Total 100 status |
Content | Wallpapers |
|
ਆਪਣੇ ਗ਼ਮ ਦੀ ਨੁਮਾਇਸ਼ ਨਾ ਕਰ !
ਆਪਣੇ ਨਸੀਬ ਦੀ ਅਜਮਾਇਸ਼ ਨਾ ਕਰ !
ਜੋ ਤੇਰਾ ਹੈ ਤੇਰੇ ਕੋਲ ਖੁਦ ਆਏਗਾ,
ਹਰ ਰੋਜ ਉਸਨੂੰ ਪਾਉਣ ਦੀ ਖਵਾਹਿਸ਼ ਨਾ ਕਰ!!
Create Wallpaper for this quote
|
|
ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ,
ਸਬ ਝੂਠੇ ਤੇ ਬੇਰੂਪ,
ਮਾਂ ਦਾ ਰਿਸ਼ਤਾ ਸਭ ਤੋਂ ਸੱਚਾ,
ਮਾਂ ਹੈ ਰੱਬ ਦਾ ਰੂਪ
Create Wallpaper for this quote
|
|
ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ ਕਿਉਂਕਿ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ ।
Create Wallpaper for this quote
|
|
ਨਾਂ ਅਮੀਰਾਂ ਦੀ ਗੱਲ ਹੈ ਨਾਂ ਗਰੀਬਾਂ ਦੀ ਗੱਲ ਹੈ
ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ।
Create Wallpaper for this quote
|
|
ਚਿੰਤਾ ਨਾ ਕਰਿਆ ਕਰੋ. ਕਿਊਂਕਿ ਜਿਸਨੇ ਤੁਹਾਨੂੰ ਧਰਤੀ ਤੇ ਭੇਜਿਆ ਹੈ ,
ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ ।
Create Wallpaper for this quote
|
|
ਟੁੱਟਿਆਂ ਹਾਂ, ਮੁੱਕਿਆ ਨਹੀਂ
ਜਾਨ ਹਾਲੇ ਬਾਕੀ ਹੈ…
ਜਿੰਦਗੀ ਜਿਉਣ ਦਾ
ਅਰਮਾਣ ਹਾਲੇ ਬਾਕੀ ਹੈ
Create Wallpaper for this quote
|
|
ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ
ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ
ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ
ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ
Create Wallpaper for this quote
|
|
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ!
Create Wallpaper for this quote
|
|
ਤੂੰ ਜੀ ਸਕੇ ਮੇਰੇ ਬਿਨ ਇਹ ਤਾ ਚੰਗੀ ਗੱਲ ਹੈ ਸੱਜਣਾ
ਪਰ ਅਸੀ ਜੀ ਲਵਾਂਗੇ ਤੇਰੇ ਬਿਨ ਇਹ ਵਾਦਾ ਨਹੀਂ ਕਰਦੇ !
Create Wallpaper for this quote
|
|
ਸਾਨੂੰ ਲੋੜ ਤੇਰੀ ਹੈ ਕਿੰਨੀ ਅਸੀ ਦੱਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾਂ ਅਸੀ ਕੱਖ ਦੇ ਨਹੀਂ!
Create Wallpaper for this quote
|
|
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿੱਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !
Create Wallpaper for this quote
|
|
ਹੁਣ ਤਾਂ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ
Create Wallpaper for this quote
|
|
ਗੱਲ ਇਹ ਨਹੀ ਕਿ ਤੂੰ ਬੇ-ਵਫਾਈ ਕੀਤੀ ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…..
Create Wallpaper for this quote
|
|
ਇਹ ਚੰਦਰਾ ਪਿਆਰ ਵੀ ਬਸ calls ਤੇ sms ਤੱਕ ਹੀ ਰਹਿ ਗਿਆ ਹੈ।
Create Wallpaper for this quote
|
|
ਕੁਝ ਲੋਕਾਂ ਦਾ ਕੰਮ ਹੁੰਦਾ ਹੈ ਮੂਡ ਖਰਾਬ ਕਰਨਾ.. ਆਪਣਾ ਵੀ ਤੇ ਦੂਜਿਆਂ ਦਾ ਵੀ
Create Wallpaper for this quote
|
|
ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ!
Create Wallpaper for this quote
|
|
ਜਦੋ ਹੋਈ ਸੀ ਮੁਹਬੱਤ ਤਾਂ ਲੱਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ। … ਖਬਰ ਨਹੀਂ ਸੀ ਮੇੈਨੂੰ ਕੀ ਕਿਸੇ ਗੁਨਾਹ ਦੀ ਇਸ ਤਰਹ ਦੀ ਵੀ ਸਜ਼ਾ ਹੁੰਦੀ ਹੈ।
Create Wallpaper for this quote
|
|
ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਉਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ.!
Create Wallpaper for this quote
|
|
ਮੇੈਨੂੰ ਨਹੀ ਪਤਾ ਪਿਆਰ ਚ ਬੇਵਫ਼ਾਈ ਕਿਊਂ ਹੁੰਦੀ ਹੈ…. ਬਸ ਇੰਨਾ ਪਤਾ ਜਦੋ ਦਿਲ ਭਰ ਜਾਂਦਾ ਤਾਂ ਲੋਕ ਛੱਡ ਦਿੰਦੇ ਨੇ..!
Create Wallpaper for this quote
|
|
ਜ਼ਖਮ ਦੇ ਜਾਂਦੀ ਹੈ ਉਸਦੀ ਆਵਾਜ਼ ਅੱਜ ਵੀ ਮੇੈਨੂੰ ….. ਜੋ ਸਾਲਾਂ ਪਹਿਲਾ ਹੌਲੀ ਜੇਹਾ ਕਹਿੰਦਾ ਸੀ…” ਬਹੁਤ ਪਿਆਰ ਕਰਦਾਂ ਹਾਂ ਤੇੈਨੂੰ..!
Create Wallpaper for this quote
|
|
ਬਹੁਤ ਮਹਿਸੂਸ ਹੁੰਦਾ ਹੈ ….ਤੇਰਾ ਮਹਿਸੂਸ ਨਾ ਕਰਨਾ...!
Create Wallpaper for this quote
|
|
ਕਿਸੀ ਨੂੰ ਦੁੱਖ ਦੇਣਾਂ ਉਨਾਂ ਹੀ ਅਸਾਨ ਹੁੰਦਾ ਹੈ ਜਿਨਾਂ ਸਮੁੰਦਰ ਚ ਪੱਥਰ ਸੁੱਟਣਾ.. ਬਿਨਾਂ ਇਹ ਸੋਚੇ ਓੁਹ ਕਿੰਨੀ ਡੁੰਘਾਈ ਤੱਕ ਗਿਆ ਹੋਣਾਂ..!
Create Wallpaper for this quote
|
|
ਸਾਹਾਂ ਦਾ ਟੁੱਟ ਜਾਣਾਂ ਤਾਂ ਆਮ ਗੱਲ ਹੈ ,ਜਦੋਂ ਆਪਣੇ ਬੁਲਾਉਣਾਂ ਛੱਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ..!
Create Wallpaper for this quote
|
|
ਪਿਆਰ ਜ਼ਿੰਦਗੀ ਦਾ ਓੁਹ ਖੂਬਸੂਰਤ ਵਕਤ ਹੁੰਦਾ ਹੈ.. ਜਿਸਦੇ ਹਰ ਪਲ ਦੀ ਕੀਮਤ ਅਸੀਂ ਹੰਝੂਆਂ ਨਾਲ ਚੁਕਾਉਂਦੇ ਹਾਂ..!
Create Wallpaper for this quote
|
|
ਤੂੰ ਜ਼ਿੰਦਗੀ ਦੀ ਓੁਹ ਕਮੀ ਹੈ ਜੋ ਜ਼ਿੰਦਗੀ ਭਰ ਰਹੇਗੀ ॥
Create Wallpaper for this quote
|
|
ਮੌਤ ਤਾਂ ਐਵੇਂ ਹੀ ਬਦਨਾਮ ਆ ਜਾਨ ਤਾਂ ਜ਼ਿੰਦਗੀ ਲੈਂਦੀ ਹੈ ॥
Create Wallpaper for this quote
|
|
ਸਾਲਾ ਮੇਰੇ ਵਹਟਸੱਪ ਤੇ ਇੱਕ ਬੰਦਾ ਇੰਨੀ ਉਦਾਸ ਸ਼ਾਇਰੀ ਕਰਦਾ ਹੈ ਕਿ ਹੁਣ ਤਾਂ ਮੈਂ ਵੀ ਉਸਦੀ ਸਹੇਲੀ ਨੂੰ ਮਿਸ ਕਰਨ ਲੱਗ ਪਿਆ ਹਾਂ..!
Create Wallpaper for this quote
|
|
ਪੰਜਾਬ ਵਿਚ ਕੁੱਕੜੀ ਤੇ ਫੁੱਕਰੀ ਸੱਭ ਤੋਂ ਵੱਧ ਮਾਰੀ ਜਾਂਦੀ ਹੈ ॥
Create Wallpaper for this quote
|
|
ਭੁੱਖੇ ਨੂੰ ਰੋਟੀ ਤੇ ਸਮਾਰਟਫੋਨ ਵਾਲੇ ਨੂੰ ਚਾਰਜਰ ਦੇਣਾ ਪੁੰਨ ਦਾ ਕੰਮ ਹੈ…
ਸ਼ਾਸਤਰਾਂ ਚ ਲਿਖਣਾ ਰਹਿ ਗਿਆ ਸੀ।
Create Wallpaper for this quote
|
|
ਇਤਿਹਾਸ ਗਵਾਹ ਹੈ…। ਜਦੋਂ ਵੀ ਕੋਈ ਕੁੜੀ Feeling Sick (ਬਿਮਾਰ) ਵਾਲਾ ਸਟੇਟਸ ਪਾਉਂਦੀ ਆ.! ਉਦੋਂ.? ਕੁਮੈਂਟ ਕਰਨ ਵਾਲੇ ਹਰ ਮੁੰਡੇ ਵਿੱਚ ਡਾਕਟਰ ਦੀ ਆਤਮਾ ਆ ਜਾਂਦੀ ਆ.!!
Create Wallpaper for this quote
|
|
ਸਾਡੇ ਤੋਂ ਚੰਗੇ ਤਾਂ ਗਲੀ ਦੇ ਕੁੱਤੇ ਨੇ, ਕੁੜੀ ਮੁੜ ਮੁੜ ਕੇ ਤਾਂ ਵੇਖਦੀ ਹੈ ਕੇ ਪਿੱਛੇ ਆ ਰਿਹਾ ਕੇ ਨਹੀ…!!
Create Wallpaper for this quote
|
|
ਬੈਂਗਣ ਵਰਗੀ ਹੋ ਗਈ ਹੈ ਜ਼ਿੰਦਗੀ … ਹਰ ਕੋਈ ਭਰਥਾ ਬਣਾਉਣ ਨੂੰ ਫਿਰਦਾ।
Create Wallpaper for this quote
|
|
ਇਨਸਾਨ ਸਬ ਕੁਝ ਭੁਲਾ ਸਕਦਾ ਹੈ ਸਿਵਾਏ ਉਨ੍ਹਾ ਪਲਾਂ ਤੋਂ.. ਜਦੋ ਉਸਨੂੰ ਆਪਣਿਆਂ ਦੀ ਲੋੜ ਸੀ ਤੇ ਓਹ ਸਾਥ ਨਾ ਦੇਣ..!!
Create Wallpaper for this quote
|
|
ਅਜ਼ਾਦੀ ਬੋਲਣ ਦੀ ਹੋਣੀ ਚਾਹੀਦੀ ਹੈ, ਰੌਲ਼ਾ ਪਾਉਣ ਦੀ ਨਹੀਂ ॥
Create Wallpaper for this quote
|
|
ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ,ਇਹ ਜਾਨਣ ਲਈ ਕੇ ਤੁਹਾਡੇ ਨਜ਼ਦੀਕ ਕੌਣ ਹੈ ॥
Create Wallpaper for this quote
|
|
ਜਦੋਂ ਰਿਸ਼ਤੇ ਦੀ ਰੰਗੀਨੀ ਮੁੱਕ ਜਾਂਦੀ ਹੈ, ਤਾਂ ਸਭ ਰੰਗਾਂ ਦੇ ਨੁਕਸ ਵਿਖਾਈ ਦੇਣ ਲੱਗ ਪੈਂਦੇ ਹਨ..!!
Create Wallpaper for this quote
|
|
ਝੂਠ ਬੇਵਜਿਹ ਆਪਣੀ ਦਲੀਲ ਦਿੰਦਾ ਹੈ ਪਰ ਸੱਚ ਖੁਦ ਆਪਣਾ ਵਕੀਲ ਹੁੰਦਾ ਹੈ ॥
Create Wallpaper for this quote
|
|
ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ, ਪਲ ਪਲ ਡਿੱਗਣਾ, ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।
Create Wallpaper for this quote
|
|
ਤੂੰ ਮੇਰੀ ਹੋ ਸਕਦੀ ਨਹੀ ,ਦੱਸ ਤੇਰੀ ਕੀ ਮਜਬੂਰੀ ਹੈ.. ਮੈਂ ਤੇਰੇ ਬਿਨ ਜੀ ਸਕਦਾ ਨਹੀ ,ਤੇਨੂੰ ਦੱਸਣਾ ਬਹੁਤ ਜਰੂਰੀ ਹੈ।
Create Wallpaper for this quote
|
|
ਤੇਰਾ ਮੇਰਾ ਸਾਥ ਹੈ ਵੇ ਜਨਮਾਂ ਜਨਮਾਂ ਦਾ, ਤੂੰ ਮੈਨੂੰ ਮਿਲਿਆ ਇਹ ਫਲ ਹੈ ਮੇਰੇ ਚੰਗੇ ਕਰਮਾਂ ਦਾ।।
Create Wallpaper for this quote
|
|
ਹਮੇਸ਼ਾ ਯਾਦ ਰੱਖੋ ਕਿ ਤੁਸੀਂ Unique ਹੋ, ਜਿਵੇ ਕੀ ਹਰ ਕੋਈ ਹੈ..!!
Create Wallpaper for this quote
|
|
ਜ਼ਿੰਦਗੀ ਮੈਂ ਪਿਆਰ ਹੋਣਾ ਜਰੂਰੀ ਹੈ .. ਪੈਸਾ ਤੋ ਸਲਮਾਨ ਖਾਨ ਕੇ ਪਾਸ ਭੀ ਹੈ ..
Create Wallpaper for this quote
|
|
ੴ ਸਵੇਰ ਦਾ ਵੇਲਾ ਹੈ, ੴ ਸਾਰੇ ਵਾਹਿਗੁਰੂ ਜ਼ਰੂਰ ਜਪੋ ਜੀ . .
Create Wallpaper for this quote
|
|
ਤੂੰ ਬੇਸ਼ਕ ਮੇਰਾ ਪਹਿਲਾ ਪਿਆਰ ਹੈ, ਪਰ ਮੈਂ ਤੈਨੂੰ ਚਾਹਿਆ ਹੈ ਆਖਰੀ ਪਿਆਰ ਵਾਂਗੂੰ।।
Create Wallpaper for this quote
|
|
ਵਕਤ ਵਕਤ ਕੀ ਬਾਤ ਹੈ, ਵਰਨਾ ਤੇਰੀ ਕਯਾ ਔਕਾਤ ਹੈ॥
Create Wallpaper for this quote
|
|
ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ… ਅੜਬ ਸੁਭਾਅ ਦੇ ਹੈਗੇ ਤਾਂ ਹੀ ਚੰਗੇ ਲਗਦੇ ਨਹੀ..!!
Create Wallpaper for this quote
|
|
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।
Create Wallpaper for this quote
|
|
ਕਹਿੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?…ਮੈਂ ਕਿਹਾ ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ..!!
Create Wallpaper for this quote
|
|
ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
Create Wallpaper for this quote
|
|
ਜ਼ਖਮ ਮੇਰਾ ਹੈ ਤਾਂ ਦਰਦ ਵੀ ਮੈਂਨੂੰ ਹੁੰਦਾ ਹੈ, ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਂਦਾ ਹੈ, ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ, ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਂਦਾ ਹੈ..
Create Wallpaper for this quote
|
|
ਬੱਚਿਆ ਦਾ ਦੁਖ ਮਾਂ ਹੈ ਸਹਿਂਦੀ, ਗਿੱਲੀ ਥਾਂ ਤੇ ਆਪ ਹੈ ਪੈਦੀ..
ਸਾਨੂੰ ਪਾਉਂਦੀ ਸੁੱਕੀ ਥਾਂ, ਓ ਦੁਨੀਆਂ ਵਾਲਿਉ..
ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ….!!
Create Wallpaper for this quote
|
|
ਜਦ ਤੱਕ ਧੜਕੂਗਾ ਇਹ ਦਿਲ ਇਹੀ ਕਹੂ. ਤੇਰੇ ਨਾਲ ਪਿਆਰ ਸੀ, ਹੈ ਤੇ ਹਮੇਸ਼ਾ ਰਹੂ..!!
Create Wallpaper for this quote
|
|
ਕੀ ਜਰੂਰਤ ਹੈ ਹੱਥਾਂ 'ਚ ਪੱਥਰ ਚੁੱਕਣ ਦੀ ਤੋੜਨ ਵਾਲੇ ਤਾਂ ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ..!!
Create Wallpaper for this quote
|
|
ਜਦੋਂ ਇਨਸਾਨ ਕੱਲਾ ਹੋ ਜਾਦਾਂ ਹੈ ਤਾਂ ਭੈੜੀਆਂ ਆਦਤਾਂ ਉਸ ਦਾ ਸਾਥ ਦੇਣ ਲੱਗ ਜਾਦੀਆਂ ਨੇ..!!
Create Wallpaper for this quote
|
|
ਰਾਤ ਨੇ ਚਾਦਰ ਸਮੇਤ ਦਿੱਤੀ ਹੈ ,
ਸੂਰਜ ਨੇ ਰੌਸ਼ਨੀ ਬਿਖੇਰ ਦਿੱਤੀ ਹੈ
ਸ਼ੁਕਰ ਕਰੋ ਉਸ ਰੱਬ ਦਾ
ਜਿੰਨੇ ਤੁਹਾਨੂੰ ਏਨੀ ਸੋਹਣੀ ਸਵੇਰ ਦਿੱਤੀ ਹੈ..!!
Good morning
Create Wallpaper for this quote
|
|
ਮੇੈਨੂੰ ਤੇਰੇ ਤੇ ਐਤਬਾਰ ਬਹੁਤ ਹੈ ਦਿਲ ਤੇਰੀ ਮੱਹੁਬਤ ਦਾ ਹਕਦਾਰ ਬਹੁਤ ਹੈ… ਛੱਡਣ ਤੋਂ ਪਹਿਲਾ ਇੱਕ ਵਾਰ ਜ਼ਰੂਰ ਸੋਚ ਲਵੀ ਇਸ ਕਮਲੇ ਨੂੰ ਤੇਰੇ ਨਾਲ ਪਿਆਰ ਬਹੁਤ ਹੈ।
Create Wallpaper for this quote
|
|
ਪਿਆਰ ਓਹ ਨਹੀ ਜੋ ਤੈਨੂੰ ਮੇਰਾ ਬਣਾ ਦੇਵੇ
ਪਿਆਰ ਤਾਂ ਓੁਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ..!!
Create Wallpaper for this quote
|
|
ਜਦੋਂ ਭੀੜ ਚੋਂ ਹੋ ਕੇ ਕੋਈ ਨਾਮ ਅੱਗੇ ਆਉਂਦਾ ਹੈ,
ਉਹਨੂੰ ਤੁੱਕਾ ਨਹੀਂ ਬਲਿਆ, ਮਿਹਨਤ ਕਹਿੰਦੇ ਨੇ..!!
Create Wallpaper for this quote
|
|
ਕੋਈ ਮਿਲ ਜਾਵੇ ਐਸਾ ਹਮਸਫਰ ਮੈਨੂੰ ਵੀ ਜੋ
ਗਲ ਲਗਾ ਕੇ ਕਹੇ ਨਾ ਰੋਇਆ ਕਰ ਮੈਨੂੰ ਤਕਲੀਫ ਹੁੰਦੀ ਹੈ..!!
Create Wallpaper for this quote
|
|
ਨਾ ਮੈ ਮਾਲਕ ਕਾਰਾਂ ਦਾ ਤੂੰ ਚਾਹੁੰਦੀ ਜੋ ਸੱਭ ਹੈ
ਪਰ ਦਿਲ ਹੈ ਸੋਨੇ ਦਾ ਵਿੱਚ ਵੱਸਦਾ ਮੇਰੇ ਰੱਬ ਹੈ..!!
Create Wallpaper for this quote
|
|
ਕਦੀ ਨਿਭਦੇ ਦੇ ਨਾ ਪਿਆਰ ਯਾਰਾ
ਤਾਣਿਆਂ ਦੇ ਨਾਲ ਐਵੇ ਰੁੱਸ ਰੁੱਸ ਬੈਂਦਾ ਹੈ..!!
Create Wallpaper for this quote
|
|
ਝੂਠ ਬੋਲਣਾਂ ਪਾਪ ਹੈ
ਰੱਬਾ ਸਾਨੂੰ ੳੁਹਨਾਂ ਲੋਕਾਂ
ਨਾਲ ਮਿਲਾੲੀ
ਜਿਹਨਾਂ ਦਾ ਦਿਲ ਸਾਫ਼ ਹੈ..!!
Create Wallpaper for this quote
|
|
ਮਾਂ ਦੇ ਹੱਥ ਕੋਮਲਤਾਂ ਨਾਲ ਬਣਿਆ ਹੁੰਦਾ ਹੈ ਅਤੇ ਬੱਚਾ ਉਸ ਵਿੱਚ ਗੇਹਰੀ ਨੀਂਦ ਵਿੱਚ ਸੋਂਦਾ ਹੈ।
Create Wallpaper for this quote
|
|
ਅਜੀਬ ਅਦਾ ਹੈ 😍 ਤੇਰੇ ਦਿਲ 💛 ਦੀ ਵੀ..
ਨਜਰਾਂ ਵੀ ਸਾਡੇ ਤੇ ਹੀ ਨੇ 😊 ਤੇ ਨਰਾਜਗੀ ਵੀ ਸਾਡੇ ਨਾਲ ਹੈ 😋
ਸ਼ਿਕਾਇਤ ਵੀ ਸਾਡੇ ਨਾਲ ਤੇ 😙 ਪਿਆਰ ਵੀ ਸਾਡੇ ਹੀ ਨਾਲ ਹੈ..!!
Create Wallpaper for this quote
|
|
ਜਿੰਨੀ ਕੁੜੀਏ ਤੇਰੀ ਡਾਈਟ ਦਾ ਖਰਚਾ ਹੈ..
ਉਨੇ ਦੀਆਂ ਤਾਂ ਸਾਡੀ ਬੇਬੇ ਪਿੰਨੀਆਂ ਪਾ ਲੈਂਦੀ ਆ..😂
Create Wallpaper for this quote
|
|
ਹੈਗੀ ਐ ਕਾਇਮ ਸਰਦਾਰੀ ਪੂਰੀ ਮਜ਼ਾਜਾਂ ਪੱਟੀ ਦੀ,
ਨਿਮਰਤਾ ਸਾਧ ਵਰਗੀ ਤੇ ਅੱਖ ਬਾਜ਼ ਵਰਗੀ ਇਹੀ ਪਹਿਚਾਣ ਜੱਟੀ ਦੀ।
Create Wallpaper for this quote
|
|
ਜਦੋ ਦਿਲ ❤ ਇੱਕ ਹੈ ਤਾਂ..
ਫੇਰ ਦਿਲ ❤ ਚ ਰਹਿਣ ☝ ਵਾਲਾ ਵੀ ਇੱਕ 💑 ਹੀ ਹੋਣਾਂ ਚਾਹੀਦਾ..❤❤
Create Wallpaper for this quote
|
|
ਪਿਆਰ ਵੀ ❤ਬਹੁਤ ਅਜੀਬ ਹੈ ਜਿਸ ਇਨਸਾਨ ਨੂੰ ਪਾਇਆ ਵੀ ਨਾ 💗ਹੋਵੇ ….. ਉਸ ਨੂੰ ਵੀ ਖੋਣ ਦਾ ਡਰ ਲੱਗਾ ਰਹਿੰਦਾ ਹੈ....
Create Wallpaper for this quote
|
|
"ਸੁਣ ਝੱਲੀੲੇ ਨੀ ਰੰਗ ਮਿੱਤਰਾਂ ਦਾ ਪੱਕਾ ਤੈਨੂੰ ਨਜ਼ਰੋ ਬਚਾੲੀ ਰੱਖਦਾ, "ਸੋਹਣਾ ਤਾਂ ਕਮਲੀੲੇ ਮੈ ਤੇਰੇ ਜਿੰਨਾ ਹੈ ਨੀ ਪਰ ਸੋਚ ਪੂਰੀ ਹਾੲੀ ਰੱਖਦਾ ।
Create Wallpaper for this quote
|
|
ਸਿਆਣਿਆਂ ਨੇ ਸੱਚ ਹੀ ਕਿਹਾ ਹੈ
ਜੇਕਰ ਲੰਬੀ ਛਲਾਂਗ ਲਗਾਉਂਣੀ ਹੋਵੇ
ਤਾਂ ਪਿਛੇ ਮੁੜ ਆਉਂਣਾ ਹੀ ਪੈਂਦਾ ।
Create Wallpaper for this quote
|
|
ਦੁਨਿਆ ਦੀ ਭੀੜ ਵਿੱਚ ਖੋਹ ਜਾਵੀ ਨਾ.
ਭੈੜ ਚਾਲ ਦਾ ਨਾ ਕਿੱਤੇ ਹਿੱਸਾ ਬਣ ਜੀ..
ਮੇਰੇ ਲਈ ਕੀਮਤੀ ਹੈ ਸਾਹਾ ਤੋ ਪਰੈ..
ਕਿੱਤੇ ਮੇਰੀ ਮੋਤ ਦਾ ਨਾ ਕਿੱਸਾ ਬਣਜੀ..!!
Create Wallpaper for this quote
|
|
ਹਿੰਮਤ ਨਾ ਹਾਰੋ ਵਾਹਿਗੁਰੂ ਨਾ ਵਿਸਾਰੋ
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ
ਮੁਸ਼ਕਲਾਂ ਅਤੇ ਦੁੱਖਾਂ ਦਾ ਜੇ ਕਰਨਾ ਹੈ ਖਾਤਮਾ
ਹਮੇਸ਼ਾ ਕਹਿੰਦੇ ਰਹੋ ਤੇਰਾ ਸ਼ੁਕਰ ਹੈ ਪ੍ਰਮਾਤਮਾ
Create Wallpaper for this quote
|
|
ਕਿਤੇ ⛓ ਅੜ ਜੇ ਗਰਾਰੀ ਯਾਰ ਬਣ ਜਾਂਦੇ ਥੰਮ..💪
ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ..💪
Create Wallpaper for this quote
|
|
ਪੱਟਲੇ ਜਿਹੜਾ 👳👴 ਮਰਜੀ..
ਮੁੰਡੇ 👳👴 ਦੋਂਵੇ ✌ ਈ ਰੰਗੀਨ ਆ..👌
ਇੱਕ 👴 ਰਖਦਾ ਹੈ ਖੜੀ ਅੱਖ..🏻
ਦੂਜਾ 👳 ਕੁੰਡੀ ਮੁੱਛ ਦਾ ਸ਼ੌਕੀਨ ਆ...
Create Wallpaper for this quote
|
|
ਉਹ ਮੇਰੀ ਜ਼ਿੰਦਗੀ ਸੀ..🙂
ਪਰ ਸੱਚ ਇਹ ਵੀ ਹੈ ਕਿ..🙂
ਜ਼ਿੰਦਗੀ ਦਾ ਕੋਈ ਭਰੋਸਾ ਨੀ ਹੁੰਦਾ..😓
Create Wallpaper for this quote
|
|
ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ..!!
ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ..!!
Create Wallpaper for this quote
|
|
ਜਦੋ ਘਰ ਦੀ ਬੇਰੀ ਗਲੀ ਚੋਂ ਖੜ ਕੇ ਿਦਸਣ ਲੱਗੇ..😯
ਗੈਰਾਂ ਦੇ ਵਿਹੜੇ ਦੇ ਫੁੱਲ ਦੀ ਕਦਰ ਓਦੋਂ ਪੈਂਦੀ ਹੈ..🙏
Create Wallpaper for this quote
|
|
ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ..☑️...?
ਲੱਗਦਾ ਤੇਰਾ ਦਿਲ ❤️ ਕਿਤੇ ਹੋਰ ਲੱਗਣ ਲੱਗ ਗਿਆ..😞
Create Wallpaper for this quote
|
|
ਜਦੋ ਹੋਈ ਸੀ ਮੋਹਬੱਤ ਤਾਂ ਲਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ..🙂 🙂
ਖਬਰ ਨਹੀਂ ਸੀ ਮੇਨੂੰ ਕੀ ਕਿਸੇ ਗੁਨਾਹ ਦੀ ਇਸ ਤਰਹ ਦੀ ਵੀ ਸਜ਼ਾ ਹੁੰਦੀ ਹੈ..🤔 😢
Create Wallpaper for this quote
|
|
ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ 👏 ਹੈ
ਤਾਂ
ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ..👩❤️💋👩
Create Wallpaper for this quote
|
|
ਮੈਨੂੰ ਨਹੀਂ ਪਤਾ ਪਿਆਰ ਚ 💔 ਬੇਵ੍ਫ਼ਾਈ ਕਿਊਂ ਹੁੰਦੀ ਹੈ…🤔
ਬਸ ਇਨਾ ਪਤਾ ਜਦੋ ਦਿਲ ❤️ ਭਰ ਜਾਂਦਾ ਤਾ ਲੋਕ ਛੱਡ ਦਿੰਦੇ ਨੇ..😥
Create Wallpaper for this quote
|
|
ਬਹੁਤ ਮਹਿਸੂਸ ਹੁੰਦਾ ਹੈ 😏 ਤੇਰਾ ਮੇਹਿਸੂਸ ਨਾ ਕਰਨਾ..💔 😓
Create Wallpaper for this quote
|
|
ਜ਼ਖਮ 💘 ਦੇ ਜਾਂਦੀ ਹੈ ਉਸਦੀ ਆਵਾਜ਼ 🎤 ਅੱਜ ਵੀ ਮੇਨੂੰ..!!
ਜੋ ਪਹਿਲਾ ਹੌਲੀ ਜੇਹਾ ਕਹਿੰਦਾ ਸੀ ਬਹੁਤ ਪਿਆਰ 😘 ਕਰਦਾ ਹਾਂ ਤੇਨੂੰ..!!
Create Wallpaper for this quote
|
|
ਤੂੰ ਜ਼ਿੰਦਗੀ ਦੀ ਓਹ ਕਮੀ ਹੈ 💔 ਜੋ ਜ਼ਿੰਦਗੀ ਭਰ ਰਹੇਗੀ..😏
Create Wallpaper for this quote
|
|
ਪਿਆਰ ਜ਼ਿੰਦਗੀ ਦਾ ਓਹ ਖੂਬਸੂਰਤ 🤗 ਵਕਤ ਹੁੰਦਾ ਹੈ..😍
ਜਿਸਦੇ ਹਰ ਪਲ ਦੀ ਕੀਮਤ ਅਸੀਂ ਹੰਝੂਆਂ 💧ਨਾਲ ਚੁਕਾੰਦੇ ਹਾਂ..😭
Create Wallpaper for this quote
|
|
ਜਰੂਰੀ ਨਹੀਂ ਕੀ ਇਨਸਾਨ 👨🏽 ਕਮ ਕਰਕੇ ਹੀ ਥਕਦਾ ਹੈ..🙇
ਜ਼ਿੰਦਗੀ ਵਿਚ ਉਸਨੂੰ ਧੋਖਾ 💔 ਫਰੇਬ ਤੇ ਫਿਕਰ ਵੀ ਥਕਾ ਦਿੰਦੇ ਨੇ..🙇
Create Wallpaper for this quote
|
|
ਤੇਰੇ ਦਿਲ ❤️ ਵਿਚ ਪਿਆਰ ਮੇਰੇ ਲਈ ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ..😕
ਜੇ ਕਰਦੀ ਨਹੀਂ ਪਿਆਰ 😥 ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ 😭ਰੋਂਦੀ ਹੈ...?
Create Wallpaper for this quote
|
|
ਬੋਤਲ ਜਿਨ੍ਹਾਂ ਨਸ਼ਾ ਰਹਿੰਦਾ ਹੈ 🏋🏼 Gym ਦਾ ਯਾਰਾ ਨੂੰ..💪🏼
Create Wallpaper for this quote
|
|
ਦਸਤਾਰ 👳 ਹੈ ਤਾਂ ਸਰਦਾਰ ਹੈ ਦਸਤਾਰ ਹੈ ਤਾਂ ਸਤਿਕਾਰ ਹੈ..🙏
Create Wallpaper for this quote
|
|
ਹਰ ਵਾਰ ਅਸਰਦਾਰ ਹੋਤਾ ਹੈ ਕਿਉਂ ਕਿ ਵੋਹ 👳 ਸਰਦਾਰ ਹੋਤਾ ਹੈ..😎
Create Wallpaper for this quote
|
|
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ ਜੱਟੀ 🙋 ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ..!!
Create Wallpaper for this quote
|
|
ਵਾਕਫ਼ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ..🙌
ਪਰ ਜਿੱਦ ਤਾਂ ਆਪਣੇ ਅੰਦਾਜ਼ ਚ ਜੀਣ ਦੀ ਹੈ..💪
Create Wallpaper for this quote
|
|
ਜੱਗ ਜਾਣਦਾ ਹੈ ਪੂਰਾ ਸਾਡੇ ਸ਼ੋਕ ਨੇ ਅਵੱਲੇਂ..✈️
ਇਕ ਦਿਲ ਦਲੇਰ ਤੇ ਦੂਜੀ ਸਰਦਾਰੀ 👳 ਸਾਡੇ ਪੱਲੇ..💪
Create Wallpaper for this quote
|
|
ਕਿਵੇਂ ਨਾ ਮਰ ਉਸ ਕਮਲੇ ਤੇ ਜਿਹੜਾ ਗੁੱਸੇ ਹੋ ਕੇ ਵੀ ਕਹਿੰਦਾ ਹੈ..💏
ਸੁਣੋ ਧਿਆਨ ਨਾਲ ਜਾਣਾ..😉
Create Wallpaper for this quote
|
|
ਜਿੰਦਗੀ ਦੀ ਖੂਬਸੂਰਤੀ ਇਹ ਨਹੀਂ ਕਿ ਤੁਸੀਂ ਕਿਨੇ ਖੁਸ਼ ਹੋ..👨👩👧👦
ਬਲਕਿ ਜਿੰਦਗੀ ਦੀ ਖੂਬਸੂਰਤੀ ਇਹ ਹੈ ਕਿ ਦੂਜੇ ਤੁਹਾਡੇ ਤੋਂ ਕਿਨੇ ਖੁਸ਼ ਨੇ..💏
Create Wallpaper for this quote
|
|
ਟੁੱਟ ਕੇ ਚਾਹੁਣਾ ਤੇ ਫਿਰ ਟੁੱਟ ਜਾਣਾ.....💔
ਗੱਲ ਛੋਟੀ ਹੈ ਪਰ ਜਾਨ ਨਿਕਲ ਜਾਂਦੀ ਹੈ......💘
Create Wallpaper for this quote
|
|
ਦਿਲ ਤੋਂ ਅਪਨਾਇਆ ਨਾ ❤️ ਉਸਨੇ ਤੇ ਗ਼ੈਰ ਵੀ ਸਮਝਾਇਆ ਨਹੀਂ...
ਇਹ ਵੀ ਇੱਕ ਰਿਸ਼ਤਾ ਹੈ ਜਿਸ ਵਿੱਚ ਕੋਈ ਵੀ ਰਿਸ਼ਤਾ ਨਹੀਂ....🙁
Create Wallpaper for this quote
|
|
"ਘਰਵਾਲੀ ਵੀ ਹੱਕ ਜਤਾੳੁਦੀ ਹੈ ਤੇ ਮਾਂ ਵੀ ਹੱਕ ਜਤਾੳੁਦੀ ਹੈ
ਵਿਅਾਹ ਦੇ ਬਾਅਦ ਤੇ ਅਾਦਮੀ ਕਸ਼ਮੀਰ 😨 ਬਣ ਜਾਂਦਾ ਹੈ"
Create Wallpaper for this quote
|
|
ਹੁੰਦੀ ਹੈ ਪਹਿਚਾਣ ਬਾਪੂ ਦੇ ਨਾਮ ਕਰਕੇ..
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ..
Create Wallpaper for this quote
|
|
ਪੇਟ ਚ ਗਿਆ ਜ਼ਹਿਰ ਇਕ ਬੰਦੇ ਨੂੰ ਮਾਰਦਾ ਹੈ...
ਕੰਨ ਚ ਗਿਆ ਜ਼ਹਿਰ ਸੈਂਕੜੇ ਰਿਸ਼ਤਿਆਂ ਨੂੰ ਮਾਰਦਾ ਹੈ...
Create Wallpaper for this quote
|
|