Total 100 status |
Content | Wallpapers |
|
ਹਮੇਸ਼ਾ ਯਾਦ ਰੱਖੋ ਕਿ ਤੁਸੀਂ Unique ਹੋ, ਜਿਵੇ ਕੀ ਹਰ ਕੋਈ ਹੈ..!!
Create Wallpaper for this quote
|
|
ਹਿੰਮਤ ਨਾ ਹਾਰੋ ਵਾਹਿਗੁਰੂ ਨਾ ਵਿਸਾਰੋ
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ
ਮੁਸ਼ਕਲਾਂ ਅਤੇ ਦੁੱਖਾਂ ਦਾ ਜੇ ਕਰਨਾ ਹੈ ਖਾਤਮਾ
ਹਮੇਸ਼ਾ ਕਹਿੰਦੇ ਰਹੋ ਤੇਰਾ ਸ਼ੁਕਰ ਹੈ ਪ੍ਰਮਾਤਮਾ
Create Wallpaper for this quote
|
|
ਬਚਪਨ ਵੀ ਕਮਾਲ ਦਾ ਸੀ, ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ..
Create Wallpaper for this quote
|
|
ਕਿਸੇ ਸੱਚੇ ਰਿਸ਼ਤੇ ਨੂੰ ਛੋਟੀ ਮੋਟੀ ਗ਼ਲਤੀ ਲਈ ਨਾ ਛੱਡੋ ..
ਯਾਦ ਰੱਖੋ ਕੋਈ ਵੀ ਸੰਪੂਰਣ ਤੇ ਹਮੇਸ਼ਾ ਸਹੀ ਨਹੀਂ ਹੁੰਦਾ..
ਪਰ ਪਿਆਰ ਹਮੇਸ਼ਾ ਸੰਪੂਰਨਤਾ ਤੋਂ ਵੱਧ ਮਹਤਵਪੂਰਣ ਹੁੰਦਾ ਹੈ...
Create Wallpaper for this quote
|
|
ਚੁੱਪ ਹਮੇਸ਼ਾ ਖਾਲੀ ਨਹੀਂ ਹੁੰਦੀ..
ਇਸ ਵਿਚ ਬਹੁੱਤ ਸਾਰੇ ਜਵਾਬ ਛਿਪੇ ਹੁੰਦੇ ਹਨ !!!
Create Wallpaper for this quote
|
|
ਦੋ ਗੱਲਾਂ ਹਮੇਸ਼ਾ ਯਾਦ ਰੱਖਣਾ, ਮੁਸ਼ਕਿਲ ਚ ਘਬਰਾਉਣਾ ਨੀ ਤੇ "ਠੰਡ ਚ ਨਹਾਉਣਾ ਨੀ"..
Create Wallpaper for this quote
|
|
ਹੱਥ ਵਿੱਚ ਘੜੀ ਭਾਵੇਂ Rado ਹੋਵੇ ਜਾਂ Prada ਪਰ ਵਕਤ ਹਮੇਸ਼ਾ ਆਪਣਾ ਹੋਣਾ ਚਾਹੀਦਾ !!
Create Wallpaper for this quote
|
|
ਰੱਬ ਤੁਹਾਨੂੰ ਹਮੇਸ਼ਾ ਹੱਸਦੇ ਖੇਡਦੇ ਰੱਖੇ..!
ਸਾਡੇ ਵਲੋਂ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ..
Create Wallpaper for this quote
|
|
ਜੇ ਇਰਾਦਾ ਮਜ਼ਬੂਤ ਹੋਵੇ ਤਾਂ ਸਫਲਤਾ ਹਮੇਸ਼ਾ ਕਦਮ ਚੁੰਮਦੀ ਹੈ..
Create Wallpaper for this quote
|
|
ਦੋਸਤੀ ਕਦੇ ਵੱਡੀ ਨਹੀਂ ਹੁੰਦੀ, ਦੋਸਤੀ ਨਿਭਾਉਣ ਵਾਲੇ ਹਮੇਸ਼ਾ ਵੱਡੇ ਹੁੰਦੇ ਹਨ..💪
Create Wallpaper for this quote
|
|
ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ..🙏
Create Wallpaper for this quote
|
|
ਭਰੋਸਾ ਕਰਦੇ ਹਮੇਸ਼ਾ ਹੁਸ਼ਿਆਰ ਰਹੋ ਕਿਉਂਕਿ...
ਫਟਕੜੀ ਤੇ ਮਿਸ਼ਰੀ ਦੇਖਣ ਲਈ ਇਕੋ ਜਿਹੀ ਹੁੰਦੀ ਹੈ
Create Wallpaper for this quote
|
|
ਹੱਥ ਵਿੱਚ ਘੜੀ ਭਾਵੇਂ Rado ਹੋਵੇ ਜਾਂ Prada ਪਰ ⏱ ਵਕਤ ਹਮੇਸ਼ਾ ਆਪਣਾ ਹੋਣਾ ਚਾਹੀਦਾ..💪
Create Wallpaper for this quote
|
|
ਇਸ਼ਕ਼ ਨਿਮਾਣਾ 🛣 ਰਾਹ ਤੱਕਦਾ ਹੁਸਨ ਹਮੇਸ਼ਾ ਆਕੜ ਰੱਖਦਾ..💪
Create Wallpaper for this quote
|
|
ਚੰਗਾ ਸੁਭਾਅ ਹਮੇਸ਼ਾ ਖੂਬਸੂਰਤੀ ਦੀ ਕਮੀ ਨੂੰ ਪੂਰਾ ਕਰ ਦਿੰਦਾ ਹੈ,
ਪਰ ਖੂਬਸੂਰਤੀ ਚੰਗੇ ਸੁਭਾਅ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦੀ !
Create Wallpaper for this quote
|
|
ਹਮੇਸ਼ਾ ਸ਼ੁਕਰਾਨਾ ਕਰੋ, ਮਹਿੰਗੇ ਜੁੱਤੀਆਂ ਦਾ ਅਫਸੋਸ ਨਾ ਕਰ, ਦੁਨੀਆ ਵਿਚ ਅਜਿਹੇ ਬੰਦੇ ਵੀ ਹਨ ਜਿਨ੍ਹਾਂ ਦੇ ਪੈਰ ਹੀ ਨਹੀਂ..
Create Wallpaper for this quote
|
|
ਜਦੋਂ 5 minute ਦੀ ਮੁਸਕਾਨ ਨਾਲ ਫੋਟੋ ਚੰਗੀ ਆ ਸਕਦੀ ਹੈ,
ਤਾਂ ਹਮੇਸ਼ਾ ਮੁਸਕੁਰਾਉਣ ਨਾਲ ਜ਼ਿੰਦਗੀ ਕਿੰਨੀ ਵਧੀਆ ਹੋ ਸਕਦੀ ਹੈ..
Good Morning
Create Wallpaper for this quote
|
|
ਜੀਵਨ ਸਾਨੂੰ ਹਮੇਸ਼ਾ ਦੂਜਾ ਮੌਕਾ ਦਿੰਦਾ ਹੈ, ਜਿਹਨੂੰ ਅਸੀਂ ਕੱਲ੍ਹ ਕਹਿਦੇ ਹਾਂ..🌅
Create Wallpaper for this quote
|
|
ਮੈਨੂੰ ਡਰ ਹੈ ਕੀ ਕਿਧਰੇ ਤੂੰ ਮੈਨੂੰ ਪਿਆਰ ਨਾ ਕਰ ਬੈਠੇ
ਕਿਉ ਕੇ ਪਿਆਰ ਹਮੇਸ਼ਾ ਦੋ ਦਿਲਾਂ ਨੂੰ ਦੂਰ ਕਰਦਾ ਹੈ...
Create Wallpaper for this quote
|
|
ੴ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ, ਕਰਤਾਰ ੴ
Create Wallpaper for this quote
|
|
ਭੀੜ ਹਮੇਸ਼ਾ ਉਸ ਰਸਤੇ ਵੱਲ ਚਲਦੀ ਹੈ,
ਜੋ ਰਸਤਾ ਆਸਾਨ ਲੱਗਦਾ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਭੀੜ ਹਮੇਸ਼ਾ ਸਹੀ ਹੋਵੇ..
ਆਪਣਾ ਰਸਤਾ ਖੁਦ ਚੁਣੋ ਕਿਉਂਕਿ ਤੁਹਾਨੂੰ ਤੁਹਾਡੇ ਤੋਂ ਵਧੀਆ ਕੋਈ ਨਹੀਂ ਜਾਣਦਾ..
Create Wallpaper for this quote
|
|
ਜਦੋ ਪੰਜ ਸੈਕੰਡ ਦੀ ਮੁਸਕਾਨ ਨਾਲ ਫੋਟੋ ਵਧੀਆ ਆ ਸਕਦੀ ਤੇ ਹਮੇਸ਼ਾ ਮੁਸਕਰਾਨ ਨਾਲ ਜ਼ਿੰਦਗੀ ਵਧੀਆ ਕਿਉ ਨਹੀਂ ਹੋ ਸਕਦੀ ਹੈ..?
Create Wallpaper for this quote
|
|
ਛੱਡੀਏ ਨਾ ਕਦੇ ਉਹ ਯਾਰ ਮਿਤਰੋ
ਕਰਦਾ ਹਮੇਸ਼ਾ ਜਿਹੜਾ ਗੱਲ ਪੱਖ ਦੀ 👬
Create Wallpaper for this quote
|
|
ਜਿੱਥੇ ਤੁਹਾਡੀ ਹਿੰਮਤ ਖਤਮ ਹੁੰਦੀ ਹੈ,
ਬੱਸ ਓਥੋਂ ਹੀ ਤੁਹਾਡੀ ਹਾਰ ਦੀ ਸ਼ੁਰੂਆਤ ਹੁੰਦੀ ਹੈ,
ਆਪਣੇ ਉੱਤੇ ਹਮੇਸ਼ਾ ਵਿਸ਼ਵਾਸ਼ ਰੱਖੋ ।
Have a Nice Day
Create Wallpaper for this quote
|
|
ਜਿਸ ਨੂੰ ਪਤਾ ਹੈ ਇਕੱਲਾਪਣ ਕਿ ਹੁੰਦਾ ਹੈ,
ਉਹ ਹਮੇਸ਼ਾ ਦੂਜਿਆਂ ਲਈ ਹਾਜ਼ਿਰ ਰਹਿੰਦੇ ਹਨ..
Create Wallpaper for this quote
|
|
ਦੋਸਤਾਂ ਨੂੰ ਹਰ ਮਹਿਫਿਲ ਵਿਚ ਯਾਦ ਕਰਾਂਗੇ,
ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ ,
ਨਾ ਮਿਲਿਆਂ ਸੀ, ਨਾ ਮਿਲੇਗਾ ਤੇਰੇ ਜੇਹਾ ਦੋਸਤ ,
ਅੱਜ ਹੀ ਨਹੀ ਹਮੇਸ਼ਾ ਏਸ ਗੱਲ ਤੇ ਨਾਜ਼ ਕਰਾਂਗੇ…
Create Wallpaper for this quote
|
|
"ਦੋਸਤੀ ਕਰੋ ਤੋ ਹਮੇਸ਼ਾ ਮੁਸਕਰਾ ਕੇ, ਕਿਸੀ ਕੋ ਧੋਖਾ ਨਾ ਦੋ ਆਪਣਾ ਬਣਾ ਕੇ, ਕਰ ਲੋ ਯਾਦ ਜਬ ਤਕ ਹਮ ਜਿੰਦਾ ਹੈਂ, ਫਿਰ ਨਾ ਕਹਿਨਾ ਚਲੇ ਗਏ ਦਿਲ ਮੇਂ ਯਾਦੇਂ ਬਸਾ ਕੇ ॥"
Create Wallpaper for this quote
|
|
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ
Create Wallpaper for this quote
|
|
ਸਾਰੇ ਕੰਮ ਜ਼ਰੂਰੀ ਸੀ ਜ਼ਿੰਦਗੀ ਵਿਚ,
ਬੱਸ ਇਕ ਰੱਬ ਦਾ ਨਾ ਹੀ ਸੀ ਜੋ ਹਮੇਸ਼ਾ ਟਲਦਾ ਰਿਹਾ..
Create Wallpaper for this quote
|
|
ਜਦੋਂ ਵੀ ਕਿਸੇ ਔਰਤ ਨੂੰ ਕੋਈ ਅਸੀਸ ਦਿੱਤੀ ਜਾਂਦੀ ਹੈ ਤਾਂ ਉਹ ਹਮੇਸ਼ਾ ਮਰਦ ਲਈ ਹੁੰਦੀ ਹੈ ਪਰ ਜਦੋਂ ਕਿਸੇ ਮਰਦ ਨੂੰ ਕੋਈ ਗਾਲ ਦਿੱਤੀ ਜਾਂਦੀ ਹੈ ਤਾਂ ਉਹ ਹਮੇਸ਼ਾ ਔਰਤ ਲਈ ਹੁੰਦੀ ਹੈ !!
Create Wallpaper for this quote
|
|
ਝੂਠ ਦੇ ਦਿਨ ਥੋੜੇ ਹੁੰਦੇ ਨੇ, ਸੱਚ ਹਮੇਸ਼ਾ ਕਾਇਮ ਰਹਿੰਦਾ !!
Create Wallpaper for this quote
|
|
ਕਿਸੇ ਨੇ ਪੁੱਛਿਆ ਕੀ ਫੋਨ #USE ਕਰਦੇ ਨੀਂਦ ਨਹੀਂ ਆਉਂਦੀ, ਜਦੋ ਪਾਠ ਕਰੀਏ ਤਾਂ ਨੀਂਦ ਆ ਜਾਂਦੀ ਏ, ਅੱਗੋਂ ਖੂਬਸੂਰਤ ਜਵਾਬ ਮਿਲਿਆ, ਕਿ ਨੀਂਦ ਹਮੇਸ਼ਾ 🌹ਫੁੱਲਾਂ ਤੇ ਆਉਂਦੀ ਏ 🌵ਕੰਡਿਆਂ ਤੇ ਨਹੀਂ I
Create Wallpaper for this quote
|
|
ਹੱਦ ਤੋਂ ਜ਼ਿਆਦਾ ਕੀਤਾ ਪਿਆਰ ਤੇ ਹੱਦ ਤੋਂ ਜ਼ਿਆਦਾ ਕੀਤੀ ਨਫ਼ਰਤ, ਹਮੇਸ਼ਾ ਦੁੱਖ ਦਾ ਕਾਰਨ ਬਣਦੇ ਨੇ ।
Create Wallpaper for this quote
|
|
ਅਸੀਂ ਇਨਸਾਨ ਹਮੇਸ਼ਾ ਇਹ ਸੋਚਦੇ ਹਾਂ ਕਿ ਰੱਬ ਹੈ ਜਾਂ ਨਹੀਂ, ਕਦੀ ਇਹ ਨਹੀਂ ਸੋਚਿਆ ਕਿ ਅਸੀਂ ਵੀ ਇਨਸਾਨ ਹਾਂ ਜਾਂ ਨਹੀਂ !!
Create Wallpaper for this quote
|
|
ਟੁੱਟ ਚੁੱਕਾ ਹਾਂ ਮੈਂ ਹੁਣ ਕੁੱਝ ਪਾਉਣਾ ਨੀ ਚਾਹੁੰਦਾ.. ਕਿਉਂਕਿ ਜਿਹੜੀ ਚੀਜ਼ ਮੈਂ ਦਿਲੋਂ ਚਾਹੀ ਆ ਉਹ ਹਮੇਸ਼ਾ ਗਵਾਈ ਅਾ..
Create Wallpaper for this quote
|
|
ਮੇਰੇ ਸੰਗ ਤਾਂ ਹਮੇਸ਼ਾ ਹੀ ਅਜਿਹਾ ਹਾਦਸਾ ਹੋਇਆ
ਜਿਨ੍ਹਾਂ ਤੋਂ ਨੇੜਤਾ ਚਾਹੀ, ਉਨ੍ਹਾਂ ਤੋਂ ਫ਼ਾਸਲਾ ਹੋਇਆ
😢
Create Wallpaper for this quote
|
|
ਜਿੰਨਾਂ ਨੂੰ ਪਤਾ ਕਿ ਇਕੱਲਾਪਨ ਕੀ ਹੁੰਦਾ
ਉਹ ਲੋਕ ਹਮੇਸ਼ਾਂ ਦੂਜਿਆ ਲਈ ਹਾਜਰ ਰਹਿੰਦੇ ਹਨ॥
Create Wallpaper for this quote
|
|
ਬਚਪਨ ਵੀ ਕਮਾਲ ਦਾ ਸੀ, ਖੇਡਦੇ-ਖੇਡਦੇ ਚਾਹੇ ਛੱਤ ਤੇ ਸੌਂਈਏ,
ਜਾਂ
ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ..!
Create Wallpaper for this quote
|
|
"ਲੋਹੇ ਨੂੰ ਲੋਹਾ ਨਸ਼ਟ ਨਹੀ ਕਰ ਸਕਦਾ, ਸਿਰਫ਼ ਜੰਗ (ਜੰਗਾਲ) ਉਸਨੂੰ ਨਸ਼ਟ ਕਰਦਾ ਹੈ, ਇਸੇ ਤਰ੍ਹਾਂ, ਬੰਦੇ ਨੂੰ ਕੋਈ ਹੋਰ ਨਹੀਂ ਬਲਕਿ ਉਸਦੀ ਸੋਚ ਹੀ ਨਸ਼ਟ ਕਰ ਸਕਦੀ ਹੈ I ਸੋਚ ਚੰਗੀ ਰੱਖੋ ਹਮੇਸ਼ਾ ਚੰਗਾ ਹੀ ਹੋਵੇਗਾ ਤੁਹਾਡੇ ਨਾਲ "........
Create Wallpaper for this quote
|
|
ਜੋ ਇਨਸਾਨ ਤੁਹਾਨੂੰ ਸਿਰਫ ਮੁਸੀਬਤ ਵਿੱਚ ਯਾਦ ਕਰਦੇ ਨੇ, ਤਾਂ ਬੁਰਾ ਨਾ ਮੰਨੋ, ਕਿਉਂਕਿ ਮੋਮਬੱਤੀ ਦੀ ਯਾਦ ਹਮੇਸ਼ਾ ਹਨੇਰੇ ਵਿੱਚ ਹੀ ਆਉਂਦੀ ਹੈ..!
Create Wallpaper for this quote
|
|
"ਕਰਮ ਭਾਵੇਂ ਹਮੇਸ਼ਾਂ ਸੁੱਖ ਨਾ ਦੇਣ, ਪਰ ਕਰਮਾਂ ਤੋਂ ਬਿਨਾਂ ਵੀ ਸੁੱਖ ਨਹੀਂ ਮਿਲਦਾ"...
Create Wallpaper for this quote
|
|
ਜੇਕਰ ਤੁਸੀ ਸੱਚਾਈ 'ਤੇ ਚੱਲ ਰਹੇ ਹੋ ਤਾਂ ਯਾਦ ਰੱਖੋ ਕਿ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੈ I
Create Wallpaper for this quote
|
|
"ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ" ।
Create Wallpaper for this quote
|
|
"ਜੀਵਨ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖੋ, ਕਿ ਕੋਈ ਤੁਹਾਡੇ ਹੱਥ 'ਚੋਂ ਖੋਹ ਕੇ ਖਾ ਸਕਦਾ ਹੈ, ਤੁਹਾਡੇ ਨਸੀਬ 'ਚੋਂ ਨਹੀਂ"...
Create Wallpaper for this quote
|
|
ਖੂਬਸੂਰਤ ਲੋਕਾਂ ਦੀ ਪਹਿਚਾਣ,
ਓੁਹਨਾਂ ਨੂੰ ਹਮੇਸ਼ਾ ਦੂਜੇ ਬੰਦੇ ਵਿਚ ਖੂਬਸੂਰਤੀ ਦਿਸਦੀ ਹੈ...
Create Wallpaper for this quote
|
|
ਜਰੂਰੀ ਨਹੀਂ ਕਿ ਸੋਹਣੇ ਬੰਦੇ ਹਮੇਸ਼ਾ ਚੰਗੇ ਹੋਣ,
ਪਰ ਚੰਗੇ ਬੰਦੇ ਹਮੇਸ਼ਾ ਸੋਹਣੇ ਹੁੰਦੇ ਹਨ..
Create Wallpaper for this quote
|
|
ਚੰਗੇ ਬੰਦੇ ਹਮੇਸ਼ਾ ਦੂਜੇ ਵਿਚੋਂ ਚੰਗਿਆਈ ਲੱਭਣ ਦੀ ਕੋਸ਼ਿਸ਼ ਕਰਦੇ ਹਨ.
Create Wallpaper for this quote
|
|
ਹਮੇਸ਼ਾ ਯਾਦ ਰੱਖੋ ਕਿ ਤੁਸੀਂ ਯੁਨੀਕ ਹੋ, ਜਿਵੇ ਕੀ ਹਰ ਕੋਈ ਹੈ
Create Wallpaper for this quote
|
|
ਹਮੇਸ਼ਾ ਛੋਟੀਆਂ-ਛੋਟੀਆਂ ਗ਼ਲਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਇਨਸਾਨ ਪਹਾੜ ਤੋਂ ਨਹੀਂ ਹਮੇਸ਼ਾ ਪੱਥਰ ਤੋਂ ਠੋਕਰ ਖਾਂਦਾ ਹੈ II
Create Wallpaper for this quote
|
|
"ਜੀਵਨ ਸਾਨੂੰ ਹਮੇਸ਼ਾ ਦੂਜਾ ਮੌਕਾ ਜਰੂਰ ਦਿੰਦਾ ਹੈ , ਜਿਸ ਨੂੰ "ਕੱਲ੍ਹ" ਕਹਿੰਦੇ ਨੇ I"
Create Wallpaper for this quote
|
|
ਝੂਠ ਹਮੇਸ਼ਾ ਇਸ ਲਈ ਵਿੱਕ ਜਾਂਦੇ ਹਨ ਕਿੳੁਂਕਿ ਸੱਚ ਨੂੰ ਖ੍ਰੀਦਣ ਦੀ ਕਿਸੇ ਦੀ ਅੌਕਾਤ ਨਹੀ ਹੁੰਦੀ....!!!!
Create Wallpaper for this quote
|
|
"ਗਲਤੀਆਂ ਹਮੇਸ਼ਾ ਮਾਫ਼ ਕਰੀਆਂ ਜਾ ਸਕਦੀਆਂ ਹਨ, ਜੇਕਰ ਤੁਹਾਡੇ ਕੋਲ ਉਹਨਾਂ ਨੂੰ ਸਵੀਕਾਰ ਕਰਨੇ ਦਾ ਸਾਹਸ ਹੋਵੇ"
Create Wallpaper for this quote
|
|
"ਚੱਲਦਾ ਹੋਇਆ ਪਾਣੀ ਕਦੇ ਗੰਦਾ ਨਹੀਂ ਹੁੰਦਾ, ਇਸ ਲਈ ਹਮੇਸ਼ਾ ਚਲਦੇ ਰਹੋ".!
Create Wallpaper for this quote
|
|
ਸ਼ੀਸ਼ੇ ਟੁੱਟਕੇ ਹਮੇਸ਼ਾ ਜਖਮ ਦਿੱਤੇ
ਦਿਲ ਟੁੱਟਕੇ ਭੈੜੀਆ ਪੀੜਾ
ਜਦੋ ਧੋਖੇ ਹੋ ਜਾਂਵਣ ਸੱਜਣਾ
ਹਾਲ ਹੋ ਜਾਦਾਂ ਵਾਂਗ ਫਕੀਰਾ
Create Wallpaper for this quote
|
|
"ਸਫ਼ਲਤਾ ਹਮੇਸ਼ਾ ਚੰਗੇ ਵਿਚਾਰਾਂ ਨਾਲ ਮਿਲਦੀ ਹੈ, ਅਤੇ ਚੰਗੇ ਵਿਚਾਰ ਚੰਗੇ ਲੋਕਾਂ ਤੋਂ ਹੀ ਮਿਲਦੇ ਹਨ I"
Create Wallpaper for this quote
|
|
"ਆਪਣੇ ਸੁਪਨਿਆਂ ਨੂੰ ਹਮੇਸ਼ਾ ਜਿੰਦਾ ਰਹਿਣ ਦਿਓ, ਕਿਉਂਕਿ ਜੇ ਤੁਹਾਡੇ ਸੁਪਨਿਆਂ ਦੀ ਚਿੰਗਾਰੀ ਬੁਝ ਗਈ ਤਾਂ, ਇਸ ਦਾ ਮਤਲਬ ਇਹ ਹੈ ਕਿ ਤੁਸੀਂ ਜੀਂਦੇ-ਜੀ ਆਤਮਹੱਤਿਆ ਕਰ ਲਈ I"
Create Wallpaper for this quote
|
|
"ਵਕਤ ਹਮੇਸ਼ਾਂ ਤੁਹਾਡਾ ਹੈ, ਚਾਹੇ ਇਸਨੂੰ ਸੌਂ ਕੇ ਗਵਾ ਲਵੋ, ਚਾਹੇ ਮਿਹਨਤ ਕਰ ਕੇ ਕਮਾ ਲਵੋ"
Create Wallpaper for this quote
|
|
ਖੌਫ ਤਾਂ ਅਵਾਰਾ ਕੁੱਤੇ ਵੀ ਫੈਲਾਉਂਦੇ ਨੇ, ਪਰ ਦਹਿਸ਼ਤ ਹਮੇਸ਼ਾ ਸ਼ੇਰ ਦੀ ਹੁੰਦੀ ਹੈ..
Create Wallpaper for this quote
|
|
ਹਮੇਸ਼ਾ ਸਮੇ ਦੀ ਕਮੀ ਨਹੀਂ ਹੁੰਦੀ,
ਸਮੇ ਦੀ ਕਮੀ ਇਸ ਲਈ ਲੱਗਦੀ ਹੈ ਕਿਓੁਂਕਿ ਸਮੇ ਦੀ ਸਹੀ ਵਰਤੋਂ ਨਹੀਂ ਹੁੰਦੀ..
Create Wallpaper for this quote
|
|
ਖੂਬਸੂਰਤ ਲੋਕ ਹਮੇਸ਼ਾਂ ਵਧੀਆਂ ਨਹੀ ਹੁੰਦੇ, ਵਧੀਆਂ ਲੋਕ ਹਮੇਸ਼ਾਂ ਖੂਬਸੂਰਤ ਹੁੰਦੇ ਹਨ ।
Create Wallpaper for this quote
|
|
ਮਿੱਠੀ ਜ਼ੁਬਾਨ, ਵਧੀਆਂ ਆਦਤਾਂ, ਚੰਗਾ ਵਿਵਹਾਰ ਅਤੇ ਵਧੀਆਂ ਲੋਕ ਹਮੇਸ਼ਾਂ ਸਨਮਾਨਤ ਹੁੰਦੇ ਹਨ ।
Create Wallpaper for this quote
|
|
ਜੇ ਜ਼ਿੰਦਗੀ ਬੇਰੰਗ ਹੈ ਤਾਂ ਮਿਹਨਤ ਕਰੋ, ਕਿਉਂਕਿ ਮਿਹਨਤ ਹਮੇਸ਼ਾਂ ਰੰਗ ਲਿਆਉਂਦੀ ਹੈ ।
Create Wallpaper for this quote
|
|
ਹਮੇਸ਼ਾ ਚੰਗੀਆਂ ਗੱਲਾਂ ਬਾਰੇ ਸੋਚੋ,
ਜਿੰਦਗੀ ਦੇ ਹਰ ਪਲ ਦਾ ਪੂਰੀ ਤਰਾਂ ਆਨੰਦ ਮਾਣੋ..
Create Wallpaper for this quote
|
|
"ਮਹਾਨ ਸੁਪਨੇ ਦੇਖਣ ਵਾਲਿਆਂ ਦੇ, ਮਹਾਨ ਸੁਪਨੇ ਹਮੇਸ਼ਾ ਪੂਰੇ ਹੁੰਦੇ ਹਨ I"
Create Wallpaper for this quote
|
|
ਜ਼ਿੰਦਗੀ ਦੀ ਲੜਾਈ 'ਚੋ ਹਮੇਸ਼ਾ ਸ਼ਕਤੀਸ਼ਾਲੀ ਜਾਂ ਤੇਜ ਵਿਅਕਤੀ ਨਹੀਂ ਜਿੱਤਦਾ,
ਜਿੱਤਦਾ ਉਹ ਹੈ, ਜੋ ਇਹ ਸੋਚ ਦਾ ਹੈ, ਕਿ ਉਹ ਜਿੱਤ ਦਾ ਸਕਦਾ ਹੈ ।
Create Wallpaper for this quote
|
|
ਮਹਾਨ ਸੁਪਨੇ ਦੇਖਣ ਵਾਲਿਆਂ ਦੇ, ਮਹਾਨ ਸੁਪਨੇ ਹਮੇਸ਼ਾ ਪੂਰੇ ਹੁੰਦੇ ਹਨ ।
Create Wallpaper for this quote
|
|
ਇੱਜ਼ਤ ਹਮੇਸ਼ਾ ਇੱਜ਼ਤਦਾਰ ਲੋਕ ਹੀ ਕਰਦੇ ਨੇ ਕਿਉਂਕਿ ਜਿਨ੍ਹਾਂ ਕੋਲ ਖੁੱਦ ਇੱਜ਼ਤ ਨਹੀਂ ਉਹ ਕਿਸੇ ਹੋਰ ਨੂੰ ਕਿ ਦੇਣਗੇ।
Create Wallpaper for this quote
|
|
ਇੱਕ ਮਾਂ ਦੀ ਪ੍ਰਾਰਥਨਾ ਹਮੇਸ਼ਾ ਬੱਚੇ ਲਈ ਹੁੰਦੀ ਹੈ..
Create Wallpaper for this quote
|
|
ਮੁਸਕੁਰਾਓ..
ਕਿਉਂਕਿ ਇਸਦੇ ਲਈ ਰੱਬ ਨੇ ਹਮੇਸ਼ਾ ਤੁਹਾਨੂੰ ਕੋਈ ਕਾਰਣ ਦਿੱਤਾ ਹੈ..
Create Wallpaper for this quote
|
|
ਅਮੀਰ ਬੰਦਾ ਹਮੇਸ਼ਾ ਅਮੀਰਾਂ ਨਾਲ ਹੀ ਖੜਦਾ ਹੈ,
ਤੇ ਗਰੀਬ ਬੰਦਾ ਅੈਤਵਾਰ ਦੀ ਵੀ ਛੁੱਟੀ ਕਰਨ ਤੋਂ ਡਰਦਾ ਹੈ ।
Create Wallpaper for this quote
|
|
🐕ਇਕ ਕੁੱਤਾ ਕਿਤੇ ਰਾਹ ਭੁੱਲ ਗਿਆ।
.
ਸਾਹਮਣੇ ਜੰਗਲ🌳🌾'ਚੋਂ ਸ਼ੇਰ🐅ਆਉਂਦੇ ਵੇਖਿਆ ਤੇ ਸੋਚਿਆ ਕਿ ਅੱਜ ਤਾਂ ਗਏ ਹੁਣ।
.
ਅਚਾਨਕ🐕ਉਸਨੂੰ ਸਾਹਮਣੇ ਕੁੱਝ ਸੁੱਕੀਆਂ ਹੋਈਆਂ ਹੱਡੀਆਂ☠ਪਈਆਂ ਦਿਸੀਆਂ।
ਉਸਦੇ🐕ਦਿਮਾਗ 'ਚ ਇਕ ਤਰਕੀਬ ਆਈ
🐕ਹੱਥ ਵਿਚ ਹੱਡੀ☠ਫੜ ਕੇ ਸ਼ੇਰ🐅ਦੇ ਵੱਲ ਪਿੱਠ ਕਰਕੇ ਬੈਠ ਗਿਆ ਤੇ ਉਚੀ ਉਚੀ ਬੋਲਣ ਲਗ ਪਿਆ 'ਬਈ ਅੱਜ ਤਾਂ ਨਜ਼ਾਰਾ ਆ ਗਿਆ ਸ਼ੇਰ🐅ਖਾ ਕੇ, ਜੇ ਇਕ ਹੋਰ ਸ਼ੇਰ🐆ਮਿਲ ਜਾਂਦਾ ਤਾਂ ਪੂਰਾ ਢਿੱਡ ਭਰ ਜਾਣਾ ਸੀ।' .
ਸ਼ੇਰ🐅ਇਹ ਵੇਖ ਕੇ ਡਰ ਗਿਆ ਤੇ ਸੋਚਿਆ ਕਿ ਇਹ ਆਮ🐕ਕੁੱਤਾ🐩ਨਹੀਂ, ਸੋ ਭੱਜਣਾ ਹੀ ਠੀਕ ਆ।
ਇਹ ਸੱਭ ਕੁੱਝ ਇਕ ਦਰਖਤ ਤੇ ਬੈਠਾ ਬਾਂਦਰ🐒ਵੇਖ ਰਿਹਾ ਸੀ।
ਸ਼ੇਰ🐅ਦੀ ਦੋਸਤੀ ਹਾਸਲ ਕਰਨ ਲਈ ਬਾਂਦਰ🐒ਵੀ ਸ਼ੇਰ🐅ਵੱਲ ਸੱਚ ਦੱਸਣ ਭੱਜਿਆ।
ਕੁੱਤੇ🐕ਨੇ ਬਾਂਦਰ🐒ਨੂੰ ਜਾਂਦੇ ਹੋਏ ਵੇਖ ਲਿਆ।
ਬਾਂਦਰ🐒ਨੇ ਸ਼ੇਰ🐅ਨੂੰ ਸਭ ਕਹਾਣੀ ਦੱਸ ਦਿੱਤੀ।
ਸ਼ੇਰ🐅ਨੂੰ ਸੁਣ ਕੇ ਗੁੱਸਾ ਆਇਆ ਤੇ ਬਾਂਦਰ🐒ਨੂੰ ਕਿਹਾ ” ਚੱਲ ਮੇਰੇ ਨਾਲ ਅੱਜ ਕੁੱਤੇ🐕ਦੀ ਕਹਾਣੀ ਮੁੱਕਾ ਦਿਨੇ ਆਂ।
(ਕੀ ਤੁਸੀ ਕੁੱਤੇ🐕ਦੇ ਇਨੀ ਜਲਦੀ ਕਿਤੇ ਹੋਏਇੰਤਜ਼ਾਮ ਬਾਰੇ ਸੋਚ ਸਕਦੇ ਹੋ ?)
ਉਸਨੇ🐕ਸ਼ੇਰ ਨੂੰ🐅ਆਪਣੇ ਵੱਲ ਆਉਂਦੇ ਵੇਖਿਆ ਤੇ ਇਕ ਵਾਰ ਫਿਰ ਸ਼ੇਰ ਵੱਲ ਪਿੱਠ ਕਰਕੇ ਉੱਚੀ ਉੱਚੀ ਬੋਲਣ ਲੱਗ ਪਿਆ
”ਆਹ ਸਾਲੇ ਬਾਂਦਰ🐒ਨੂੰ ਇਕ ਸ਼ੇਰ🐅ਲਿਆਉਣ ਭੇਜਿਆ ਤੇ ਕੰਜਰ ਆਇਆ 'ਨੀ ਹਾਲੇ ਤੱਕ।'
ਸ਼ੇਰ🐅ਫਿਰ ਭੱਜ ਗਿਆ😂😂😂
MORAL - ਹਮੇਸ਼ਾ ਤਾਕਤ ਈ ਕੰਮ ਨੀ ਆੳਦੀ ਦਿਮਾਗ ਵੀ ਬੜੀ ਕੁੱਤੀ ਚੀਜ਼ ਆ।
Create Wallpaper for this quote
|
|
ਇਸ ਵਾਰ ਰੱਖੜੀ ਵਾਲੇ ਦਿਨ ਹਰ ਭੈਣ ਆਪਣੇ ਭਰਾ ਤੋਂ ਇਹ ਵਚਨ ਲਵੇ ਕੇ ਉਹ ਹਮੇਸ਼ਾ ਨਸ਼ਿਆਂ ਤੋਂ ਦੂਰ ਰਹੇਗਾ..
Create Wallpaper for this quote
|
|
ਪਿਆਰੇ ਵੀਰ ਜੀ, ਅੱਜ ਰੱਖੜੀ ਹੈ ਅਤੇ ਤੁਸੀਂਂ ਏਥੇ ਨਹੀਂ ਹੋ, ਪਰ ਆਪਾਂ ਇੱਕ ਦੂਜੇ ਦੀ ਸੋਚ ਵਿੱਚ ਬਹੁਤ ਕਰੀਬ ਹਾਂ ਤੇ ਮੇਰਾ ਪਿਆਰ ਹਮੇਸ਼ਾ ਤੁਹਾਡੇ ਨਾਲ ਰਹੇਗਾ.. ਹੈਪੀ ਰੱਖੜੀ
Create Wallpaper for this quote
|
|
ਪਰਿਵਾਰ ਇਹੋ ਜਿਹਾ ਤੋਹਫ਼ਾ ਹੈ ਜੋ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ
Create Wallpaper for this quote
|
|
ਤੁਸੀਂ ਹਮੇਸ਼ਾ ਮੇਰੇ ਕੋਲ ਖੜੇ ਹੋ,
ਆਪਣੇ ਪ੍ਰੇਣਾਂਦਾਇਕ ਸ਼ਬਦਾਂ ਨਾਲ ਮੈਨੂੰ ਉਤਸ਼ਾਹਿਤ ਕੀਤਾ,
ਅਤੇ ਆਪਣੀਆਂ ਅਸਫਲਤਾਵਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕੀਤੀ,
ਮੇਰੇ ਪਿਆਰੇ ਭਰਾ ਤੁਸੀ ਜੋ ਵੀ ਮੇਰੇ ਲਈ ਕੀਤਾ ਉਸ ਲਈ ਤੁਹਾਡਾ ਧੰਨਵਾਦ..!!
ਹੈਪੀ ਰੱਖੜੀ !
Create Wallpaper for this quote
|
|
ਕਿਉਂਕਿ ਮੇਰੇ ਕੋਲ ਭੈਣ ਹੈ,
ਇਸ ਲਈ ਹਮੇਸ਼ਾ ਮੇਰੇ ਕੋਲ ਇਕ ਦੋਸਤ ਹੈ...
Create Wallpaper for this quote
|
|
ਦੇਵੋ ਸਲਾਮੀ ਇਸ਼ ਤਿਰੰਗੇ ਨੂੰ ,
ਜਿਸ ਤੋਂ ਸਾਡੀ ਸ਼ਾਨ ਹੈ,
ਸਿਰ ਹਮੇਸ਼ਾ ਉੱਚਾ ਰੱਖਣਾ ਇਸਦਾ,
ਜਦ ਤੱਕ ਦਿਲ ਵਿਚ ਜਾਨ ਹੈ।
Create Wallpaper for this quote
|
|
ਸਿਰਫ ਇਕ ਦਿਲ ਹੀ ਹੈ ਜੋ ਬਿਨਾ ਅਰਾਮ ਕੀਤੇ ਸਾਲਾਂ ਤੱਕ ਕੰਮ ਕਰਦਾ ਹੈ,
ਇਸ ਲਈ ਇਸ ਨੂੰ ਹਮੇਸ਼ਾ ਖੁਸ਼ ਰੱਖੋ.
ਚਾਹੇ ਆਪਣਾ ਹੋਵੇ ਜਾਂ ਆਪਣਿਆਂ ਦਾ..
🍁₲๑๑d 💗ℳ๑®ทïทg🍁
Create Wallpaper for this quote
|
|
ਜਿੰਨਾ ਮਰਜ਼ੀ ਕੰਮ ਕਰਲੋ
ਘਰਦੇ ਹਮੇਸ਼ਾ ਏਹੀ ਕਹਿਣਗੇ "ਸਾਡੀ ਔਲਾਦ ਤਾਂ ਕਿਸੇ ਕੰਮ ਦੀ ਨਹੀਂ"
Create Wallpaper for this quote
|
|
ਬਹੁਤ ਸੌਖਾ ਹੈ ਕਿਸੇ ਨੂੰ ਪਸੰਦ ਆਉਣਾ....
ਔਖਾ ਤਾਂ ਹਮੇਸ਼ਾ ਪਸੰਦ ਬਣੇ ਰਹਿਣਾ ਹੈ....!!!
Create Wallpaper for this quote
|
|
ਕੁੱਝ ਲੋਕ ਵਿੱਛੜਦੇ ਨੇ ਤੇ ਕੁਝ ਲੋਕ ਮਿਲਦੇ ਨੇ
ਪਰ ਇਕ ਗੱਲ ਪਤਾ ਲਗੀ ਕੇ ਸੱਚਾ ਪਿਆਰ ਹਮੇਸ਼ਾ ਵਿਛੜਦਾ ਏ
Create Wallpaper for this quote
|
|
ਘਰ ਦੇ ਬਾਹਰ ਬੇਸ਼ਕ ਦਿਮਾਗ ਲੈ ਕੇ ਜਾਉ ਕਿਉਂਕਿ ਬਾਹਰ ਬਾਜ਼ਾਰ ਹੈ ਪਰ,
ਘਰ ਦੇ ਅੰਦਰ ਹਮੇਸ਼ਾ ਦਿਲ ਲੈ ਕੇ ਜਾਉ ਕਿਉਂਕਿ ਅੰਦਰ ਇੱਕ ਪਰਿਵਾਰ ਹੈ.
Create Wallpaper for this quote
|
|
ਇਸ਼ਕ ਨਿਮਾਣਾ ਰਾਹ ਤੱਕਦਾ, ਹੁਸ਼ਨ ਹਮੇਸ਼ਾ ਆਕੜ ਰੱਖਦਾ..
Create Wallpaper for this quote
|
|
ਮੇਰੀ ਕੋਸ਼ਿਸ ਹਮੇਸ਼ਾ ਹੀ ਨਕਾਮ ਰਹਿਗੀ
ਪਹਿਲਾਂ ਤੈਨੂੰ ਪਾਉਣ ਦੀ ਹੁਣ ਤੈਨੂੰ ਭੁਲਾਉਣ ਦੀ.।
Create Wallpaper for this quote
|
|
ਘੜੀ ਨੂੰ ਨਾ ਦੇਖੋ ਜੋ ਕੰਮ ਇਹ ਕਰਦੀ ਹੈ ਤੁਸੀਂ ਵੀ ਕਰਦੇ ਰਹੋ..
ਹਮੇਸ਼ਾ ਅੱਗੇ ਵਧਦੇ ਰਹੋ..
Create Wallpaper for this quote
|
|
ਕੱਚ ਤੇ ਸੱਚ ਹਮੇਸ਼ਾ ਚੁੱਭਦੇ ਹੀ ਹਨ.!!
Create Wallpaper for this quote
|
|
ਜਿੰਦਗੀ ਚ ਕਾਮਯਾਬ ਹੋਣ ਲਈ ਇਕ ਚੀਜ ਹਮੇਸ਼ਾ ਯਾਦ ਰੱਖਣਾ
ਪੈਰ ਭਾਵੇਂ ਫਿਸਲ ਜਾਵੇ ਪਰ ਜੁਬਾਨ ਕਦੇ ਨਾ ਫਿਸਲਣ ਦਿਓ.....
Create Wallpaper for this quote
|
|
ਸੋਚ ਤੇ ਪਾਣੀ ਬੰਦੇ ਨੂੰ ਹਮੇਸ਼ਾ ਸਾਫ ਵਰਤਣੇ ਚਾਹੀਦੇ ਨੇ ਕਿਉਂਕਿ ਖ਼ਰਾਬ ਪਾਣੀ.
ਬੰਦੇ ਦੀ ਸਿਹਤ ਨੂੰ ਵਿਗਾੜ ਦਿੰਦਾ ਹੈ ਅਤੇ ਮਾੜੀ ਸੋਚ ਬੰਦੇ ਦੀ ਜਿੰਦਗੀ ਨੂੰ.!!
Create Wallpaper for this quote
|
|
ਮੌਕੇ ਹਮੇਸ਼ਾ ਤੁਹਾਡੇ ਦਰਵਾਜੇ ਤੇ ਦਸਤਕ ਦਿੰਦੇ ਹਨ,
ਪਰ ਜੇਕਰ ਤੁਸੀਂ ਸੁੱਤੇ ਰਹੋ ਤਾਂ ਕੋਲੋਂ ਲੰਘ ਜਾਂਦੇ ਹਨ..
ਉਠੋ ਅਤੇ ਸ਼ਾਨਦਾਰ ਸਵੇਰ ਦੀ ਸ਼ੁਰੂਆਤ ਕਰੋ...
Create Wallpaper for this quote
|
|
ਦਿਲ ਨੂੰ ਹਮੇਸ਼ਾ ਸਾਫ ਰੱਖੋ ਕਿਉਂਕਿ ਦਿਲਾਂ ਵਿਚ ਹੀ ਰੱਬ ਵਸਦਾ ਹੈ..
Create Wallpaper for this quote
|
|
ਸਹੀ ਸਮੇਂ ਤੇ ਪੀਤੇ ਗਏ ਕੌੜੇ ਘੁਟ ਹਮੇਸ਼ਾ ਜਿੰਦਗੀ ਮਿੱਠੀ ਕਰ ਦਿੰਦੇ ਹਨ.!!
Create Wallpaper for this quote
|
|
ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਾਸਤਾ ਦਿਖਾਉਂਦੀ ਹੈ.!!
Create Wallpaper for this quote
|
|
ਬਚਪਨ ਵੀ ਕਮਾਲ ਦਾ ਸੀ, ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ !
Create Wallpaper for this quote
|
|
ਸਾਨੂੰ ਹਮੇਸ਼ਾ ਲੱਗਦਾ ਹੈ ਕੇ ਦੂਸਰੇ ਦੀ ਜਿੰਦਗੀ ਜ਼ਿਆਦਾ ਵਧੀਆ ਹੈ,
ਪਰ ਅਸੀਂ ਇਹ ਭੁੱਲ ਜਾਂਦੇ ਹਨ ਕੇ ਓਹਨਾ ਲਈ ਅਸੀਂ ਵੀ ਦੂਸਰੇ ਹੀ ਹਾਂ..
Create Wallpaper for this quote
|
|
ਰੱਬ ਉਸ ਘਰ ਵਿਚ ਹਮੇਸ਼ਾ ਖੁਸ਼ਹਾਲੀ ਬਖਸ਼ਦਾ ਹੈ,
ਜਿਸ ਘਰ ਵਿਚ ਬਜ਼ੁਰਗਾਂ ਦਾ ਮਾਣ ਸਤਿਕਾਰ ਹੁੰਦਾ ਹੈ..
Create Wallpaper for this quote
|
|
ਮੇਰੀ ਹਰ ਸਵੇਰ ਦਾ ਪਹਿਲਾ ਖਿਆਲ
ਹਮੇਸ਼ਾ ਤੁਸੀਂ ਹੋ..
Create Wallpaper for this quote
|
|
ਆਪਣੇ ਆਪ ਵਿਚ ਉਹ ਬਦਲਾਵ ਲਿਆਓ ਜੋ ਤੁਸੀਂ ਦੁਨੀਆ ਵਿਚ ਦੇਖਣਾ ਚਾਹੁੰਦੇ ਹੋ..
ਅਤੇ ਹਮੇਸ਼ਾ ਭਾਰਤੀ ਹੋਣ ਤੇ ਮਾਣ ਕਰੋ..
Create Wallpaper for this quote
|
|
ਜਿੰਦਗੀ ਵਿਚ ਬਾਕੀ ਚੀਜ਼ਾਂ ਬਦਲ ਸਕਦੀਆਂ ਹਨ,
ਪਰ ਜਿੰਦਗੀ ਹਮੇਸ਼ਾ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ ਅਤੇ ਪਰਿਵਾਰ ਤੇ ਖਤਮ..
ਆਪਣੇ ਪਰਿਵਾਰ ਨੂੰ ਪਿਆਰ ਕਰੋ...
Create Wallpaper for this quote
|
|
ਅਸੀ ਦੁਨੀਆ ਤੋ ਹਮੇਸ਼ਾ ੨ ਕਦਮ ਪਿੱਛੇ ਰਹਿੰਦੇ ਆ
ਤਾਂ ਹਿ ਤਾਂ ਦੁਨੀਆ ਮੁੜ ਮੁੜ ਕੇ ਦੇਖ ਦੀ ਆ...
Create Wallpaper for this quote
|
|
ੴ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ ੴ
Create Wallpaper for this quote
|
|