❤ ਹੋਵੇ ਜੇ Mehboob ਕਿਸੇ ਦਾ ਤੇਰੀ ਤਰਾਂ ਸੋਹਣਾ , ਉਪਰ ਵਾਲੇ ਦਾ ਸ਼ੁੱਕਰ ਗ਼ੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ
ਤੈਨੂੰ ਤੱਤੀਆਂ ਨ ਲੱਗਣ ਹਵਾਵਾਂ ਨੀ
ਤੂੰ ਖਿੜ - ਖਿੜ ਰਹੇ hassdi ਹੱਸਦੀ
ਇਕ ਰੱਬ # RABB ਜਿਹਾ ਆਸਰਾ ਤੇਰਾ
ਨੀ ਮੇਰੇ ਨਾਲ ਰਹੇਂ ਵਸਦੀ#
ਜਿਥੋਂ tera ਦਿਲ ਕਰੇ ਪੜ੍ਹ ਲੀ ਮੇਰੀ ਜ਼ਿੰਦਗੀ ਨੂੰ,
ਵਰਕਾ ਭਾਵੇਂ ਕੋਈ ਵੀ ਖੁਲ੍ਹੇ ਉਸ ਉਪਰ ਤੇਰਾ ਨਾਮ ਜਰੂਰ ਹੋਊਗਾ।
ਕਾਸ਼ ਕੇ ਮੈਨੂੰ ਮਿਲ ਜੇ ਮੁਕੱਦਰ ਦੀ ਓ ਸ਼ਾਹੀ ਤੇ ਕਲਮ, ਪਲ - ਪਲ ਦੀ ਖੁਸ਼ੀ ਲਿਖ ਦਿਆਂ ਸੱਜਣਾ ਤੇਰੀ # ਜਿੰਦਗੀ ਦੇ ਲਈ
ਜਦੋ ਤੇਰੇ ਹੱਥ 👐ਵਿੱਚ ਮੇਰਾ ਹੱਥ ਹੁੰਦਾ,
ਸੋਂਹ ਰੱਬ ਦੀ ਉਹ Time🕓 ਬੜਾ ਅੱਤ ਹੁੰਦਾ😘 !!
ਹੁਣ ਤਾਂ 💖💖 ਦਿਲ ਵੀ😄 ਧਮਕੀ ਦਿੰਦਾ ਹੈ ਮੈਨੂੰ,
ਕਹਿੰਦਾ ਉਸਨੂੰ ਯਾਦ ਕਰ ਨਹੀ ਤਾਂ ਮੈ 💗💗ਧੜਕਣਾ ਬੰਦ ਕਰ ਦੂੰ !!
ਰਿਸ਼ਤਾ ਤੇਰਾ 👉 ਜਾਨ ਮੇਰੀ 👫 , ਰੱਖੀ ਬਸ ਇੱਦਾ ਹੀ ਪੁਗਾਕੇ ਸੱਜਣਾ,
💋 ❤ ਤੇਰੇ ਹੱਥਾ ਵਿੱਚ ਹੱਥ ਮੇਰਾ 👫 , ਛੱਡੀ ਨਾ ਕਦੇ ਵੀ ਇਹ ਸਾਥ ਸੱਜਣਾ !!
ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ👫,
💖🌙 ਚੰਨ ਤੋਂ ਵੀ ਸੋਹਣਾ👌ਯਾਰ ਮੇਰੀ ਝੋਲੀ ਪਾਇਆ ਏ !!
ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,
ਹੁਣ ਹਰ ਸ਼ੈ 'ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ !! 😘
ਕਈ 😊 ਵਾਰ ਜੋ☝ #ਸਾਹਮਣੇ👀 ਤੋਂ #ਜਿਕਰ 🙏ਨਹੀ ❌ਕਰਦੇ, ਉਹ 👆ਅੰਦਰੋਂ 💟ਅੰਦਰੀ #ਫਿਕਰ😊 ਬਹੁਤ ਕਰਦੇ 👍 ਨੇ !!
ਖੂਬਸੁਰਤ ਤਾ ਕੋਈ ਨੀ ਹੁੰਦਾ, ਖੂਬਸੁਰਤ ਸਿਰਫ ਖਿਆਲ ਹੁੰਦਾ ਏ,
ਸ਼ਕਲ ਸੂਰਤ ਤਾ ਰੱਬ ਦੀਆ ਦਾਤਾ, ਦਿਲ ਮਿਲਿਆ ਦਾ ਸਵਾਲ ਹੁੰਦਾ ਏ !!
ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ,
ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ 😍 !!
ਰੱਬਾ ਤੂੰ ਵੀ ਕਦੇ ਦੂਰ ਹੋ ਕੇ ਦੇਖੀ ਆਪਣੀ, ਸਭ ਤੋਂ ਪਿਆਰੀ ਚੀਜ਼ ਤੋ..
ਫੇਰ ਦੱਸੀਂ ਰੋਨਾ ਆਂਉਦਾ ਕੇ ਨਹੀਂ💔💔 !!
ਤੇਰੇ #Bina ਜੀਨ ਦੀ ਗੱਲ..
ਬੜੀ ਅੋਖੀ #Lgdi😍😥 !!
ਸੂਰਤ ਤਾਂ ਸਿਰਫ ਅੱਖਾਂ ਦੀ ਰੀਝ ਪੂਰੀ ਕਰਦੀ ਅਾ,
ੲਿਹ ਤਾਂ ਮਨ ਦੀ ਤੱਕਣੀ ਹੁੰਦੀ ਜੋ #ਸੀਰਤ ਨੂੰ ਨਾਪਦੀ ਹੈ😊 !!
ਤੇਰੇ ਬਿਨਾ ਜੀਣਾ ਸਜ਼ਾ ਹੋ ਗਿਆ,
💕 ਵੇ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ💞 !!
ਸੋਹਣੀਏ ਨੀ ਦਿੱਲ ਵੱਟੇ💞 ਲੈਣਾਂ ਤੇਰਾ ਦਿੱਲ 💘ਦੱਸ ਦੲੈਂ ਗੀ ਕੇ ਨਈਂਂ..
😎ਅਸੀਂ ਕਦੇ ਆਖੀਏ ਜੇ ਕੱਲੀ 💑ਕਿੱਤੇ ਮਿੱਲ ਕੁੱਝ ਕਹੈ ਗੀ ਕੇ 🤷♀️ਨਈਂਂਂਂਂ !!
ਜਿਸਦੇ ਲਫ਼ਜ਼ਾਂ 😏ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ,😍
ਬਹੁਤ ਨਸੀਬਾਂ😉 ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ !!😍
ਹਰ ਵੇਲੇ ਮੈਂ ਖਿਆਲ ੳੁਹਦੇ ਚੱਕੀ ਫਿਰਦੀ,
😍 ਮੇਰੀ ਬੇਬੇ ਦਾ ਜਵਾੲੀ, ਬੜਾ ਅੱਤ ਲੱਗਦਾ🙈 !!
ਤੇਰੀ ਝਾਂਜਰ ਦਾ ਮੈ ਬੌਰ ਬਣੂ ਤੇ ਗਲ ਦਾ ਰਾਣੀ ਹਾਰ ਬਣੂ ,,
ਤੇ ਬਣ ਕੇ ਕਜਲਾ ਅੱਖੀਆ ਦਾ ਤੇਰੇ ਨੈਣਾ ਦਾ ਸ਼ਿੰ ਗਾਰ ਬਣੂ ,,,
ਤੇਰੇ ਤੋ ਬਗੈਰ ਕੋਈ ਸੁਪਣਾ😴ਸਜਾਇਆ ਨਾ,
💞 ਸੱਚ ਜਾਣੀ ਤੇਰੇ ਬਿਨਾਕਿਸੇ ਨੂੰ ਮੈ ਚਾਹਿਆ ਨਾ.💕😘
ਵੇ ਜਿੰਦ ਮਾਹੀ ਮੁਲਾਕਾਤ👫 ਜਦੋਂ ਹੋਣੀ ,
ਘੁੱਟ ਗਲਵਕੜੀ 🙅ਮੈਂ ਪਾਉਣੀ ,
ਵੇ ਤੈਨੂੰ ਗੱਲ ਸਮਝਾਉਣੀ 👍ਸਾਰੀ ,
ਸੂਲੀ ਤੇ ਟੰਗ ਗਿਆ ਕੁੜੀ ਕੁਆਰੀ👱
ਮਾਹੀ ਮੇਰਾ ਲੈ ਕੇ ਆਇਆ ਝਾਂਜਰਾਂ ਦਾ ਜੋੜਾ
ਪੀਤੀ ਵਾਂਗੂ ਚੜਿਆ ਸਰੂਰ ਥੋੜਾ ਥੋੜਾ !!
ਸੋਣਿਓ ਨਰਾਜਗੀ ਤੇ ਨਈ ਗੱਲ ਦਿਲ ਦੀ ਦੇ ਜੇ ਇੱਕ ਕਹਿ ਦਿਆਂ😘
ਤੋੜ ਮੋੜ ਕੇ ਸੂਟੋਗੇ ਤਾ ਨੀ ਥੋਡੇ ਗਲ ਨੂੰ ਜੇ ਗਾਨੀ ਲੇ ਦਿਆ 🙈🙈
ਉੱਜੜੇ ਚਮਨ 'ਚ ਫੁੱਲ ਦਾ ਖਿਲਣਾ ਚੰਗਾ ਲੱਗਦਾ ਏ.. ਮੁੱਦਤ ਮਗਰੋਂ ਕਿਸੇ ਨੂੰ ਮਿਲਣਾ ਚੰਗਾ ਲੱਗਦਾ ਏ.
ਚੂੜਾ ਪਾ ਲੈਣਾ ਬਾਹਾਂ ਚ,,,,,,😘😚 ਕਦੋਂ ਤੂੰ ਆਣਾ ਮਾਹੀਆ......😍😘 ਤੈਨੂੰ ਵਸਾ ਲੈਣਾ ਸਾਹਾਂ ਚ,,,,,💟💞
ਅੱਡੀ ਮਾਰ ਕੇ ਲੰਘੂਗੀ ਦਰ ਤੇਰਾ ਝਾਂਜਰਾ ਕਢਾ ਕੇ ਦੇ ਦੇ ਮਿੱਤਰਾ ..😍😍
ਆਪਣੇ ਖ਼ਿਆਲਾਂ ਵਿਚ ਤੇਰੀ ਫੋਟੋ ਜੜਕੇ,,
ਅੱਖਾਂ ਬੰਦ ਕਰਾਂ 😇 ਸੀਨੇ ਉੱਤੇ ਹੱਥ ਧਰਕੇ...!!!
ਵੇ ਸਾਨੂੰ ਲੋੜ ਕੀ ਇਤਰਾਂ ਦੀ ਅਸਾਂ ਨੂੰ ਮਹਿਕ ਤੇਰੇ ਸਾਹਾਂ ਦੀ ਆਵੇ💞💞 ਵੇ ਮੈਂ ਤੱਤੜੀ ਜੱਗ ਭੁਲਾ ਬੈਠਾ ਜਦ ਤੂੰ ਆਣ ਬੈਠੇ ਅਸਾਂ ਦੇ ਸਾਵੇਂ..!!
ਮੂੰਹੋਂ💋 ਬੋਲ👈 ਕੇ ਹੀ 😊ਸਭ 👏 ਦੱਸਿਆ💟 ਨਹੀੰ ✋ਜਾਂਦਾ
ਅੱਖਾਂ👀 ਅੱਖਾਂ 👀ਵਿੱਚ ✌ਵੀ #ਪਿਆਰ😘 ਜਤਾਇਆ✔ ਜਾਂਦਾ 😄ਏ
ਮਿਲ ਤਾਂ ਬਹੁਤ ਜਾਂਦੇ ਨੇ, ਕੋਈ ਵੱਡੀ ਗੱਲ ਨਹੀਂ
ਇੱਕ ਦਾ ਹੋ ਕੇ ਰਹਿਣਾ,ਜਰੂਰ ਵੱਡੀ ਗੱਲ ਆ।❣
ਦੁਨੀਆਂ ਛੱਡੂ ਰਾਹ ਵੇ ਮੁੰਡਿਆਂ ਬਾਹ ਵਿਚ ਪਾ ਕੇ ਬਾਹ ਵੇ ਮੁੰਡਿਆਂ ਅੜਬ ਜੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ.. 😍
ਜਿੱਥੇ ਪੈਜੇ ਪਿਆਰ ਓਥੇ ਪੈਂਦਾ ਸਭ ਕੁਝ ਜਰਨਾ ਜਿੱਥੇ ਦਿਲਾ ਦਾ ਹੋਜੇ ਮੇਲ ਓਥੇ ਰੰਗਾ ਦਾ ਕੀ ਕਰਨਾ😍
ਰਿਸ਼ਤੇ ਨਿਭਾਉਣ ਲਈ ਹੁੰਦੇ ਨੇ 😍 ਜ਼ਰਾ ਪਿਆਰ ਨਾਲ ਨਿਭਾਇਆ ਕਰੋ 💑
ਇਕ ਰੁੱਸ ਜਾਵੇ ਤਾਂ ਗੁਸਾ ਕਿਸ ਗੱਲ ਦਾ😏 ਗੱਲ ਲਾਕੇ ਪਿਆਰ ਨਾਲ ਮਨਾਇਆ ਕਰੋ😍
ਦੁੱਧ ਵਿੱਚ ਚਾਵਲ ਮਿਲਾਉ ਤਾਂ ਖੀਰ ਬਣ ਜਾਂਦੀ ਆ.....
ਚੰਗਾ Life Partner ਮਿਲੇ ਤਾਂ ਤਕਦੀਰ ਬਣ ਜਾਂਦੀ ਆ
ਜਿਨ੍ਹਾਂ ਸੋਚ ਨਾ ਸਕੇ ਤੂੰ, ਏਨਾ ਪਿਆਰ ਕਰਦੇ ਹਾਂ,
ਤੇਰੀ ਗੱਲ ਹੋਰ ਹੈ ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ 😘
ਮੈਨੂੰ ਮਹੁਬਤ 💕 ਹੈ ਤੇਰੇ ਨਾਲ ਖੁਸ਼ਬੂ 🌷 ਦੀ ਤਰ੍ਹਾਂ..
ਤੇ ਖੁਸ਼ਬੂ ਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀ ਹੁੰਦਾ.. 😍
ਕਿਥੇ ਭੱਜਿਆ ਫਿਰਦਾ ਇਸ਼ਕ ਦੀ ਤਾਲਾਸ਼ ਵਿਚ
ਜਿਸ ਦਿਨ ਉਜਾੜਣਾ , ਹੋਇਆਂ ਉਹਨੇ ਤੈਨੂੰ ਆਪ ਹੀ ਲੱਭ ਲੈਣਾ ,
ਤੇਰੀ ਸੋਚ ਤੇ ਸੁਭਾਅ ਦੋਹਾਂ ਨੂੰ ਸਲਾਮ
ਤਾਹੀਂ ਤਾਂ ਮੈਂ ਦਿਲ ਕੀਤਾ ਤੇਰੇ ਨਾਮ ,
ਮੇਰੇ ਪਿਆਰ ਨੂੰ ਸੱਜਣਾਂ ਸਿਰਫ ਸਮਝਣ ਦੀ ਲੋੜ ਆ , ਪਰ ਇਹ ਕੋਸ਼ਿਸ਼ ਤੁਸੀਂ ਕਦੇ ਕਰ ਹੀ ਨੀਂ ਸਕਦੇ ,
ਇਹ ਮੁਹੱਬਤ ਦਾ ਕਿਰਦਾਰ ਵੀ ਅਜੀਬ ਜਿਹਾ , ਜੋ ਅਧੂਰੀ ਰਹਿ ਸਕਦੀ ਆ ਪਰ ਖਤਮ ਨਹੀਂ ਹੋ ਸਕਦੀ ,
ਇਸ਼ਕ ਇਕ ਅਜਿਹਾ ਵਿਸ਼ਾ ਹੈ , ਜਿਹੜਾ ਵੀ ਦਿਲ ਲਾ ਕੇ ਪੜ੍ਹਦਾ ਹੈ ਓਹੀ ਫੇਲ਼ ਹੋ ਜਾਂਦਾ ,
ਪਿਆਰ ਦਾ ਮਤਲਬ ਸਿਰਫ ਆਸ਼ਕੀ ਨਹੀਂ ਹੁੰਦਾ ਇਹ ਤਾਂ ਬਾਕੀ ਰਿਸ਼ਤਿਆਂ ਵਿੱਚ ਵੀ ਬੜਾ ਨਿੱਘ ਦਿੰਦਾ ਏ
ਮੁਹੱਬਤ ਹਰ ਸ਼ਖਸ ਤੇ ਮਿਹਰਬਾਨ ਨਹੀਂ ਹੁੰਦੀ
ਪਿਆਰ ਦੇਣ ਤੇ ਲੈਣ ਦੀ ਦਾਤ ਰੱਬ ਕਿਸੇ ਕਿਸੇ ਨੂੰ ਬਖਸ਼ਦਾ,
ਪਿਆਰ ਰੌਹਬ ਨਾਲ ਨਹੀਂ ਕੀਤਾ ਜਾਂਦਾ
ਜਜ਼ਬਾਤਾਂ ਦੇ ਇਜ਼ਹਾਰ ਨਾਲ ਕੀਤਾ ਜਾਂਦਾ ਹੈ,
ਦੁਨੀਆ ਵਿਚ ਦਿਲਦਾਰ ਬੜੇ ਨੇ, ਪਰ ਮਤਲਬ ਦੇ ਯਾਰ ਬੜੇ ਨੇ ਇਸ਼ਕ ਨਿਭਾਉਦਾਂ ਕੋਈ ਕੋਈ ਇਸ਼ਕ ਦੇ ਦਾਵੇਦਾਰ ਬੜੇ ਨੇ,
ਜੇ ਹੋਵੇ ਇਜਾਜ਼ਤ ਤਾਂ ਥੋਨੂੰ ਇਕ ਗੱਲ ਪੁੱਛ ਲਵਾਂ
ਉਹ ਜੋ ਪਿਆਰ ਸਾਥੋਂ ਸਿੱਖਿਆ ਸੀ ਹੁਣ ਕਿਸ ਨਾਲ ਕਰਦੇ ਹੋ,
ਅਧੂਰਾ ਹੈ ਇਸ਼ਕ ਤੇਰੇ ਨਾਮ ਤੋਂ ਬਿਨਾ
ਜਿਵੇ ਅਧੂਰਾ ਹੈ ਦਿਨ ਸ਼ਾਮ ਦੇ ਬਿਨਾ,
ਇਸ਼ਕ ਸਮੁੰਦਰ ਖਾਰੇ ਵਿੱਚੋ ਘੁੱਟ ਭਰਿਆ ਸੀ
ਬਹੁਤ ਜੋਰ ਲਾਈਆ ਪਰ ਸਾਲਾ ਪਚਿਆ ਹੀ ਨੀ,