿਛੜਦਾ ਏ !!
Create Wallpaper for this quote
|
|
ਸੱਚਾਈ ਤੇ ਸਾਦਗੀ ਦੀ ਤਾਰੀਫ ਲਫ਼ਜ਼ਾਂ ਚ ਬਿਆਨ ਨਹੀਂ ਹੁੰਦੀ,ਦਿਲ ਤੋਂ ਬਿਆਨ ਹੁੰਦੀ ਹੈ,,,
Create Wallpaper for this quote
|
|
ਸੱਚਾ ਪਿਆਰ ਨਾ ਯਾਰਾ ਪਾ ਲਵੀਂ ਸੁੱਖ ਚੈਨ ਤੇਰਾ ਸਭ ਲੁੱਟ ਜਾਉਗਾ. ਵਿੱਚ ਪਿਆਰ ਦੇ ਜਦੋਂ ਤੈਨੂੰ ਚੋਟ ਲਗੂ ਖੁੱਲੀ ਹਵਾ ਵਿੱਚ ਵੀ ਦਮ ਤੇਰਾ ਘੁੱਟ ਜਾਉਗਾ,
Create Wallpaper for this quote
|
|
ਸੱਚਾਈ ਤੇ ਸਾਦਗੀ ਦੀ ਤਾਰੀਫ ਲਫ਼ਜ਼ਾਂ ਚ ਬਿਆਨ ਨਹੀਂ ਹੁੰਦੀ. ਦਿਲ ਤੋਂ ਬਿਆਨ ਹੁੰਦੀ ਹੈ,
Create Wallpaper for this quote
|
|
ਸਭ ਐਥੇ ਰਹਿ ਜਾਣਾ… ਮਾਣ ਨਾ ਕਰੋ… ਜੇ ਮਿਲਦਾ ਸੱਚਾ ਪਿਆਰ ਤਾਂ ਦਿਲੋਂ ਨਿਭਾਉ….. ਅਹਿਸਾਨ ਨਾ ਕਰੋ.
Create Wallpaper for this quote
|
|
ਪਿਆਰ ਆਪਾਂ ਦੋਵਾ ਦਾ ਸੱਚਾ ਸੀ ਯਾਰਾ ਪਰ ਇਸ ਪਿਆਰ ਨੂੰ ਆਪਾਂ ਕਦੀ ਜਤਾ ਨਾ ਸਕੇ. ਕਰਦੇ ਰਹੇ ਇੰਤੇਜ਼ਾਰ ਅਪਾ ਇਕ ਦੂਜੇ ਦਾ ਤੁਸੀਂ ਸਾਨੂੰ ਬੁਲਾ ਨਾ ਸਕੇ ਤੇ ਅਸੀਂ ਆ ਨਾ ਸਕੇ.
Create Wallpaper for this quote
|
|
ਇੱਕ ਸ਼ਰਾਬ ਦੀ ਦੁਕਾਨ ਵਿੱਚ ਲਿਖੀ ਸੱਚੀ ਲਾਈਨ । ਜੇ ਤੂੰ ਕਿਸੇ ਕੁੜੀ ਨਾਲ ਸੱਚਾ ਪਿਆਰ ਕਰਦਾ ਹੈ ਤਾਂ । ਤੈਨੂੰ ਇੱਕ ਦਿਨ ਮੇਰੇ ਨਾਲ ਵੀ ਪਿਆਰ ਹੋ ਜਾਵੇਗਾ ।
Create Wallpaper for this quote
|
|
ਘਰੋ ਝੂਠ ਬੋਲ ਕੇ ਨਿੱਕਲਦੇ ਨੇ
ਤੇ ਕਹਿੰਣਗੇ ਕਿ ਪਿਆਰ ਅਪਣਾ ਸੱਚਾ ਏ
Create Wallpaper for this quote
|
|
ਦੁਨੀਆਂ ਦੇ ਵਿੱਚ ਅਕਸਰ ਲੋਕੀ
ਪਿਆਰ ਦੇ ਚੱਕਰਾਂ ਚ ਫਸਦੇ ਨੇ
ਸੱਚਾਈ ਤਾਂ ਇਹੀ ਆ ਸੱਜਣਾ
ਰੂਹਾਂ ਨੂੰ ਘੱਟ ਜਿਸਮਾਂ ਨੂੰ ਪਸੰਦ ਕਰਦੇ ਨੇ
Create Wallpaper for this quote
|
|
ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ
ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ
ਦਿਲ ਦੀ ਕੀਮਤ ਪੈਂਦੀ ਹੈ
Create Wallpaper for this quote
|
|