Total 100 status |
Content | Wallpapers |
|
ਧੋਖਾ ਦੇਣ ਵਾਲੀਆਂ ਦਾ ਸ਼ੁਕਰੀਆ ਅਦਾ ਕਰੋ ਕਿਉਂਕਿ ਜੇ ਉਹ ਤੁਹਾਡੀ ਜਿੰਦਗੀ ਵਿੱਚ ਨਾ ਆਉਂਦੇ ਤਾਂ ਤੁਹਾਨੂੰ ਦੁਨੀਆਦਾਰੀ ਕਦੇ ਸਮਝ ਨਾ ਆਉਂਦੀ !!
Create Wallpaper for this quote
|
|
ਰੱਬ ਓਹਨਾਂ ਨੂੰ ਵੀ ਖੁਸ਼ ਰੱਖੀਂ ਜੋ ਸਾਨੂੰ ਖੁਸ਼ ਨੀ ਦੇਖ ਸਕਦੇ ..
Create Wallpaper for this quote
|
|
ਸਾਹਾਂ ਵਰਗਿਆ ਸੱਜਣਾ ਵੇ
ਕਦੇ ਅੱਖੀਆਂ ਤੋ ਨਾ ਦੂਰ ਹੋਵੀ
ਜਿੰਨਾ ਮਰਜੀ ਹੋਵੇ ਦੁੱਖ ਭਾਵੇਂ
ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ
Create Wallpaper for this quote
|
|
ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋਂ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਨ ਮੰਗਦੇ ਹਾਂ ॥
Create Wallpaper for this quote
|
|
ਇਹਨਾਂ ਅੱਖੀਆਂ ਵਿੱਚ ਸੀ ਪਿਆਰ ਬੜਾ ,
ਉਹਨੇ ਕਦੇ ਅੱਖਿਆਂ ਦੇ ਵਿਚ ਤੱਕਿਆ ਹੀ ਨਹੀਂ ,
ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ ,
ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ!
Create Wallpaper for this quote
|
|
ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ
ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ
ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ
ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ
Create Wallpaper for this quote
|
|
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿੱਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !
Create Wallpaper for this quote
|
|
ਭੁੱਲ ਕੇ ਵੀ ਨਾਂ ਸਾਨੂੰ ਕਿਤੇ ਭੁੱਲ ਜਾਵੀਂ ,
ਕਿਉਂਕਿ ਯਾਰ ਗੁਵਾਚੇ ਫੇਰ ਕਦੇ ਵੀ ਲੱਭਦੇ ਨਾਂ ॥
Create Wallpaper for this quote
|
|
ਜੀਅ ਵੇ ਸੋਹਣਿਆ ਜੀਅ, ਭਾਵੇ ਕਿਸੇ ਦਾ ਹੋ ਕੇ ਜੀਅ ,ਕੀ ਹੋਇਆ ਜੇ ਅੱਜ ਨੀ ਸਾਡਾ, ਕਦੇ ਤਾਂ ਹੁੰਦਾ ਸੀ!!
Create Wallpaper for this quote
|
|
ਤੁਸੀ ਕਿਸੇ ਇਨਸਾਨ ਦਾ ਦਿਲ ਬੱਸ ਓੁਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!
Create Wallpaper for this quote
|
|
ਮੈਂ ਤਾਂ ਅੱਜ ਓੁਹ ਗਵਾਇਆ, ਜੋ ਕਦੇ ਮੇਰਾ ਸੀ ਹੀ ਨਹੀ …. ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿੱਤਾ, ਜੋ ਸਿਰਫ ਤੇਰਾ ਹੀ ਸੀ..!
Create Wallpaper for this quote
|
|
ਬੜੇ ਦਿਨਾਂ ਬਾਅਦ ਅੱਜ ਫੋਨ ਤੇ ਉਸਦੀ ਅਵਾਜ਼ ਸੁਣੀ ਤਾਂ ਦਿਲ ਨੇ ਧੜਕਦੇ ਹੋਏ ਕਿਹਾ, ਜਲਦੀ ਯਾਦ ਕਰ ਕੰਜਰਾ ਆਹ ਕਿਹੜੀ ਆ..!!
Create Wallpaper for this quote
|
|
ਐਨੀ ਗਰਮੀ ਆ ਕਿ..ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ.. ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..!!
Create Wallpaper for this quote
|
|
ਅੱਜ ਦਾ ਵਿਚਾਰ:
ਜਿਸ ਤਰ੍ਹਾਂ ਕਾਲੀ ਮਿਰਚ ਕਦੇ ਗੋਰੀ ਨਹੀਂ ਹੋ ਸਕਦੀ ਠੀਕ ਉਸੇ ਤਰ੍ਹਾਂ ਗਰਮ ਮਸਾਲਾ ਕਦੇ ਵੀ ਠੰਡਾ ਨਹੀਂ ਹੋ ਸਕਦਾ..!
Create Wallpaper for this quote
|
|
ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ ਉਮਰ, ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..
Create Wallpaper for this quote
|
|
ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਦੇਬਾਜੀ ਕਰੀ ਨੀ..
Create Wallpaper for this quote
|
|
ਮਾਂ ਦੇ ਲਈ ਸੱਭ ਨੂੰ ਛੱਡ ਦਿੳ...
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ_♥..!
Create Wallpaper for this quote
|
|
ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ..!!!!
Create Wallpaper for this quote
|
|
ਕਦੇ ਸਾਡੀ ਜਿੰਦਗੀ ਵਿਚ ਇੱਕ ਅਜਿਹਾ ਦਿਨ ਵੀ ਆਇਆ ਸੀ,
ਜਿਸ ਦਿਨ ਕੋਈ ਸਾਡੇ ਵੱਲ ਵੇਖ ਕੇ ਮੁਸਕੁਰਾਇਆ ਸੀ ।
Create Wallpaper for this quote
|
|
ਅਸੀ ਕਿੰਨਾ ਕਰਦੇ ਸੀ # ਪਿਆਰ ਤੈਨੂੰ ਕਦੇ ਕਹਿਣਾ ਨਾ ਆਇਆ
ਅੱਡੀਆਂ ਚੁੱਕ- ਚੁੱਕ ਦੇਖਦੇ ਸੀ ਤੈਨੂੰ ਰੋਜ ਸਵੇਰੇ ਪਰ ਕਦੇ ਤੱਕਣਾ ਨਾ ਆਇਆ..!!
Create Wallpaper for this quote
|
|
ਮੇਰੇ ਪਿਆਰ ਨੂੰ ਸੱਜਣਾਂ ਸਿਰਫ ਸਮਝਣ ਦੀ ਲੋੜ ਆ,
ਪਰ ਇਹ ਕੋਸ਼ਿਸ਼ ਤੁਸੀਂ ਕਦੇ ਕਰ ਹੀ ਨੀਂ ਸਕਦੇ..!!
Create Wallpaper for this quote
|
|
ਕਦੇ ਉਹ ਵੇਲਾ ਸੀ ਜੀ ਕਰਦਾ ਸੀ ਤੇਰੇ ਤੋਂ ਜਾਨ ਵਾਰਦਿਆ,
ਹੁਣ ਉਹ ਵੇਲਾ ਜੀ ਕਰਦਾ ਤੈਨੂੰ ਗੋਲੀ ਮਾਰਦਿਆ..!!
Create Wallpaper for this quote
|
|
ਕੋੲੀ ਤਾ ਪੈਂਗਾਮ ਲਿਖੇ ਕਦੇ ਮੇਰੇ ਨਾਮ ਲਿਖੇ
ਕਿੰਝ ਲੱਗਦਾ ੲੇ ਮੇਰੇ ਬਿਨਾ ਰਹਿਣਾ ਓਸ ਨੂੰ ਜੇ ਮਿਲੇ ਓ ਕੁੜੀ
ਜੇ ਮਿਲੇ ਓ ਕੁੜੀ ਤਾਂ ਕਦੇ ਕਹਿਣਾ ਓੁਸ ਨੂੰ ….!!
Create Wallpaper for this quote
|
|
ਰੱਬਾ ਕਰਾਂ ਮੈਂ ਅਰਦਾਸ ਕਬੂਲ ਤੂੰ ਕਰੀ..
ਜੋ ਕਰਦਾ ਏ ਮੇੈਂਨੂੰ ਦਿਲੋ ਪਿਆਰ ਓੁਹਨੂੰ ਮੇਰੇ ਤੋਂ ਕਦੇ ਦੂਰ ਨਾ ਕਰੀ..!!
Create Wallpaper for this quote
|
|
ਚਲੋ ਇਕ ਵਾਰ ਮਰ ਕੇ ਦੇਖੀਏ ਹੁੰਦਾ ਕੀ ਭਲਾ ਐ,
ਕਿਸੇ ਨੂੰ ਪਿਆਰ ਕਰ ਕੇ ਦੇਖੀਏ ਹੁੰਦਾ ਭਲਾ ਕੀ ਐ,
ਅਸੀ ਕੰਢੇ ਖਲੋਤੇ ਹੀ ਕਿਉਂ ਡਰਦੇ ਤੇ ਝੱਕਦੇ ਹਾਂ...
ਚਲੋ ਡੁੱਬ ਕੇ ਯਾ ਤਰ ਕੇ ਦੇਖੀਏ ਹੁੰਦਾ ਭਲਾ ਕੀ ਐ..
Create Wallpaper for this quote
|
|
ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ..
ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ..
ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾ..!!
Create Wallpaper for this quote
|
|
ਤੇਰੀ ਯਾਦਾਂ ਦੇ ਸਹਾਰੇ ਦਿਨ ਕੱਟ ਲਾ ਗਏ ਸਾਰੇ
ਪਿਅਾਰ ਵਿੱਚ ਝੂਠੇ ਕਦੇ ਲਾਈ ਦੇ ਨੀ ਲਾਰੇ
ਅਸਮਾਨ ਤੋਂ ਟੁੱਟ ਕਦੇ ਜੁੜਦੇ ਨੀ ਤਾਰੇ
Create Wallpaper for this quote
|
|
ਤੇਰੇ ਪਿਆਰ ਦੇ ਪਿਆਸੇ ❤️ ਸੀ ਤਾਂ ਹੱਥ 😒 ਫੈਲਾ ਦਿੱਤੇ....
ਨਹੀ ਤਾਂ ਅਸੀ 👎ਕਦੇ ਆਪਣੀ ਜਿੰਦਗੀ ਲਈ ਵੀ ਦੁਆ 🙏 ਨਹੀ ਸੀ ਕੀਤੀ..!!
Create Wallpaper for this quote
|
|
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ..😊
ਕਦੇ ਉਹਦੇ 👳 ਹਾਸੇ 😀 ਨਾ ਖੋਹੀ ਜਿਹਦੀ ਅਸੀਂ ਪਰਵਾਹ ☺️ ਕਰਦੇ ਹਾਂ..😇
Create Wallpaper for this quote
|
|
ਜੀਅ ਵੇ ਸੋਹਣਿਆ ਜੀਅ ਭਾਵੇ ਕਿਸੇ ਦਾ ਹੋ ਕੇ ਜੀਅ..😢
ਕੀ ਹੋਇਆ ਜੇ ਅੱਜ ਨੀ ਸਾਡਾ ਕਦੇ ਤਾਂ ਹੁੰਦਾ ਸੀ..😎
Create Wallpaper for this quote
|
|
ਤੁਸੀਂ ਕਿਸੇ ਇਨਸਾਨ ਦਾ ਦਿਲ 💔 ਬੱਸ ਓਦੋਂ ਤੱਕ ਦੁਖਾ ਸਕਦੇ ਹੋ ਜਦੋਂ ਤੱਕ ਉਹ ਤੁਹਾਨੂੰ 😚 ਪਿਆਰ ਕਰਦਾ ਹੈ..!
Create Wallpaper for this quote
|
|
👉ਡਰਕੇ 🙅 ਨਾ ਟੈਮ 🕚 ਕਦੇ ਯਾਰਾਂ 😎 ਨੇ ਓਏ ਕੱਟੇ ✂ ਨੇ..💪
ਮੈ ਕੀ ਕਰਨੀਆ ਬੇਗਮਾ 👸 ਮੇਰੇ ਕੋਲ ਯੱਕੇ 💂 ਨੇ....💪
Create Wallpaper for this quote
|
|
ਟੇਢੀ ਜਿਹੀ ਪੱਗ ਬੰਨ..👳
ਚਿਣ-ਚਿਣ ਲੜ ਲਾੲੀਦੇ..😎
ਨਿੱਤ ਨਹੀਉ but ਕਦੇ-ਕਦੇ..😉
BULLET ਤੇ ਗੇੜੇ ਲਾਈਦੇ..😎
Create Wallpaper for this quote
|
|
ਇਕ ਅਸੂਲ ਤੇ ਜਿਂਦਗੀ ਗੁਜਾਰੀ ਏ ਮੈਂ..👆
ਜਿਸਨੂੰ ਆਪਣਾ ਬਣਾਇਆ ਉਸਨੂੰ ਕਦੇ ਪਰਖਿਆ ਨਹੀ ਮੈਂ..
Create Wallpaper for this quote
|
|
ਰੱਬ ਕਰੇ ਕਿ ਅੱਜ ਮੈਨੂੰ ਐਨੀ ਨੀਂਦ ਆਵੇ ਕਿ..🙏
ਫਿਰ ਕਦੇ ਮੇਰੀ ਅੱਖ 👁 ਨਾ ਖੁੱਲੇ....
Create Wallpaper for this quote
|
|
ਫ਼ਾਸਲੇ ਇਸ ਤਰ੍ਹਾ ਦੇ ਵੀ ਹੋਣਗੇ ਇਹ ਕਦੇ ਸੋਚਿਆ ਨਹੀਂ ਸੀ..🤔
ਨਾਲ ਤਾਂ ਸੀ ਉਹ ਮੇਰੇ ਪਰ ਕਿਸੇ ਹੋਰ ਦੀ ਬਣਕੇ..🤷
Create Wallpaper for this quote
|
|
ਆਮ ਰਵਾਂ ਜਾਂ ਖਾਸ ਹੋਵਾਂ ਇਹ ਕਦੇ ਨਾ ਚਾਵਾਂ ਮੈਂ,
ਮੁੱਲ ਮਿਹਨਤ ਦਾ ਮਿਲ ਜਾਵੇ ਇਹ ਕਰਾਂ ਦੁਆਵਾਂ ਮੈਂ,
ਬੱਸ ਏਨਾ ਬਖਸ਼ ਦੇ ਹੁਨਰ ਦਾਤਿਆ,
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ..
Create Wallpaper for this quote
|
|
ਰਾਹਤ ਵੀ ਆਪਣਿਆਂ ਨਾਲ ਮਿਲਦੀ ਹੈ
ਚਾਹਤ ਵੀ ਆਪਣਿਆਂ ਨਾਲ ਮਿਲਦੀ ਹੈ
ਆਪਣਿਆਂ ਤੋਂ ਕਦੇ ਰੁਸ ਨਾ ਜਾਣਾ
ਕਿਉਂਕਿ ਮੁਸਕੁਰਾਹਟ ਵੀ ਆਪਣਿਆਂ ਨਾਲ ਮਿਲਦੀ ਹੈ
ਗੁਡ ਮੋਰਨਿੰਗ ਜੀ...
Create Wallpaper for this quote
|
|
ਕਦੇ ਕਦੇ ਖਾਮੋਸ਼ੀ ਸਭ ਤੋਂ ਵਧੀਆ ਉੱਤਰ ਹੁੰਦੀ ਹੈ!!!
Create Wallpaper for this quote
|
|
😀😀 ਹੱਸਣੇ ਦੀ ਆਦਤ ਪਾ ਸੱਜਣਾ💙
ਇੱਥੇ ਰੋਣੇ 😔 ਚਿਹਰੇ ਨਈੰ ਵਿਕਦੇ | 💯
Create Wallpaper for this quote
|
|
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ .
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
Create Wallpaper for this quote
|
|
ਕੁਝ ਰਿਸ਼ਤੇ ਕਿਰਾਏ ਦੇ ਘਰਾਂ ਵਰਗੇ ਹੁੰਦੇ ਹਨ, ਜਿੰਨਾ ਮਰਜ਼ੀ ਦਿਲ ਲਗਾ ਕੇ ਸਜਾ ਲਵੋ ਕਦੇ ਵੀ ਆਪਣੇ ਨਹੀਂ ਬਣਦੇ...
Create Wallpaper for this quote
|
|
ਮਾਲਕਾ ਅਮੀਰ ਰੱਖੀਂ ਭਾਵੇਂ ਗਰੀਬ ਰੱਖੀਂ,
ਜੋ ਕਦੇ ਨਾ ਮਾਰ ਸਕੇ ਇਹੋ ਜੇਹਾ ਜ਼ਮੀਰ ਰੱਖੀਂ..
Create Wallpaper for this quote
|
|
ਕਹਾਵਤ ਹੈ ਕਿ " ਪੈਸੇ ਬੋਲਦਾ ਹੈ"
ਪੈਸੇ ਨੂੰ ਕਦੇ ਬੋਲਦੇ ਤੇ ਨਹੀਂ ਸੁਣਿਆ,
ਪਰ ਚੁੱਪ ਕਰਾਉਂਦੇ ਬਹੁਤ ਦੇਖਿਆ ਹੈ...
Create Wallpaper for this quote
|
|
ਮੈਦਾਨ ਚ ਹਾਰਿਆ ਬੰਦਾ ਜਿੱਤ ਸਕਦਾ ਹੈ,
ਪਾਰ ਮਨ ਤੋਂ ਹਾਰਿਆ ਬੰਦਾ ਕਦੇ ਨਹੀਂ ਜਿੱਤ ਸਕਦਾ...
Create Wallpaper for this quote
|
|
ਪੈਰ ਦੀ ਮੋਚ ਤੇ ਛੋਟੀ ਸੋਚ ਇਨਸਾਨ ਨੂੰ ਕਦੇ ਅੱਗੇ ਨਹੀਂ ਵਧਣ ਦਿੰਦੀ..
Create Wallpaper for this quote
|
|
ਮੰਜਿਲ ਤਾ ਮਿਲ ਹੀ ਜਾਵੇਗੀ , ਭਟਕਦੇ ਹੋੲੇ ਹੀ ਸਹੀ,
ਗੁੰਮਰਾਹ ਤਾ ੳੁਹ ਨੇ , ਜਿਹੜੇ ਘਰੋ ਨਿਕਲੇ ਹੀ ਨਹੀ...
Create Wallpaper for this quote
|
|
ਚਰਖਾ ਚਲਦਾ ਰਹੇ ਕਦੇ ਤੰਦ ਨਾ ਟੁੱਟੇ, ਜ਼ਿੰਦਗੀ ਚਲਦੀ ਰਹੇ ਸਾਡਾ ਪਿਆਰ ਨਾ ਟੁੱਟੇ!! ਜਨਮਦਿਨ ਮੁਬਾਰਕ..🎂
Create Wallpaper for this quote
|
|
ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ,
ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਦੀ !
Create Wallpaper for this quote
|
|
ਸਮਝਦਾਰ ਕੁੜੀ ਕਦੇ ਨਹੀਂ ਕਹਿੰਦੀ ਵੀ ਅਪਣੇ ਯਾਰਾਂ 👬 ਤੋਂ ਮੁਖ ਮੋੜ ਲਾ,
ਸਿਆਣੇ ਮਿੱਤਰ 👬 ਕਦੇ ਨਹੀਂ ਮੰਗਦੇ ਵੀ ਕੁੜੀ ਨਾਲ ਸਾਡੇ ਕਰਕੇ ਤੋੜ ਲਾ..👫
Create Wallpaper for this quote
|
|
ਸੋਕੀ ਮੁੰਡਾ ਤੀਜੇ ਦਿਨ ਕਾਰ 🚘 ਬਦਲੇ Group ਏ ਪੁਰਾਣਾ ਨਹੀਓ ਕਦੇ ਯਾਰ ਬਦਲੇ..👬
Simply ਏ theory ਯਾਰ ਬੜੇ ਆ ਜਰੂਰੀ.. 👬 ਦੱਸ ਕਿਵੇ ਛੱਡ ਦਈਏ ਕਿਸੇ ਮੁਟਿਆਰ ਬਦਲੇ..💃🏻
Create Wallpaper for this quote
|
|
ਇੱਕ ਦੂਜੇ ਦੀ ਫੱਟੀ 📝 ਪੋਚਣ ਨੂੰ ਕਾਹਲੇ ਨੇਂ ਦੁਨੀਆ ਵਾਲੇ, ਆਪਣੀ ਫੱਟੀ 📝 ਤੇ ਕੀ ਲਿਖਿਆ ✍️ ਕਦੇ ਗੌਰ ਨਹੀਂ ਕਰਦੇ..
Create Wallpaper for this quote
|
|
ਦੋਸਤੀ ਕਦੇ ਵੱਡੀ ਨਹੀਂ ਹੁੰਦੀ, ਦੋਸਤੀ ਨਿਭਾਉਣ ਵਾਲੇ ਹਮੇਸ਼ਾ ਵੱਡੇ ਹੁੰਦੇ ਹਨ..💪
Create Wallpaper for this quote
|
|
ਜੀਅ ਵੇ ਸੋਹਣਿਆ ਜੀਅ , ਭਾਵੇ ਕਿਸੇ ਦਾ ਹੋ ਕੇ ਜੀਅ, ਕੀ ਹੋਇਆ ਜੇ ਅੱਜ ਨੀ ਸਾਡਾ, ਕਦੇ ਤਾਂ ਹੁੰਦਾ ਸੀ...😭😭😭
Create Wallpaper for this quote
|
|
ਤੂੰ ਦਿਮਾਗ ਤੇ ਜੋਰ ਪਾ ਕੇ ਮੇਰੀਆਂ ਗਲਤੀਆਂ ਨਾਂ ਗਿਣਿਆ ਕਰ,
ਕਦੇ ਦਿਲ ❤️ ਤੇ ਹੱਥ ਰੱਖਕੇ ਪੁੱਛੀ ਕਸੂਰ ਕਿਸਦਾ ਸੀ..
Create Wallpaper for this quote
|
|
ਸੋਚਿਆ ਨੀ ਸੀ ਕਦੇ ਇਹ ਵੀ ਦਿਨ ਆਉਣਗੇ,
ਯਾਦਾਂ ਤੇਰੀਆ 'ਚ ਸਾਨੂੰ ਵੀ ਰਵਾਉਣਗੇ..😭
Create Wallpaper for this quote
|
|
ਰੱਬ ਕਦੇ ਉਸ ਬੰਦੇ ਤੋਂ ਖੁਸ਼ ਨਹੀਂ ਹੁੰਦਾ, ਜੋ ਬੰਦਾ ਕਦੇ ਰੱਬ ਦੇ ਦਿੱਤੇ ਤੇ ਖੁਸ਼ ਨਹੀਂ ਹੁੰਦਾ..
Create Wallpaper for this quote
|
|
ਹੁਣ ਕਰਦੀ ਆ LIKE PAGE ਪੱਗ ਦੇ.. ਕਦੇ ਸੋਹਣੇ ਸਰਦਾਰ ਨੀ ਸੀ ਲੱਗਦੇ..
Create Wallpaper for this quote
|
|
ਸਕਿਆਂ ਖਿਲਾਫ ਨਹੀਂਓ ਵਿਉਂਤ ✍️ ਬੁਣੀਦੀ, ਕਾਵਾਂ ਵਾਲੀ ਕਦੇ ਨੀਂ ਪੰਚਾਇਤ ਚੁਣੀ ਦੀ..💅
Create Wallpaper for this quote
|
|
ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ… ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ … ਉਮਰ, ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..💞
Create Wallpaper for this quote
|
|
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ,
ਜ਼ਿੰਦਗੀ ਬੁਰੀ ਨਹੀਂ ਹੋ ਸਕਦੀ . 😌😌😌😌😌
Create Wallpaper for this quote
|
|
ਦੇਖ ਖਿੜੇ 😄 ਹੋਏ ਚਿਹਰੇ ਮਿਲੇ ਮਨ ਨੂੰ ਸਕੂਨ,
ਰਹਿੰਦੇ ਰਜਾ 🙏 ਵਿੱਚ ਰਾਜੀ✌ਐਵੇਂ ਫੂਕਦੇ ਨੀ ਖੂਨ..😡
Create Wallpaper for this quote
|
|
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ,
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ..!
Create Wallpaper for this quote
|
|
ਜਾ ਪਰਚਾ ਕਟਾ ਦੇ ਜਾਕੇ ਥਾਣੇ ਜੇ ਲੰਡੂ ਤੇਰਾ ਰਾਹ ਰੋਕਦੇ, ਸਾਨੂੰ ਉਨਾਂ ਚੋਂ ਨਾਂ ਜਾਨੀ ਸੋਹਣੀਏ ਮਸ਼ੂਕਾਂ ਲਈ ਜੋ ਬੰਦੇ ਠੋਕਦੇ..🔫🔫🔫🔫
Create Wallpaper for this quote
|
|
ਮਰਦੀ ਸੀ ਜਿਹੜੀ ਕਦੇ #ਮਿੱਤਰਾ ਦੀ #ਟੌਹਰ ਤੇ ਮਰ ਗਈ ਉਹ #ਪਾਸਪੋਰਟਵਾਲੀ ਮੋਹਰ ਤੇ
Create Wallpaper for this quote
|
|
ਇਸ਼ਕ ਮਜ਼ਾਜ਼ੀ ਿਵਚ ਰੰਗਿਆ ਰਹਿਣਾ ਕਦੇ ਇਸ਼ਕ ਹਕੀਕੀ ਿਵਚ ਭਿੱਜ ਕੇ ਮਿਲ ਕਹਿੰਦੇ ਰੰਗ ....💕
Create Wallpaper for this quote
|
|
ਹਰ ਵਾਰ ਅਲਫਾਜ਼ ✍️ ਹੀ ਕਾਫੀ ਨਹੀਂ ਕਿਸੇ ਨੂੰ ਸਮਝਾਉਣ ਲਈ, 😖
ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ..😰 😎😉
Create Wallpaper for this quote
|
|
ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ ਛੱਡਤਾ ਹੁਣ...
ਜੇ ਇਨਸਾਨ ਬਦਲ ਸਕਦੇ ਆ ਤਾਂ ਇਹ ਲਕੀਰਾਂ ਕਿਉਂ ਨੀ..✍️
Create Wallpaper for this quote
|
|
ਜੇ ਦੋ ਜਾਣਿਆ ਵਿਚ ਕਦੇ ਲੜਾਈ ਨਾ ਹੋਵੇ ਤਾਂ ਸਮਝੋ ਰਿਸ਼ਤਾ ਦਿਲ ਨਾਲ ਨਹੀਂ ਦਿਮਾਗ ਨਾਲ ਨਿਭਾਇਆ ਜਾ ਰਿਹਾ ਹੈ..
Create Wallpaper for this quote
|
|
ਜੋ ਤੁਹਾਡੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਹੋਵੇ, ਉਸਨੂੰ ਕਦੇ ਵੀ ਧੋਖੇ ਵਿੱਚ ਨਾ ਰੱਖੋ..🙏
Create Wallpaper for this quote
|
|
ਇਕ ਅਜੀਬ ਜਿਹੀ ਬੰਦਿਸ਼ ਹੈ ਦੋਸਤਾਂ ਦੇ ਪਿਆਰ ਵਿਚ..
ਨਾ ਓਹਨਾ ਨੇ ਕਦੇ ਕੈਦ ਵਿਚ ਰੱਖਿਆ ਤੇ ਨਾ ਹੀ ਅਸੀਂ ਫਰਾਰ ਹੋਏ..
Create Wallpaper for this quote
|
|
ਦਾਨ ਦਾ ਕੋਈ ਵੀ ਕੰਮ ਜਿਨ੍ਹਾਂ ਮਰਜ਼ੀ ਛੋਟਾ ਹੋਵੇ, ਕਦੇ ਬੇਕਾਰ ਨਹੀਂ ਜਾਂਦਾ..🙏
Create Wallpaper for this quote
|
|
ਪੈਸੇ ਦੇ ਕੇ ਕਦੇ ਨਾ ਬੁਲਾਇਆ ਨਾਮ ਨੀ
ਜਾਣਦੇ ਆ ਲੋਕ ਮੁੰਡਾ ਐਨਾ ਆਮ ਨੀ |
Create Wallpaper for this quote
|
|
ਸ਼ਰਾਬ ਦੀ ਸਿੱਪ,
Bullet ਦੀ ਕਿੱਕ ਤੇ Love Relationship
ਕਦੇ ਵੀ Back ਮਾਰ ਸਕਦੇ ਨੇ..
Create Wallpaper for this quote
|
|
ਕਾਲੇ ਰੰਗ ਵਾਲਾ ਤਾ ਕਿਸੇ ਨਾ ਕਿਸੇ ਦਿਲ ਵਿੱਚ ਅਪਣੀ ਜਗਾ ਬਣਾ ਹੀ ਲੈਂਦਾ
ਪਰ ਕਾਲੀ ਨੀਆਤ ਵਾਲਾ ਕਦੇ ਕਿਸੇ ਦੇ ਦਿਲ ਚ ਨਹੀ ਰਹਿ ਸਕਦਾ
Create Wallpaper for this quote
|
|
ਯੇਕਿਅਾ ਦੇ ਨਲ ਰਹ ਕੇ ਬਣ ਗਈ ਯੈਕਣ
ਕਦੇ ਕਦਾਈ ਸੁਟ ੫ਜਾੰਬੀ ਪਾੲਿਅਾ ਕਰ
Create Wallpaper for this quote
|
|
ਭਾਵੇ ਅਜ ਦੁਸ਼ਮਨ ਮੇਰੀ
ਕਦੇ ਤਾ ੫ਿਅਾਰ ਸੀ ਕਰਦੀ
ਮੇਰੇ ਲਈ ਸੋਨਾ ਅੱਜ ਵੀ ੫ਾਵੇ ਹੋਰਾ ਤੇ ਮਰਦੀ
Create Wallpaper for this quote
|
|
ਤੇਰੇ ਬਾਝੋਂ ਇਹ ਦੁਨੀਆਂ ਹੈ, ਜਿਉਂ ਕੋਈ ਗੁਫ਼ਾ ਹਨੇਰੀ ।
ਚਾਨਣ ਜਿਸਦੀ ਸਮਝ ਨਾ ਆਏ, ਸੂਰਜ ਚੀਜ਼ ਪਰਾਈ ।
ਜਾਂ ਆਕਾਸ਼ ਜਿੱਥੇ ਕੋਈ ਤਾਰਾ, ਪਾਏ ਕਦੇ ਨਾ ਫੇਰੀ ।
Create Wallpaper for this quote
|
|
ਅਸੀ ਕਿਸੇ ਦੇ ਦੋਸਤ ਵੀ ਨੀ ਬਣ ਸਕਦੇ ੲਿਹਨੇ ਕਿੳੁ ਸੰਯੋਗ ਲਿਖੇ ਮਾੜੇ ਰਬ ਨੇ
Create Wallpaper for this quote
|
|
ਤੂੰ ਅੱਜ ਤੇ ਕੱਲ ਕਦੇ ਸਾਡਾ ਹੀ ਹੁੰਦਾ ਸੀ ਸੱਜਣਾ
ਤੈਨੂੰ ਲੱਭਣ ਗਿਆ ਨੇ ਮੁੱਕ ਜਾਣਾ
ਪਰ ਤੇਰੇ ਵਰਗਾ ਨਹੀਂ ਲੱਭਣਾ
Create Wallpaper for this quote
|
|
ਬਾਹਲਾ ਕਦੇ ਫਿਕਰਾਂ 'ਚ ਨਇੳਂ ਸੋਚੀਦਾ, ਨੀਲੀ ਛੱਤ ਵਾਲਾ ਬੈਠਾ ਗੇਮ ਪੌਣ ਦੇ ਲਈ..!
Create Wallpaper for this quote
|
|
ਮਾਲਕ ਦੀਆਂ ਰਹਿੰਮਤਾਂ ਨਾਲ ਬਦਲ ਜਾਦੇ ਨੇ ਦਿਨ ਮਿੱਤਰੋ,
ਰੱਖੀਏ ਭਰੋਸਾ ਨਾ ਡੋਲਾਈਏ ਕਦੇ ਦਿਲ ਮਿੱਤਰੋ..🙏🏻
Create Wallpaper for this quote
|
|
ਲਫਜਾਂ ਦੀ ਤਾਂ ਕਮੀ ਨਹੀ ਹੁੰਦੀ, ਪਿਆਰ ਨੂੰ ਬਿਆਨ ਕਰਨ ਲਈ,
ਪਰ ਜੋ ਤੁਹਾਡੀ ਖਾਮੋਸ਼ੀ ਨਹੀ ਸਮਝ ਸਕਦੇ, ਉਹ ਲਫਜ ਕੀ ਸਮਝਣਗੇ..!
Create Wallpaper for this quote
|
|
ਦੋ ਪਲ ਦਾ ਹੈ ਸਾਥ ਪਤਾ ਨਹੀ, ਕਦੋ ਵਿਛੜ ਜਾਣਾ ਰਿਸ਼ਤਿਆਂ ਦਾ,
ਕੀ ਪਤਾ ਕਦੋ ਟੁੱਟ ਜਾਣਾ ਪੁੱਛ ਲਿਆ ਕਰੋ ਕਦੇ,
ਹਾਲ-ਚਾਲ ਸਾਡੇ ਦਿਲ ਦਾ ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ..!
Create Wallpaper for this quote
|
|
ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ,
ਨਹੀਂ ਤਾਂ ਖੇਡ ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ..!
Create Wallpaper for this quote
|
|
ਇੱਕ ਅਜੀਬ ਜਿਹੀ ਬੰਦਿਸ਼ ਹੈ,
ਦੋਸਤਾਂ ਦੇ ਪਿਆਰ ਵਿੱਚ ਨਾ ਓਹਨਾ ਨੇ ਕਦੇ ਕੈਦ ਵਿੱਚ ਰੱਖਿਆ ਤੇ ਨਾ ਹੀ ਅਸੀਂ ਫਰਾਰ ਹੋਏ..!
Create Wallpaper for this quote
|
|
ਨੀ ਅਸੀਂ ਸੱਚੇ ਪਿਅਾਰਾਂ ਵਾਲੇ ਹਾਂ, ਕਦੇ ਕਿਸੇ ਦਾ time ਨੀ ਚੱਕੀਦਾ,
ਕੱਪੜੇ ਮੈਲੇ ਪਾ ਸਕਦੇ ਅਾ, ਪਰ ਦਿਲ ਨੂੰ ਸਾਫ ਰੱਖੀ ਦਾ !
Create Wallpaper for this quote
|
|
ਦਿਲ 'ਚ ਵਸੀ ਆ ਮਾੜਾ ਕਿੰਜ ਕਹਿ ਸਕਦੇ ਉਸਨੂੰ, ਚੰਗੀ ਆਂ, ਬਸ
ਜੀਦਣ ਮਿਲੀ ਆ ਹੀ, ਪੁੱਛਣਾ ਗੁੜਤੀ ਕੀਦੀ ਆ ਤੈਨੂੰ >
Create Wallpaper for this quote
|
|
ਨਾ ਹੀ ਸ਼ੇਰ ਨਾ ਹੀ ਮੈ ਚੀਤਾ, ਨਾ ਹੀ ਵੈਲੀ ਨਾ ਹੀ ਵੈਲ ਪੁਣਾ ਕੀਤਾ,
ਨਾ ਹੀ ਕਦੇ, ਪੀਤੀ ਨਾ ਹੀ, ਪੀਣ ਨੂੰ ਜੀ ਕੀਤਾ !
Create Wallpaper for this quote
|
|
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ…!!
ਇਸ਼ਕ ਦੀਆਂ ਰਾਹਵਾਂ ‘ਚ ਅਨਜਾਨ ਕੌਣ ਸੀ…!!
ਕਦੇ ਨਜ਼ਰਾਂ ਨਾਲ ਨਜ਼ਰਾਂ ਮਿਲਾਕੇ ਤਾਂ ਗੱਲ ਕਰ…!!
ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ…!!
Create Wallpaper for this quote
|
|
ਜਦੋਂ ਕਦੇ ਕੋਈ ਜ਼ਿੰਦਗੀ ਵਰਗਾ ਜ਼ਿੰਦਗੀ ਬਣਕੇ ਜ਼ਿੰਦਗੀ ਤੋਂ ਦੂਰ ਚਲਾ ਜਾਵੇ
ਫਿਰ....!
ਚੀਕਾਂ ਗੁੰਗੀਆਂ ਹੋ ਜਾਂਦੀਆਂ...
ਤੇ ਹੰਝੂ ਬੋਲਣਾ ਸਿੱਖ ਲੈਂਦੇ ਨੇ..
Create Wallpaper for this quote
|
|
ਜਦੋਂ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਤੇ ਤਕਲੀਫਾਂ ਲਈ ਦੂਜੇ ਨੂੰ ਕਸੂਰਵਾਰ ਮੰਨਦੇ ਹੋ,
ਤਾਂ ਤੁਸੀਂ ਕਦੇ ਵੀ ਸਮੱਸਿਆਵਾਂ ਤੇ ਤਕਲੀਫਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ..
Create Wallpaper for this quote
|
|
ਮਹਾਨਤਾ ਕਦੇ ਨਾ ਡਿੱਗਣ ਵਿਚ ਨਹੀਂ, ਬਲਕਿ ਡਿੱਗ ਕੇ ਉੱਠਣ ਵਿਚ ਹੈ..
Create Wallpaper for this quote
|
|
ਜੀਵਨ ਵਿਚ ਕਦੇ ਵੀ ਉਮੀਦ ਨਾ ਛੱਡੋ,
ਕਿਉਂਕਿ ਤੁਸੀਂ ਇਹ ਕਦੇ ਨਹੀਂ ਜਾਣ ਸਕਦੇ ਕਿ ਆਉਣ ਵਾਲਾ ਕੱਲ ਤੁਹਾਡੇ ਲਈ ਕਿ ਲੈ ਕੇ ਆਉਣ ਵਾਲਾ ਹੈ ...
Create Wallpaper for this quote
|
|
ਸਬਰ ਇਕ ਇਹੋ ਜਿਹੀ ਸਵਾਰੀ ਹੈ,
ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ,
ਨਾ ਕਿਸੇ ਦੀਆਂ ਨਜ਼ਰਾਂ ਵਿਚ,
ਨਾ ਕਿਸੇ ਦੇ ਕਦਮਾਂ ਵਿਚ..
Create Wallpaper for this quote
|
|
ਅਗਰ ਕਿਸਮਤ ਅਜਮਾਂਦੇ ਥੱਕ ਗਏ ਹੋ ਤਾ ਕਦੇ ਖੁਦ ਨੂੰ ਅਜਮਾ ਕੇ ਦੇਖੋ ਨਤੀਜੇ ਵਧੀਆ ਹੋਣ ਗਏ.. 🙏
Create Wallpaper for this quote
|
|
ਇੰਞ ਵੀ ਹੁੰਦਾ ਸੁਪਨੇ ਸਾਰੇ ਖੁਦ ਦਫਨਾਉਣੇ ਪੈ ਜਾਂਦੇ ਨੇ,
ਕਦੇ ਕਦੇ ਜਿਵੇਂ ਅੰਗ ਨਕਾਰੇ ਆਪ ਕਟਾਉਣੇ ਪੈ ਜਾਂਦੇ ਨੇ..
Create Wallpaper for this quote
|
|
ਪਿਆਰ ਅਗਰ ਸੱਚਾ ਹੋਵੇ ਤਾ ਕਦੇ ਨਹੀਂ ਬਦਲ ਦਾ ਨਾ ਸਮੇ ਨਾਲ ਨਾ ਹਾਲਤ ਨਾਲ.
Create Wallpaper for this quote
|
|
ਅਗਰ ਕਦੇ ਗਿਰਨਾ ਨਹੀਂ ਚਹਾਉਦੇ ਤਾ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖ ਲਵੋ,
ਕਿਉਕਿ ਸਹਾਰੇ ਕਿੰਨੇ ਵੀ 💪 ਮਜਬੂਤ ਹੁਣ ਕਦੋ ਨਾ ਕਦੋ ਸਾਥ ਛੱਡ ਹੀ ਜਾਂਦੇ ਨੇ..🚶
Create Wallpaper for this quote
|
|
ਕਿਸੇ ਦਾ ਕੀਤਾ ਇਹਸਾਨ ਕਦੇ ਨਾ ਭੁੱਲੋ ਤੇ ਆਪਣਾ ਕੀਤਾ ਇਹਸਾਨ ਕਦੇ ਯਾਦ ਨਾ ਕਰੋ..🙏
Create Wallpaper for this quote
|
|