ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 25 status
ContentWallpapers
ਬਹਾਦਰ 💪 ਇੱਕਲਾ ਹੀ ਮਹਾਨ ਮੰਜਿਲ ਹਾਸਿਲ ਕਰ ਸਕਦਾ ਹੈ ਨਾ ਕੇ ਕਮਜ਼ੋਰ..✊🏼

Create Wallpaper for this quote
ਮੈਨੂੰ ਰੁਆ ਕੇ ਦਿਲ ਉਸਦਾ ਵੀ ਰੋਇਆ ਤਾਂ ਜਰੂਰ ਹੋਣਾ,,
ਜੇ ਨਾ ਕੀਤਾ ਹਾਸਿਲ ਪਿਆਰ 'ਚ ਮੈਂ ਕੁਝ,,
ਕੁਝ ਨਾ ਕੁਝ ਖੋਇਆ ਉਸ ਨੇ ਵੀ ਜਰੂਰ ਹੋਣਾ....

Create Wallpaper for this quote
"ਜੇਕਰ ਲੱਗਣ ਲੱਗੇ ਕਿ ਟੀਚਾ ਹਾਸਿਲ ਨਹੀਂ ਹੋ ਪਏਗਾ, ਤਾਂ ਟੀਚੇ ਨੂੰ ਨਹੀ ਬਲਕਿ ਆਪਣੇ ਜਤਨਾਂ ਨੂੰ ਬਦਲੋ"...

Create Wallpaper for this quote
"ਇਸ ਗੱਲ ਦੀ ਚਿੰਤਾ ਛੱਡੋ ਕਿ ਤੁਸੀਂ ਕੀ ਖੋਇਆ,
ਇਸ ਗੱਲ ਤੇ ਧਿਆਨ ਦਿਓ ਕਿ ਤੁਸੀਂ ਕੀ ਹਾਸਿਲ ਕਰਨਾ ਚਾਹੁੰਦੇ ਹੋ I"

Create Wallpaper for this quote
ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ..ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਨਾ ਅਸਲੀ ਪਿਆਰ ਹੈ

Create Wallpaper for this quote
"ਜ਼ਿੰਦਗੀ ਵਿੱਚ ਜੋ ਚਾਹੋ ਹਾਸਿਲ ਕਰ ਲਓ, ਬਸ ਇਨ੍ਹਾਂ ਕਿ ਖ਼ਿਆਲ ਰੱਖਣਾ,
ਕਿ ਤੁਹਾਡੀ ਮੰਜ਼ਿਲ ਦਾ ਰਸਤਾ ਕਦੀ ਲੋਕਾਂ ਦੇ ਦਿਲਾਂ ਨੂੰ ਤੋੜਦੇ ਹੋਏ ਨਾ ਗੁਜ਼ਰੇ I"

Create Wallpaper for this quote
Punjabi  Motivational Punjabi wallpaper
"ਉਤਸ਼ਾਹ ਤੋਂ ਬਿਨ੍ਹਾਂ ਕੁਝ ਵੀ ਚੰਗਾ ਹਾਸਿਲ ਨਹੀਂ ਹੋ ਸਕਦਾ I"

Create Wallpaper for this quote
Punjabi  Motivational Punjabi wallpaper
ਕਈ ਵਾਰ ਜ਼ਿੰਦਗੀ 'ਚੋ ਵੱਡੀ ਜਿੱਤ ਹਾਸਿਲ ਕਰਨ ਲਈ ਛੋਟੀ-ਮੋਟੀ ਹਾਰ ਜ਼ਰੂਰੀ ਹੁੰਦੀ ਹੈ ।

Create Wallpaper for this quote
"ਦਿਮਾਗ ਨਾਲ ਪੈਸਾ ਹਾਸਿਲ ਕੀਤਾ ਜਾ ਸਕਦਾ ਹੈ,
ਪਰ ਪੈਸੇ ਨਾਲ ਦਿਮਾਗ ਹਾਸਿਲ ਨਹੀਂ ਕੀਤਾ ਜਾ ਸਕਦਾ I"

Create Wallpaper for this quote
ਬੁੱਧੀ ਨਾਲ ਪੈਸਾ ਕਮਾਇਆ ਜਾ ਸਕਦਾ ਹੈ,
ਨਾ ਕਿ ਪੈਸੇ ਨਾਲ ਬੁੱਧੀ ਹਾਸਿਲ ਕੀਤੀ ਜਾ ਸਕਦੀ ਹੈ ।

Create Wallpaper for this quote
punjabi thoughts on life
"ਜੋ ਹੋ ਗਿਆ ਉਸ ਬਾਰੇ ਸੋਚਿਆ ਨਹੀਂ ਕਰਦੇ,
ਜੋ ਮਿਲ ਗਿਆ ਉਸ ਨੂੰ ਖੋਇਆਂ ਨਹੀਂ ਕਰਦੇ,
ਸਫ਼ਲਤਾ ਉਹਨਾਂ ਨੂੰ ਹਾਸਿਲ ਹੁੰਦੀ ਹੈ,
ਜੋ ਵਕਤ ਅਤੇ ਹਲਾਤ ਤੇ ਰੋਇਆਂ ਨਹੀਂ ਕਰਦੇ I"

Create Wallpaper for this quote
ਇਸ ਦੀ ਚਿੰਤਾ ਛੱਡ ਦਿਓ ਕਿ ਤੁਸੀਂ ਕੀ ਕੁੱਝ ਖੋ ਦਿੱਤਾ ਹੈ,
ਆਪਣਾ ਧਿਆਨ ਇਸ ਪਾਸੇ ਲਗਾਓ ਕਿ,
ਤੁਸੀਂ ਜ਼ਿੰਦਗੀ ਵਿੱਚ ਕੀ ਕੁੱਝ ਹਾਸਿਲ ਕਰਨਾ ਚਾਉਂਦੇ ਹੋ !

Create Wallpaper for this quote
ਧੋਖਾ ਦੇਣ ਵਾਲੇ ਨੂੰ ਕਦੇ ਕੁੱਝ ਹਾਸਿਲ ਨਹੀਂ ਹੁੰਦਾ,
ਪਰ ਧੋਖਾ ਖਾਣ ਵਾਲੇ ਨੂੰ ਇੱਕ ਸਬਕ ਮਿਲ ਜਾਂਦਾ ਏ,
ਕਿਸੇ ਤੇ ਕਦੇ ਵਿਸ਼ਵਾਸ ਨਾ ਕਰਨ ਦਾ ।

Create Wallpaper for this quote
ਦੁਨੀਆ 'ਚ ਸਭ ਤੋਂ ਕੀਮਤੀ ਚੀਜ਼ ਸਿਰਫ ਅਤੇ ਸਿਰਫ ਮੌਜੂਦਾ ਸਮਾਂ ਹੈ,
ਕਿਉਂਕਿ ਇਸ ਨੂੰ ਇੱਕ ਵਾਰ ਗਵਾ ਕੇ ਅਸੀਂ ਦੁਬਾਰਾ ਹਾਸਿਲ ਨਹੀਂ ਕਰ ਸਕਦੇ ।

Create Wallpaper for this quote
ਮਿਲਦਾ ਤਾਂ ਬਹੁਤ ਹੈ ਜਿੰਦਗੀ ਵਿੱਚ
ਬਸ ਅਸੀ ਗਿਣਤੀ ਹੀ ਉਸ ਦੀ ਕਰਦੇ ਹਾਂ ਜੋ ਹਾਸਿਲ ਨਾ ਹੋਇਆ ਹੋਵੇ ।

Create Wallpaper for this quote
 knowledge punjabi
ੲਿੱਕ ਨਾ ੲਿੱਕ ਦਿਨ ਹਾਸਿਲ ਕਰ ਹੀ ਲਵਾਂਗੇ ਮੰਜਿਲ
ਠੋਕਰਾਂ ਜਹਿਰ ਤਾਂ ਨਹੀ ਜੋ ਖਾ ਕੇ ਮਰ ਜਾਵਾਂਗੇ ..

Create Wallpaper for this quote
Motivational Punjabi wallpaper
Motivational Punjabi wallpaper
ਰਾਹ ਔਖੇ ਨੇ ਮੰਜ਼ਿਲਾਂ ਦੇ
ਪਰ ਮੰਜਿਲ ਹਾਸਿਲ ਕਰਕੇ ਸੁਆਦ ਬੜਾ ਆਉਣਾ

Create Wallpaper for this quote
 best advices
ਹੋਲੀ ਹੋਲੀ ਹਾਸਿਲ ਕਰ ਹੀ ਲਵਾਗੇ ਮੰਜਿਲ
ਠੋਕਰਾ ਹੀ ਲੱਗੀਅਾ ਨੇ ਪਰ ਡਿੱਗੇ ਤਾਂ ਨਹੀ


Create Wallpaper for this quote
ਜਿੱਤ ਹਾਸਿਲ ਕਰਨੀ ਹੈ ਤਾਂ ਕਾਬਲੀਅਤ ਵਧਾਓ
ਕਿਸਮਤ ਦੀ ਰੋਟੀ ਤਾਂ ਕੁੱਤੇ ਨੂੰ ਵੀ ਮਿਲ ਜਾਂਦੀ ਆਂ


Create Wallpaper for this quote
ਸ਼ਿਕਾਇਤ ਖ਼ੁਦ ਨਾਲ ਵੀ ਹੈ ਤੇ ਖੁਦਾ ਨਾਲ ਵੀ ਜੋ ਮਿਲਿਆ
ਉਹ ਮਨਜ਼ੂਰ ਨਹੀਂ ਤੇ ਜੋ ਚਾਹਿਆ ਉਹ ਹਾਸਿਲ ਨਹੀਂ


Create Wallpaper for this quote
ਮਿਲਤਾ ਤੋ ਬਹੁਤ ਕੁਛ ਹੈ ਜਿੰਦਗੀ ਮੇਂ
ਪਰ ਹਮ ਗਿਨਤੀ ਉਸਕੀ ਕਰਤੇ ਹੈਂ ਜੋ ਹਾਸਿਲ ਨਾ ਹੋ ਸਕਾ


Create Wallpaper for this quote
sher o shayari punjabi
ਇਸ ਦੀਵਾਲੀ ਤੇ ਸਾਡੀ ਦੁਆ ਹੈ ਕਿ ਤੁਹਾਡਾ ਹਰ ਸੁਪਨਾ ਪੂਰਾ ਹੋਵੇ,
ਦੁਨੀਆਂ ਦੇ ਉੱਚੇ ਪਦ ਹਾਸਿਲ ਹੋਣ, ਸ਼ੌਹਰਤ ਦੀਆਂ ਬੁਲੰਦੀਆਂ ਤੇ ਤੁਹਾਡਾ ਨਾਮ ਹੋਵੇ ਹੈਪੀ ਦੀਵਾਲੀ

Create Wallpaper for this quote
Diwali Status wallpaper
punjabi diwali whatsapp status
ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ.. ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ

Create Wallpaper for this quote
🙏ਬੰਦੀ ਛੋੜ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਤੁਹਾਂਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ ਖੁਸ਼ੀਆਂ , ਤਰੱਕੀਆਂ ਬਖਸ਼ੇ ਇਸ ਦੀਵਾਲੀ ਤੇ ਸਾਡੀ ਦੁਆ ਹੈ ਕਿ ਤੁਹਾਡਾ ਹਰ ਸੁਪਨਾ ਪੂਰਾ ਹੋਵੇ, ਦੁਨੀਆਂ ਦੇ ਉੱਚੇ ਪਦ ਹਾਸਿਲ ਹੋਣ, ਸ਼ੌਹਰਤ ਦੀਆਂ ਬੁਲੰਦੀਆਂ ਤੇ ਤੁਹਾਡਾ ਨਾਮ ਹੋਵੇ 🙏 ਖੁਸ਼ ਰਹੋ ਮੌਜਾ ਮਾਣੋ🙏

Create Wallpaper for this quote
ਮੌਕੇ ਮਿਲਦੇ ਨਹੀਂ ਹਾਸਿਲ ਕਰਨੇ ਪੈਂਦੇ ਹਨ..

Create Wallpaper for this quote

Recent Punjabi Searches