Are you looking for best Diwali Status status? We have 33+ status about Diwali Status for you. Feel free to download, share, comment and discuss every status,quote,message or wallpaper you like.Check all wallpapers in Diwali Status category.

Sort by

Oldest Status 1 - 33 of 33 Total

ਬੰਬ 💣 ਵਰਗੇ ਯਾਰਾ 👬 ਨੂੰ...ਤੇ ਫੁੱਲਝੜੀਆਂ ਵਰਗੀਆ ਨਾਰਾਂ🙎🏼 ਨੂੰ... HaPpy DiWaLi..😊 in advnce

ਰੱਬ ਕਰੇ ਦੀਵਾਲੀ ਰੋਜ਼ ਹੀ ਆਵੇ
ਦਿਲਾਂ ਵਿਚ ਪਿਆਰ ਦੇ ਦੀਵੇ ਜਗਾਵੇ
ਬਹੁਤ ਸਾਰੇ ਖੁਸ਼ੀਆਂ ਦੇ ਪਟਾਖੇ ਛੱਡ ਜਾਵੇ
ਰੁਸਦੇ ਦਿਲਾਂ ਨੂੰ ਵੀ ਇੱਕ ਕਰ ਜਾਵੇ
ਮੇਰੇ ਵਲੋਂ ਦੀਵਾਲੀ ਦੀ ਮੁਬਾਰਕਾਂ

ਪਿਆਰ ਦਾ ਦੀਵਾ ਜਗਾਓ
ਦੁੱਖਾਂ ਨੂੰ ਦੂਰ ਭਜਾਓ
ਖੁਸ਼ੀਆਂ ਦੀ ਸ਼ੁਰਲੀ ਚਲਾਓ..
ਸਬ ਨੂੰ ਮਿਠਾਈਆਂ ਖਵਾਓ
ਦੀਵਾਲੀ ਦੀ ਮੁਬਾਰਕਾਂ

ਅੱਜ ਤੋ ਤੁਹਾਡੇ ਘਰ ਧਨ ਦੀ ਬਰਸਾਤ ਹੋਵੇ
ਲਕਸ਼ਮੀ ਦਾ ਵਾਸ ਹੋਵੇ
ਹਰ ਦਿਲ ਤੇ ਤੁਹਾਡਾ ਰਾਜ਼ ਹੋਵੇ
ਘਰ ਵਿਚ ਸ਼ਾਂਤੀ ਦਾ ਵਾਸ ਹੋਵੇ
ਦੀਵਾਲੀ ਦੀ ਮੁਬਾਰਕਾਂ

ਆਸ਼ੀਰਵਾਦ ਮਿਲੇ ਵਡਿਆਂ ਦਾ…ਸਹਿਯੋਗ ਮਿਲੇ ਆਪਨਿਆਂ ਦਾ ..ਖੁਸ਼ੀਆਂ ਮਿਲਣ ਜਗ ਦੀਆਂ…ਦੌਲਤ ਮਿਲੇ ਰੱਬ ਦੀ .. ਇਹੀ ਅਰਦਾਸ ਹੈ ਦਿਲੋਂ ..Happy Deewali

ਤੁਹਾਨੂੰ ਸੱਬ ਨੂੰ ਇਹ ਸੂਚਨਾ ਦਿੱਤੀ ਜਾਂਦੀ ਹੈ ਕੀ ਮੈ ਦੀਵਾਲੀ ਦੇ ਉਪਹਾਰ ਲੇੈਣੇ ਸ਼ੁਰੂ ਕਰ ਦਿਤੇ ਨੇ
ਮੇੈਨੂੰ ਕੈਸ਼, ਚੈਕ, ਕ੍ਰੇਡਿਟ ਕਾਰਡ ਦੁਆਰਾ ਉਪਹਾਰ ਭੇਜ ਸਕਦੇ ਹੋ ਹੈਪੀ ਦੀਵਾਲੀ

ਹੈ ਰੋਸ਼ਨੀ ਦਾ ਤਿਓਹਾਰ ਸੁਖਹ ਤੇ ਸਮ੍ਰਿਧੀ ਦੀ ਬਹਾਰ ਲਿਆਵੇ
ਹਰ ਚੇਹਰੇ ਤੇ ਖੁਸ਼ੀ ਤੁਹਾਨੂੰ ਸਬ ਨੂੰ ਦੀਵਾਲੀ ਦੀ ਮੁਬਾਰਕਾਂ

22 ਜੀ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ, ਬਾਬਾ ਨਾਨਕ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ।

ਸਭ ਨੂੰ ਦੀਵਾਲੀ ਮੁਬਾਰਕ ਹੋਵੇ, ਸਭ ਦੇ ਲਈ ਬਹੁਤ ਬਹੁਤ ਦੁਆਵਾਂ।

Diwali night is full of lights may your life be filled
with colors and lights of happiness. Happy Diwali!

ਪੂਜਾ ਦੀ ਥਾਲੀ ਰਸੋਈ ਵਿੱਚ ਪਕਵਾਨ ਵਿਹੜੇ ਵਿੱਚ ਖੁਸ਼ੀਆਂ ਤੇ ਖੁਸ਼ ਹੈ ਸਾਰਾ ਜਹਾਨ,
ਹੱਥਾਂ ਵਿੱਚ ਫੁੱਲਝੜੀਆਂ ਤੇ ਸਾਰੇ ਪਟਾਕੇ ਵਜਾਣ ਮੁਬਾਰਕ ਹੋਵੇ ਤੁਹਾਨੂੰ ਦੀਵਾਲੀ ਮੇਰੀ ਜਾਨ!!

ਦੀਵਾਲੀ ਮਨਾਓ ਨਵੀ ਸੋਚ ਅਪਣਾਓ
✔ਰੋਸ਼ਨੀ ਫੈਲਾਓ
❌ ਪ੍ਰਦੂਸ਼ਣ 💣💥ਨਹੀਂ
✔ ਦੀਵੇ 🔥ਜਲਾਉ
❌ਮਿਹਨਤ ਦੀ 💰ਕਮਾਈ ਨਹੀਂ
✔ਘਰ ਮਠਿਆਈਆਂ 🎂ਲਿਆਉ
❌ ਨਸ਼ੇ ਨਹੀਂ

ਦੀਵਾਲੀ ਦੀ ਖਰੀਦਦਾਰੀ ਓਥੋਂ ਕਰੋ
ਤਾਂਕਿ ਤੁਹਾਡੀ ਵਜ੍ਹਾ ਨਾਲ ਕੋਈ ਦੀਵਾਲੀ ਮਨਾ ਸਕੇ ..

ਦੀਵੇ ਦੀ ਰੋਸ਼ਨੀ ਹਰ ਵੇਲੇ ਤੁਹਾਡੀ Life ਵਿੱਚ ਰੋਸ਼ਨੀ ਦੇਵੇ, ਬਾਬਾ ਨਾਨਕ ਤੁਹਾਡੇ ਕੰਮ ਵਿੱਚ ਬਰਕਤ ਪਾਵੇ, ਤੰਦਰੁਸਤੀ ਦੇਵੇ, ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ, ਇਸ ਦੀਵਾਲੀ ਤੇ ਅਸੀਂ ਏਹੋ ਦੁਆ ਕਰਦੇ ਹਾਂ
ਹੈਪੀ ਦੀਵਾਲੀ

ਘਰ ਦੇ ਵਿਹੜੇ ਵਿੱਚ ਰੰਗੋਲੀ ਬਣਾਈ ਹੈ, ਸਾਰੇ ਘਰ ਦੀ ਸਫਾਈ ਕਰਵਾਈ ਹੈ,
Sweets ਦੇ ਡੱਬਿਆਂ ਨਾਲ ਰਸੋਈ ਭਰਾਈ ਹੈ, ਦੇਖੋ ਅੱਜ ਫੇਰ ਦੀਵਾਲੀ ਆਈ ਹੈ

ਆਓ਼! ਇਸ ਦੀਵਾਲੀ ਤੇ ਸੌਂਹ ਖਾਈਏ, ਕਿ ਕੋਈ ਵੀ ਪੰਜਾਬੀ ਨੌਜਵਾਨ ਜਾਂ ਮੁਟਿਆਰ ਨਸ਼ਿਆਂ ਵੱਲ ਮੂੰਹ ਨਹੀਂ ਕਰੇਗਾ,
ਆਪਣੇ ਮਾਂ ਬਾਪ ਨੂੰ ਖੁਸ਼ ਰੱਖੋ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇਗਾ - ਦੀਵਾਲੀ ਦੀਆਂ ਮੁਬਾਰਕਾਂ

ਓ ਤੁਸੀਂ ਵੱਸਦੇ ਰਹੋ ਪਰਦੇਸੀਓ, ਥੋਡੇ ਨਾਲ ਵੱਸੇ ਪੰਜਾਬ...
ਸਾਰੇ ਪੰਜਾਬੀਆਂ ਨੂੰ ਦੀਵਾਲੀ ਮੁਬਾਰਕ

ਬੰਦੀ ਛੋੜ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ

ਸਾਲ ਭਰ ਗੁਆਂਢੀਆਂ ਨੂੰ ਭਾਵੇਂ ਮੂੰਹ ਨਾਂ ਦਿਖਾਓ,
ਪਰ ਦੀਵਾਲੀ ਵਾਲੇ ਦਿਨ ਮਿਠਾਈ ਜ਼ਰੂਰ ਖਾ ਕੇ ਆਓ

22 ਜੀ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ, ਬਾਬਾ ਨਾਨਕ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ

ਅਪੁਨ ਵਿਸ਼ਿੰਗ ਯੂ A Fantastic, ਸੁਪਰ-ਡੁਪਰ ਜਬਰਦਸਤ, Extra ਵਧੀਆ, Extra ਸਪੈਸ਼ਲ, ਇੱਕ ਦਮ ਮਸਤ & ਡਿੰਚਕ ਬੋਲੇ ਤੋ ਏਕ ਦਮ ਜਕਾਸ...ਹੈਪੀ ਦੀਵਾਲੀ

ਆਹ ਲੈ! ਤੇਰਿਆਂ ਵੇ ਲਾਰਿਆਂ 'ਚ ਸੋਹਣਿਆਂ,
ਦੀਵਾਲੀ ਇੱਕ ਹੋਰ ਲੰਘ ਗਈ

ਕਿਤੇ ਪਟਾਕੇ ਤੇ ਕਿਤੇ ਲੱਗੀ ਅੱਗ ਫੁੱਲਝੜੀਆਂ ਨੂੰ,
ਕਿਤੇ ਆਤਿਸ਼ਬਾਜ਼ੀ ਤੇ ਕਿਤੇ ਚਲਾਉਣ ਬੱਚੇ ਲੜੀਆਂ ਨੂੰ,
ਐ ਰੱਬਾ ਤੈਥੋਂ ਏਹੀ ਦੁਆ ਕਰਦੇ ਹਾਂ, ਕੋਈ ਰੋਕੇ ਨਾਂ ਖੁਸ਼ੀ ਦੀਆਂ ਇਹਨਾਂ ਘੜੀਆਂ ਨੂੰ

ਕਾਮਯਾਬੀ ਕਦਮ ਚੁੰਮਦੀ ਰਹੇ, ਖੁਸ਼ੀ ਆਸ-ਪਾਸ ਘੁੰਮਦੀ ਰਹੇ,
ਨਾਮ ਏਨਾਂ ਫੈਲੇ ਕਿ ਕਸਤੂਰੀ ਵੀ ਸ਼ਰਮਾ ਜਾਵੇ,
ਲਕਸ਼ਮੀ ਦੀ ਕਿਰਪਾ ਏਨੀਂ ਹੋਵੇ ਕਿ ਬਾਲਾ ਜੀ ਵੀ ਦੇਖਦਾ ਰਹਿ ਜਾਵੇ
ਦੀਵਾਲੀ ਮੁਬਾਰਕ

ਇਸ ਦੀਵਾਲੀ ਤੇ ਸਾਡੀ ਦੁਆ ਹੈ ਕਿ ਤੁਹਾਡਾ ਹਰ ਸੁਪਨਾ ਪੂਰਾ ਹੋਵੇ,
ਦੁਨੀਆਂ ਦੇ ਉੱਚੇ ਪਦ ਹਾਸਿਲ ਹੋਣ, ਸ਼ੌਹਰਤ ਦੀਆਂ ਬੁਲੰਦੀਆਂ ਤੇ ਤੁਹਾਡਾ ਨਾਮ ਹੋਵੇ ਹੈਪੀ ਦੀਵਾਲੀ

ਪੂਜਾ ਦੀ ਥਾਲੀ, ਰਸੋਈ ਵਿੱਚ ਪਕਵਾਨ,
ਵਿਹੜੇ ਵਿੱਚ ਖੁਸ਼ੀਆਂ ਤੇ ਖੁਸ਼ ਹੈ ਸਾਰਾ ਜਹਾਨ,
ਹੱਥਾਂ ਵਿੱਚ ਫੁੱਲਝੜੀਆਂ ਤੇ ਸਾਰੇ ਪਟਾਕੇ ਵਜਾਣ,
ਮੁਬਾਰਕ ਹੋਵੇ ਤੁਹਾਨੂੰ ਦੀਵਾਲੀ ਮੇਰੀ ਜਾਨ

ਦੀਵੇ ਦੀ ਰੋਸ਼ਨੀ ਹਰ ਵੇਲੇ ਤੁਹਾਡੀ Life ਵਿੱਚ ਰੋਸ਼ਨੀ ਦੇਵੇ,
ਬਾਬਾ ਨਾਨਕ ਤੁਹਾਡੇ ਕੰਮ ਵਿੱਚ ਬਰਕਤ ਪਾਵੇ,
ਤੰਦਰੁਸਤੀ ਦੇਵੇ, ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ,
ਇਸ ਦੀਵਾਲੀ ਤੇ ਅਸੀਂ ਏਹੋ ਦੁਆ ਕਰਦੇ ਹਾਂ ਹੈਪੀ ਦੀਵਾਲੀ

😊😊Diwali Diya mubarka
Happy Diwali
27 ..ਅਕਤੂਬਰ...ਨੂਂ
ਕੀ ਪਤਾ ⏰ਟਾਇਮ ਨਾ ਹੋਵੇ!
ਕੀ ਪਤਾਂ ਫੋਨ ਦੀ 📲 ਬੇਟਰੀ 🔋 ਲੋ ਹੋਵੇ
ਕੀ ਪਤਾ ਲਾਇਟ 💡 ਨਾ ਹੋਵੇ !
ਕੀ ਪਤਾ ਫੋਨ 📲 ਖਰਾਬ ਹੋ ਜਾਵੇ !
ਕੀ ਪਤਾ ਭੂਲ 🤦‍♀ ਜਾਈਏ !
ਕਿ ਪਤਾਂ ਕਿਥੇ 🏍 ਹੋਈਏ
ਕਿ ਪਤਾ ਫੋਨ 📱 ਚ ਬੈਲਿਂਸ 💵 ਨਾ ਹੋਵੇ !
ਕਿ ਪਤਾ ਜਿਉਦੇ 🙏 ਰਹਿਏ ਜਾ ਨਾ !
ਇਸ ਲਈ *1,ਦਿਨ ਪਹਿਲਾਂ ਹੀ ਮੇਰੇ ਵਂਲੋ ਆਪ ਜੀ ਨੂਂ ਦਿਵਾਲੀ ਦੀਆ🎆 ਬਹੂਤ ਬਹੂਤ ਵਧਾਈਆ ਹੈਪੀ ਦਿਵਾਲੀ 🎇 ਤੁਹਾਡੇ ਸਾਰੇ ਫੈਮਲੀ👨‍👩‍👧‍👦 ਨੂਂ ਮੇਰੇ ਤੇ ਮੇਰੀ ਫੈਮਲੀ👪 ਵਂਲੋ🎇🎆💥💥💥🌹🌹🌹🌹🌹🌹🌹🌹🌹🌹

ਇਸ ਵਾਰ ਦੀਵਾਲੀ ਤੇ ਘਰ ਵਾਲਿਆਂ ਨੂੰ ਖੁਸ਼ ਕਰ ਦਿਓ
ਪਟਾਕਿਆਂ ਦੀ ਜਗਾ ਆਪਣੇ ਮੋਬਾਈਲ ਨੂੰ ਅੱਗ ਲਾ ਦੋ 😂

ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ. . 🎉 ਇਹ ਦੀਵਾਲੀ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਦਾ ਚਾਨਣ ਲੈ ਕੇ ਆਵੇ. . .

🙏ਬੰਦੀ ਛੋੜ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਤੁਹਾਂਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ ਖੁਸ਼ੀਆਂ , ਤਰੱਕੀਆਂ ਬਖਸ਼ੇ ਇਸ ਦੀਵਾਲੀ ਤੇ ਸਾਡੀ ਦੁਆ ਹੈ ਕਿ ਤੁਹਾਡਾ ਹਰ ਸੁਪਨਾ ਪੂਰਾ ਹੋਵੇ, ਦੁਨੀਆਂ ਦੇ ਉੱਚੇ ਪਦ ਹਾਸਿਲ ਹੋਣ, ਸ਼ੌਹਰਤ ਦੀਆਂ ਬੁਲੰਦੀਆਂ ਤੇ ਤੁਹਾਡਾ ਨਾਮ ਹੋਵੇ 🙏 ਖੁਸ਼ ਰਹੋ ਮੌਜਾ ਮਾਣੋ🙏

ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਆਂ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ । ਕੁਦਰਤ ਤੁਹਾਡੀ ਜ਼ਿੰਦਗੀ ਵਿੱਚ ਗਿਆਨ , ਖੁਸ਼ੀਆਂ , ਤਰੱਕੀਆਂ ਅਤੇ ਸੁਖ ਦੇ ਦੀਵੇ ਹਮੇਸ਼ਾ ਜਗਦੇ ਰੱਖੇ । ਦੁੱਖ , ਭੁੱਖ , ਚਿੰਤਾ ਦਾ ਤੁਹਾਡੀ ਜ਼ਿੰਦਗੀ 'ਤੇ ਕਦੇ ਕਾਲਾ ਪਰਛਾਵਾਂ ਨਾ ਪਵੇ । ਕੁਦਰਤ ਤੁਹਾਡੇ ਦਿਲ ਨੂੰ ਮਾਨਵਤਾ ਲਈ ਧੜਕਣ ਦੀ ਤੌਫੀਕ ਬਖਸ਼ੇ । ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ ।

ਦਿਵਾਲੀ ਦੀਆਂ ਮੁਬਾਰਕਾਂ।

DIWALI STATUS Page 1