ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 12 status
ContentWallpapers
ਨਾ ਤੇਰੀਆਂ ਨਾ ਮੇਰੀਆਂ ਸਭ ਵਕਤ ਦੀਆਂ ਹੇਰਾ ਫੇਰੀਆਂ.. ਤੂੰ ਸੁਣੇ ਰਾਤ ਨੂੰ Sad Song ਤੇ ਏਧਰ ਆਉਣ ਦਾਰੂ ਦੀਆਂ ਹਨੇਰੀਆਂ..

Create Wallpaper for this quote
ਕਮਲੀ ਕਹਿੰਦੀ ਵੇ ਤੂੰ ਦੇਖੀ ਚੱਲ ਸੋਹਣਿਆਂ ਮੈਂ ਤਾਂ ਹਨੇਰੀਆਂ ਲਿਆਉਂਗੀ...... ਜਿੰਨੀਆਂ ਵੀ ਤੇਰੀਆਂ ਫ੍ਰੈਂਡ ਕੁੜੀਆਂ ਸਾਰੀਆਂ ਤੋਂ ਤੈਨੂੰ ਵੀਰਾ ਅਖਵਾਉਗੀ👌🏻......

Create Wallpaper for this quote
ਤੇਰੇ ਲਈ ਤਾਂ ਬੜਾ ਚਿਰ ਹਨੇਰੀਆਂ ਨਾਲ ਲੜੇ ਆਂ ਤਾਹੀ ਅੱਜ ਟਾਹਣੀਂ ਨਾਲੋਂ ਪੱਤੇ ਵਾਗੂੰਂ ਝੜੇ ਆਂ, ਕੱਢਿਆ ਤੂੰਂ ਦੱਸ ਕਿਹੜੇ ਜਨਮਾਂ ਦਾ ਵੈਰ ਨੀ, ਜਾਨ ਨੂੰ ਕੀ ਕਰਾ ਤੇਰੀ ਜਾਨ ਤੋਂ ਬਗੈਰ ਨੀ.......

Create Wallpaper for this quote
ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੀਏ,
ਵੈਰੀ ਦੀ ਪਿੱਠ ਤੇ ਨਾ ਵਾਰ ਕਰੀਏ...
ਜ਼ਿੰਦਗੀ ਗੁੰਮ ਹੋ ਜਾਂਦੀ ਗਮਾਂ ਦੀਆਂ ਹਨੇਰੀਆਂ ਵਿਚ
ਕੰਨਾਂ ਦਿਆਂ ਕੱਚਿਆਂ ਨੂੰ ਨਾਂ ਪਿਆਰ ਕਰੀਏ....

Create Wallpaper for this quote
👉ਤੇਰੇ ਤੋਂ ਵੱਧ ਕੇ ਯਾਰਾਂ👬 ਦੇ ਅਹਿਸਾਨ ਬੜੇ ਨੇ 👈
👉ਜੇ ਤੇਰੇ ਵੀਰ ਲਿਓੁਣ ਹਨੇਰੀਆਂ ਮੇਰੇ ਨਾਲ ਵੀ ਤੂਫ਼ਾਨ☺ ਖੜੇ ਨੇ 👈

Create Wallpaper for this quote
ਸੂਰਮੇ ਬਣਦੇ ਨਾਲ ਦਲੇਰੀਆਂ ਦੇ,
ਉਂਝ ਮਾਂਵਾਂ ਕਿੰਨੇ ਪੁੱਤ ਜੰਮਦੀਆਂ ਨੇ,
ਸਰਦਾਰ ਭਗਤ ਸਿੰਘ ਜਿਹੇ ਸੁਰਮੇ ਨੂੰ,
ਦੇਖ ਹਨੇਰੀਆਂ ਵੀ ਥੰਮਦੀਆਂ ਨੇ।

Create Wallpaper for this quote
ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ,
ਹੌਸਲੇ ਇੱਕ ਇੱਕ ਕਰਕੇ ਆਪਾਂ ਜੋੜੇ ਨੇ ਮੁਸ਼ਕਿਲ ਨਾਲ ਹਨੇਰੀਆਂ ਦੇ ਮੂੰਹ ਮੋੜੇ ਨੇ।

Create Wallpaper for this quote
ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ
ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ
ਹੌਸਲੇ ਇੱਕ ਇੱਕ ਕਰਕੇ ਆਪਾਂ ਜੋੜੇ ਨੇ
ਮੁਸ਼ਕਿਲ ਨਾਲ ਹਨੇਰੀਆਂ ਦੇ ਮੂੰਹ ਮੋੜੇ ਨੇ

Create Wallpaper for this quote
punjabi status attitude boy 2019
ਚੰਗੇ ਵਕਤ 'ਚੋਂ ਗੁਜ਼ਰਦਿਆਂ , ਮਾੜੇ ਸਮੇ ਨੂੰ ਯਾਦ ਰੱਖੀਂ
ਹਾਲਾਤਾਂ ਦੀਆਂ ਹਨੇਰੀਆਂ 'ਚ , ਇਨਸਾਨੀਅਤ ਆਬਾਦ ਰੱਖੀਂ

Create Wallpaper for this quote
 knowledge punjabi
ਸੂਰਮੇਂ ਬਣਦੇ ਨਾਲ ਦਲੇਰੀਆਂ ਦੇ
ਉਂਝ ਮਾਵਾਂ ਕਿੰਨੇ ਪੁੱਤ ਜੰਮਦੀਆਂ ਨੇ
ਸਰਦਾਰ ਭਗਤ ਸਿੰਘ ਜਿਹੇ ਸੂਰਮੇਂ ਨੂੰ
ਦੇਖ ਹਨੇਰੀਆਂ ਵੀ ਥੰਮਦੀਆਂ ਨੇ

Create Wallpaper for this quote
ਹਨੇਰੀਆਂ ਚਲੀਆਂ ਜਾਂਦੀਆਂ ਨੇ ਤੂਫ਼ਾਨ ਚਲੇ ਜਾਂਦੇ ਨੇ.
ਬਸ ਯਾਦਾਂ ਰਹਿ ਜਾਂਦੀਆਂ ਨੇ ਇਨਸਾਨ ਚਲੇ ਜਾਂਦੇ ਨੇ.!!

Create Wallpaper for this quote
ਘੈਂਟ ਸਟੇਟਸ  wallpaper
ਜਿਹੜੇ ਹਵਾ ਨਾਲ ਹੀ ਹਿਲਦੇ ਨੇ , ਉਹ ਹਨੇਰੀਆਂ ਕਿ ਛੱਡਣਗੇ, ਜਿਨ੍ਹਾਂ ਦੇ ਲੱਕ ਤੇ ਪੈਂਟ ਨੀ ਖੜਦੀ, ਉਹ ਸਾਡਾ Time ਕੀ ਚੁੱਕਣਗੇ।

Create Wallpaper for this quote

Recent Punjabi Searches