ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 3 status
ContentWallpapers
ਸ਼ਰੀਫ ਤਾਂ ਅਸੀਂ ਬਚਪਨ ਤੋਂ ਹੀ ਸੀ ਪਰ ਕੀ ਕਰੀਏ
ਦਿਲ ਤੋੜਨਾ ਕੁੜੀਆਂ ਨੇ ਸਿਖਾਇਆ ਤੇ ਹੱਡੀਆਂ ਤੋੜਨਾ ਯਾਰਾਂ ਨੇ....

Create Wallpaper for this quote
ਜੀਭ 'ਚ ਭਾਵੇਂ ਹੱਡੀ ਨੀ ਹੁੰਦੀ,
ਪਰ ਇਹ ਕਈਆਂ ਦੀਆਂ ਹੱਡੀਆਂ ਤੁੜਾ ਦਿੰਦੀ ਹੈ..

Create Wallpaper for this quote
Punjabi  Funny Punjabi wallpaper
Punjabi  Funny Punjabi wallpaper
🐕ਇਕ ਕੁੱਤਾ ਕਿਤੇ ਰਾਹ ਭੁੱਲ ਗਿਆ।
. ਸਾਹਮਣੇ ਜੰਗਲ🌳🌾'ਚੋਂ ਸ਼ੇਰ🐅ਆਉਂਦੇ ਵੇਖਿਆ ਤੇ ਸੋਚਿਆ ਕਿ ਅੱਜ ਤਾਂ ਗਏ ਹੁਣ।
. ਅਚਾਨਕ🐕ਉਸਨੂੰ ਸਾਹਮਣੇ ਕੁੱਝ ਸੁੱਕੀਆਂ ਹੋਈਆਂ ਹੱਡੀਆਂ☠ਪਈਆਂ ਦਿਸੀਆਂ।
ਉਸਦੇ🐕ਦਿਮਾਗ 'ਚ ਇਕ ਤਰਕੀਬ ਆਈ

🐕ਹੱਥ ਵਿਚ ਹੱਡੀ☠ਫੜ ਕੇ ਸ਼ੇਰ🐅ਦੇ ਵੱਲ ਪਿੱਠ ਕਰਕੇ ਬੈਠ ਗਿਆ ਤੇ ਉਚੀ ਉਚੀ ਬੋਲਣ ਲਗ ਪਿਆ 'ਬਈ ਅੱਜ ਤਾਂ ਨਜ਼ਾਰਾ ਆ ਗਿਆ ਸ਼ੇਰ🐅ਖਾ ਕੇ, ਜੇ ਇਕ ਹੋਰ ਸ਼ੇਰ🐆ਮਿਲ ਜਾਂਦਾ ਤਾਂ ਪੂਰਾ ਢਿੱਡ ਭਰ ਜਾਣਾ ਸੀ।'
. ਸ਼ੇਰ🐅ਇਹ ਵੇਖ ਕੇ ਡਰ ਗਿਆ ਤੇ ਸੋਚਿਆ ਕਿ ਇਹ ਆਮ🐕ਕੁੱਤਾ🐩ਨਹੀਂ, ਸੋ ਭੱਜਣਾ ਹੀ ਠੀਕ ਆ।
ਇਹ ਸੱਭ ਕੁੱਝ ਇਕ ਦਰਖਤ ਤੇ ਬੈਠਾ ਬਾਂਦਰ🐒ਵੇਖ ਰਿਹਾ ਸੀ।
ਸ਼ੇਰ🐅ਦੀ ਦੋਸਤੀ ਹਾਸਲ ਕਰਨ ਲਈ ਬਾਂਦਰ🐒ਵੀ ਸ਼ੇਰ🐅ਵੱਲ ਸੱਚ ਦੱਸਣ ਭੱਜਿਆ।
ਕੁੱਤੇ🐕ਨੇ ਬਾਂਦਰ🐒ਨੂੰ ਜਾਂਦੇ ਹੋਏ ਵੇਖ ਲਿਆ।
ਬਾਂਦਰ🐒ਨੇ ਸ਼ੇਰ🐅ਨੂੰ ਸਭ ਕਹਾਣੀ ਦੱਸ ਦਿੱਤੀ।
ਸ਼ੇਰ🐅ਨੂੰ ਸੁਣ ਕੇ ਗੁੱਸਾ ਆਇਆ ਤੇ ਬਾਂਦਰ🐒ਨੂੰ ਕਿਹਾ ” ਚੱਲ ਮੇਰੇ ਨਾਲ ਅੱਜ ਕੁੱਤੇ🐕ਦੀ ਕਹਾਣੀ ਮੁੱਕਾ ਦਿਨੇ ਆਂ।
(ਕੀ ਤੁਸੀ ਕੁੱਤੇ🐕ਦੇ ਇਨੀ ਜਲਦੀ ਕਿਤੇ ਹੋਏਇੰਤਜ਼ਾਮ ਬਾਰੇ ਸੋਚ ਸਕਦੇ ਹੋ ?)
ਉਸਨੇ🐕ਸ਼ੇਰ ਨੂੰ🐅ਆਪਣੇ ਵੱਲ ਆਉਂਦੇ ਵੇਖਿਆ ਤੇ ਇਕ ਵਾਰ ਫਿਰ ਸ਼ੇਰ ਵੱਲ ਪਿੱਠ ਕਰਕੇ ਉੱਚੀ ਉੱਚੀ ਬੋਲਣ ਲੱਗ ਪਿਆ
”ਆਹ ਸਾਲੇ ਬਾਂਦਰ🐒ਨੂੰ ਇਕ ਸ਼ੇਰ🐅ਲਿਆਉਣ ਭੇਜਿਆ ਤੇ ਕੰਜਰ ਆਇਆ 'ਨੀ ਹਾਲੇ ਤੱਕ।'
ਸ਼ੇਰ🐅ਫਿਰ ਭੱਜ ਗਿਆ😂😂😂
MORAL - ਹਮੇਸ਼ਾ ਤਾਕਤ ਈ ਕੰਮ ਨੀ ਆੳਦੀ ਦਿਮਾਗ ਵੀ ਬੜੀ ਕੁੱਤੀ ਚੀਜ਼ ਆ।

Create Wallpaper for this quote
ਵੱਡੇ  MSG ਤੇ ਕਹਾਣੀਆਂ  wallpaper

Recent Punjabi Searches