ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 4 status
ContentWallpapers
ਜਾ ਵੇ ਸਾਡਾ ਦਿਲ ਵਾਲਾ ਸ਼ੱਕ ਦੂਰ ਹੋਇਆ
ਅਸੀਂ ਤੇਰੇ ਹੋ ਗਏ ਵੇ ਤੂੰ ਨਾ ਸਾਡਾ ਹੋਇਆ
ਵੇ ਯਾਦਾਂ ਤੇਰੀਆਂ ਚ ਦਿਲ ਸਾਰੀ ਰਾਤ ਰੋਇਆ
ਅਸੀਂ ਤੇਰੇ ਹੋ ਗਏ ਵੇ ਤੂੰ ਨਾ ਸਾਡਾ ਹੋਇਆ।।

Create Wallpaper for this quote
ਉਹਦੇ ਪਿਆਰ ਉੱਤੇ ਪੂਰੀ ਲਿਖ ਕੇ ਕਿਤਾਬ ਮੈਂ ਅੱਜ ਬੜਾ ਰੋਇਆ।
ਪਰ ਨਾ ਹੀ ਉਹਦੇ ਲਈ ਮੇਰੇ ਜਜਬਾਤ ਰੁਕ ਸਕੇ
ਤੇ ਨਾ ਹੀ ਮੇਰੇ ਦਿਲ ਦਾ ਦਰਦ ਘੱਟ ਹੋਇਆ।

Create Wallpaper for this quote
ਸਿਖਾਇਆ ਮੈਂ ਹੀ ਸੀ ਅਾਪਣੇ ਪੈਰਾਂ 'ਤੇ ਉੱਡਣਾ ੳੁਸਨੂੰ,
ਮਗਰ ਉੱਡਿਆ ਜਦੋਂ ਫਿਰ ਮੇਰੇ ਤੋਂ ਹੀ ਜਰ ਨਹੀਂ ਹੋਇਆ।

Create Wallpaper for this quote
ਪਿਆਰ ਪਾਉਣ ਲਈ ਇਕ ਬਾਜ਼ੀ ਅਸੀਂ ਵੀ ਖੇਡੀ ਸੀ , ਰਬ ਜਾਣੇ ਸਾਡੇ ਨਾਲ ਕਿਹੋ ਜੇਹਾ ਖੇਲ ਹੋਇਆ , ਅਸੀਂ ਇਕ ਇਹੋ ਜੇਹਾ ਯਾਰ ਬਣਾ ਬੈਠੇ , ਨਾ ਕਦੇ ਵਿੱਛੜ ਸਕੇ ਨਾ ਕਦੇ ਮੇਲ ਹੋਇਆ।

Create Wallpaper for this quote

Recent Punjabi Searches