Total 100 status |
Content | Wallpapers |
|
ਬਾਕੀ ਗੱਲਾਂ ਬਾਅਦ ਚ ਸੋਹਣੀਏ ਪਹਿਲਾਂ 👉 ਸਰਦਾਰ👈 ਹਾਂ!!!
Create Wallpaper for this quote
|
|
ਨਾ ਤੇ ਵੋਟਾਂ ਚ ਖੜੇ ਹਾਂ ਤੇ ਨਾ ਹੀ ਖੜਨਾ ੲੇ...
ਖੁੱਲਾ ਰਾਜ਼ ਕਰਦੇ ਹਾਂ ਤੇ ਸ਼ੇਰਾਂ ਨੇ ਖੁੱਲਾ ਰਾਜ ਕਰਨਾ ੲੇ....
Create Wallpaper for this quote
|
|
ਮੇਰੀ ਅਰਦਾਸ ਨੂੰ ਇਸ ਤਰ੍ਹਾਂ ਪੂਰੀ ਕਰਿਓ ‘ ਵਾਹਿਗੁਰੂ ਜੀ ‘ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ………..
Create Wallpaper for this quote
|
|
ਟੁੱਟਿਆਂ ਹਾਂ, ਮੁੱਕਿਆ ਨਹੀਂ
ਜਾਨ ਹਾਲੇ ਬਾਕੀ ਹੈ…
ਜਿੰਦਗੀ ਜਿਉਣ ਦਾ
ਅਰਮਾਣ ਹਾਲੇ ਬਾਕੀ ਹੈ
Create Wallpaper for this quote
|
|
ਸਾਹਾਂ ਵਰਗਿਆ ਸੱਜਣਾ ਵੇ
ਕਦੇ ਅੱਖੀਆਂ ਤੋ ਨਾ ਦੂਰ ਹੋਵੀ
ਜਿੰਨਾ ਮਰਜੀ ਹੋਵੇ ਦੁੱਖ ਭਾਵੇਂ
ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ
Create Wallpaper for this quote
|
|
ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋਂ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਨ ਮੰਗਦੇ ਹਾਂ ॥
Create Wallpaper for this quote
|
|
ਤੇਰੇ ਆਉਣ ਦੀ ਉਡੀਕ ਅਸੀਂ ਲਾਈ ਬੈਠੇ ਹਾ,
ਕਰ ਤੂੰ ਯਕੀਨ ਸਾਨੂੰ ਭੁਲ ਜਾਣ ਵਾਲਿਆ,
ਅਸੀ ਤੇਰੇ ਪਿੱਛੇ ਦੁਨੀਆ ਭੁਲਾਈ ਬੈਠੇ ਹਾਂ ॥
Create Wallpaper for this quote
|
|
ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗੱਲਾਂ ਬਣਾਉਦੇ ਨੇ…!
Create Wallpaper for this quote
|
|
ਝੂਠਾਂ ਤਾਂ ਮੈਂ ਹੀ ਹਾਂ ਜੋ ਅੱਜ ਵੀ ਜੀ ਰਿਹਾ ਤੇਰੇ ਬਿਨ ਜੀ ਨਹੀ ਸਕਦਾ ਰੋਜ਼ ਕਹਿੰਦਾ ਸੀ।
Create Wallpaper for this quote
|
|
ਜਦੋਂ ਸਾਡਾ ਮੂਡ ਬਿਨਾਂ ਕਿਸੇ ਗਲ ਤੋਂ ਖਰਾਬ ਹੋਵੇ ਤਾਂ ਅਸੀਂ ਪੱਕਾ ਕਿਸੇ ਨੂੰ ਮਿਸ ਕਰ ਰਹੇ ਹੁੰਦੇ ਹਾਂ !
Create Wallpaper for this quote
|
|
ਮਹਿਸੂਸ ਕਰ ਰਹੀ ਹਾਂ ਤੇਰੀ ਬੇਰੁਖੀ ਕਈ ਦਿਨਾ ਤੋਂ .. ਯਾਦ ਰੱਖੀ ਜੇ ਕੀਤੇ ਮੈਂ ਰੁੱਸ ਗਈ ਤਾਂ .. ਮੇੈਨੂੰ ਮਨਾਉਣਾ ਤੇਰੇ ਵੱਸ ਦੀ ਗੱਲ ਨਹੀਂ ...!
Create Wallpaper for this quote
|
|
ਜ਼ਖਮ ਦੇ ਜਾਂਦੀ ਹੈ ਉਸਦੀ ਆਵਾਜ਼ ਅੱਜ ਵੀ ਮੇੈਨੂੰ ….. ਜੋ ਸਾਲਾਂ ਪਹਿਲਾ ਹੌਲੀ ਜੇਹਾ ਕਹਿੰਦਾ ਸੀ…” ਬਹੁਤ ਪਿਆਰ ਕਰਦਾਂ ਹਾਂ ਤੇੈਨੂੰ..!
Create Wallpaper for this quote
|
|
ਸਾਹਾਂ ਦਾ ਟੁੱਟ ਜਾਣਾਂ ਤਾਂ ਆਮ ਗੱਲ ਹੈ ,ਜਦੋਂ ਆਪਣੇ ਬੁਲਾਉਣਾਂ ਛੱਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ..!
Create Wallpaper for this quote
|
|
ਪਿਆਰ ਜ਼ਿੰਦਗੀ ਦਾ ਓੁਹ ਖੂਬਸੂਰਤ ਵਕਤ ਹੁੰਦਾ ਹੈ.. ਜਿਸਦੇ ਹਰ ਪਲ ਦੀ ਕੀਮਤ ਅਸੀਂ ਹੰਝੂਆਂ ਨਾਲ ਚੁਕਾਉਂਦੇ ਹਾਂ..!
Create Wallpaper for this quote
|
|
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾਂ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….!!
Create Wallpaper for this quote
|
|
ਜਾਂ ਜੇ ਤੂੰ ਖੁਸ਼ ਹਾਂ ਛੱਡ ਕੇ ਪਰ ਸਾਡੀ ਵੀ ਇਕ ਗੱਲ ਯਾਦ ਰਖੀ ਮਰਨ ਨੀ ਲੱਗੇ ਅਸੀਂ ਵੀ ਤੇਰੇ ਤੋ ਬਗੈਰ ਨੀ...!
Create Wallpaper for this quote
|
|
ਸਾਲਾ ਮੇਰੇ ਵਹਟਸੱਪ ਤੇ ਇੱਕ ਬੰਦਾ ਇੰਨੀ ਉਦਾਸ ਸ਼ਾਇਰੀ ਕਰਦਾ ਹੈ ਕਿ ਹੁਣ ਤਾਂ ਮੈਂ ਵੀ ਉਸਦੀ ਸਹੇਲੀ ਨੂੰ ਮਿਸ ਕਰਨ ਲੱਗ ਪਿਆ ਹਾਂ..!
Create Wallpaper for this quote
|
|
ਦੁਨੀਆ ਦੀ ਸਭ ਤੋ ਛੋਟੀ ‘LOVE STORY’
ਮੁੰਡਾ ਕੁੜੀ ਨੂੰ : ਗਲ ਸੁਣੀ
ਕੁੜੀ : ਹਾਂਜੀ ਵੀਰ ਜੀ. 😆😆😆 THE END
Create Wallpaper for this quote
|
|
Petrol ਵਧੇ..ਆਪਾਂ ਚੁੱਪ ਰਹੇ Diesel ਵਧੇ..ਫਿਰ ਵੀ ਚੁੱਪ ਰਹੇ LPG ਵਧੀ..ਫਿਰ ਵੀ ਕੁੱਝ ਨਾ ਬੋਲੇ ਪਰ ਹੁੱਣ ਗੋਲਗੱਪੇ 10 ਦੇ ਸਿਰਫ 4 ਹੁੱਣ ਚੁੱਪ ਨਹੀ ਰਹਾਂਗੇ..!!
Create Wallpaper for this quote
|
|
ਮੇਰੀ ਸਹੇਲੀ ਨੇ ਪੁੱਛਿਅਾ ਤੁਸੀ ਮੈਨੂੰ ਕਿੰਨਾ ਪਿਆਰ ਕਰਦੇ ਹੋ.??
ਮੈਂ ਕਿਹਾ ਜਿਨ੍ਹਾਂ ਰਾਜਸਥਾਨ ਵਾਲੇ ਪਾਣੀ ਦੇ ਨਲਕੇ ਨੂੰ..!!
Create Wallpaper for this quote
|
|
ਅੱਜ ਦਾ ਵਿਚਾਰ:
ਜਿਸ ਤਰ੍ਹਾਂ ਕਾਲੀ ਮਿਰਚ ਕਦੇ ਗੋਰੀ ਨਹੀਂ ਹੋ ਸਕਦੀ ਠੀਕ ਉਸੇ ਤਰ੍ਹਾਂ ਗਰਮ ਮਸਾਲਾ ਕਦੇ ਵੀ ਠੰਡਾ ਨਹੀਂ ਹੋ ਸਕਦਾ..!
Create Wallpaper for this quote
|
|
ਕਿੰਨਾ ਹੋਰ ਤੂੰ ਸਤਾਨਾ ਹੁਣ ਤਾਂ ਹਾਂ ਕਰਦੇ , ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ ।
Create Wallpaper for this quote
|
|
ਮੈ ਤੁਹਾਨੂੰ ਪਿਆਰ ਕਰਦਾ ਹਾਂ …… I lub ju jiii…I love you jii…!!
Create Wallpaper for this quote
|
|
I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ..!
Create Wallpaper for this quote
|
|
ਨਾ ਤੇ ਵੋਟਾਂ ਚ ਖੜੇ ਹਾਂ ਤੇ ਨਾ ਹੀ ਖੜਨਾ ੲੇ.. .
ਖੁੱਲਾ ਰਾਜ਼ ਕਰਦੇ ਰਹੇ ਹਾਂ ਤੇ ਖੁੱਲਾ ਰਾਜ ਕਰਨਾ ੲੇ....
Create Wallpaper for this quote
|
|
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ, ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ..
Create Wallpaper for this quote
|
|
ਆਪਾਂ ਸਿੱਧੇ ਸਾਧੇ ਬੰਦੇ ਹਾਂ, ਲੋਕੀ ਕਹਿੰਦੇ Attitude ਬੜਾ ਸੱਚੀ ਗੱਲ ਮੂੰਹ ਤੇ ਕਹਿੰਦੇ ਹਾਂ, ਲੋਕੀ ਕਹਿੰਦੇ Rude ਬੜਾ ।
Create Wallpaper for this quote
|
|
ਅਜੇ ਕਿਸਮਤ ਖਰਾਬ ਏ ਤਾਂ ਕਰਕੇ ਚੁਪ ਹਾਂ ਮੈਂ ,,, ਜਿਸ ਦਿਨ ਦਿਮਾਗ ਖਰਾਬ ਹੋ ਗਯਾ ਫੇਰ ਤੇੈਨੁ ਦੱਸਾ ਗਏ..!!
Create Wallpaper for this quote
|
|
ਅਸੀਂ ਓੁਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਨ ਲਈ ‘ਲੋਂਕ ਤਾਂ ਕੀ ‘ ਅਪਣਿਆਂ ਦਾ ਵੀ ਪੂਰਾ ਜੋਰ ਲੱਗਿਆ ਹੋਇਆ “..!!
Create Wallpaper for this quote
|
|
ਪੱਬ ਬੋਚ ਕੇ ਟਿਕਾਵੀਂ ❤ਦਿਲਾਂ ਮੇਰਿਆਂ ਅੱਗੇ ਪਿਆ ਕੱਚ ਲੱਗਦਾ…. ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ.. !!
Create Wallpaper for this quote
|
|
ਪੇਹਲੇ propose ਤੇ ਤੂੰ ਹਾਂ ਕਰਦੇ, ਦੂਜਾ ਮੈਂ ਕਰਨਾ ਨੀਂ
ਅਗਲੇ ਦਿਨ ਜੇ ਤੇਰੀ ਭੈਣ ਪੱਟਲੀ ਫ਼ਿਰ ਇਹ ਵੀ ਤੂੰ ਜ਼ਰਨਾ ਨੀਂ.!!
Create Wallpaper for this quote
|
|
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ, ਹੁਣ ਅਸ਼ਟਾਮ ਭਰ ਕੇ ਦਈਏ ਕੇ ਤੈਨੂੰ ਪਿਆਰ ਕਰਦੇ ਹਾਂ..!!
Create Wallpaper for this quote
|
|
ਕਿੰਨਾ ਹੋਰ ਤੂੰ ਸਤਾਉਣਾ ਹੁਣ ਤਾ ਹਾਂ ਕਰਦੇ, ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ..!!
Create Wallpaper for this quote
|
|
ਮੈਂ ਤੇਰੇ ਤੋਂ ਬਿਨਾ ਜੀ ਤਾਂ ਸਕਦਾ ਹਾਂ, ਪਰ ਖੁਸ਼ ਨਹੀਂ ਰਹਿ ਸਕਦਾ..!!
Create Wallpaper for this quote
|
|
ਦੋਹਾਂ 💑 ਵਿੱਚੋ ਦੱਸ ਕਹਿਦੀ ਕੀ ਰੱਖਣਾ
ਮੈ ਕਿਹਾ ਰੱਖਣੇ ਆ ਯਾਰ 👬 ਗੋਰੀਏ…!!
Create Wallpaper for this quote
|
|
ਸੋਹਣੇ -ਸੋਹਣੇ ਅੱਖਰਾਂ ਨਾਲ ਲਿਖਿਆ
ਦਿਲ ਤੇ ਤੇਰਾ ਨਾਂ ਵੇ,
ਸੋਚਣੇ ਨੂੰ Time ਚਾਹੇ ਮੰਗ ਲਈ,
ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ..!!
Create Wallpaper for this quote
|
|
ਜਦ ਲਿਖਣ ਲੱਗਾ ਹਾਲ ਚਮਕੌਰ ਦਾ ਮੈਂ..
ਜਿੱਥੇ ਸੁੱਤਾ ਅਜੀਤ ਜੁਝਾਰ ਤੇਰਾ..!!
ਬਾਜਾਂ ਵਾਲਿਆ ਹੱਥੋਂ ਕਲਮ ਡਿੱਗ ਪੈਂਦੀ ਏ..
ਦੇਖ ਨੀਹਾਂ ਵਿੱਚ ਚਿਣਿਆ ਪਰਿਵਾਰ ਤੇਰਾ..!!
Create Wallpaper for this quote
|
|
ਲਾ ਕੇ ਬਹਾਨਾਂ ਖੜ ਬੂਹੇ ਚ ਰੋਜ਼ਾਨਾਂ ਗੁੰਦ ਦੀ ਰਹਾਂ ਮੈ ਗੁੱਤ ਢਾ ਢਾ ਕੇ..
ਬੂਹੇ ਅੱਗੋਂ ਫੁੱਲਾਂ ਵਾਲੀ ਵੇਲ ਗਾਲਤੀ ਵੇ ਤੈਨੂੰ ਤੱਕਣ ਬਹਾਨੇ ਪਾਣੀ ਪਾ ਪਾ ਕੇ..!!
Create Wallpaper for this quote
|
|
ਉਹਦੇ ਸਾਹਾਂ ਨਾਲ ਚੱਲਦੇ ਨੇ ਮੇਰੇ ਸਾਹ..
ਇਹ ਸਾਹ ਕਿਤੇ ਰੁਕ ਨਾ ਜਾਵਣ ਏ..
ਇਹ ਰਾਹ ਕਿਤੇ ਮੁੱਕ ਨਾ ਜਾਵਣ..
ਰੱਬਾ ਰੱਖੀ ਮਿਹਰ ਦੀ ਨਿਗਾਹ...!!
Create Wallpaper for this quote
|
|
ਗੱਲ ਇਹ ਨਹੀ ਆ 🙅 ਕਿ ਮੈਂ ਤੇੈਨੂੰ ਪਿਆਰ ਕਰਦੀ ਹਾਂ..💏
ਗੱਲ ਇਹ ਆ ਕਿ 👉 ਸਿਰਫ ਤੇੈਨੂੰ ਹੀ ਪਿਆਰ ਕਰਦੀ ਹਾਂ..👍
Create Wallpaper for this quote
|
|
ਜੇ ਤੂੰ ਰਾਹਾਂ ਵਿਚ ਪਲਕਾਂ ਵਿਛਾਏਂਗੀ.
ਮੈਂ ਵੀ ਪੈਰਾਂ ਥੱਲੇ ਤਲੀਆਂ ਧਰੂੰ..
ਜੇ ਤੂੰ ਰੱਖੇਂਗੀ ਬਣਾਕੇ ਰਾਜਾ ਦਿਲ ਦਾ..
ਵਾਂਗ ਰਾਣੀਆਂ ਦੇ ਰੱਖਿਆਂ ਕਰੂੰ..💑
Create Wallpaper for this quote
|
|
ਜਜਬਾਤੀ ਨਹੀ ਹੋਣ ਦਿੰਦੀ ਉਹਦੀ ਮੁਸਕਾਨ
ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ
ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ ਮਹਾਨ
ਹੁਣ ਤੇਰੀਆਂ ਬਾਹਾਂ ਜਦੋਂ ਨਿਕਲੇ ਪ੍ਰਾਣ.!
Create Wallpaper for this quote
|
|
ਚਲੋ ਇਕ ਵਾਰ ਮਰ ਕੇ ਦੇਖੀਏ ਹੁੰਦਾ ਕੀ ਭਲਾ ਐ,
ਕਿਸੇ ਨੂੰ ਪਿਆਰ ਕਰ ਕੇ ਦੇਖੀਏ ਹੁੰਦਾ ਭਲਾ ਕੀ ਐ,
ਅਸੀ ਕੰਢੇ ਖਲੋਤੇ ਹੀ ਕਿਉਂ ਡਰਦੇ ਤੇ ਝੱਕਦੇ ਹਾਂ...
ਚਲੋ ਡੁੱਬ ਕੇ ਯਾ ਤਰ ਕੇ ਦੇਖੀਏ ਹੁੰਦਾ ਭਲਾ ਕੀ ਐ..
Create Wallpaper for this quote
|
|
ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ..
ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ..
ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾ..!!
Create Wallpaper for this quote
|
|
😋ਅਸੀਂ ਉਨ੍ਹਾਂ ਲੋਕਾਂ ਵਿੱਚੋਂ ਨਹੀਂ. ਜੋ ਕਿਸੇ 'ਤੇ ਆਪਣਾ ਹੱਕ ਜਤਾਉਂਦੇ ਆਂ .
ਅਸੀਂ ਤਾਂ ਉਨ੍ਹਾਂ ਲੋਕਾਂ ਵਿਚੋਂ ਹਾਂ . ਜੋ ਪਿਆਰ ਨਾਲ ਕਿਸੇ ਨੂੰ ਪਾਉਣਾ ਜਾਣਦੇ ਆਂ ...... 👌
Create Wallpaper for this quote
|
|
ਆਸ਼ਾਵਾਦੀ ਬੰਦੇ ਉਲਝੇ ਰਾਹਾਂ ਚੋਂ ਵੀ..✌️
ਆਪਣੀ ਮੰਜਿਲ ਤਲਾਸ਼ ਕਰ ਲੈਂਦੇ ਨੇ..✍️
Create Wallpaper for this quote
|
|
ਦਿਲ 💔 ਟੁੱਟਿਆ ਆਵਾਜ ਨਾ ਆਈ..
ਇਸ਼ਕ ਖੇਡ ਸਾਨੂੰ ਰਾਸ ਨਾ ਆਈ...
ਅਸੀਂ ਅੱਜ ਵੀ ਉਹਨੂੰ ਚਾਹੁੰਦੇ ਹਾਂ ਤੇ ਉਹ ਕਹਿੰਦੇ.
ਅੱਜ ਤੋ ਬਾਦ ਸਾਡੇ ਰਾਹ ਚ ਨਾ ਆਈ..😢😢
Create Wallpaper for this quote
|
|
ਕਦਰ ਕਰਿਆ ਕਰੋ ਰੱਬ 🙏 ਦੀਆਂ ਦਿੱਤੀਆਂ ਦਾਤਾਂ ਦੀ..
ਦੁੱਖੀ ਤਾਂ ਸਾਰਾ ਜਹਾਨ ਏ..💞
ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ..🙂
ਨੀਲੀ ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ..🙏
Create Wallpaper for this quote
|
|
ਵਿਕਣ ਵਾਲੇ ਹੋਰ ਵੀ ਨੇ ਜਾ ਜਾ ਕੇ ਖਰੀਦ ਲੈ..💲💲💲
ਅਸੀ "ਕੀਮਤ" 💰 ਨਾਲ ਨੀਂ "ਕਿਸਮਤ" 🙏 ਨਾਲ ਮਿਲਿਆ ਕਰਦੇ ਹਾਂ..💰 😎
Create Wallpaper for this quote
|
|
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ..😊
ਕਦੇ ਉਹਦੇ 👳 ਹਾਸੇ 😀 ਨਾ ਖੋਹੀ ਜਿਹਦੀ ਅਸੀਂ ਪਰਵਾਹ ☺️ ਕਰਦੇ ਹਾਂ..😇
Create Wallpaper for this quote
|
|
ਜ਼ਖਮ 💘 ਦੇ ਜਾਂਦੀ ਹੈ ਉਸਦੀ ਆਵਾਜ਼ 🎤 ਅੱਜ ਵੀ ਮੇਨੂੰ..!!
ਜੋ ਪਹਿਲਾ ਹੌਲੀ ਜੇਹਾ ਕਹਿੰਦਾ ਸੀ ਬਹੁਤ ਪਿਆਰ 😘 ਕਰਦਾ ਹਾਂ ਤੇਨੂੰ..!!
Create Wallpaper for this quote
|
|
ਪਿਆਰ ਜ਼ਿੰਦਗੀ ਦਾ ਓਹ ਖੂਬਸੂਰਤ 🤗 ਵਕਤ ਹੁੰਦਾ ਹੈ..😍
ਜਿਸਦੇ ਹਰ ਪਲ ਦੀ ਕੀਮਤ ਅਸੀਂ ਹੰਝੂਆਂ 💧ਨਾਲ ਚੁਕਾੰਦੇ ਹਾਂ..😭
Create Wallpaper for this quote
|
|
ਅੱਜ ਉਹ ਨਾ ਨਜ਼ਰੀ ਆਉਂਦੇ ਨੇ 🙄 ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ..
ਹੁਣ ਹੁੰਘਾਰਾ ਵੀ ਨਾਂ ਭਰਦੇ ਨੇ ਜਿਹੜੇ ਹਾਂਜੀ-ਹਾਂਜੀ ਕਹਿੰਦੇ ਸੀ..😥
Create Wallpaper for this quote
|
|
ਬੋਤਲ ਜਿਨ੍ਹਾਂ ਨਸ਼ਾ ਰਹਿੰਦਾ ਹੈ 🏋🏼 Gym ਦਾ ਯਾਰਾ ਨੂੰ..💪🏼
Create Wallpaper for this quote
|
|
ਵਾਕਫ਼ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ..🙌
ਪਰ ਜਿੱਦ ਤਾਂ ਆਪਣੇ ਅੰਦਾਜ਼ ਚ ਜੀਣ ਦੀ ਹੈ..💪
Create Wallpaper for this quote
|
|
ਕੌਣ ਸਮਝ ਪਾਇਆ ਅੱਜ ਤੱਕ ਸਾਨੂੰ..🙍
ਆਪਣੇ ਹਾਦਸਿਆਂ ਦੇ ਇਕਲੌਤੇ ਗਵਾਹ ਹਾਂ ਅਸੀ..🙋
Create Wallpaper for this quote
|
|
ਜੀਹਦੇ ਹੱਥ ਫੜੇ ਅਸੀਂ ਮੰਜ਼ਿਲਾਂ ਲਈ
ਰਾਹਾਂ ਵਿਚ ਕੰਢੇ ਉਹ ਵਿਛਾਉਣ ਲੱਗ ਪਏ..
ਉਮਰਾਂ ਦੇ ਸਾਥੀ ਸਾਨੂੰ ਕਹਿਣ ਵਾਲੜੇ
ਕੇ ਗੈਰਾਂ ਦੀਆਂ ਮਹਿਫਲਾਂ ਸਜਾਉਣ ਲੱਗ ਪਏ....
Create Wallpaper for this quote
|
|
ਤੇਰਾ ਕਰਦਾ ਰਹਾਂ ਮੈਂ ਸ਼ੁਕਰਾਨੇ ਜੋਗਾ ਰੱਖੀ...
Create Wallpaper for this quote
|
|
👳 ਸਿੰਘ ਸੂਰਮੇਂ ਗੋਬਿੰਦ ਦੇ ਪਿਆਰੇ ਸਿੱਖੀ ਦੇ ਸਿਤਾਰੇ ਖਾਲਸੇ ਦੀ ਧੰਨ ਜ਼ਿੰਦਗੀ ਜਿਨ੍ਹਾਂ ਸ਼ੀਸ਼ ਵੀ ਧਰਮ ਉਤੋਂ ਵਾਰੀ ਖਾਲਸੇ ਦੀ ਧੰਨ ਜ਼ਿੰਦਗੀ..ਹੈਪ੍ਪੀ ਵਿਸਾਖੀ ਹੁਣ ਖਾਲਸਿਆਂ ਦੇ ਨਾਮ.. 🙏
Create Wallpaper for this quote
|
|
ਮਾਂ ਦਾ ਪਿਆਰ ਮਿਲਦਾ ਹੈ ਨਸੀਬ ਵਾਲਿਆਂ ਨੂੰ, ਦੁਨੀਆਂ ਵਿੱਚ ਨਹੀਂ ਇਸਦਾ ਬਜ਼ਾਰ ਹੁੰਦਾ.!
ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ, ਹਰ ਰਿਸ਼ਤਾ ਨਹੀਂ ਇਨ੍ਹਾਂ ਵਫ਼ਾਦਾਰ ਹੁੰਦਾ..!!
Create Wallpaper for this quote
|
|
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ...
Create Wallpaper for this quote
|
|
ਜਦੋ ਤੁਸੀਂ ਜ਼ਮੀਨ ਤੇ ਆਏ ਤਾਂ ਅਸਮਾਨ ਵੀ ਬਹੁਤ ਰੋਇਆ ਸੀ,
ਕਿਉਕਿ ਉਹਨੇ ਇਨ੍ਹਾਂ ਪਿਆਰਾ ਤਾਰਾ ਖੋਇਆ ਸੀ...
ਜਨਮ 🎂 ਦਿਨ ਮੁਬਾਰਕ ਮੇਰੇ ਯਾਰ..👬
Create Wallpaper for this quote
|
|
ਅਸੀਂ ਉਹ ਨਹੀਂ ਜੋ ਦੁਨੀਆਂ ਨੂੰ ਸਲਾਮ ਕਰੀਏ,
ਅਸੀਂ ਉਹ ਹਾਂ ਜਿਸਨੂੰ ਦੁਨੀਆਂ ਸਲਾਮ ਕਰਦੀ ਆ !!
Create Wallpaper for this quote
|
|
ਸ਼ਰਾਰਤਾਂ ਕਰਿਆ ਕਰ, ਸਾਜਿਸ਼ਾਂ ਨਹੀਂ..!! ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ !!
Create Wallpaper for this quote
|
|
ਮੁਸ਼ਕਿਲ ਰਾਹਾਂ ਹੀ ਸੋਹਣੀਆ ਮੰਜਿਲਾ ਤਕ ਲੈ ਜਾਂਦੇ ਨੇ !!
Create Wallpaper for this quote
|
|
ਅਸੀਂ ਮੁੰਡੇ ਹਾਂ ਪੰਜਾਬੀ 👳 ਸਾਡੀ ਗੱਲ ਬਾਤ ਹੋਰ, ਪਟਿਆਲਾ ਚੰਡੀਗੜ੍ਹ ਸਾਡਾ ਚਲਦਾ ਹੈ 💪 ਜੋਰ !!
Create Wallpaper for this quote
|
|
ਕਦੀ ਤਾ ਤੇਰਾ Birthday ਤੇਰੇ ਨਾਲ ਮਨਾਵਾਂਗਾ ਤੂੰ ਹਾਂ ਤਾਂ ਕਰਦੇ,
ਮੈਂ ਲਾਰਾ ਨਹੀਂ ਲਾਉਂਦਾ ਦੇਖੀ ਇਕ ਦਿਨ ਤੇਰੇ ਨਾਲ ਵਿਆਹ ਹੀ ਕਰਵਾਉਗਾ ।
Create Wallpaper for this quote
|
|
ਹਰ ਪਲ ਤੁਹਾਡੇ ਬੁੱਲ੍ਹਾ ਤੇ ਮੁਸਕਾਨ ਰਹੇ, ਹਰ ਗ਼ਮ ਤੋਂ ਤੁਸੀਂ ਅਣਜਾਣ ਰਹੋ, ਖੁਸ਼ੀਆਂ ਭਰੀ ਹੋਵੇ ਤੁਹਾਡੀ ਜਿੰਦਗੀ ਇਹੀ "ਰੱਬ" ਕੋਲ ਦੂਆ ਕਰਦੇ ਹਾਂ.. ਜਨਮਦਿਨ ਮੁਬਾਰਕ ਜੀ..🎂
Create Wallpaper for this quote
|
|
ਭਟਕ ਗਿਆ ਸੀ ਦਿਲ ❤️ ਚੰਦਰਾ ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ..🛣
ਛੱਡਤੇ ਚੱਕਰ ਨੱਡੀਆਂ 💃 ਦੇ ਬਸ ਯਾਰਾਂ ਜੋਗੇ ਰਹਿ ਗਏ ਆਂ..👬
Create Wallpaper for this quote
|
|
ਅੱਜ ਕੋਲ ਹਾਂ ਤਾਂ ਉਹ ਫਿਕਰ ਨੀ ਕਰਦੇ.. 😢 ਜਦੋ ਫਿਕਰ ਕਰਨਗੇ ਉਦੋਂ ਅਸੀ ਨੀ ਰਹਿਣਾ..✈️
Create Wallpaper for this quote
|
|
ਜਾਨ ਨਹੀਂ ਤੇਰਾ ਸਾਥ ਮੰਗਦੇ ਹਾਂ..💑 ਸੱਚੇ ਪਿਆਰ ਦਾ ਇੱਕ ਅਹਿਸਾਸ ਮੰਗਦੇ ਹਾਂ..👫
Create Wallpaper for this quote
|
|
ਕਿਸੇ ਪੱਥਰ ਤੇ ਲੀਕ ਹਾਂ ਮੈਂ ਪਾਣੀ ਤੇ ਨਹੀਂ.. ਤੇਰੀ ਜ਼ਿੰਦਗੀ ਦਾ ਸੱਚ ਹਾਂ ਕਹਾਣੀ ਤੇ ਨਹੀਂ.. 👪
Create Wallpaper for this quote
|
|
ਜੇ ਪਹਿਲੀ ਵਾਰ 💃 ਕੁੜੀਏ ਤੂੰ ਹਾਂ ਨੀ ਕਰਨੀ ਦੂਜੀ ਵਾਰੀ 👳 ਸਰਦਾਰ ਵੀ ਪੁੱਛਣ ਆਉਂਦਾ ਨੲੀ..
ਚਾਨ-ਚੱਕ ਟੱਕਰੇ ਤਾਂ ਦੇਖ ਲੲੀਦਾ, ਐਵੇ ਅੱਗੇ ਪਿੱਛੇ ਗੇੜੀਆ 🏍 ਮੈਂ ਲਾਉਂਦਾ ਨਈ..
Create Wallpaper for this quote
|
|
✋ਕਿਹੜਾ ਕਰੇ ਮਾੜੀ ਕਿਹੜਾ ਚੰਗੀ ਕਰਦਾ,
ਮੈ ਉਗਲਾਂ ਤੇ ਰਹਿੰਦਾ ਹਾਂ ਹਿਸਾਬ ਜੋੜਦਾ..😠
Create Wallpaper for this quote
|
|
ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ, ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ…
Create Wallpaper for this quote
|
|
ਤੈਨੂੰ ਪਿਆਰ ਈ ਏਨਾ ਕਰਦੇ ਹਾਂ, ਹੁਣ ਇਸ ਤੋਂ ਵੱਧ ਕੇ ਕੀ ਆਖਾਂ,
ਤੁਸੀਂ ਜਦ ਵੀ ਆਖੋ ਓਏ 😠 ਆਖੋ ਮੈਂ ਜਦ ਵੀ ਆਖਾਂ ਜੀ ☺ ਆਖਾਂ..
Create Wallpaper for this quote
|
|
ਅਸੀਂ ਓਹ ਹਾਂ ' ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ'
Create Wallpaper for this quote
|
|
ਬੈਡ 🛏 ਤੋਂ ਉਠਕੇ ਬਾਲਕੋਨੀ ਚ ਜਾਓ 🚶ਸਵੇਰੇ-ਸਵੇਰੇ ਦੇਖੋ ਦੂਰ ਹੋ ਗਏ ਹਨੇਰੇ..🌅
ਅਸੀ ਹਾਂ ਤੁਹਾਡੇ 🏦 ਘਰ ਦੇ 🚪 ਗੇਟ ਤੇ ਖੜੇ ਦਿਨ ਚੰਗਾ ਨਿਕਲੋ ਸਾਨੂੰ ਵੇਖ ਕੇ..😜
ਗੁਡ ਮੋਰਨਿੰਗ..
Create Wallpaper for this quote
|
|
ਮੌਤ ਤੇ ਜ਼ਿੰਦਗੀ ਚ ਬਸ ਏਨਾ ਕੁ ਫਾਸਲਾ, ਜਿਨ੍ਹਾਂ ਤੇਰੇ ਮੇਰੇ ਮੇਲ ਦਾ, ਸਵਾਲ ਬਸ ਬੜਾ ਔਖਾ ਏ..
Create Wallpaper for this quote
|
|
ਬੁੱਲੀਆਂ ਗੁਲਾਬੀ ਤੇਰੀਆਂ ਓ ਮੈਨੂੰ ਰਾਤਾਂ ਨੂੰ ਨਾਂ ਸੌਣ ਦਿੰਦੀਆਂ,
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨੂੰ ਜਾਨੂੰ ਆਣ ਕਹਿੰਦੀਆਂ..
Create Wallpaper for this quote
|
|
ਸੁਣ ਸਾਹਾਂ ਵਰਗਿਆ ਵੇ, ਕੋਈ ਗੱਲ ਤਾਂ ਸੁਣ ਲਿਆ ਕਰ..🙏
Create Wallpaper for this quote
|
|
ਅੱਖ ਵੈਰੀਆ ਰਤਾ ਨੀਂ ਮੇਰੀ ਲੱਗਦੀ, ਕਾਹਤੋਂ ਨਿੰਦਿਆ 👩 ਸਲੇਰਾ ਰੰਗ ਵੇ, ਮੈਂ 👸🏿 ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ..💆
Create Wallpaper for this quote
|
|
ਮੇਰੀ ਵੀਣੀ ਕਮਜ਼ੋਰ, ਕਿਉਂ ਵਖਾਉਣਾ ਏ ਤੂੰ ਜ਼ੋਰ, ਵੇ ਮੈਂ ਤੇਰੀ ਹਾਂ ਸ਼ੁਦਾਈਆ , ਗੱਲਾਂ ਕਰਦਾ ਕਿਉਂ ਹੋਰ..
Create Wallpaper for this quote
|
|
ਦੋ ਦਿਨ ਹੋਏ ਸੀ ਮੇਰੀ ਗੱਲ ਬਣੀ ਨੂੰ, ਕਹਿੰਦੀ ਕੀ ਕੰਮ ਕਰਦੇ ਉ,
ਮੈਂ ਵੀ ਆਹ, 👉😎😎ਘੁੱਗੂ ਜਿਹੇ ਭੇਜ ਤੇ,
ਕਹਿੰਦੀ wawoo ਹੀਰੋ ਹੋ, ਮੈਂ ਕਿਹਾ ਨਹੀਂ ਸਾਲੀਏ ਵਿਲਡਿੰਗ ਕਰਦਾ ਹਾਂ..😃😄
Create Wallpaper for this quote
|
|
👬 ਨਾ ਖੜਿਆ ਕਰ ਰਾਹਾਂ ਚਬਣਾ ਕੇ ਭੋਲਾ ਭਾਲਾ face ਮੁੰਡਿਆ, ਤੇਰੀ ਮੇਰੀ ਨਈਂ ਨਿਭਣੀ, ਮੈਂ ਕੁੜੀ ਸ਼ਾਂਤ ਸੁਭਾਅ ਦੀ, ਤੂੰ ਰੌਲੇ ਵਾਲਾ case ਮੁੰਡਿਆ…💁🏼
Create Wallpaper for this quote
|
|
ਸੋਚਦੇ ਹਾਂ ਯਾਰਾ, ਕਿਤੇ ਦੂਰ ਚਲੇ ਜਾਈਏ,
ਮਿਲਣਾ ਤਾਂ ਕੀ ਏ, ਤੈਨੂੰ ਯਾਦ ਵੀ ਨਾ ਆਈਏ।
Create Wallpaper for this quote
|
|
ਇਸ਼ਕ ਦੀਆਂ ਗਹਿਰਾਈਆ ਵਿਚ ਖੂਬਸੂਰਤ ਕੀ ਏ,
ਇਕ ਮੈਂ ਹਾਂ, ਇਕ ਤੂੰ ਹੈ, ਹੋਰ ਜਰੂਰਤ ਕੀ ਹੈ..!
Create Wallpaper for this quote
|
|
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ..
ਓਹਦੇ ਹਾਸੇ ਸਦਾ ਕਾਇਮ ਰੱਖੀ,ਜਿਹਦੀ ਅਸੀਂ ਪਰਵਾਹ ਕਰਦੇ ਹਾਂ..
Create Wallpaper for this quote
|
|
ਨਿੱਕੀ-ਨਿੱਕੀ ਗੱਲ ਉੱਤੇ ਟੰਗ ਲੈਣ ਬਾਂਹਾਂ,
ਰੌਦਾਂ ਦੀਆ ਡੱਬੀਆਂ ਸਪੇਅਰ ਰੱਖਦੇ !!
Create Wallpaper for this quote
|
|
ਮੁਹੱਬਤ ਕੀ ਏ ਚਲ ਦੋ ਲਫ਼ਜ਼ਾਂ ਵਿੱਚ ਦੱਸਦੇ ਹਾਂ, ਤੇਰਾ ਮਜਬੂਰ ਕਰ ਦੇਣਾ... ਮੇਰਾ ਮਜਬੂਰ ਹੋ ਜਾਣਾ
Create Wallpaper for this quote
|
|
ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ ਤੁਸੀਂ ਦਿਲ ‘ਚ ਸਮਾ ਗਏ ਕਿੰਝ ਕੱਢੀਏ ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ
Create Wallpaper for this quote
|
|
ਪਿਆਰ ਲੁਕਦਾ ਨਹੀ, ਲੁਕਾਉਣ ਦੇ ਨਾਲ, ਦਿਲ ਰੁਕਦਾ ਨਹੀ, ਤੇਰੇ ਸਮਝਾਉਣ ਦੇ ਨਾਲ,
ਤੈਨੂੰ ਯਾਦ ਕਰਦੇ ਹਾਂ, ਜਿਉਣ ਦੇ ਬਹਾਨੇ, ਧੜਕਣ ਰੁਕ ਜਾਦੀ ਹੈ,ਤੈਨੂੰ ਭੁਲਾਉਣ ਦੇ ਨਾਲ…
Create Wallpaper for this quote
|
|
ਅਸੀਂ ਅੱਜ ਵੀ ਆਪਣੇ ਜ਼ੋਰ ਦਾ ਦਮ ਰੱਖਦੇ ਹਾਂ, ਹੋਸ਼ ਉੱਡ ਜਾਂਦੇ ਨੇਂ ਲੋਕਾਂ ਦੇ ਜਦੋਂ GYM ਵਿੱਚ ਕਦਮ ਰੱਖਦੇ ਹਾਂ..💪
Create Wallpaper for this quote
|
|
ਕੋਸ਼ਿਸ਼ ਮੈਂ ਕਰਦਾ ਹਾਂ ਤੈਨੂੰ ਹਾਲ ਸੁਣਾਉਣ ਲਈ , ਇਕ ਰੀਝ ਅਧੂਰੀ ਏ ਤੈਨੂੰ ਸੀਨੇ ਲਾਉਣ ਲਈ..💏
Create Wallpaper for this quote
|
|
ਮੈਂ ਤੈਨੂੰ ਕਿੰਨਾ ਚਾਹੁੰਦਾ ਹਾਂ, ਸ਼ਬਦਾਂ ਵਿੱਚ ਨਾ ਬਿਆਨ ਹੋਵੇ..
ਤੈਨੂੰ ਪਤਾ ਤਾਂ ਇਸਦਾ ਤਾਂ ਲੱਗੇ ਜੇ ਸਾਡੇ ਵੱਲ ਧਿਆਨ ਹੋਵੇ..
Create Wallpaper for this quote
|
|
ਮੈਂ ਇਕੱਲੀ ਓਨੀ ਇਕੱਲੀ ਨਹੀਂ ਹੁੰਦੀ,
ਜਿੰਨੀ ਓਦੋਂ ਹੁੰਦੀ ਹਾਂ ਜਦੋਂ ਤੂੰ ਕੋਲ ਬੈਠਾ ਨਹੀਂ ਬੋਲਦਾ..
Create Wallpaper for this quote
|
|
ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ ਦਾ ਅੱਜ ਕੱਲ ਨਹੀਂ ਲੱਭਦੇ...
Create Wallpaper for this quote
|
|
ਹਮੇਸ਼ਾ ਸ਼ੁਕਰਾਨਾ ਕਰੋ, ਮਹਿੰਗੇ ਜੁੱਤੀਆਂ ਦਾ ਅਫਸੋਸ ਨਾ ਕਰ, ਦੁਨੀਆ ਵਿਚ ਅਜਿਹੇ ਬੰਦੇ ਵੀ ਹਨ ਜਿਨ੍ਹਾਂ ਦੇ ਪੈਰ ਹੀ ਨਹੀਂ..
Create Wallpaper for this quote
|
|
ਅਸੀਂ ਕਿੰਨੇ ਹਾਂ ਬਦਨਾਮ ਸਾਰਾ ਜੱਗ ਜਾਣ ਦਾ, ਕਿਹਦੇ ਪਿਛੇ ਬਦਨਾਮ ਇਹ ਸਾਡਾ ਰੱਬ ਜਾਣਦਾ..🙏
Create Wallpaper for this quote
|
|
ਇੰਤਜ਼ਾਰ ਨਾ ਕਰੋ ਜਿਨ੍ਹਾਂ ਤੁਸੀਂ ਸੋਚਦੇ ਹੋ, ਜ਼ਿੰਦਗੀ ਉਸ ਤੋਂ ਬਹੁਤ ਜਿਆਦਾ ਤੇਜ਼ ਨਿਕਲ ਰਹੀ ਆ..
Create Wallpaper for this quote
|
|