ਨਾ ਤੇਹ ਹੀ ਬੁਝਾ ਸਕਿਆ ਨਾ ਹੋਂਦ ਹੀ ਸਲਾਮਤ ਰਹੀ
ਮੈਨੂੰ ਤੇਰੇ ਪਿਆਰ ਲਈ ਕਿੰਨੀ ਕੀਮਤ ਤਾਰਨੀ ਪਈ,
ਸੂਹੇ ਅੱਖਰਾਂ ਦੀ ਨਕਲ ਕਰਨ ਤੋਂ ਪਹਿਲਾਂ ਉਹਨਾਂ ਨੂੰ ਘੁੱਟਕੇ ਨਿਚੋੜਕੇ ਦੇਖ ਲਵੀਂ
ਵਿੱਚੋਂ ਲਹੂ ਨਈ ਮੇਰਾ ਦਰਦ ਸਿੰਮਣਾਂ ਏ ਤੇ ਮਹਿਕ ਤੇਰੀ ਮੁਹੱਬਤ ਦੀ ਆਉਣੀ ਏ
ਮੇਰਾ ਦਿਲ ਤਾਂ ਬੱਸ ਓੁਹਨੂੰ ਚਾਹੁੰਦਾ ਏ ਜੋ ਅਜੇ ਕਦਰ ਵੀ ਨਹੀਂ ਪਾਉਂਦਾ ਏ
I love you
ਜ਼ਿੰਦਗੀ ਚ ਸੱਬ ਤੋ ਖਾਸ ਇਨਸਾਨ ਓਹ ਹੁੰਦਾ ਹੈ
ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ
ਜਿਸ ਦੀ ਸਜ਼ਾ ਬਸ ਤੁਸੀਂ ਹੋ ਇਹੋ ਜਿਹਾ ਕੋਈ ਜੁਰਮ ਕਰਨਾ ਹੈ
ਜੇ ਅਸੀਂ ਸੁਧਾਰ ਕਰਾਂਗੇ ਤਾਂ ਉਨ੍ਹਾਂ ਨਾਲ ਕੀ ਹੋਵੇਗਾ
ਜੋ ਸਾਡੇ ਪਾਗਲਪਣ ਨੂੰ ਪਿਆਰ ਕਰਦੇ ਹਨ
ਬੜਾ ਔਖਾ ਹੁੰਦਾ ਉਸ ਇਨਸਾਨ ਨੂੰ ਭੁੱਲਣਾ, ਜਿਨ੍ਹੇ ਬਹੁਤ ਸਾਰੀਆਂ ਯਾਦਾਂ ਦਿੱਤੀਆਂ ਹੋਣ
ਜਿਸ ਦਿਲ ਦੇ ਅੰਦਰ ਵਸਦੀ ਤੂੰ
ਉਸਦੇ ਟੁਕੜੇ ਕਿੱਦਾਂ ਹੋਣ ਦਿਆਂ
ਜਿਨ੍ਹਾਂ ਅੱਖੀਆਂ ਚ ਤੂੰ ਵਸਦੀ ਆ
ਤੂੰ ਦੱਸ ਓਹਨਾ ਅੱਖੀਆਂ ਨੂੰ ਕਿੱਦਾਂ ਰੋਣ ਦਿਆਂ
ਜਿਨ੍ਹਾਂ ਉੱਤੇ ਮਾਨ ਹੋਵੇ
ਓਹੀ ਮੁਖ ਮੋੜਦੇ ਨੇ
ਜਿਨ੍ਹਾਂ ਨਾਲ ਸਾਂਝੇ ਸਾਹ
ਓਹੀ ਦਿਲ ਤੋੜਦੇ ਨੇ
ਜਿਨੂੰ ਹੱਦ ਤੋਂ ਜਿਆਦਾ ਪਿਆਰ ਕਰੋ
ਉਹ ਪਿਆਰ ਦੀ ਕਦਰ ਨੀ ਕਰਦਾ
ਪਿਆਰ ਦੀ ਕਦਰ ਓਹਨਾ ਨੂੰ ਪੁੱਛੋਂ
ਜਿਨ੍ਹਾਂ ਨੂੰ ਕੋਈ ਪਿਆਰ ਨੀ ਕਰਦਾ
ਭਾਲ ਆ ਮੈਨੂੰ ਉਸ ਮੰਜਲ ਦੀ
ਜਿਸਨੂੰ ਮੈ ਪਾਉਣਾ ਨੀ ਚਾਹੁੰਦਾ
ਦਿਸ ਰਹੀ ਆ ਉਹ ਮੇਨੂ
ਪਰ ਓਹਦੀਆਂ ਨਜਰਾਂ ਚ ਆਉਣਾ ਨੀ ਚਾਹੁੰਦਾ
ਥੋੜਾ ਜਿਹਾ ਦਿਲ ਨੂੰ ਉਦਾਸ ਕਰ ਲਿਆ ਕਰੋ , ਸਾਡੇ ਤੋਂ ਦੂਰ ਹੋਣ ਦਾ ਅਹਿਸਾਸ ਕਰ ਲਿਆ ਕਰੋ , ਰੋਜ ਅਸੀਂ ਹੀ ਤਹਾਨੂੰ ਯਾਦ ਕਰ ਦੇ ਹਾ , ਕਦੇ ਤੁਸੀਂ ਵੀ ਸਾਨੂੰ ਯਾਦ ਕਰ ਲਿਆ ਕਰੋ
ਦਿਲਾ ਤੈਨੂੰ ਆਖਿਆ ਸੀ ਤੇਰਾ ਕਿਸੇ ਨਹੀ ਹੋਣਾ
ਜਿਸ ਰਸਤੇ ਪੈ ਗਿਆ ਤੂੰ ਮੁੜਕੇ ਆ ਨਹੀ ਹੋਣਾ
ਰੋ ਲੈ ਦਿਲਾ ਤੂੰ ਕਿਸੇ ਲਈ ਸੁਖਪਾਲ ਮਰ ਗਿਆ ਤਾ ਤੈਨੂੰ ਕਿਸੇ ਨਹੀ ਰੋਣਾ
ਜੀਨਾ ਤਾਂ ਹੀ ਚੰਗਾ ਨਹੀ ਲੱਗਦਾ ਦੁੱਖ ਕਿਸੇ ਨੂੰ ਦੇ ਨਹੀ ਹੁੰਦਾ
ਦਿਲ ਵਿੱਚ ਦਿਲ ਦੀਆ ਕਿੰਨਾ ਚਿਰ ਲਕੋਵਾਗਾ ਦੱਸੇ ਬਿਨਾ ਰਹਿ ਵੀ ਨਹੀ ਹੁੰਦਾ
ਦੁੱਖ ਕਿਸੇ ਮੇਰੀ ਗੱਲ ਦਾ ਤੈਨੂੰ ਨਾ ਹੋਵੇ ਇਹੀ ਗਮ ਮੈਥੋ ਸਹਿ ਨਹੀ ਹੁੰਦਾ
ਕੋਈ ਤੋੜਦਾ ਤੇ ਕੋਈ ਟੁੱਟਦਾ ਆ
ਕੋਈ ਲੁੱਟਿਆ ਜਾਦਾ ਤੇ ਕੋਈ ਲੁੱਟਦਾ ਆ
ਦੀਵੇ ਦੀ ਲੋਅ ਵੀ ਘੱਟਦੀ ਜਾਦੀ
ਜਿਵੇ-ਜਿਵੇ ਤੇਲ ਮੁੱਕਦਾ ਆ
ਕੋਈ ਕਿਸੇ ਦੀ ਜਿੰਦਗੀ ਦੀ ਦੁਆ ਕਰਦਾ
ਕੋਈ ਕਿਸੇ ਦੀ ਮੌਤ ਦੀਆ ਸੁੱਖਾਂ ਸੁੱਖਦਾ ਆ
ਦਿਲ ਮੇਰੇ ਨਾਲ ਖੇਡਦਾ ਰਿਹਾ, ਮੈ ਖਿਡੌਣਾ ਬਣਿਆ ਰਿਹਾ, ਜਦ ਜੀਅ ਭਰਿਆ ਠੋਕਰ ਮਾਰ ਕੇ ਤੁਰ ਗਿਆ, ਮਿੱਟੀ ਦਾ ਖਿਡੌਣਾ ਸੀ ਮੈ ਅੰਦਰ ਤੱਕ ਟੁੱਟ ਗਿਆ, ਗਿਲਾ ਨਹੀ ਕੋਈ ਮੈਨੂੰ ਸਮਝ ਨਹੀ ਸਕਿਆ ਉਹ, ਦੁੱਖ ਹੈ ਮੇਰੇ ਯਜ਼ਾਬਾਤਾ ਨਾਲ ਵੀ ਖੇਡ ਗਿਆ ਉਹ
ਅੱਜ ਤੱਕ ਉਹੀ ਕੀਤਾ ਜੋ ਮੇਰੇ ਬੇਬੇ ਬਾਪੂ ਨੇ ਸਮਝਾਇਆ
ਯਾਰੀ ਲਾ ਕੇ ਕੀਤਾ ਨਾ ਕਦੇ ਪਿੱਠ ਤੇ ਵਾਰ, ਨਾ ਹੀ ਕਦੇ ਕਿਸੇ ਦਾ ਦਿਲ ਦੁਖਾਇਆ
ਡਰ ਰਵੇ ਪੈਰੀ ਕੰਢੇ ਵੱਜਣ ਦਾ, ਨਾ ਹੀ ਬੂਟਾ ਕਦੇ ਇਹੋ ਜਿਹਾ ਵੇਹੜੇ ਲਾਇਆ
ਕਿਸੇ ਦੇ ਪੈਰੀ ਬਾਪੂ ਦੀ ਪੱਗ ਰੁਲ ਜਾਏ, ਨਾ ਕੋਈ ਐਸਾ ਕਰਮ ਕਮਾਇਆ
ਉਹ ਕਿਵੇਂ ਖੁਸ਼ ਰਹਿਣਗੇ , ਜਿਨ੍ਹਾਂ ਨੇ ਅਪਣੇ ਬੇਬੇ ਬਾਪੂ ਨੂੰ ਰੁਵਾਇਆ
ਕੀ ਕਰੀਏ ਅੱਖਾ ਬੰਦ ਕਰ ਨਾਲ ਤੁਰਨਾ ਪੈਦਾ ਕੋਈ ਯਕੀਨ ਈ ਇੰਨਾ ਦੁਵਾ ਲੈਦਾ ਏ, ਸਾਥੋ ਤਾ ਨਹੀ ਦਰਦ ਦੇ ਹੁੰਦਾ ਕਿਸੇ ਨੂੰ ਪਤਾ ਨਹੀ ਕਿਵੇ ਕੋਈ ਇੰਨਾ ਤੜਫਾ ਲੈਦਾ ਏ, ਪਿਆਰ ਦੇ ਰਸਤੇ ਪਾ ਕੇ ਕੋਈ ਕਿਵੇ ਅਪਨਾ ਦਿਲ ਸਮਝਾ ਲੈਦਾ ਏ
ਦਿਲ ਕਰਦਾ ਏ ਇਹ ਜਹਾਨ ਤੇਰੇ ਨਾਮ ਕਰਦਾ, ਜਿਦੰਗੀ ਦੀ ਜੇ ਤੂੰ ਬਾਜੀ ਜਿੱਤਦੀ ਹੋਵੇ ਤਾਂ ਮੈਂ ਹਰ ਜਾ, ਜੇ ਤੈਨੂੰ ਮੇਰੀ ਵਜਾ ਕਰਕੇ ਦੁੱਖ ਹੋਵੇ ਤਾਂ ਸੱਚੀ ਮੈਂ ਮਰਜਾਂ
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ ਖਬਰ ਨਾ ਮੈਨੂੰ ਸੰਸਾਰ ਦੀ
ਬਾਕੀ ਦੁਨੀਆਂ ਤੋਂ ਦੱਸ ਕੀ ਏ ਮੈਂ ਲੈਣਾ ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ
ਤੈਨੂੰ ਆਪਣੀ ਜਾਨ ਬਣਾ ਬੈਠੇ ਤੇਰੀ ਦੀਦ ਦਾ ਚਸਕਾ ਲਾ ਬੈਠੇ
ਤੂੰ ਹੀ ਧੜਕੇ ਮੇਰੇ ਦਿਲ ਅੰਦਰ ਤੈਨੂੰ ਸਾਹਾਂ ਤਾਈ ਵਸਾ ਬੈਠੇ
ਨੀ ਸੁਲਫੇ ਦੀ ਲਾਟ ਜਿਹਾ ਗੱਭਰੂ ਰੂਹ ਤਾਈਂ ਮੇਰੇ ਨੀ ਹਾਏ ਛਾ ਗਿਆ
ਚਿੱਟੇ ਵਾਂਗੂ ਹੱਢਾਂ ਵਿੱਚ ਰਚਿਆ ਮੈਨੂੰ ਖੁਦ ਦਾ ਆਦੀ ਜਾ ਬਣਾ ਗਿਆ
ਸੁੱਖ ਦੇਣ ਵਾਲਾ ਇੱਕ ਹੈ ਮੰਗਣ ਵਾਲੇ ਲੱਖਾਂ ਨੇ
ਜਿੰਨਾਂ ਨੂੰ ਤੂੰ ਦਿਸਦਾ ਉਹ ਕਰਮਾਂ ਵਾਲੀਆਂ ਅੱਖਾਂ ਨੇ
ਪਿਆਰ ਤਾਂ ਹਰ ਕੋਈ ਕਰ ਲੈਂਦਾ ਏ ਪਰ ਰੂਹਾਂ ਤੱਕ
ਪਹੁੰਚਣ ਲਈ ਦਿਲ ਤੋਂ ਦਿਲ ਦਾ ਫ਼ਾਸਲਾ ਤੈਅ ਕਰਨਾ ਪੈਂਦਾ ਏ
ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਉਦੋਂ ਉਮਰ
ਦੂਰੀ ਉਚਾਈ ਤੇ ਭਾਰ ਨਾਲ ਫਰਕ ਨਹੀਂ ਪੈਦਾ
ਮੈ ਅੱਜ ਓਹੋ ਗਵਾਇਆ ਜੋ ਕਦੇ ਮੇਰਾ ਸੀ ਹੀ ਨਹੀਂ, ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿੱਤਾ ਜੋ ਸਿਰਫ ਤੇਰਾ ਹੀ ਸੀ
ਤੂੰ ਹੀ ਦੱਸ ਦੇ ਕਿਵੇਂ ਮਨ ਸਮਝਾ ਲਵਾਂ ਤੈਨੂੰ ਭੁੱਲ ਕਿੱਦਾਂ ਹੋਰ ਨੂੰ ਦਿਲ 'ਚ ਵਸਾ ਲਵਾਂ ਰੂਹ ਮੇਰੀ ਬਣ ਗੲੀ ੲੇ ਕੁੜੀੲੇ ਨੀ ਕਿਵੇਂ ਤੇਰੇ ਕੋਲੋ ਦੂਰੀਆਂ ਮੈ ਪਾ ਲਵਾਂ
ਲਫਜ ਤਾਂ ਲੋਕਾਂ ਲਈ ਲਿਖਦੇ ਆ ਤੂੰ ਤਾਂ ਅੱਖਾਂ ਵਿਚੋ ਪੜਿਆ ਕਰ ਕਮਲੀਏ
ਕੋਈ ਖਾਸ ਜਾਦੂ ਤਾਂ ਨਹੀਂ ਮੇਰੇ ਕੋਲ , ਬੱਸ ਗੱਲਾਂ ਹੀ ਦਿਲ ਤੋਂ ਕਰੀ ਦੀਆਂ
ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ, ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ, ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ, ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ
ਜਦੋਂ ਨਾ ਤੂੰ ਹੋਵੇ ਸਾਹਮਣੇ ਮੈਨੂੰ ਸੁੱਖ ਦਾ ਨਾ ਸਾਹ ਆਵੇ
ਦਿਲ ਕਰੇ ਤੈਨੂੰ ਦੇਖਾ ਵਾਰ ਵਾਰ ਸੱਜਣਾਂ ਰੱਬ ਜਿੰਨਾਂ ਤੇਰੇ ਤੇ ਐਤਬਾਰ ਸੱਜਣਾ, ਐਨਾਂ ਸਮੁੰਦਰ ਚ ਪਾਣੀ ਨਹੀ ਜਿੰਨਾ ਮੇਰੇ ਦਿਲ ਵਿਚ ਤੇਰੇ ਲਈ ਪਿਆਰ ਸੱਜਣਾਂ
ਸੀਨੇ ਨਾਲ ਲੱਗਿਆ ਦਿਲ ਨਾ ਮੇਰਾ ਹੋ ਸਕਿਆ, ਮਿੱਠਾ ਜਿਹਾ, ਮੁਸਕਰਾ ਕੇ ਜੋ ਤੂੰ ਤੱਕਿਆ ਦਿਲ ਤੇਰਾ ਹੋ ਗਿਆ
ਉਹ ਇੱਕ ਵਾਰ ਕਹੇ ਤਾਂ ਸਹੀ ਕਿ ਤੂੰ ਮੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਮੁਹੱਬਤ ਨਾ ਕਰੀ ਸੌਂਹ ਰੱਬ ਦੀ ਮੈਂ ਖੁਦ ਨੂੰ ਵੀ ਕਦੇ ਸ਼ੀਸ਼ੇ ਚ ਪਿਆਰ ਨਾਲ ਨਾ ਦੇਖਾ
ਕਾਤਲ ਤੇਰੇ ਨੈਣ ਸੋਹਣੀਏ ਆਸ਼ਕ ਪਾਗਲ ਕਰਗੇ ਲੋਕ ਪਿਆਰ ਲੀ ਜੱਗ ਨਾਲ ਲੜਦੇ ਅਸੀ ਤਾਂ ਰੱਬ ਦੇ ਨਾਲ ਵੀ ਲੜ ਗਏ
ਲਹਿਰਾਂ ਬਣ ਕੇ ਊਠਾਂਗੇ ਜਦ ਉਠਣਾ ਹੋਇਆ ਸ਼ਾਂਤ ਬੈਠਿਆ ਨੂੰ ਹਾਰਿਆ ਨਾ ਸਮਝੀ
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ ਸੱਚ ਜਾਨੀ ਤੇਰੇ ਬਿਨਾਂ ਅਸੀਂ ਕੱਖ ਦੇ ਨਹੀਂ ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !
ਕਿੰਝ ਯਾਰੀ ਨਿਭਦੀ ਸੱਜਣਾ ਨਾਲ ਉਸਦੇ ਸਵਾਲ ਨੂੰ ਪਤਾ ਤੇ ਮੇਰੇ ਜਵਾਬ ਨੂੰ ਪਤਾ
ਕਿੰਨਾ ਕਰਦੇ ਹਾਂ ਯਾਦ ਉਸਨੂੰ
ਉਸਦੀ ਸੋਚ ਨੂੰ ਪਤਾ ਜਾਂ ਮੇਰੇ ਖਿਆਲ ਨੂੰ ਪਤਾ
ਨੈਣ ਲੈਦੇ ਜਦੋ ਸੱਜਣਾ ਨੂੰ ਘੂਰ ਥੋੜਾ ਥੋੜਾ ਹੋਵੇ ਇਸ਼ਕੇ ਦੇ ਨਸ਼ੇ ਦਾ ਸਰੂਰ ਥੋੜਾ ਥੋੜਾ
ਇੱਕ ਸ਼ਾਖ਼ ਉੱਤੇ ਬੈਠੇ ਚੁੱਪਚਾਪ ਦੋ ਪਰਿੰਦੇ, ਕਹਿੰਣਾ ਚਹੁੰਦੇ ਕੁਝ ਦੋਵੇ ਹੀ ਜਰੂਰ ਥੋੜਾ ਥੋੜਾ
ਦਿਲ ਨੂੰ ਖੂਬਸੂਰਤ ਬਣਾਉਣ ਲਈ ਓਨੀ ਹੀ ਕੋਸ਼ਿਸ਼ ਕਰੋ
ਜਿੰਨੀ ਮਿਹਨਤ ਚਿਹਰਾ ਨਿਖਾਰਨ ਚ ਕਰਦੇ ਹੋ
ਪਿਆਰ ਉਦੋ ਹੀ ਕਰੀ ਸੱਜਣਾਂ ਜਦੋ ਨਿਭਾਉਣਾ ਆ ਜਾਵੇ
ਮਜਬੂਰੀਆਂ ਦਾ ਸਹਾਰਾ ਲੈ ਕੇ ਛੱਡਣਾਂ ਵਫ਼ਾਦਾਰੀ ਨਹੀਂ ਹੁੰਦੀਂ
ਅਸੀਂ ਆਸ਼ਕ ਲੰਮੀਆਂ ਰਾਹਾਂ ਦੇ ਸੰਗ ਛੱਡ ਗਏ ਸੱਜਣ ਸਾਹਾਂ ਦੇ
ਜਿਹਨੂੰ ਮੰਜ਼ਲ ਸਮਝ ਕੇ ਬਹਿ ਗਏ ਸੀ ਉਹ ਧੋਖੇ ਸੀ ਨਿਗਾਹਾਂ ਦੇ
ਨੈਣਾਂ ਨਾਲ ਨੈਣਾਂ ਦੀ ਗੱਲ ਨੂੰ ਤੂੰ ਪੜ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫੜ ਵੇ
ਨੀਂਦ ਖੋ ਰੱਖੀ ਏ ਉਸਦੀਆਂ ਯਾਦਾਂ ਨੇ
ਸ਼ਿਕਾਇਤ ਉਸਦੀ ਦੂਰੀ ਦੀ ਕਰਾ ਜਾਂ ਮੇਰੀ ਚਾਹਤ ਦੀ
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ'
ਜਿਸਦੇ ਲਫ਼ਜ਼ਾਂ ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ
ਬਹੁਤ ਨਸੀਬਾਂ ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ
ਹੱਕ ਅਤੇ ਸੱਚ ਕੋਈ ਦਬਾ ਨਹੀ ਸਕਦਾ ਮੇਰੇ ਨਾਲੋਂ ਵੱਧ ਕੋਈ ਤੈਨੂੰ ਚਾਹ ਨਹੀ ਸਕਦਾ
ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ
ਪੱਤਿਆਂ ਤੇ ਲਿਖ ਸਿਰਨਾਵੇਂ, ਤੇਰੇ ਵੱਲ ਘੱਲਦੇ ਹਾਂ ਗੁੱਸਾ ਗਿਲਾ ਛੱਡ ਦੇਈਦਾ, ਵਾਪਿਸ ਮੁੜ ਚੱਲਦੇ ਹਾਂ
ਦੂਰੀਆਂ ਬਹੁਤ ਨੇ ਪਰ ਇਨਾ ਸਮਝ ਲਓ ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁਂਦਾ ਤੁਸੀ ਦਿਲ ਦੇ ਏਨੇ ਕਰੀਬ ਹੋ ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁਂਦਾ