Total 100 status |
Content | Wallpapers |
|
ਪੰਜਾਬ ਹੀ ਇੱਕ ਐਸੀ ਥਾਂ ਆ ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ ਤੂੰ ਹੱਥ ਤਾਂ ਲਾਕੇ ਦਖਾ
ਲੜਨ ਤੋਂ ਬਾਅਦ ਕਹਿੰਦੇ ਆ ਤੂੰ ਹੱਥ ਕਿੱਦਾਂ ਲਾਇਆ…
Create Wallpaper for this quote
|
|
ਮੈਂ ਕਹਿੰਦਾ ਰਿਹਾ ਓਹਨੂੰ ਆਪਣੇ ਦਿਲ ਦੀਆਂ
ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ,
ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
ਓਹਨੇ ਤਰਲਾ ਕੋਈ ਸੁਨਿਆ ਨਹੀਂ!!
Create Wallpaper for this quote
|
|
ਮੈਂ ਕਹ ਦਿੱਤਾ ,‘ਤੇਰੇ ਬਿਨਾ ਮੈਂ ਮਰ ਚਲਿਆ ’
ਓਹ ਹੱਸ ਕੇ ਕਹਿੰਦੀ, ‘ਕੀ ਕਿਹਾ ?? ਮੈਨੂੰ ਸੁਨਿਆ ਨਹੀ!!
Create Wallpaper for this quote
|
|
ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ, ਤੁਸੀ ਕਿ ਜਾਣੋ .? ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ ਸਾਡਾ ਵਕਤ ਆਇਆ ਤਾਂ ਦੱਸਾਗੇ, ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨ!
Create Wallpaper for this quote
|
|
ਝੂਠਾਂ ਤਾਂ ਮੈਂ ਹੀ ਹਾਂ ਜੋ ਅੱਜ ਵੀ ਜੀ ਰਿਹਾ ਤੇਰੇ ਬਿਨ ਜੀ ਨਹੀ ਸਕਦਾ ਰੋਜ਼ ਕਹਿੰਦਾ ਸੀ।
Create Wallpaper for this quote
|
|
ਜ਼ਖਮ ਦੇ ਜਾਂਦੀ ਹੈ ਉਸਦੀ ਆਵਾਜ਼ ਅੱਜ ਵੀ ਮੇੈਨੂੰ ….. ਜੋ ਸਾਲਾਂ ਪਹਿਲਾ ਹੌਲੀ ਜੇਹਾ ਕਹਿੰਦਾ ਸੀ…” ਬਹੁਤ ਪਿਆਰ ਕਰਦਾਂ ਹਾਂ ਤੇੈਨੂੰ..!
Create Wallpaper for this quote
|
|
ਸਾਹਾਂ ਦਾ ਟੁੱਟ ਜਾਣਾਂ ਤਾਂ ਆਮ ਗੱਲ ਹੈ ,ਜਦੋਂ ਆਪਣੇ ਬੁਲਾਉਣਾਂ ਛੱਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ..!
Create Wallpaper for this quote
|
|
ਕਹਿੰਦੀ ਤੂੰ ਤਾਂ ਸਾਰਾ ਦਿਨ Temple Run ਖੇਡਦਾਂ ਏ ਤੇਰੀ ਮੇਰੀ ਤਾਂ ਹੁਣ ਟੁੱਟੂ.. ਮੈਂ ਕਿਹਾ ਚੁੱਪ ਕਰ ਜਾ ਜੇ ਬੰਦਾ ਮਰ ਗਿਆ ਤਾਂ ਭੂੰਜੇ ਪਾ ਕੇ ਕੁੱਟੂ…
Create Wallpaper for this quote
|
|
ਮੇਰੀ ਜਾਨ ਕਹਿੰਦੀ ਆ ਖੜਕੇ- ਦੜਕੇ ਵਾਲੇ ਸਟੇਟਸ ਜਹੇ ਨਾ ਪਾਇਆ ਕਰੋ … ਮੇਰੇ ਵੀਰ ਡਰਦੇ FB ਓਪਨ ਨੀ ਕਰਦੇ..!
Create Wallpaper for this quote
|
|
ਸਹੇਲੀ ਕਹਿੰਦੀ:- ਅੱਜ ਤੱਕ ਤੂੰ ਮੈਨੂੰ ਦਿੱਤਾ ਕੀ ? ਮੈਂ ਕਿਹਾ ਲੈ ਲਾ ਫਿਰ ਨੀਤਾਂ ਨਾਲ ਮੁਰਾਦਾਂ Free ਤੇ ਬੂਟਾਂ ਨਾਲ ਜੁਰਾਬਾਂ ਫ੍ਰੀ..!
Create Wallpaper for this quote
|
|
ਮੰਮੀ ਕਹਿੰਦੇ ਜਿਹੜੀ ਸਟਾਰ ਪਲੱਸ ਤੇ “ਦੀਆ ਔਰ ਬਾਤੀ” ‘ ਚ ਸੰਧਿਆ ਆਉਂਦੀ ਆ, ਓਹਦੇ ਅਰਗੀ “ਬਹੂ” ਲੈਣੀ ਆ..!
Create Wallpaper for this quote
|
|
i20 ਵਿਚ ਬਹਿ ਕੇ ਕਹਿੰਦੀ i20 ਵਾਲਾ ਯਾਰ ਆ ENDeAvouR ਵਿਚ ਬਹਿ ਕੇ ਕਹਿੰਦੀ i20 ਵੀ ਕੋਈ car ਆ..!
Create Wallpaper for this quote
|
|
ਕਹਿੰਦੀ ਚੱਕ ਦਾ ਨੀ ਫੋਨ ਹੁਣ ਦੱਸ ਜੱਟਾ ਕੀ Reason ਆ . . ਤੈਨੂੰ ਨੀ ਪਤਾ ਚੰਡੀਗੜ੍ਹ ਵਾਲੀਏ ਹੁਣ ਹਾੜੀ ਦਾ Season ਆ..!!
Create Wallpaper for this quote
|
|
ਲੋਕੀ ਕਹਿੰਦੇ ਸੜ ਨਾ ਰੀਸ Kar.. But ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….!!
Create Wallpaper for this quote
|
|
ਕਮਲੀ ਮੈਨੂੰ ਕਹਿੰਦੀ ਮੈ ਤੁਹਾਨੂੰ ਦਿਲ ਵਿਚ ਨਹੀਂ ਰੱਖ ਸਕਦੀ !!! ਮੈਂ ਕਿਹਾ ਦਿਮਾਗ ‘ਚ ਹੀ ਰੱਖ ਲਵੋ ਉਦਾਂ ਵੀ ਤਾਂ ਖਾਲੀ ਆ…!!
Create Wallpaper for this quote
|
|
ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ..!!
Create Wallpaper for this quote
|
|
ਮੈਨੂੰ ਕਹਿੰਦਾ ਪੰਜਾਬੀ ਜੁੱਤੀ ਨਾਲ ਪੰਜਾਬੀ ਸੂਟ ਪਾਇਆ ਸੋਹਣੀਏ ਤੇਰੇ ਬਹੁਤ ਜਚਦਾ , ਮੈਂ ਕਿਹਾ ਤੇਰੇ ਵਰਗਿਆਂ ਦਾ ਕੰਮ ਵੀ ਫਿਰ ਇਹੀ ਜੁੱਤੀ ਨਾਲ ਈ ਚਲਦਾ ਏ ।
Create Wallpaper for this quote
|
|
ਮੈਂ ਇੱਕ ਕੁੜੀ ਨੂੰ ਕਿਹਾ ਕਿੱਦਾਂ ਸੋਹਣਿਉ !! ਬਾਂਦਰੀ ਅੱਗੋ ਕਹਿੰਦੀ ਬਹੁਤ ਵਧੀਆ ਭਾਜੀ..😆😆😆
Create Wallpaper for this quote
|
|
ਐਨੀ ਗਰਮੀ ਆ ਕਿ..ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ.. ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..!!
Create Wallpaper for this quote
|
|
ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ ਜਾਉਂ, ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ..!!
Create Wallpaper for this quote
|
|
ਕੋਈ ਹਾਲ ਨਹੀ ਕੁੜੀਆਂ ਦਾ ਇੱਕ ਕੁੜੀ ਦੇ ਉੱਪਰ English ਸਿੱਖਣ ਦਾ ਬਹੁਤ ਜਨੂਨ ਸੀ ਇੱਕ ਦਿਨ ਆਟੋ ਚ ਜਾ ਰਹੀ ਸੀ ਅਚਾਨਕ ਆਟੋ ਅੰਦਰ ਧੂੜ ਆ ਗਈ ਤੇ ਕਹਿੰਦੀ Oh My God ਰੇਤਾ
Create Wallpaper for this quote
|
|
ਮੈਂ ਪੁੱਛਿਆ ਇੰਨੇ BoyFRienD ਕਿਉਂ ਬਣਾਏ ਨੇ ? ਕਹਿੰਦੀ ਕਮਲਿਆ ਔਖੇ ਵੇਲੇ ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ…!!
Create Wallpaper for this quote
|
|
ਪਹਿਲਾਂ ਇਨਸਾਨ ਬਨੋ ਫਿਰ ਹਿੰਦੂ ਯਾ ਮੁਸਲਮਾਨ ਬਣੋ ॥
Create Wallpaper for this quote
|
|
ਕੱਲ ਮੇੈਨੂੰ ਰੋਕ ਕੇ ਕਹਿੰਦੀ…ਪਿਆਰ ਨਾਲ ਮਨ ਜਾਂ ਨਹੀ ਤਾਂ ਚੱਕ ਕੇ ਲੈ ਜਾਉਂ :
Create Wallpaper for this quote
|
|
ਆਪਾਂ ਸਿੱਧੇ ਸਾਧੇ ਬੰਦੇ ਹਾਂ, ਲੋਕੀ ਕਹਿੰਦੇ Attitude ਬੜਾ ਸੱਚੀ ਗੱਲ ਮੂੰਹ ਤੇ ਕਹਿੰਦੇ ਹਾਂ, ਲੋਕੀ ਕਹਿੰਦੇ Rude ਬੜਾ ।
Create Wallpaper for this quote
|
|
ਕਹਿੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?…ਮੈਂ ਕਿਹਾ ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ..!!
Create Wallpaper for this quote
|
|
ਕਹਿੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “..!!
Create Wallpaper for this quote
|
|
ਮਾਣ ਰੱਖਦੇ ਅਾਂ ਯਾਰਾਂ ਦੀ ਗਰਾਰੀ ਦਾ ੳੁਤੋਂ ਰਹਿੰਦਾ ੲੇ ਸਰੂਰ ਤੇਰੀ ਯਾਰੀ ਦਾ 💪💪💪💪
Create Wallpaper for this quote
|
|
ਕਹਿੰਦੇ ਉੱਚਿਆ 🏦🏢 ਹਵੇਲੀਆਂ ,
🚖🚘 CARA ਲੰਮੀਆਂ ਤੇ ਸੇਹਲ਼ੀਆਂ,
VEERE ਪੱਲੇ ਸਾਡੇ ਕੱਖ ਨੀ 😇 ਯਾਰਾਂ ਬੇਲੀਆਂ ਦੇ ਬੇਲੀ ਆਂ ...
Create Wallpaper for this quote
|
|
ਕਹਿੰਦੀ ਜਦੋਂ ਖਿੜ ਖਿੜ ਕੇ ਹੱਸਦਾ ਹਾਏ ਮੇਰਿਆ ਸੱਜਣਾ ਆ, ਤੂੰ ਤਾਂ ਬਾਹਲਾ ਸੋਹਣਾ ਲੱਗਦਾ..!!
Create Wallpaper for this quote
|
|
ਉਠੋ ਜੀ ਥੋਡੀ Jaan ਗੁਡ ਮੋਰਨਿੰਗ ਕਹਿੰਦੀ ਆ..
Create Wallpaper for this quote
|
|
ਕਹਿੰਦੀ ਸੀ ਸਾਨੂੰ ਤੂੰ ਜਾਨ ਤੋ ਪਿਆਰਾ ਏ
ਤੇ
ਅੱਜ ਕਹਿੰਦੇ ਵੇ ਅਸੀ ਤੈਥੋ ਬੋਰ ਹੋ ਗਏਆ ਨੂੰ..!!
Create Wallpaper for this quote
|
|
ਤੂੰ ਤਾਂ Hello-Hi ਕਹਿੰਦੀ ਅਸੀ # ਸਤਿ ਸ੍ਰੀ ਆਕਾਲ ਕੁੜੀਏ..
ਇਜ਼ਤ ਨਾ ਘੱਟਦੀ # ਪੰਜਾਬੀ ਬੋਲਣ ਨਾਲ!!
Create Wallpaper for this quote
|
|
ਮੈਂ ਸੋਹਣੀ ਤੂੰ ਸੋਹਣਾ ਆਪਣੀ ਜੋੜੀ ਬੜੀ ਕਮਾਲ, ਵੀਰ ਤੇਰੇ ਚੁੱਕੀ ਫ਼ਿਰਨ ਕੈਮਰਾ ਕਹਿੰਦੇ ਫ਼ੋਟੋ ਖਿਚਾਉਣੀ ਜੀਜੇ ਨਾਲ..!!
Create Wallpaper for this quote
|
|
ਜਦੋਂ ਭੀੜ ਚੋਂ ਹੋ ਕੇ ਕੋਈ ਨਾਮ ਅੱਗੇ ਆਉਂਦਾ ਹੈ,
ਉਹਨੂੰ ਤੁੱਕਾ ਨਹੀਂ ਬਲਿਆ, ਮਿਹਨਤ ਕਹਿੰਦੇ ਨੇ..!!
Create Wallpaper for this quote
|
|
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੌਹਣੀਆ
ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ ਮੌਸਮ ਸੌਹਣਾ ਹੋ ਜਾਂਦਾ ਏ.
Create Wallpaper for this quote
|
|
ਦੁੱਖ ਮਾਪਿਆਂ ਨੂੰ ਦੇਣੋ ਡਰਦੀ ਨਾਲੇ
ਮੈਨੂੰ ਵੀ ਰੁਵਾ ਨੀਂ ਸਕਦੀ ..
…
ਕਹਿੰਦੀ ਗੁਰੂ ਘਰੇ ਲਾਵਾਂ ਲੈਣੀਆਂ ਕੋਰਟ ਮੈਰਿਜ਼ ਕਰਵਾ ਨੀਂ ਸਕਦੀ..!!
Create Wallpaper for this quote
|
|
ੳੁਹ ਤੇਰੀ ਯਾਦ ਜੇ ਸਤਾੳੁਗੀ ਤਾਂ ਕੀ ਕਰੂਗਾ ..
ਕਹਿੰਦੀ : ਪੈਗ ਪੁੱਗ ਲਾ ਲਿਅਾ ਕਰੀ…
ਯਾਦ ਅਾੳੁਣਗੇ ਜੇ ਸ਼ਿਮਲੇ ਦੇ ਟੂਰ ਬੱਲੀਏ. .
ਕਹਿੰਦੀ : ਮਨ ਸਮਝਾਲਿਅਾ ਕਰੀ…!!
Create Wallpaper for this quote
|
|
ਕਹਿੰਦਾ ਨਖਰੇ ਬਹੁਤ ਨੇ ਤੇਰੇ ਚ ਇਹਨਾਂ ਦਾ ਕੁਝ ਕਰ ਨੀ ਸਕਦੀ..😘
ਮੈਂ ਕਿਹਾ ਕਮਲਿਆ ਇਕ ਨਖਰਾ ਜਿਹੜਾ ਛੱਡ ਨੀ ਸਕਦੀ..😃
ਤੇ ਇਕ ਤੂੰ ਆਂ ਜਿਹਨੂੰ ਦਿਲੋ ਕੱਢ ਨੀ ਸਕਦੀ..😅
Create Wallpaper for this quote
|
|
ਤੇਰੇ ਵਿੱਚ ਰਹਿੰਦੀਆਂ ਅੱਖੀਆਂ..❤
ਅੱਖੀਆਂ ਵਿੱਚ ਤੂੰ ਵੱਸਦਾ ਏ..!!
Create Wallpaper for this quote
|
|
ਪਿਆਰ ਵੀ ❤ਬਹੁਤ ਅਜੀਬ ਹੈ ਜਿਸ ਇਨਸਾਨ ਨੂੰ ਪਾਇਆ ਵੀ ਨਾ 💗ਹੋਵੇ ….. ਉਸ ਨੂੰ ਵੀ ਖੋਣ ਦਾ ਡਰ ਲੱਗਾ ਰਹਿੰਦਾ ਹੈ....
Create Wallpaper for this quote
|
|
ਕਹਿੰਦੀ ਕੁੜਤਾ ਪਜਾਮਾ ਹੀ ਪਾਇਆ ਕਰ ਸੋਹਣਾ ਲੱਗਦਾ
ਮੈਂ ਕਿਹਾ ਕਮਲੀਏ ਕੁੜਤਾ ਪਜਾਮਾ ਸੋਹਣਾ ਦਿਖਣ ਲਈ ਨੀ..
ਮੈਂ ਤਾਂ ਸ਼ੋਕ ਨੂੰ ਪਾਓੁਨਾ ਵਾਂ 😳😘.!
Create Wallpaper for this quote
|
|
ਹਿੰਮਤ ਨਾ ਹਾਰੋ ਵਾਹਿਗੁਰੂ ਨਾ ਵਿਸਾਰੋ
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ
ਮੁਸ਼ਕਲਾਂ ਅਤੇ ਦੁੱਖਾਂ ਦਾ ਜੇ ਕਰਨਾ ਹੈ ਖਾਤਮਾ
ਹਮੇਸ਼ਾ ਕਹਿੰਦੇ ਰਹੋ ਤੇਰਾ ਸ਼ੁਕਰ ਹੈ ਪ੍ਰਮਾਤਮਾ
Create Wallpaper for this quote
|
|
ਦਿਲ 💔 ਟੁੱਟਿਆ ਆਵਾਜ ਨਾ ਆਈ..
ਇਸ਼ਕ ਖੇਡ ਸਾਨੂੰ ਰਾਸ ਨਾ ਆਈ...
ਅਸੀਂ ਅੱਜ ਵੀ ਉਹਨੂੰ ਚਾਹੁੰਦੇ ਹਾਂ ਤੇ ਉਹ ਕਹਿੰਦੇ.
ਅੱਜ ਤੋ ਬਾਦ ਸਾਡੇ ਰਾਹ ਚ ਨਾ ਆਈ..😢😢
Create Wallpaper for this quote
|
|
ਕੁੜੀ ਕਹਿੰਦੀ ਮੂੰਹ ਧੋ ਕੇ ਆ..
ਮੈ ਕਿਹਾ ਕੀ ਗਲ ਤੇ ਤੁਸੀ 'paari' ਕਰਨੀ ਆ..🤗
Create Wallpaper for this quote
|
|
ਮੁੰਡੇ ਕਹਿੰਦੇ ਪਾਉਂਦੀਆਂ ਨੇ JeaNs ਵੱਧ ਕੁੜੀਅਾਂ..👧
ਆਪਾਂ ਵੀ ਸੂਟ ਵਾਲੇ ਝੰਡੇ ਗੱਡਤੇ ਕਿਹੜਿਅਾਂ BraNd'aa ਦੀ..👧
ਤੂੰ ਗੱਲ ਕਰਦਾ ਅੱਥਰੀ ਨੇ 💃 ਤਾਂ ਅੱਤ ਵਾਲੇ ਚਿੱਭ ਕੱਡਤੇ..😉
Create Wallpaper for this quote
|
|
ਮੈਂਨੂੰ ਕਹਿੰਦੀ ਜਿੰਨੀਆਂ ਮੇਰੀਆਂ ਜੁੱਤੀਆਂ ਓਹਨੇ ਤੇਰੇ ਕੱਪੜੇ ਨੀ ਹੋਣੇ..
ਮੈਂ ਕਿਹਾ ਜਿਨ੍ਹੇ ਮੇਰੇ ਯਾਰ ਉਨ੍ਹੇ ਤੁਹਾਡੇ ਰਿਸ਼ਤੇਦਾਰ ਨੀ ਹੋਣੇ.....😎
Create Wallpaper for this quote
|
|
ਕੁੜੀ ਕਹਿੰਦੀ ਮੂਹ ਧੋ ਕੇ ਆ___
ਮੈ ਕੇਹਾ ਕੀ ਗਲ ਤੁਸੀਂ 'paari' ਕਰਨੀ ਆ __🤣🤣🤣
Create Wallpaper for this quote
|
|
ਉਹ ਚੂੜੇ 💃 ਵਾਲੀ ਕਹਿੰਦੀ ਬਹੁਤਾ ਤੇਜ਼ ਨਾ ਦਬਲੋ ਜੀ..
ਡਰ ਬੜਾ ਲੱਗਦਾ Please ਹੌਲੀ ਚਲੋ ਜੀ..
ਬਹੁਤ ਮਾੜੀਆ ਪੰਜਾਬ ਦੀਆ ਸੜਕਾਂ 🛣..
ਵੇ ਲੁਧਿਆਣਾ ਮੋਗਾ ਰੋਡ ਤੇ ਜੱਟ ਦਾ Bullet 🏍 ਮਾਰੇ ਬੜਕਾਂ..💪
Create Wallpaper for this quote
|
|
ਦਿਲੋਂ 💔 ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ..!!
ਨਹੀਂ ਤਾਂ ਏਨਾਂ TIME ਕੌਣ ਗੁੱਸੇ 😏 ਰਹਿੰਦਾ..!!
Create Wallpaper for this quote
|
|
ਤਜ਼ਰਬਾ ਕਹਿੰਦਾ ਪਿਆਰ ਤੋਂ ਕਿਨਾਰਾ 🏖 ਕਰ ਲੈ..!!
ਪਰ ਦਿਲ ❤️ ਕਹਿੰਦਾ ੲਿਹੀ ਤਜ਼ਰਬਾ ਦੁਬਾਰਾ ਕਰ ਲੈ..!!
Create Wallpaper for this quote
|
|
ਜ਼ਖਮ 💘 ਦੇ ਜਾਂਦੀ ਹੈ ਉਸਦੀ ਆਵਾਜ਼ 🎤 ਅੱਜ ਵੀ ਮੇਨੂੰ..!!
ਜੋ ਪਹਿਲਾ ਹੌਲੀ ਜੇਹਾ ਕਹਿੰਦਾ ਸੀ ਬਹੁਤ ਪਿਆਰ 😘 ਕਰਦਾ ਹਾਂ ਤੇਨੂੰ..!!
Create Wallpaper for this quote
|
|
ਅੱਜ ਉਹ ਨਾ ਨਜ਼ਰੀ ਆਉਂਦੇ ਨੇ 🙄 ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ..
ਹੁਣ ਹੁੰਘਾਰਾ ਵੀ ਨਾਂ ਭਰਦੇ ਨੇ ਜਿਹੜੇ ਹਾਂਜੀ-ਹਾਂਜੀ ਕਹਿੰਦੇ ਸੀ..😥
Create Wallpaper for this quote
|
|
ਬੋਤਲ ਜਿਨ੍ਹਾਂ ਨਸ਼ਾ ਰਹਿੰਦਾ ਹੈ 🏋🏼 Gym ਦਾ ਯਾਰਾ ਨੂੰ..💪🏼
Create Wallpaper for this quote
|
|
ਸਿਰ ਤੇ 👳 ਪੱਗੜੀ ਬੰਨ੍ਹ ਜਦੋਂ ਅਸੀਂ ਤਿਆਰ ਹੁੰਦੇ..
ਦੁਨੀਆਂ ਸਾਡੀ ਟੋਰ 👴🏿 ਦੇਖ ਕੇ ਕਹਿੰਦੀ ਏ..
ਕਿ ਕਾਸ਼ 🤔 ਅਸੀਂ ਵੀ 👳 ਸਰਦਾਰ ਹੁੰਦੇ..
Create Wallpaper for this quote
|
|
ਮੈਨੂੰ ਕਹਿੰਦੀ status ਤੋਂ ਬਿਨਾਂ ਕਰਦਾ ਕੀ ਤੂੰ..?
ਮੈਂ ਕਿਹਾ ਹੱਥ ਛੱਡ ਕੇ ਬੁਲੇਟ ਚਲਾ ਲਈਦਾ..💪
Create Wallpaper for this quote
|
|
ਕਮਲੀ ਕਹਿੰਦੀ ਜਾ ਵੇ Bullet ਵਾਲਿਆਂ ਮੈ ਤਾਂ Audi 🚘 ਵਾਲੀ ਤੇ ਮਰਦੀ ਆ..
ਮੈ ਵੀ ਹੱਸ ਕੇ ਕਹਿਤਾ ਸੁਣ ਕੇ ਮੇਰੇ 🏍 Bullet ਦਾ ਹੋਰਨ ਬਾਹਰ ਕੀ ਅੰਬ ਲੈਣ ਨੂੰ ਖੜਦੀ ਆ..
Create Wallpaper for this quote
|
|
ਚੜਦੀ ਕਲਾ ਚ ਸਦਾ ਰਹਿੰਦੇ ਆਂ..🙏
ਗੁਰੂ ਦਿੰਦਾ ਸਾਨੂੰ ਅਣਮੁੱਲਾ ਪਿਆਰ ਨੀਂ..☝️
ਕੌਮ ਟੌਪ ਉੱਤੇ ਚੱਲੇ ਸਰਦਾਰ ਨੀਂ..👌
ਲੋਕੀਂ ਕਰਦੇ ਸਲਾਮਾਂ ਵਾਰੋ ਵਾਰ ਨੀਂ..💪
Create Wallpaper for this quote
|
|
ਕਿਵੇਂ ਨਾ ਮਰ ਉਸ ਕਮਲੇ ਤੇ ਜਿਹੜਾ ਗੁੱਸੇ ਹੋ ਕੇ ਵੀ ਕਹਿੰਦਾ ਹੈ..💏
ਸੁਣੋ ਧਿਆਨ ਨਾਲ ਜਾਣਾ..😉
Create Wallpaper for this quote
|
|
ਅੱਜ ਬਾਪੂ ਕਹਿੰਦਾ ਪੁੱਤ ਮੈਨੂ ਤਾਂ ਇਕ ਹੀ ਫਿਕਰ ਆ…….?
ਕੀ………………?
ਤੇਰੇ ਵਿਆਹ ਵਾਲੇ ਦਿਨ Facebook ਕੌਣ ਚਲਾਉਗਾ…..?
Create Wallpaper for this quote
|
|
ਬਚ ਕੇ ਰਹਿਣਾ ਵਹਿਮ ਭਰਮਾ ਤੋਂ,
ਕਹਿੰਦੇ ਕੁਝ ਨਹੀਂ ਮਿਲਦਾ ਬਿਨਾ ਕਰਮਾ ਤੋਂ...
Create Wallpaper for this quote
|
|
ਕੌਣ ਕਹਿੰਦਾ ਹੈ ਕਿ ਸਿਰਫ ਲਫ਼ਜ਼ਾਂ ਨਾਲ ਦਿਲ ਦੁਖਾਇਆ ਜਾ ਸਕਦਾ ਹੈ,
ਕਿਸੇ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈ ਲੈਂਦੀ ਹੈ...
Create Wallpaper for this quote
|
|
ਕਹਿੰਦੇ ਆ ਵਕ਼ਤ ਤੋਂ ਪਹਿਲਾਂ ਤੇ ਕਿਸਮਤ ਤੋਂ ਬਿਨਾ ਕੁਝ ਨਹੀਂ ਮਿਲਦਾ,
ਅਫਸੋਸ ਓਹਨਾ ਕੋਲ ਵਕ਼ਤ ਨਹੀਂ ਤੇ ਮੇਰੇ ਕੋਲ ਕਿਸਮਤ...
Create Wallpaper for this quote
|
|
ਗੈਰਾਂ ਨਾਲ ਫ਼ਿਲਮਾਂ ਦੇਖਦੀ ਤੂੰ, ਨਾਲੇ ਕਹਿੰਦੀ ਜਾਨ ਜਾਨ ਕੁੜੇ,
ਸਾਰੀ ਉਮਰ ਨਈਓਂ ਭੁੱਲਣਾ ਤੈਨੂੰ, ਯਾਰਾਂ ਨਾਲ ਦੇਖਿਆ ਸ਼ਕਤੀਮਾਨ ਕੁੜੇ...
Create Wallpaper for this quote
|
|
ਤੇਰਾ ਜਨਮਦਿਨ 🎂 ਮੈਨੂੰ Facebook Reminder ਤੋਂ ਬਿਨਾ ਵੀ ਯਾਦ ਰਹਿੰਦਾ.. ਜਨਮਦਿਨ ਮੁਬਾਰਕ ਮਾਂ..👩👩👦
Create Wallpaper for this quote
|
|
ਕਹਿੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ”, ਮੈਂ ਕਿਹਾ ਕਮਲੀਏ ਸਾਰੀ 🤦 ਉਮਰ ਰੋਵੇਂਗੀ ” ਇਨਕਾਰ ਨਾ ਕਰ “
Create Wallpaper for this quote
|
|
ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ, ਕਹਿੰਦੀ ਜੱਟਾ ਨਾਲ ਔਖਾ ਸਰਦਾ…!!
Create Wallpaper for this quote
|
|
ਕਮਲੀ ਕਹਿੰਦੀ ਮੈਂ ਤੁਹਾਡੇ ਚਰਚੇ ਬਹੁਤ ਸੁਣੇ ਆ, ਮੈ ਕਿਹਾ ਹਾਲੇ ਕਾਰਨਾਮੇ ਤਾਂ ਤੂੰ ਦੇਖੇ ਹੀ ਨੀਂ !!
Create Wallpaper for this quote
|
|
ਸਮਝਦਾਰ ਕੁੜੀ ਕਦੇ ਨਹੀਂ ਕਹਿੰਦੀ ਵੀ ਅਪਣੇ ਯਾਰਾਂ 👬 ਤੋਂ ਮੁਖ ਮੋੜ ਲਾ,
ਸਿਆਣੇ ਮਿੱਤਰ 👬 ਕਦੇ ਨਹੀਂ ਮੰਗਦੇ ਵੀ ਕੁੜੀ ਨਾਲ ਸਾਡੇ ਕਰਕੇ ਤੋੜ ਲਾ..👫
Create Wallpaper for this quote
|
|
ਅੱਖਾਂ 👀 ਨਾਲ ਵਿਰਲੇ ਹੀ ਹੁੰਦੇ ਜਗ ਤੇ ਜੋ ਕਰਦੇ ਸ਼ਿਕਾਰ ਜੀ..⚔️
ਐਂਵੇਂ ਤਾਂ ਨੀ ਲੋਕੀਂ ਸਾਡੀ ਟੌਹਰ ਤਕ ਕੇ ਕਹਿੰਦੇ 👳 ਸਰਦਾਰ ਜੀ...
Create Wallpaper for this quote
|
|
ਕਹਿੰਦੀ ਭਾਂਡੇ ਮਾਂਜਦੀ ਨੂੰ ਯਾਦ ਤੇਰੀ ਆਈ..😢
#VIM_BAR ਮੈਥੋਂ ਚੱਬ 😅 ਹੋ ਗਿਆ.!😅
Create Wallpaper for this quote
|
|
✋ਕਿਹੜਾ ਕਰੇ ਮਾੜੀ ਕਿਹੜਾ ਚੰਗੀ ਕਰਦਾ,
ਮੈ ਉਗਲਾਂ ਤੇ ਰਹਿੰਦਾ ਹਾਂ ਹਿਸਾਬ ਜੋੜਦਾ..😠
Create Wallpaper for this quote
|
|
ਕਹਿੰਦੀ 👉💁 ਤੇਰਾ ਹੱਸਣਾ ਨਿਆਣਿਆਂ ਦੇ ਵਾਂਗੂੰ, ਵੇ Dil ❤ ਮੇਰਾ ਮੋਹੀ ਜਾਂਦਾ ਏ, 💑 ਇੰਨਾ ਹੱਸ ਨਾ ਚੰਦਰਿਆ, ਵੇ Love ਮੈਨੂੰ ਹੋਈ ਜਾਂਦਾ ਏ..😙😙
Create Wallpaper for this quote
|
|
ਤੇਰੀ 👭 ਸੇਹਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀਂ, 👳 ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜੱਚਦਾ.. 😎
Create Wallpaper for this quote
|
|
ਮੁੰਡਾ ਰੰਗ ਦਾ ਵੀ 👨🏽 ਪੱਕਾ ਹੋਵੇ ਕੋਈ ਨਾਂ ਮੈਂ ਨੀਂ ਕਹਿੰਦੀ 👱🏻 ਅੰਗਰੇਜ਼ ਚਾਹੀਦਾ,
🍻 ਦਾਰੂ ਦੁਰੂ ਪੀਂਦਾ ਹੋਵੇ ਚੱਲਜੂ, ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ..🙏
Create Wallpaper for this quote
|
|
ਬੁੱਲੀਆਂ ਗੁਲਾਬੀ ਤੇਰੀਆਂ ਓ ਮੈਨੂੰ ਰਾਤਾਂ ਨੂੰ ਨਾਂ ਸੌਣ ਦਿੰਦੀਆਂ,
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨੂੰ ਜਾਨੂੰ ਆਣ ਕਹਿੰਦੀਆਂ..
Create Wallpaper for this quote
|
|
ਉਹ ਅੱਡੀਆਂ ਚੁੱਕ-ਚੁੱਕ 🙆 ਬਹਿੰਦੀ ਸੀ, ਜਦੋ ਯਾਰ ਗਲੀ ਚੋ ਲੰਗਦੇ ਸੀ..🏍
Create Wallpaper for this quote
|
|
ਦੋ ਦਿਨ ਹੋਏ ਸੀ ਮੇਰੀ ਗੱਲ ਬਣੀ ਨੂੰ, ਕਹਿੰਦੀ ਕੀ ਕੰਮ ਕਰਦੇ ਉ,
ਮੈਂ ਵੀ ਆਹ, 👉😎😎ਘੁੱਗੂ ਜਿਹੇ ਭੇਜ ਤੇ,
ਕਹਿੰਦੀ wawoo ਹੀਰੋ ਹੋ, ਮੈਂ ਕਿਹਾ ਨਹੀਂ ਸਾਲੀਏ ਵਿਲਡਿੰਗ ਕਰਦਾ ਹਾਂ..😃😄
Create Wallpaper for this quote
|
|
ਬੜਾ ਕਲਯੁਗ ਆ ਗਿਆ ਹੈ ਯਾਰ-ਯਾਰ ਦੇ ਵਿਅਾਹ 'ਚ ਜੀਅ ਜਾਨ ਲਾ ਕੇ ਨੱਚੇ,
ਫੇਰ ਵੀ ਆਪਣੀ ਵਹੁੱਟੀ ਨੂੰ ਕਹਿੰਦਾ "ਸਾਲੇ ਸਾਰੇ ਸ਼ਰਾਬੀ ਨੇ..😂
Create Wallpaper for this quote
|
|
ਕਹਿੰਦੀ ਛੇਤੀ ਰੱਖੀਏ ਵਿਆਹ ਸੋਹਣਿਆ, ਗੱਲਾਂ ਲੋਕਾ ਦੀਆ ਕੁੜੀ ਤੋ ਨੀਂ ਜਰ ਹੁੰਦੀਆਂ..
Create Wallpaper for this quote
|
|
ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ, ਦੂਜਾ ਸ਼ੇਰ ਪੁੱਛਦਾ ਕਿਊਂ ਮਾਰਿਆ..? ਪਹਿਲਾ ਸ਼ੇਰ ਕਹਿੰਦਾ :- ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ "ਇੰਨੀ ਵੱਡੀ ਬਿੱਲੀ" 😀😀
Create Wallpaper for this quote
|
|
ਮੈਨੂੰ ਕਹਿੰਦੀ 👰 ਕੀ ਗਲ ਬੜੇ ਸੋਹਣੇ 👌 ਸੋਹਣੇ #status 📝 ਪਾਉਦਾ ਏ.
ਮੈਂ 😉 ਕਿਹਾ 👰 ਕਮਲੀਏ ਸ਼ੀਸ਼ਾ ਦੇਖ ਤੈਨੂੰ 🙅 ਪਤਾ ਲਗੇ ਜਿਹਦੇ ਲਈ ਪਾਏ ਉਹ 😇 ਕਿੰਨੀ ਸੋਹਣੀ 👰 ਏ..
Create Wallpaper for this quote
|
|
ਅੈਵੇ ਨਹੀਓ ਰਹਿੰਦੀ ਕੈਮ 👌 ਸਰਦਾਰੀ ਮਿੱਤਰੋ •• ਥੋਡੇ ਕਰਕੇ ਹੀ ਗੱਲ Cra ✌ ਲਾੲੀ ਹੋੲੀ ਅਾ, •• ਯਾਰਾ 👬 ਨਾਲ ਰਹਿਣੇ ਅਾ, ਯਾਰ 👬 ਬਣ ਕੇ •• ਨਾਰਾ ਤੋ ਦੂਰੀ ਜਹੀ ਬਣਾੲੀ
Create Wallpaper for this quote
|
|
ਦੇਖ ਖਿੜੇ 😄 ਹੋਏ ਚਿਹਰੇ ਮਿਲੇ ਮਨ ਨੂੰ ਸਕੂਨ,
ਰਹਿੰਦੇ ਰਜਾ 🙏 ਵਿੱਚ ਰਾਜੀ✌ਐਵੇਂ ਫੂਕਦੇ ਨੀ ਖੂਨ..😡
Create Wallpaper for this quote
|
|
ਅੱਖੀਆਂ ਨੂੰ ਏ ਆਦਤ ਤੇਰੀ ਬੁੱਲਾਂ ਤੇ ਨਾਂ ਰਹਿੰਦਾ ਏ,
ਚਾਹੁਣੇ ਆ ਤੈਨੂੰ ਸਾਹੋਂ ਵੱਧ ਕੇ ਤਾਂਹੀ ਦਿਲ ਦੁੱਖ ਸਹਿੰਦਾ ਏ..
Create Wallpaper for this quote
|
|
ਉਂਝ ਕਹਿਣ ਨੂੰ ਤੇ ਸਾਰੇ ਆਪਣਾ ਕਹਿੰਦੇ ਨੇ, ਪਰ "ਰੱਬਾ" ਓਨਾਂ ਲੋਕਾਂ ਨਾਲ ਹੀ ਮਿਲਾਈ ਜਿਹੜੇ ਦੁੱਖ "ਤਕਲੀਫਾਂ" ਵਿੱਚ ਨਾਲ ਰਹਿੰਦੇ ਨੇ..!🌹🌞 ਸਤਿ ਸ੍ਰੀ ਅਕਾਲ ਜੀ 🌞🌹🙏
Create Wallpaper for this quote
|
|
ਇਸ਼ਕ ਮਜ਼ਾਜ਼ੀ ਿਵਚ ਰੰਗਿਆ ਰਹਿਣਾ ਕਦੇ ਇਸ਼ਕ ਹਕੀਕੀ ਿਵਚ ਭਿੱਜ ਕੇ ਮਿਲ ਕਹਿੰਦੇ ਰੰਗ ....💕
Create Wallpaper for this quote
|
|
ਮੈਨੂੰ ਕਹਿੰਦੀ ਮੇਰੇ ਘਰਦੇ ਪਿਆਰ ਕਰਨਾ "allowed " ਨੀ ਕਰਦੇ..🙇
ਮੈਂ ਕਿਹਾ ਨਾ ਮੈਨੂੰ ਕਿਹੜਾ ਘਰੋਂ "Certificate" ਮਿਲਿਆ..😜 😋
Create Wallpaper for this quote
|
|
ਭਾਵੇਂ 3G ਆ ਗਏ 📱 ਫੋਨ, ਨਾ 3310 ਵਰਗੀ 🎼 TONE, ਜਦੋਂ ਵੱਜਦੀ
ਗਵਾਂਡੀ ਕਹਿੰਦੇ, ਮੁੰਡਾ ਬੜਾ ਅਥ੍ਹਰਾ, ਸੱਪਾਂ ਵਾਲੀ GAME ਦਾ ਨਜ਼ਾਰਾ ਵਖਰਾ..😋 😜
Create Wallpaper for this quote
|
|
ਮੈਨੂੰ ਕਹਿੰਦਾ ਤੂੰ ਦੇਸੀ ਆ, ਮੈਂ ਵੀ ਕਹਿ ਦਿੱਤਾ..?
ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ..😋 😜
Create Wallpaper for this quote
|
|
ਕਹਿੰਦੀ ਨਾ ਪਾਵੀ Status Sad ਚੰਨਾ, ਹੁੰਦਾ Feel ਮੈਨੂੰ Bad ਚੰਨਾ,
ਕੋਈ ਸੋਹਣੀ Photo ਪਾ ਦੇਵਾ ਫੇਰ ਲੜਦੀ ਰਹਿੰਦੀ ਆ,
ਕੋਈ ਹੋਰ ਨਾ ਮਰਜੇ ਮੇਰੇ ਤੇ ਬਸ ਡਰਦੀ ਰਹਿੰਦੀ ਆ...
Create Wallpaper for this quote
|
|
ਸੱਚੀਂ ਮਰਨ ਕਿਨਾਰੇ ਕਰ ਦਿੱਤਾ, ਜੀਹਨੂੰ ਮਰਜਾਣਾ ਕਹਿ- ਕਹਿ ਹੱਸਦੀ ਰਹਿੰਦੀ ਸੀ . ਹੁਣ ਆਉਂਦਾ ਨਾ ਚੇਤਾ ਉਹਦਾ, ਜੀਹਨੂੰ ਜਾਨੋ ਪਿਆਰਾ ਦੱਸਦੀ ਰਹਿੰਦੀ ਸੀ ...
Create Wallpaper for this quote
|
|
ਕਹਿੰਦੀ:- ਨਰਕਾਂ ਨੂੰ ਤੂੰ ਜਾਵੇਗਾ,
ਮੈਂ ਕਿਹਾ ਮਸਾਂ ਤਾਂ ਨਿਕਲੇ ਆ ਨਰਕਾਂ 'ਚੋ...😆😜
Create Wallpaper for this quote
|
|
ਮੈਂ ਕਿੰਨਾ ਵੀ ਚੰਗਾ ਬਨਣ ਦੀ ਕੋਸ਼ਿਸ਼ ਕਰਾਂ, ਫਿਰ ਵੀ ਸਾਰੇ ਕਹਿੰਦੇ ਨੇ ੲਿਹ ਸੁਧਰਦਾ ਨਹੀ..😬
Create Wallpaper for this quote
|
|
ਮੂੰਡਾ ਸਵੀਟ ਤੇ ਸਿਂਪਲ ਜਹੀ ਲੂਕ ਰੱਖਦਾ,
ਕੁੜੀਆਂ ਦੇਖ ਕਹਿੰਦੀਆਂ ਪਹਿਲਾਂ ਈ ਬੂਕ ਲੱਗਦਾ......
Create Wallpaper for this quote
|
|
ਉਹ ਮਿੱਤਰਾਂ ਦੇ ਪਿਆਰ ਨੇ ਸੀ ਪੱਟਤੀ,
ਮਾਪੇ ਕਹਿੰਦੇ ਕੁੜੀ ਸਾਡੀ ਟੂਣਾ ਟੱਪਗੀ.. 😜
Create Wallpaper for this quote
|
|
ਪਿਆਰ ਵੀ ਬਹੁਤ ਅਜੀਬ ਹੈ,
ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,
ਉਸ ਨੂੰ ਵੀ ਖੋਣ ਦਾ ਡਰ ਲੱਗਾ ਰਹਿੰਦਾ ਹੈ !
Create Wallpaper for this quote
|
|
ਚੋਬਰ ਵੀ ਪੱਕਾ ਨੀ ਸਟੈਂਡ ਲੈ ਗਿਆ,
ਕਹਿੰਦਾ ਆਕੜਾਂ ਦੀ ਪੱਟੀ ਦੀ ਅੜ ਭੰਨਣੀ..!
Create Wallpaper for this quote
|
|
ਅੱਧੀ ਛੁੱਟੀ ਹੋਣ ਤੋਂ ਪਹਿਲਾ ਸਾਰੇ ਰੈ ਕਰ ਲੈਂਦੇ ਸੀ
ਰੋਟੀ ਖਾਣ ਨਾ ਅੱਜ ਕੋਇ ਜਾਇਉ ਇੱਕ-ਦੂਜੇ ਨੂੰ ਕਹਿੰਦੇ ਸੀ
ਗੁੱਲੀ-ਡੰਡਾ ਬਾਂਦਰ-ਕਿੱਲਾ ਬਹੁਤੀ ਖੇਡ ਪਿਆਰੀ ਸੀ
ਪੁੱਗ-ਪੁਗਾਟਾ ਕਰਕੇ ਲੈਂਦੇ ਆਪੋ ਆਪਣੀ ਵਾਰੀ ਸੀ
ਗੇਂਦ ਰਬੜ ਦੀ ਲੈ ਕੇ ਪਿੱਠੂ ਠਿਕਰੀਆ ਦਾ ਢਾਉਂਦੇ ਨੇ
ਬਚਪਨ ਦੇ ਕੁਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ...
Create Wallpaper for this quote
|
|
ਉਹਨੂੰ ਅੱਜ ਵੀ ਫਿੱਕਰ ਹੈ, ਰਹਿੰਦਾ ਮੇਰੇ ਇੱਕ-ਇੱਕ ਪਲ ਦਾ,
ਪਰ ਫੋਨ ਕਿਉਂ ਨੀਂ ਕਰਦੀ ਨੰਬਰ ਤਾਂ ਮੇਰਾ ਓਹੀ ਚੱਲਦਾ ।
Create Wallpaper for this quote
|
|