Total 33 status |
Content | Wallpapers |
|
ਹੋਰਾ ਵਾਂਗੂੰ ਹਾਰ ਨਹੀ ਮੰਨਣੀ, ਝੰਡੇ ਚੋਟੀਆ ਤੇ ਜਾਕੇ ਗੱਡਣੇ,
ਰੱਬਾ Time ਤੋ ਪਹਿਲਾ ਨਾ ਕਿਤੇ ਚੱਕਲੀ ਹਾਲੇ ਕਈਆ ਦੇ ਭੁਲੇਖੇ ਕੱਡਣੇ..
Create Wallpaper for this quote
|
|
ਤੁਸੀ ਹੁਸਿਆਰ ਹੋ ਚੰਗੀ ਗੱਲ ਹੈ ਪਰ ਹੋਰਾ ਨੂੰ ਮੂਰਖ ਨਾ ਸਮਝੋ ਇਹ ਉਸਤੋ ਵੀ ਚੰਗੀ ਗੱਲ ਹੈ..
Create Wallpaper for this quote
|
|
ਭਾਵੇ ਅਜ ਦੁਸ਼ਮਨ ਮੇਰੀ
ਕਦੇ ਤਾ ੫ਿਅਾਰ ਸੀ ਕਰਦੀ
ਮੇਰੇ ਲਈ ਸੋਨਾ ਅੱਜ ਵੀ ੫ਾਵੇ ਹੋਰਾ ਤੇ ਮਰਦੀ
Create Wallpaper for this quote
|
|
ਮੁੰਡਾ follow ਕਰੇ ਨਾ ਸਵੈਗ ਹੋਰਾਂ ਦੇ, ਚੋਟੀ ਦੇ ਅਾ ਵੈਲੀਅਾਂ ਦੇ ਕੰਡੇ ਕੱਢ ਤੇ,
ਅੱਤ ਚੱਕੀ ਫਿਰਦੇ ਨਿਅਾਣੇ ਅੱਜ ਦੇ, ਅਸੀ ਪਹਿਲੀਅਾ ਦੇ ਵਿੱਚ ਸਿਰੇ ਕਰਵਾ ਕੇ ਛੱਡ ਤੇ ।
Create Wallpaper for this quote
|
|
ਹੋਰਾਂ ਵਾਂਗੂੰ ਹਨੇਰਾ ਢੋਂਦੇ ਰਾਤ-ਬਰਾਤੇ ਜੀਅ ਲੈਣਾ ਸੀ
ਦਿਲ ਨੂੰ ਜੇਕਰ ਅੱਗ ਨਾ ਲੱਗਦੀ ਮੈਂ ਚਾਨਣ ਤੋ ਕੀ ਲੈਣਾਂ ਸੀ...
..................sukh...................
Create Wallpaper for this quote
|
|
ਉਹ ਹੁਣ ਵੀ ਮੇਰੇ ਵੱਲ ਤੱਕਦੇ ਨੇ
ਪਰ ਦੀਦਾਰ ਹੋਰਾਂ ਦਾ ਕਰਦੇ ਨੇ !
ਉਹ ਗੱਲ ਮੇਰੇ ਨਾਲ ਕਰਦੇ ਨੇ
ਪਰ ਜ਼ਿਕਰ ਹੋਰਾਂ ਦਾ ਕਰਦੇ ਨੇ !
ਹਾਲ ਤਾਂ ਮੇਰਾ ਪੁੱਛਦੇ ਨੇ
ਪਰ ਫਿਕਰ ਹੋਰਾਂ ਦਾ ਕਰਦੇ ਨੇ !
ਜੋ ਸਾਡੇ ਲਈ ਕਦੀ ਜਿਉਂਦੇ ਸੀ
ਅੱਜ ਕਿਸੇ ਹੋਰ ਤੇ ਮਰਦੇ ਨੇ
Create Wallpaper for this quote
|
|
ਸਾਨੂੰ ਆਮ ਦੱਸੇ ਤੇ ਹੋਰਾਂ ਨੂੰ ਆਪਣੇ ਖਾਸ,
ਹੋਰਾਂ ਨੂੰ ਫਰੈਂਡ ਦੱਸੇ ਤੇ ਸਾਨੂੰ ਟਾਈਮ ਪਾਸ
Create Wallpaper for this quote
|
|
ਸਾਨੂੰ ਆਮ ਦੱਸੇ ਤੇ ਹੋਰਾਂ ਨੂੰ ਆਪਣੇ ਖਾਸ,
ਹੋਰਾਂ ਨੂੰ ਫਰੈਂਡ ਦੱਸੇ ਤੇ ਸਾਨੂੰ ਟਾਈਮ ਪਾਸ
Create Wallpaper for this quote
|
|
ਕਿਉਂ ਭਰੋਸਾ ਕਰਦਾ ਹੈ ਹੋਰਾਂ ਤੇ
ਜਦ ਕੀ ਤੁਰਨਾ ਤੂੰ ਖੁਦ ਦੇ ਪੈਰਾਂ ਤੇ ਹੈ...
Create Wallpaper for this quote
|
|
ਹੋਰਾ ਕੋਲੋ ਮੇਰੇ ਬਾਰੇ ਕਾਹਤੋ ਪੁੱਛਦੀ ਰਕਾਨੇ👍
ਸਾਫ ਜਿਹਾ ਦਿਲ ੲੇ✌,ਰੱਬ ਦੇ ਕਰੀਦੇ ਸ਼ੁਕਰਾਨੇ🙏
Create Wallpaper for this quote
|
|
ਅੱਜ ਮੰਗ ਲਈ ਮਾਫ਼ੀ ਸ਼ੀਸ਼ੇ ਮੂਹਰੇ ਖੜ ਕੇ ਖੁਦ ਕੋਲੋਂ ਕਿਉਂਕਿ ਸਭ ਤੋਂ ਵੱਧ ਮੈਂ ਆਪਣਾ ਹੀ ਦਿਲ ਦੁਖਾਇਆ ਹੋਰਾਂ ਨੂੰ ਖੁਸ਼ ਕਰਨ ਲਈ..
Create Wallpaper for this quote
|
|
ਮੈਂ ਆਸ਼ਿਕ ਹਾਂ ਬੇਵਫਾ ਸੋਹਣੀਆਂ ਦਾ, ਮੇਰੀ ਮੌਤ ਦੀ ਖਬਰ ਉਹਨਾਂ ਤੱਕ ਪਹੁੰਚਾ ਦੀਉ ਜਦੋਂ ਤੁਰੂ ਉਹਨਾਂ ਦੀ ਸੱਜੀ ਹੋਈ ਡੋਲੀ ਹੋਰਾਂ ਨਾਲ ਮੇਰੀ ਅਰਥੀ ਨੂੰ ਨਾਲ ਕੱਫਨ ਦੇ ਸੱਜਾ ਦੀਉ।।।।।।
Create Wallpaper for this quote
|
|
ਦਿਲ ਤੋੜਦੇ ਨੇ ਜੋ ਇਸ ਦੁਨੀਆਂ ਵਿਚ ਹੋਰਾਂ ਦਾ…ਕਹਿੰਦੇ ਨੇ ਕਬੂਲ ਉਨ੍ਹਾਂ ਦੀ ਦੁਆਵਾਂ ਵੀ ਨਹੀ ਹੁੰਦੀਆਂ
Create Wallpaper for this quote
|
|
ਸੱਚੀ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਤੁਸੀ ਹੋਰਾਂ ਨਾਲ ਮੁਕਾਬਲਾ ਕਰਨ ਦੀ ਜਗਾ ਆਪਣੀ ਜ਼ਿੰਦਗੀ ਤੇ ਧਿਆਨ ਦਿੰਦੇ ਹੋ.
Create Wallpaper for this quote
|
|
ਮੇਰੇ ਦਿਲ❤ ਨੇ ਤੇਰੇ ਨਾਲ ਪਿਆਰ ਈ ਐਨਾ ਕਰ ਲਿਆ ਸੀ💞
ਤੇਰੀ ਖੁਸ਼ੀ 👥ਹੋਰਾ ਨਾਲ ਸੀ ਫਿਰ ਵੀ ਅਸੀਂ ਕਾਬੂਲ ਕਰ ਲਿਆ ਸੀ 😞😞।।
Create Wallpaper for this quote
|
|
ਹੋਰਾਂ ਵਾਂਗੂੰ, ਹਾਰ ਨਹੀ ਮੰਨਣੀ!
ਝੰਡੇ ਚੋਟੀਆਂ ਤੇ ਜਾ ਕੇ ਗੱਡਣੇ...
ਰੱਬਾ Time ਤੋ ਪਹਿਲਾਂ ਨਾ ਕੀਤੇ
ਚੱਕਲੀ ਹਾਲੇ ਕਈਆਂ ਦੇ ਭੁਲੇਖੇ ਦਿਲੋ ਕੱਡਣੇ..
Create Wallpaper for this quote
|
|
ਅਸੀਂ ਪ੍ਰਸੰਸਾ ਹੀ ਨਹੀਂ ਚਾਹੁੰਦੇ ਇਹ ਚਾਹੁੰਦੇ ਹਾਂ.
ਕਿ ਪ੍ਰਸੰਸਾ ਹੋਰਾਂ ਦੀ ਹਾਜਰੀ ਵਿੱਚ ਕੀਤੀ ਜਾਵੇ.!!
Create Wallpaper for this quote
|
|
ਹੋਰਾਂ ਨਾਲੋਂ ਥੋੜੇ ਜੇ ਅਲੱਗ ਬੱਲੀੲੇ
ਜਾਣਦਾ ਵਜੂਦ ਸਾਰਾ ਜੱਗ ਬੱਲੀਏ
Create Wallpaper for this quote
|
|
ਹਰ ਰੋਜ ਨੁਕਸ ਲੱਭਦੈਂ ਹੋਰਾਂ ਚੋਂ, ਕਦੀ ਆਪਣਾ ਦਿਲ ਵੀ ਖੋਜ ਸੱਜਣਾ
ਹਮੇਸ਼ਾ ਆਪਣਾ ਹੀ ਭਲਾ ਸੋਚਦਾ, ਕਦੇ ਦੂਜਿਆਂ ਦਾ ਵੀ ਸੋਚ ਸੱਜਣਾਂ
Create Wallpaper for this quote
|
|
ਆਉਂਦੀ ਪਿਆਰ ਚ ਖਟਾਸ ਕਦੇ ਕਦੇ
ਫਿੱਕੀ ਹੋ ਜਾਏ ਮਿਠਾਸ ਕਦੇ ਕਦੇ
ਇਕ ਨਾਲ ਜੀਹਦਾ ਹੋਵੇ ਪਿਆਰ ਮਨ ਟਿਕਿਆ ਹੋਰਾਂ ਨੂੰ ਉਹ ਲੋਚਦੇ ਨਹੀਂ
ਜੀਹਦੇ ਦਿਲ ਵਿਚ ਵਸਦੇ ਸੱਜਣ ਉਹ ਹੋਰਾਂ ਬਾਰੇ ਸੋਚਦੇ ਨਹੀਂ..
Create Wallpaper for this quote
|
|
ਜਿੰਦਗੀ ਵਿੱਚ ਚੰਗਾ ਸਮਾਂ ਸਿਰਫ
ਉਹਨਾਂ ਦਾ ਹੀ ਆਉਂਦਾ
ਜੋ ਹੋਰਾਂ ਦਾ ਬੁਰਾ ਨਹੀਂ ਸੋਚਦੇ
Create Wallpaper for this quote
|
|
ਬਹੁਤ ਖੁੱਸ਼ ਰਹਿੰਦਾ ਹਾਂ ਅੱਜ ਕੱਲ ਮੈਂ
ਕਿਉਂਕਿ ਹੁਣ ਉਮੀਦ ਖ਼ੁਦ ਤੋਂ ਰੱਖਦਾ ਹਾ
ਹੋਰਾਂ ਤੋਂ ਨਹੀਂ
Create Wallpaper for this quote
|
|
ਸੁੱਕੇ ਖ਼ੁਆਬ ਸਾਡੇ
ਸੁੱਕੇ ਅਸੀਂ ਰੁੱਖ ਹੋ ਗਏ
ਤੂੰ ਹੋਰਾਂ ਦਾ ਨਸੀਬ ਸੱਜਣਾ
ਤਾਈਉ ਅਸੀਂ ਚੁੱਪ ਹੋ ਗਏ
Create Wallpaper for this quote
|
|
ਇੱਕ ਤੇਰਾ ਹੀ ਪਿਆਰ ਸੱਚਾ ਹੈ ਮਾਂ
ਹੋਰਾਂ ਦੀਆਂ ਤਾਂ ਸ਼ਰਤਾਂ ਹੀ ਬਹੁਤ ਨੇ
Create Wallpaper for this quote
|
|
ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ..
Create Wallpaper for this quote
|
|
ਕੋਈ ਦੇਸ਼ ਖਜੂਰਾਂ ਦਾ, ਹਾਇ ਕੋਈ ਦੇਸ਼ ਖਜੂਰਾਂ ਦਾ
ਕਿ ਮੁੱਖ ਸਾਡੇ ਮਾਹੀਏ ਦਾ ਦਿਲ ਡੰਗਦਾ ਐ ਹੋਰਾਂ ਦਾ..
Create Wallpaper for this quote
|
|
ਕੁਝ ਲੋਕ ਪਸੰਦ ਕਰਨ ਲੱਗੇ ਨੇ ਲਫਜ਼ ਮੇਰੇ. ਲੱਗਦਾ ਮੁਹੱਬਤ ਨੇ ਹੋਰਾਂ ਤੇ ਵੀ ਕਹਿਰ ਢਾਇਆ ਐ,
Create Wallpaper for this quote
|
|
ਨਾ ਜਾਣੇ ਓਹਨਾ ਦੇ ਦਿਲ ਵਿੱਚ ਕੀ ਹ, ਜੋ ਚੁਪ ਚਾਪ ਭੁੱਲ ਕੇ ਬਹਿ ਗਏ ਨੇ
ਕਈ ਵਾਰ ਤਾਂ ਰੱਬ ਇੰਜ ਜਾਪੇ ,ਕਿ ਓਹ ਸਾਨੂ ਗ਼ਲਤ ਸਮਝਕੇ ਬਹਿ ਗਏ ਨੇ
ਖੁਦ ਕਹਿੰਦੇ ਸੀ ਸਾਥ ਨਿਭਾਵਾਂਗੇ ,ਆਪ ਹੋਰਾਂ ਦੇ ਵੱਸ ਪਹਿ ਗਏ ਨੇ
ਰੱਬ ਖੁਸ਼ ਰੱਖੀ ਸਾਡੇ ਆਪਣਿਆਂ ਨੂੰ ਜੋ ਸਾਨੂੰ ਯਾਦ ਕਰਨ ਤੋਂ ਵੀ ਰਹਿ ਗਏ ਨੇ
Create Wallpaper for this quote
|
|
ਪੂਰੀ ਆਕੜ ਰੱਖਾਂਗੇ,ਆਕੜਖੋਰਾਂ ਨਾਲ ,
ਹੱਸ ਕੇ ਗੱਲ ਕਰਾਂਗੇ,ਬਾਕੀ ਹੋਰਾਂ ਨਾਲ।
Create Wallpaper for this quote
|
|
ਆਪਣੀਆੰ ਘਾਟਾੰ ਤੋੰ ਜਾਣੂ ਹੋਵੋਗੇ , ਹੋਰਾੰ ਦੀਆੰ ਘਾਟਾੰ ਨੂੰ ਬਰਦਾਸ਼ਤ ਕਰਨ ਦੇ ਯੋਗ ਹੋ ਜਾਓਗੇ |
Create Wallpaper for this quote
|
|
ਬਹਾਨੇ ਤਿਆਗ ਦਿਓ
ਆਪਣੀ ਅਸਫ਼ਲਤਾ ਦਾ ਦੋਸ਼ ਹੋਰਾਂ ਨੂੰ ਦੇਣਾ ਬੰਦ ਕਰੋ
ਅਤੇ, ਆਪਣੇ ਵਿਚ ਪਰਿਵਰਤਨ ਵਾਪਰਦਾ ਦੇਖੋ।
Create Wallpaper for this quote
|
|
ਹਰ ਵਿਕਾਸ ਦੇ ਤਿੰਨ ਨੇਮ ਹੁੰਦੇ ਹਨ : ਚਲੋ , ਚਲਦੇ ਰਹੋ ਅਤੇ ਹੋਰਾਂ ਨੂੰ ਚਲਣ ਵਿੱਚ ਸਹਿਯੋਗ ਦਿਉ
Create Wallpaper for this quote
|
|
ਜਿੰਦਗੀ ਵਿੱਚ ਚੰਗਾ ਸਮਾਂ
ਸਿਰਫ ਉਹਨਾਂ ਦਾ ਹੀ ਆਉਂਦਾ
ਜੋ ਹੋਰਾਂ ਦਾ ਬੁਰਾ ਨਹੀਂ ਸੋਚਦੇ
Create Wallpaper for this quote
|
|