ਨਾ ਮੈ ਮਾਲਕ ਕਾਰਾਂ ਦਾ ਤੂੰ ਚਾਹੁੰਦੀ ਜੋ ਸੱਭ ਹੈ
ਪਰ ਦਿਲ ਹੈ ਸੋਨੇ ਦਾ ਵਿੱਚ ਵੱਸਦਾ ਮੇਰੇ ਰੱਬ ਹੈ..!!
ਲੜ ਤੇਰੇ ਮੈਨੂੰ ਮਾਪਿਆਂ ਨੇ ਲਾਇਆ.. ਪਾ ਕੇ ਤੈਨੂੰ ਸੱਚੇ ਰੱਬ ਦਾ ਸ਼ੁਕਰ ਮਨਾਇਆ..!!
ਤੇਰੇ ਮੇਰੇ ਜੇ ਪਿਆਰ ਉੱਤੇ ਲਿਖਾ ਮੈ ਕਿਤਾਬ ਪਹਿਲੇ 150 ਪੰਨੇ ਤੇ ਤੇਰੇ ਲਾਰੇ ਆਉਣਗੇ 😞
ਕਿਸੇ ਤੋਂ ਮੰਗਣਾ ਮੌਤ ਬਰਾਬਰ ਹੈ "ਰੱਬ" ਵਲੋਂ ਹੀ ਸਹਾਰਾ ਰਹੇ ਤਾਂ ਚੰਗਾ ਏ..🙏
ਅੱਜ ਕੋਲ ਹਾਂ ਤਾਂ ਉਹ ਫਿਕਰ ਨੀ ਕਰਦੇ.. 😢
ਜਦੋ ਫਿਕਰ ਕਰਨਗੇ ਉਦੋਂ ਅਸੀ ਨੀ ਰਹਿਣਾ..✈️
ਜੇ ਪਿਆਰ ਸ਼ਕਲ 😎 👈 ਦੇਖ ਕੇ ਹੋਇਆ ਤਾ ਸਮਝੋ ਤੁਹਾਡੀ ਨੀਅਤ ਮਾੜੀ..🙏
ਅਜੀਬ ਰੰਗ 🎨 ਚ ਗੁਜਰੀ ਹੈ ਆਪਣੀ ਜ਼ਿੰਦਗੀ,
ਦਿਲਾਂ 💞 ਤੇ ਤਾਂ ਰਾਜ਼ ਕੀਤਾ..💪
ਪਰ ਪਿਆਰ ਲਈ ਤਰਸਦੇ ਰਹੇ..😥
ਜੇ ਛੱਡ ਚਲਿਆ ਏ ਤੇ ਚੁੱਪ ਕਰਕੇ ਚਲਾ ਜਾਂਵੀ..🚶
ਤੇਰਾ ਆਖਰੀ ਸ਼ਬਦ “ਅਲਵਿਦਾ” ਮੇਰੇ ਤੋਂ ਨਹੀ ਸਹਿ ਹੋਣਾ.. 🙇
ਜਿੱਤਣ-ਜਿੱਤਣ ਹਰ ਕੋਈ ਖੇਡੇ ਤੂੰ ਹਾਰਨ ਖੇਡ "ਫ਼ਕੀਰਾ"
ਜਿੱਤਣ ਦਾ ਮੁੱਲ ਕੌਡੀ ਪੈਦਾ ਹਾਰਨ ਦਾ ਮੁੱਲ ਹੀਰਾ..🙏
ਫਰਮਾਇਸ਼ ਆਈ ਸੀ ਨਾਰਾਂ ਦੀ..👭
ਫੋਟੋ ਦੇਖਣੀ ਆ ਸਰਕਾਰਾਂ ਦੀ..😎
ਅੱਜ ਫੇਰ ਤੈਨੂੰ ਯਾਦ 🤔 ਕਰਕੇ ਜਦ ਕੁਛ ਲਿਖਣ ✍️ ਲੱਗੇ
ਤਾ
ਸ਼ਬਦ ਦੀ ਅੱਖ ਚੋ ਹੰਜੂ 😢 ਆ ਗਿਆ..
ਜੇ ਕੁਝ ਸਿੱਖਣਾ ✍️ ਤਾ ਅੱਖਾ 👁 ਨੂੰ ਪੜਣਾ ਸਿੱਖ,
ਸ਼ਬਦਾ 📖 ਦੇ ਤਾ ਹਜਾਰਾ ਮਤਲਬ ਨਿਕਲਦੇ ਨੇ..🖥
ਜੇ ਵਾਦੇ 🤝 ਪੂਰੇ ਕਰਨੇ ਨਹੀ,
ਕੀ ਹੱਕ ਆ ਲਾਰੇ ਲਾਉਣ ਦਾ..🙌
ਇਥੇ ਹਰ ਕਿਸੇ ਨੂੰ ਦਰਾਰਾਂ ਚੋਂ ਝਾਕਣ ਦੀ ਆਦਤ ਆ,
ਦਰਵਾਜਾ 🏦 ਖੋਲ ਦੀਏ ਤਾਂ ਕੋਈ ਪੁੱਛਣ ਵੀ ਨੀ ਆਉਂਦਾ..😭
ਜਾਨ ਨਹੀਂ ਤੇਰਾ ਸਾਥ ਮੰਗਦੇ ਹਾਂ..💑
ਸੱਚੇ ਪਿਆਰ ਦਾ ਇੱਕ ਅਹਿਸਾਸ ਮੰਗਦੇ ਹਾਂ..👫
ਜਿਸ ਚੰਨ 🌙 ਦੇ ਲੱਖਾਂ ਦੀਵਾਨੇ ਹੋਣ,
ਉਹ ਕੀ ਮਹਿਸੂਸ ਕਰੂ ਇੱਕ ☄️ ਤਾਰੇ ਦੀ ਕਮੀ ਨੂੰ..
ਇੱਕ ਦੂਜੇ ਦੀ ਫੱਟੀ 📝 ਪੋਚਣ ਨੂੰ ਕਾਹਲੇ ਨੇਂ ਦੁਨੀਆ ਵਾਲੇ,
ਆਪਣੀ ਫੱਟੀ 📝 ਤੇ ਕੀ ਲਿਖਿਆ ✍️ ਕਦੇ ਗੌਰ ਨਹੀਂ ਕਰਦੇ..
ਕਿਸੇ ਪੱਥਰ ਤੇ ਲੀਕ ਹਾਂ ਮੈਂ ਪਾਣੀ ਤੇ ਨਹੀਂ..
ਤੇਰੀ ਜ਼ਿੰਦਗੀ ਦਾ ਸੱਚ ਹਾਂ ਕਹਾਣੀ ਤੇ ਨਹੀਂ.. 👪
ਤੁਸੀਂ ਰੁੱਸ ਗਏ,
ਅਸੀਂ ਟੁੱਟ ਗਏ।
ਇਹ ਚੰਦਰਾ ਪਿਆਰ ਵੀ ਬਸ calls ਤੇ sms ਤਕ ਹੀ ਰਹਿ ਗਿਆ ਹੈ।😥😥😥
ਮੈਂ ਗਾਲ ਵਿੱਚ ਸਾਰੇ ਤਾਬੀਜ ਪਾ ਕੇ ਦੇਖੇ ਹਨ ਪਾਰ ਜੋ ਤੇਰੀ ਯਾਦ ਨੂੰ ਰੋਕ ਸਕੇ ਉਹ ਧਾਗਾ ਮਿਲਿਆ ਹੀ ਨਹੀਂ..
ਮਾਪੇ ਰੋਂਦੇ ਆਪਣੇ ਜਵਾਕ ਨੂੰ,
ਨਸ਼ਾ ਖਾ ਗਿਆ ਪੰਜਾਬ ਨੂੰ..🙌
ਓ ਦੇ ਕੇ ਮਹਿੰਗਿਆਂ ਬਰਾਂਡਾਂ ਦੇ ਤੂੰ ਕੱਪੜੇ,
ਨੀਂ ਮੁੰਡਾ ਕਿਤੇ ਮੁੱਲ ਨੀਂ ਲੈ ਲਿਆ..
ਦਾਣੇ ਦਾਣੇ ਦਾਣੇ ਦੱਬੀ ਹੋੲੀ ਸ਼ਰਾਬ ਵਰਹੇ ਬੜੇ ਕੀਮਤੀ ਨੇ ਯਾਰ ਪੁਰਾਣੇ..😚😚😚😚
ਸਿਰਫ ਗੁੜ ਬਣ ਜਾਣਾ ਹੀ ਪ੍ਰਾਪਤੀ ਨਹੀ ਹੁੰਦੀ,
ਆਪਨੇ ਆਪ ਨੂੰ ਮੱਖੀਆਂ ਤੋਂ ਬਚਾਉਣਾ ਵੀ ਉਨਾ ਹੀ ਜਰੂਰੀ ਹੁੰਦਾ ਹੈ।
ਜਿਨ੍ਹਾ ਦੇ ਦਿਲ ਬਹੁਤ ਕਮਜ਼ੋਰ ਹੁੰਦੇ ਨੇ, ਅਕਸਰ ਉਹੀ ਲੋਕ ਦੁਜਿਆਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ
ਕੁਝ ਦਿਨ ਚੁੱਪ ਰਹਿ ਕੇ ਵੇਖੋ , ਲੋਕ ਸੱਚੀ ਤੁਹਾਨੂੰ ਭੁੱਲ ਜਾਣਗੇ
ਜ਼ਿੰਦਗੀ ਦਾ ਅਸੂਲ ਬਣਾ ਲਵੋ
ਜੋ
ਛੱਡ ਗਿਆ ਉਸਨੂੰ ਭੁੱਲ ਜਾਓ
ਰਿਸਤੇ ਵੀ ਰੋਟੀ ਵਰਗੇ ਹੀ ਨੇ ਮਾੜੀ ਜਿਹੀ
ਅੱਗ
ਤੇਜ ਹੋਈ ਨਹੀ ਕਿ ਸੜ ਕੇ ਸੁਆਹ ਹੋ ਜਾਂਦੇ ਆ …
ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ,
ਕਿਉਂਕਿ “ਨਕਾਬ” ਹੋਵੇ ਜਾਂ “ਨਸੀਬ” ਸਰਕਦਾ ਜਰੂਰ ਆ
ਗੱਲਾਂ ਗੱਲਾਂ ਵਿੱਚ Ikraar ਹੁੰਦਾ ਜਾਂਦਾ ਐ,
ਬਸ ਕਰੋ ਮਾਲਕੋ Pyaar ਹੁੰਦਾ ਜਾਂਦਾ ਐ..
ਧੂਏ ਦੀ ਤਰਾ ਉੱਡਣਾ ਸਿਖੋ, ਜਲਣਾ ਤਾਂ ਲੋਕ ਵੀ ਸਿਖ ਗਏ ਨੇ..
ਤੇਰੇ ਜੱਟੀਏ ਹੰਡਾ ਵਿੰਚ ਰਚਜੂ..
ਮੁੰਡਾ ਗੰਨਿਆ ਤੋ ਬਣੀ ਅਲਕੋਲ ਵਰਗਾ..🍸🍷
ਅਸੀਂ ਕਿੰਨੇ ਹਾਂ ਬਦਨਾਮ ਸਾਰਾ ਜੱਗ ਜਾਣ ਦਾ,
ਕਿਹਦੇ ਪਿਛੇ ਬਦਨਾਮ ਇਹ ਸਾਡਾ ਰੱਬ ਜਾਣਦਾ..🙏
ਬੇਸ਼ਕ ਸੋਹਣੀਏ ਸੋਚਾਂ ਦੇ ਵਿੱਚ ਦੂਰੀ ਆ,
ਪਰ ਮਜ਼ਾ ਬੜਾ ਇੱਕ ਤਰਫੋਂ ਆਸ਼ਕੀ ਕੀਤੇ ਦਾ..🤗
ਮੇਰੀ ਯਾਰੀ ਦਾ ਕੀ ਮੁੱਲ ਪੈ ਗਿਆ ਕੱਲ ਤੱਕ ਇੱਕਠੇ ਜਿਉਣ ਦੀਆਂ ਕਸਮਾ ਅੱਜ ♥ ਕੱਲਾਂ ਰਹਿ ਗਿਆ..😣
☞ਲੋੜ ਤੋ vadd kise ਤੇ ਯਕੀਨ ਮਾਰਦਾ 21ਵੀ ਸਦੀ vich ਬਨਦਾ Rabb ਚਾਰਦਾ....
ਯੇਕਿਅਾ ਦੇ ਨਲ ਰਹ ਕੇ ਬਣ ਗਈ ਯੈਕਣ ਕਦੇ ਕਦਾਈ ਸੁਟ ੫ਜਾੰਬੀ ਪਾੲਿਅਾ ਕਰ
ਮੇਰੀ ਜਿਦਗੀ ਵਿਚ ਹੋ ਕੇ ਲੇਖਾ ਵਿਚ ਲਿਖੇ ਨੇ ਧੋਖੇ
ਅਸੀ ਕਿਸੇ ਦੇ ਦੋਸਤ ਵੀ ਨੀ ਬਣ ਸਕਦੇ ੲਿਹਨੇ ਕਿੳੁ ਸੰਯੋਗ ਲਿਖੇ ਮਾੜੇ ਰਬ ਨੇ
ਨਾ ਸਾਡਾ ਯਾਰ ਬੁਰਾ ਨਾ ਤਸਵੀਰ ਬੁਰੀ,ਕੁਝ ਅਸੀ ਬੁਰੇ ਕੁਝ ਤਕਦੀਰ ਬੁਰੀ….
ਓ ਜਣੀ ਖਣੀ ਦੇ 🌳ਭਾਗਾਂ ਚ੍ ਸਾਡਾ 🌷rose ਨੀ 23 ☝🏻ਸਾਲਾਂ ਚ ਕੋਈ ਕੀਤਾ 😋propose ਨੀ..
ਜੇ ਸਾਨੂੰ ਨਫ਼ਰਤ ਕਰਨ ਵਾਲੇ 2-4 ਨੇ... ਤਾਂ ਸਾਨੂੰ ਪਿਆਰ ਕਰਨ ਵਾਲੇ ਵੀ ਹਜਾਰਾਂ ਨੇ.
ਮੈਂ ਕਿੰਨਾ ਵੀ ਚੰਗਾ ਬਨਣ ਦੀ ਕੋਸ਼ਿਸ਼ ਕਰਾਂ,
ਫਿਰ ਵੀ ਸਾਰੇ ਕਹਿੰਦੇ ਨੇ ੲਿਹ ਸੁਧਰਦਾ ਨਹੀ..😬
ਨਿੱਤ ਨਵੀਂ ਕੁੜੀ ਦੀ ਨਜ਼ਰ ਲੱਗਜੇ "
ਥੱਕ ਗਈ ਆ ਬੇਬੇ ਵਾਰ ਵਾਰ ਮਿਰਚਾਂ...😏
ਚੋਗਾ ਪਾਉਂਦੇ ਹੱਥ ਈ ਦਾਗੀ ਹੋ ਗਏ ਨੇ,
ਤਾਹੀਓਂ ਯਾਰ ਪਰਿੰਦੇ ਬਾਗ਼ੀ ਹੋ ਗਏ ਨੇ.. 😕
ਸਾਰੇ ਹੀ ਕੰਮ ਜਰੂਰੀ ਸੀ ਜਿੰਦਗੀ 'ਚ ਪਰ
ਇੱਕ ਇਬਾਦਤ ਹੀ ਸੀ ਜੋ ਹਰ ਵਾਰ ਟਲਦੀ ਗਈ..!
ਸੁਖ ਪੈਸੇ ਨਾਲ ਨੀ ਮਿਲਦੇ,
ਸੁਖ ਤਕਦੀਰਾ ਦੇ ਸੱਜਣਾ..!
ਅੱਜ ਤੇਰੀ ਨਜ਼ਰ 'ਚ ਮਾੜੇ ਹਾਂ,
ਕੱਲ੍ਹ ਮਾੜਿਆਂ ਨੂੰ ਵੀ ਤਰਸੇਂਗੀ..!
ਸਹੇਲੀ ਇੱਕ ਹੀ ਕਾਫੀ,
ਬਾਕੀਆਂ ਕੋਲੋਂ ਮਾਫੀ ।