ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 24 status
ContentWallpapers
ਹਜ਼ਾਰ ਜੁਆਬਾਂ ਤੋਂ ਚੰਗੀ ਹੁੰਦੀ ਐ ਖਾਮੋਸ਼ੀ,
ਨਾ ਜਾਨੇ ਕਿੰਨੇ ਸਵਾਲਾਂ ਦੀ ਇੱਜ਼ਤ ਰੱਖਦੀ ਆ ।

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਆਪਣੇ ਦੁਸ਼ਮਣ ਨੂੰ ਹਜ਼ਾਰ ਮੌਕੇ ਦਿਓ ਕਿ ਉਹ ਤੁਹਾਡਾ ਦੋਸਤ ਬਣ ਜਾਵੇ, ਪਰ ਦੋਸਤ ਨੂੰ ਇਕ ਵੀ ਮੌਕਾ ਨਾ ਦਿਓ ਕਿ ਉਹ ਤੁਹਾਡਾ ਦੁਸ਼ਮਣ ਬਣ ਜਾਵੇ..

Create Wallpaper for this quote
ਫੁੱਲ ਕਦੇ ਦੋ ਵਾਰ ਨਹੀਂ ਖਿਲਦੇ,
ਜਨਮ ਕਦੇ ਦੋ ਵਾਰ ਨਹੀਂ ਮਿਲਦੇ,
ਉਂਝ ਤੇ ਮਿਲਣ ਨੂੰ ਹਜ਼ਾਰਾਂ ਮਿਲ ਜਾਣਗੇ,
ਪਰ ਦਿਲ ਤੋਂ ਚਾਹੁਣ ਵਾਲੇ ਵਾਰ-ਵਾਰ ਨੀ ਮਿਲਦੇ ..

Create Wallpaper for this quote
Punjabi  ਘੈਂਟ ਸਟੇਟਸ  wallpaper
ਘੈਂਟ ਸਟੇਟਸ  wallpaper
Ghaint messages wallpaper
ਤੂੰ ਸਾਹਮਣੋਂ ਕਤਲ ਹਜ਼ਾਰ ਕਰੀਂ, ਪਿੱਠ ਪਿੱਛੋਂ ਨਾ ਕਦੇ ਵਾਰ ਕਰੀਂ
ਤੇਰੀ ਬੇੜੀ ਡੁੱਬਦੀ ਡੁੱਬ ਜਾਵੇ, ਕਦੇ ਭੁੱਲ ਕੇ ਨਾ ਯਾਰ ਮਾਰ ਕਰੀਂ ...

Create Wallpaper for this quote
ਕੀ ਹੋਇਆ ਜੇ ਦੁੱਖ ਹਜ਼ਾਰਾਂ ਸਾਡਾ ਦਿਲ ਸੇਕਦੇ,
ਮਿਹਨਤ ਦੀ ਖਾਨੇ ਆਂ ਕੋਈ ਚਿੱਟਾ ਤਾਂ ਨੀ ਵੇਚਦੇ..

Create Wallpaper for this quote
Punjabi Att Status wallpaper
"ਇੱਕ ਚੰਗੇ ਚਰਿੱਤਰ ਦਾ ਨਿਰਮਾਣ ਹਜ਼ਾਰਾਂ ਵਾਰ ਠੋਕਰਾਂ ਖਾ ਕੇ ਹੀ ਹੁੰਦਾ ਹੈ "

Create Wallpaper for this quote
ਖਰੀਦ-ਦਾਰ ਤੇਰੀ ਮੱਝ ਦੀ 1ਅੱਖ ਤਾਂ ਖਰਾਬ ਹੈ ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ
ਵੇਚਣ ਵਾਲਾ ਤੇੈਨੂੰ ਮੱਝ ਦੁੱਧ ਪੀਣ ਲੀ ਚਾਹੀਦੀ ਹੈ ਯਾ ਨੈਣ ਮਟੱਕਾ ਕਰਨ ਲਈ

Create Wallpaper for this quote
"ਇੱਕ ਦਰੱਖਤ ਤੋਂ ਲੱਖਾਂ ਮਾਚਸ ਦੀਆਂ ਤੀਲੀਆਂ ਬਣਦੀਆਂ ਹਨ,
ਪਰ ਇੱਕ ਤੀਲੀ ਲੱਖਾਂ ਦਰੱਖਤਾਂ ਨੂੰ ਸਾੜ ਦਿੰਦੀ ਹੈ,
ਇਸੇ ਤਰ੍ਹਾਂ ਇੱਕ ਨਕਾਰਾਤਮਿਕ ਵਿਚਾਰ ਜਾਂ ਸ਼ੱਕ,
ਆਪਦੇ ਹਜ਼ਾਰਾਂ ਸੁਪਨਿਆਂ ਨੂੰ ਸਾੜ ਸਕਦਾ ਹੈ I"

Create Wallpaper for this quote
punjabi motivational pics
ਹਨ੍ਹੇਰਾ ਚਾਹੇ ਹਜ਼ਾਰਾਂ ਸਾਲਾਂ ਦਾ ਕਿਉਂ ਨਾ ਹੋਵੇ,
ਰੋਸ਼ਨੀ ਦੀ ਇੱਕ ਕਿਰਨ ਉਸ ਨੂੰ ਦੂਰ ਕਰਨ ਲਈ ਕਾਫ਼ੀ ਹੈ ।

Create Wallpaper for this quote
best punjabi thoughts
punjabi thoughts for school students
punjabi positive thoughts
ਵਿੱਚ ਹਜ਼ਾਰਾਂ ਦਿਸ ਜਾਂਦਾ ਕੱਲਾ ਸਰਦਾਰ ਖੜਾ..

Create Wallpaper for this quote
ਨਾਲ ਦੋ ਚਾਰ ਰਹਿੰਦੇ ਨੇ ਹਜ਼ਾਰਾਂ ਵਰਗੇ,
ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ..

Create Wallpaper for this quote
ਜਿਸ ਤਰਾਂ ਨੀਂਬੂ ਦੇ ਰਸ ਦੀ ਇਕ ਬੂੰਦ ਹਜ਼ਾਰਾਂ ਲੀਟਰ ਦੁੱਧ ਨੂੰ ਖਰਾਬ ਕਰ ਦਿੰਦੀ ਹੈ,
ਉਸੇ ਤਰਾਂ ਹੰਕਾਰ ਵੀ ਚੰਗੇ ਤੋਂ ਚੰਗੇ ਸਬੰਧਾਂ ਨੂੰ ਖਰਾਬ ਕਰ ਦਿੰਦਾ ਹੈ..

Create Wallpaper for this quote
ਘੈਂਟ ਸਟੇਟਸ  wallpaper
ਫੁੱਲ ਕਦੇ ਦੁਬਾਰਾ ਨਹੀ ਖਿਲਦੇ,ਜਨਮ ਕਦੇ ਦੁਬਾਰਾ ਨਹੀ ਮਿਲਦੇ ਮਿਲਦੇ ਨੇ ਲੋਕ ਹਜ਼ਾਰਾਂ,ਪਰ ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ ਮਾਂ ਬਾਪ ਦੁਬਾਰਾ ਨਹੀਂ ਮਿਲਦੇ...
Happy Father's Day

Create Wallpaper for this quote
Father Day Quotes Punjabi wallpaper
ਤੋੜ ਨਾ ਤੂੰ ਸ਼ੀਸ਼ਾ ਚਿਹਰੇ ਹਜ਼ਾਰ ਦਿਖਣਗੇ
ਹਲੇ ਤਾਂ ਮੈਂ ਸਿਰਫ ਇੱਕ ਹਾਂ ਫੇਰ ਬੇਸ਼ੁਮਾਰ ਦਿਖਣਗੇ


Create Wallpaper for this quote
ਤੋੜ ਨਾ ਤੂੰ ਸ਼ੀਸ਼ਾ ਚਿਹਰੇ ਹਜ਼ਾਰ ਦੇਖਣਗੇ
ਹਲੇ ਤਾ ਸਿਰਫ ਇਕ ਹਾਂ
ਫਿਰ ਬੇਸ਼ੁਮਾਰ ਦੇਖਣਗੇ


Create Wallpaper for this quote
punjabi shayari motivation
ਮੈਂ 100 ਨਮਾਜ਼ਾਂ ਪੜ੍ਹ ਬੈਠਾ ਤੇ ਹੱਜ ਹਜ਼ਾਰਾਂ ਵਾਰ ਕੀਤਾ
ਜਦ ਵੇਖਿਆ ਤੈਨੂੰ ਹੱਸਦੀ ਨੂੰ ਮੈਂ ਅੱਲਾਹ ਦਾ ਦੀਦਾਰ ਕੀਤਾ


Create Wallpaper for this quote
punjabi romantic shayari
ਕਿਓਂ ਨਾ ਗੁਰੂਰ ਕਰਾਂ ਮੈਂ ਆਪਣੇ ਆਪ ਤੇ
ਸਾਨੂੰ ਉਸ ਨੇ ਚਾਹਿਆ ਜਿਸਦੇ ਚਾਹੁਣ ਵਾਲੇ ਹਜ਼ਾਰ ਸੀ..

Create Wallpaper for this quote
ਦੁਨੀਆਂ ਨੂੰ ਮੇਰੀ ਹਕੀਕਤ ਬਾਰੇ ਪਤਾ ਹੀ ਨਹੀਂ , ਇਲਜਾਮ ਹਜ਼ਾਰਾਂ ਨੇ ,ਗ਼ਲਤੀ ਇਕ ਵੀ ਨਹੀਂ।

Create Wallpaper for this quote
ਖਰੀਦ-ਦਾਰ : ਤੇਰੀ ਮਝ ਦੀ 1 ਅਖ ਤਾ ਖਰਾਬ ਹੈ ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ?
ਵੇਚਣ ਵਾਲਾ : ਤੇਨੂੰ ਮਝ ਦੁਧ ਪੀਣ ਲੀ ਚਾਹੀਦੀ ਹੈ ਯਾ ਨੈਣ ਮਟੱਕਾ ਕਰਨ ਲਈ

Create Wallpaper for this quote
funny punjabi jokes english
ਖੁਸ਼ੀਆਂ ਵੰਡਾਉਣ ਦੇ ਲਈ ਦੋਸਤ ਹਜ਼ਾਰ ਰੱਖੀ. ਗ਼ਮ ਆਵੇ ਜੇ ਕਦੇ ਤਾਂ ਮੈਨੂੰ ਯਾਦ ਰੱਖੀਂ,

Create Wallpaper for this quote
ਵੇ ਤੂੰ ਰੁਲੇਂਗਾ ਹਜ਼ਾਰ ਵਾਲੇ ਨੋਟ ਵਾਂਗੂ , ਜੇ ਜੱਟੀ ਸੋਹਣਿਆਂ ਕਰੰਸੀ ਵਾਂਗੂ Change ਹੋ ਗਈ।

Create Wallpaper for this quote
ਸਭ ਤੋ ਔਖਾ ਸਮਾਂ ਜਦੋਂ
ਦਿਲ 'ਚ ਹਜ਼ਾਰ ਗੱਲਾ ਹੋਣ ਪਰ
ਉਹਨਾ ਨੂੰ ਸਾਝਾ ਕਰਨ ਵਾਲਾ
ਕੋਈ ਨਾ ਹੋਵੇ


Create Wallpaper for this quote
ਸਭ ਤੋ ਔਖਾ ਸਮਾਂ ਜਦੋਂ
ਦਿਲ 'ਚ ਹਜ਼ਾਰ ਗੱਲਾ ਹੋਣ ਪਰ
ਉਹਨਾ ਨੂੰ ਸਾਝਾ ਕਰਨ ਵਾਲਾ
ਕੋਈ ਨਾ ਹੋਵੇ


Create Wallpaper for this quote
ਲਿਖਣ ਵਾਲਿਆ ਹੋ ਕੇ ਦਿਆਲ ਲਿਖ ਦੇ
ਮੇਰੇ ਕਰਮਾਂ ਚ ਮੇਰੇ ਮਾਾਂ ਬਾਪ ਦਾ ਪਿਆਰ ਲਿਖ ਦੇ
ਇੱਕ ਲਿਖੀ ਨਾ ਮਾਂ ਬਾਪ ਦਾ ਵਿਛੋੜਾ
ਹੋਰ ਭਾਵੇ ਦੁੱਖ ਹਜ਼ਾਰ ਲਿਖ ਦੇ

Create Wallpaper for this quote

Recent Punjabi Searches