ਹੁੰਦੀ ਹੈ ਮੁਹਤਾਜ਼ ਮੁਹੱਬਤ ਰੂਪ ਰੰਗ ਦੀ ਜਿਸ ਦੇ ਨਾਲ ਹੋ ਜਾਵੇ ਸਦਾ ਖੈਰ ੳਹਦੀ ਮੰਗਦੀ
ਕੀ ਦੇਵਾਂ ਥੋਨੂੰ RED ROSE ਮੈਂ ਤੁਸੀਂ ਆਪ ਈ RED ROSE ਵਰਗੇ
ਮੇਰਾ ਯਾਰ ਸੋਹਣਾ ਹੱਦੋਂ ਵੱਧ, ਜਿਵੇਂ ਚਾਨਣ ਕੋਈ ਹਨੇਰੇ ਵਿੱਚ, ਫੁੱਲ ਦੇਖ ਕੇ ਉਹਨੂੰ ਖਿੜਦੇ ਨੇ, ਐਨਾਂ ਨੂਰ ਹੈ ਉਹਦੇ ਚਿਹਰੇ ਵਿੱਚ
ਸੂਰਤਾਂ ਤੇਰੇ ਤੋਂ ਪਹਿਲਾਂ, ਬਾਅਦ ਵੀ ਲੱਖਾਂ ਵੇਖੀਆਂ ਨੇ, ਪਰ ਆਖਰੀ ਵਾਰ ਉਸ ਸ਼ਿੱਦਤ ਨਾਲ ਬੱਸ ਤੈਨੂੰ ਦੇਖਿਆ ਸੀ”
ਪੂੰਝੇ ਮੈ ਹੰਝੂ ਆਪਣੇ ਕੁਝ ਇਸ ਅਦਾ ਦੇ ਨਾਲ, ਮੇਰੀ ਤਲੀ ਦੇ ਉੱਤੇ ਤੇਰਾ ਨਾਂ ਨਿਖਰ ਗਿਆ
ਕੱਲੀ ਫੋਟੋ ਦੇਖ ਕੇ ਮੇਰੀ, ਕਿੱਥੇ ਦਿਲ ਰੱਜਦਾ ਹੋਣਾ ਏ, ਜਦ ਮੇਰਾ ਨਹੀ ਜੀਅ ਲੱਗਦਾ, ਓਹਦਾ ਕਿਹੜਾ ਲੱਗਦਾ ਹੋਣਾ ਏ
ਪਤਾ ਨਹੀ ਸੀ ਕਿ ਮੁਹੱਬਤ ਹੋ ਜਾਵੇਗੀ ਸਾਨੂੰ ਤੇ ਬਸ ਉਸਦਾ ਮੁਸਕਰਾਉਣਾ ਚੰਗਾ ਲੱਗਦਾ ਸੀ
ਪਿਅਾਰ ਵੀ ਕੀ ਚੀਜ ਅਾ ਮੂੰਹ ਵਿੱਚੋ ਕੁਛ ਬੋਲ ਨੀ ਹੁੰਦਾ …
ਨੈਣ ਬੁਜਾਰਤਾ ਪਾੳੁਦੇ ਰਹਿਦੇ ਨੇ
ਉਹ ਮੈਨੂੰ ਕਹਿੰਦੀ:- ਮੈਂ ਇਕ ਦਿਨ ਤੇਰੇ ਸੀਨੇ ਤੇ ਸਿਰ ਰੱਖ ਕੇ ਸੋਣਾ ਹੈ,, ਮੈ ਕਿਹਾ ਤੂੰ ਆ ਤਾਂ ਸਹੀ, ਕਿਤੇ ਸ਼ੋਰ ਨਾਲ ਤੇਰੀ ਨੀਂਦ ਨਾ ਟੁੱਟ ਜਾਵੇ
ਇਸ ਲਈ ਆਪਣੇ ਸੀਨੇ ਦੀਆਂ ਧੜਕਨਾਂ ਵੀ ਰੋਕ ਲਵਾਂਗਾ
ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ
ਉੱਨੇ ਸਾਹ ਵੀ ਨਾ ਆਏ ਜਿੰਨੀ_ ਯਾਦ ਤੇਰੀ ਆਈ
ਚੁੰਨੀ ਰੰਗ ਦੇ ਲਲਾਰੀਆਂ ਮੇਰੀ, ਵੇ ਸੱਜਣਾ ਦੀ ਪੱਗ ਵਰਗੀ
ਜ਼ਿੰਦਗੀ ਦਾ ਕੀ ਆ ਲੱਗ ਜਾਣੀ ਹੈ, ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ
ਤੁਸੀਂ ਛੱਡੋ ਨਾ ਜੀ ਦਿਲ ਥੋਨੂੰ ਛੱਡ ਕੇ ਨੀ ਜਾਂਦੇ
ਜਿਆਦਾ ਨਹੀ ਬੱਸ ਇਹਨੀ ਕੁ ਮੁਹੱਬਤ ਆ ਤੇਰੇ ਨਾਲ ਰਾਤ ਦਾ ਆਖਰੀ ਖਿਆਲ ਤੇ ਸਵੇਰ ਦੀ ਪਹਿਲੀ ਸੋਚ ਤੂੰ ਆ
ਆਜਾ ਆਪਾਂ ਦਿਲ ਦੀ ਅਦਲਾ ਬਦਲੀ ਕਰਕੇ ਦੇਖੀਏ ਤੈਨੂੰ ਫਿਰ ਪਤਾ ਲੱਗੂਗਾ ਕਿ ਤੜਫਣ ਦੀ ਚਾਹਤ ਕੀ ਹੁੰਦੀ ਆ
ਐਂਵੇ ਕੋਸਿਸ ਨਾ ਕਰੀ ਅਸੀ ਨਈ ਜਾਣਾ ਨਾ ਤੇਰੇ ਦਿੱਲ ❤ ਚੋ ਤੇ ਨਾ ਤੇਰੇ ਦਿਮਾਗ ਚੋ
ਮੁਸਕਰਾ ਜਾਂਦੇ ਹਾਂ ਗ਼ੁੱਸੇ ਵਿੱਚ ਵੀ ਤੇਰਾ ਨਾਂ ਸੁਣ ਕੇ, ਤੇਰੇ ਨਾਂ ਨਾਲ ਇਹਨੀ ਮੁਹੱਬਤ ਹੈ ਤਾਂ ਤੇਰੇ ਨਾਲ ਕਿੰਨੀ ਹੋਵੇਗੀ
ਪਤਾ ਨਹੀ ਸੀ ਕਿ ਮੁਹੱਬਤ ਹੋ ਜਾਵੇਗੀ ਸਾਨੂੰ ਤੇ ਬਸ ਉਸਦਾ ਮੁਸਕਰਾਉਣਾ ਚੰਗਾ ਲੱਗਦਾ ਸੀ।
ਸਭ ਦਰਦ ਥਕਾਨਾਂ ਜਿਸਮ ਦੀਆਂ ਇੱਕ ਪਲਕ ਝਲਕ ਵਿੱਚ ਖੋਹ ਲੈਂਦੇ ਜਦ ਸੱਜਣ ਜੀ ਸਾਨੂੰ ਛੋਹ ਲੈਂਦੇ
ਪਿਆਰ ਨਾਲ ਭਾਵੇ ਸਾਰੇ ਅਰਮਾਨ ਮੰਗ ਲਈ
ਰੁੱਸ ਕੇ ਤੂੰ ਮੇਰੀ ਮੁਸਕਾਨ ਮੰਗ ਲਈ
ਇੱਕੋ ਹੈ ਤਮੰਨਾ ਕਦੇ ਧੋਖਾ ਨਾ ਦੇਵੀ
ਫਿਰ ਭਾਵੇ ਤੂੰ ਹੱਸ ਕੇ ਜਾਨ ਮੰਗ ਲਈ
ਕਹਿਣਾ ਦੋਵੇ ਚਾਹੁੰਦੇ, ਜਿਗਰਾ ਜਿਹਾ ਨਹੀ ਕਰਦਾ
ਦਿਲ ਤੇਰਾ ਵੀ ਡਰਦਾ, ਦਿਲ ਮੇਰਾ ਵੀ ਡਰਦਾ
ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ, ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ
ਜਿਸ ਥਾਂ ਤੇ ਯਾਰ ਮੇਰਾ ਪੈਰ ਧਰੇ ਰੱਬ ਜੱਨਤ ਤੋਂ ਸੋਹਣੀ ਉਹ ਥਾਂ ਕਰਦੇ ਉਹਨੂੰ ਖੁਸ਼ ਦੇਖ ਕੇ ਅਸੀਂ ਖੁਸ਼ ਹੁੰਦੇ ਰੱਬ ਸਾਡੀ ਹਰ ਖੁਸ਼ੀ ਉਹਦੇ ਨਾਂ ਕਰਦੇ
ਜੇ ਮੈ ਨਦੀ ਤਾਂ ਤੂੰ ਪਾਣੀ ਮੈ ਬਿਨਾ ਤੇਰੇ ਸੁੱਕ ਜਾਣਾ ਜੇ ਤੂੰ ਪਾਣੀ ਤਾਂ ਮੈ ਪਿਆਸਾ ਮੈ ਬਿਨਾ ਤੇਰੇ ਮੁੱਕ ਜਾਣਾ
ਅੱਖਾਂ ਵਿੱਚ ਤੇਰਾ ਚਿਹਰਾ ਨੀ, ਮੇਰੇ ਬੁੱਲਾਂ ਤੇ ਨਾਂ ਤੇਰਾ ਨੀਂ, ਦੀਵੇ ਤੇ ਜੋਤ ਦੀ ਸਾਂਝ ਜਿਹਾ, ਇਹ ਰਿਸ਼ਤਾ ਤੇਰਾ ਮੇਰਾ ਨੀਂ
ਦਿਲ ਰਾਜੀ ਹੳੁ ਤਾਂ ਦਸ ਦੲੀਂ ਮਜਬੂਰ ਤੈਨੁੰ ਕਰਦੇ ਨਹੀਂ
ਦੁਨੀਅਾਂ ਤੇ ਦੋਸਤ ਹੋਰ ਬੜੇ ਪਰ ਅਸੀ ਕਿਸੇ ਤੇ ਮਰਦੇ ਨਹੀਂ
ੲਿਹ ਜਨਮ ਤੇਰੇ ਨਾਮ ਲਾ ਬੈਠੇ ਤੈਨੂੰ ਅਗਲੇ ਜਨਮ ਤੰਗ ਕਰਦੇ ਨਹੀਂ
ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ… ਮੇਰੀ ਧੜਕਨ ਤੇਰੀ ਤਸਵੀਰ ਸੱਜਣਾਂ ਤੂੰ ਮੇਰੀ ਤਕਦੀਰ ਬਣ ਗਿਆ
ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ ਇੱਕ ਤਾਂ ਮੁੱਹਬਤ ਕਰ ਲਈ ਦੂਜਾ ਤੇਰੇ ਨਾਲ ਕਰ ਲਈ ਤੀਜਾ ਬੇ-ਹਿਸਾਬ ਕਰ ਲਈ…
ਉਹਨੂੰ ਆਖਣਾ ਨਾ ਕੁੱਝ ਬੱਸ ਦਿਲ ਚ ਵਸੌਣਾ ਉਹਦੀ ਮੰਨਣੀ ਆ ਸੱਭ ਇੱਕ ਪੱਲ ਨੀ ਰਵੌਣਾ -
ਤੂੰ ਜਦੋ ਰੁੱਸਕੇ ਬਹਿਣਾ ਮੈਂ ਮਿੰਨਤਾਂ ਕਰਨੀਆਂ ਤਰਲੇ ਕਰਨੇ ਪਰ ਤੂੰ ਇੱਕ ਨਾਂ ਮੰਨਣੀ ਮੈਂ ਫੇਰ ਵੀ ਪਿਆਰ ਕਰਦਾ ਰਿਹਾ ਆਪਣਾ ਦਿਲ ਤੜਵਾਉਣ ਲਈ॥
ਮੇਰੀ ਅੱਖਾਂ ਚ ਬਸ ਤੇਰੇ ਖਵਾਬ ਨੇ, ਤੇ ਦਿਲ ਚ ਤੇਰੇ ਲਈ ਪਿਆਰ ਬੜਾ ਤੂੰ ਯਾਰ ਬਣ ਗਿਆ ਏ ਜਾਨ ਮੇਰੀ, ਤੇੈਨੂੰ ਮਿਲਣ ਨੂੰ ਤਰਸੇ ਦਿਲ ਬੜਾ ਦੱਸ ਕਿੰਝ ਸਮਝਾਵਾਂ ਹੁਣ ਦਿਲ ਕਮਲੇ ਨੂੰ, ਤੇੈਨੂੰ ਪਾਉਣ ਲਈ ਇਹ ਬੇ ਕਰਾਰ ਬੜਾ
ਮੇਰੇ ਬੁੱਲਾਂ ਦਾ ਹਾਸਾਂ ਤੇਰੇ ਬੁੱਲਾਂ ਤੇ ਆਵੇ, ਤੇਰੀਆਂ ਅੱਖਾਂ ਦੇ ਅੱਥਰੂ ਮੇਰੀਆ ਅੱਖਾਂ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ, ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ
ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ, ਸੋਚਣੇ ਨੂੰ Time ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ
ਅਸੀਂ ਤਾਂ ਨਾਂ ਸਮਝ ਹਾਂ, ਕੀ ਸਮਝਾ ਗੇ ਮੁਹੱਬਤ ਦੇ ਅਸੂਲ, ਬੱਸ ਤੈਨੂੰ ਚਾਹਿਆ ਸੀ, ਤੈਨੂੰ ਚਾਹੁੰਦੇ ਹਾਂ ਤੇ ਤੈਨੂੰ ਹੀ ਚਾਹਾਂਗੇ
ਕੋਈ ਦੇਖ ਲਵੇ ਨਾ ਆਪਾ ਨੂੰ, ਚੱਲ ਆਪਣਾ ਆਪ ਛਿਪਾ ਲਈਏ, ਚੁੱਪ ਚਾਪ ਦਿਲਾਂ ਦੀ ਧੜਕਣ ਨੂੰ ਇਕ ਦੂਜੇ ਨਾਲ ਵਟਾ ਲਈਏ
ਉਹ ਕਹਿੰਦੀ ਜਦ ਵੀ ਮੈਨੂੰ ਮਿਲਦਾ ਨਜ਼ਰ ਉੱਠਾ ਕਰ ਮਿਲਿਆ ਕਰ ਮੈਨੂੰ ਪਸੰਦ ਹੈ ਤੇਰੀਆਂ ਅੱਖਾਂ ਚੋਂ ਆਪਣੇ ਆਪ ਨੂੰ ਦੇਖਣਾ
ਖੂਬਸੂਰਤ ਤਾਂ ਕੋਈ ਵੀ ਨਹੀ ਹੁੰਦਾ ਖੂਬਸੂਰਤ ਤਾਂ ਸਿਰਫ ਖੇਆਲ ਹੁੰਦੇ ਨੇ ਸ਼ਕਲ ਸੂਰਤ ਦੀ ਤਾਂ ਕੋਈ ਗਲ ਨਹੀ ਹੁੰਦੀ ਬਸ ਦਿਲ ਮਿਲਿਆਂ ਦੀ ਗਲ ਹੁੰਦੀ ਏ।
ਤੁੂੰ ਹਕੀਕਤ ਹੈ ਜਾਂ ਸਪਨਾ ਹੈ ਮੇਰੀਆਂ ਅੱਖਾਂ ਦਾ ਨਾਂ ਦਿਲ ਚੋ ਨਿੱਕਲਦੀ ਹੈ ਤੇ ਨਾ ਜਿੰਦਗੀ ਚ ਆਉਂਦੀ ਹੈ।
ਨਾਂ ਤੇਰਾ ਬਾਂਹ 'ਤੇ ਲਿਖ਼ਾਕੇ ਰਹਿਣ ਨੂੰ ਜੀਅ ਕਰਦਾ, ਚੰਨਾ ਤੈਨੂੰ ਗ਼ਲ਼ ਨਾਲ਼ ਲਾਕੇ ਰਹਿਣ ਨੂੰ ਜੀਅ ਕਰਦਾ
ਦੱਸ ਤੇਰੇ ਬਿਨਾਂ SmjHugi FeeLinG ਕੌਣ ਜੱਟ ਦੀ
ਮੈਂ ਤੇਰਾ ਆਂ BlooD ਗੋਰੀਏ ਤੂੰ BacKboNe ਜੱਟ ਦੀ
ਮੈਨੂੰ ਨੀ ਚਾਹੀਦੀ ਉਹ ਦੁਨੀਆਂ
ਜਿਸ ਦੁਨੀਆਂ ਚ ਤੂੰ ਮੇਰੇ ਨਾਲ ਨਾ ਹੋਵੇ
ਉਹਦੇ ਸਾਹਾਂ ਨਾਲ ਚੱਲਦੇ ਨੇ ਮੇਰੇ ਸਾਹ
ਇਹ ਸਾਹ ਕਿਤੇ ਰੁਕ ਨਾ ਜਾਵਣ ਏ
ਇਹ ਰਾਹ ਕਿਤੇ ਮੁੱਕ ਨਾ ਜਾਵਣ
ਰੱਬਾ ਰੱਖੀ ਮਿਹਰ ਦੀ ਨਿਗਾਹ
ਓਏ ਮੇਰੇ ਮਿੱਠੇ ਰੱਬ ਕਰੇ ਤੇਰਾਂ ਵਿਆਹ ਹੋਵੇ ਤਾਂ ਮੇਰੇ ਨਾਲ ਹੋਵੇ
ਨੀ ਤਾਂ ਕਿਸੇ ਨਾਲ ਨਾ ਹੋਵੇ
ਜੇ ਤੂੰ ਰਾਹਾਂ ਵਿਚ ਪਲਕਾਂ ਵਿਛਾਏਂਗੀ
ਮੈਂ ਵੀ ਪੈਰਾਂ ਥੱਲੇ ਤਲੀਆਂ ਧਰੂੰ
ਜੇ ਤੂੰ ਰੱਖੇਂਗੀ ਬਣਾਕੇ ਰਾਜਾ ਦਿਲ ਦਾ
ਵਾਂਗ ਰਾਣੀਆਂ ਦੇ ਰੱਖਿਆਂ ਕਰੂੰ
ਜਦੋ ਦਿਲ ਇੱਕ ਹੈ ਤਾਂ
ਫੇਰ ਦਿਲ ਚ ਰਹਿਣ ਵਾਲਾ ਵੀ ਇੱਕ ਹੀ ਹੋਣਾਂ ਚਾਹੀਦਾ
ੲੇਹੋ ਤਮੰਨਾ ੲੇ ਮੇਰੀ ਕਿ
ਜਦੋ ਅੱਖਾਂ ਬੰਦ ਕਰਾਂ ਤੇਰਾ ਚੇਹਰਾ ਨਜਰੀ ਅਾਵੇ
ਜਿਸ ਸਾਹ ਨਾਲ ਤੂੰ ਯਾਦ ਨਾ ਅਾਵੇ
ਰੱਬ ਕਰੇ ੳੁਹ ਸਾਹ ਹੀ ਨਾ ਅਾਵੇ
ਮੈ ਤੇਰੇ ਵਿੱਚੋ ਰੱਬ ਵੇਖਿਆ
ਕਿਵੇਂ ਤੇਰੇ ਵੱਲੋ ਮੁੱਖ ਪਰਤਾਵਾ
ਜਜਬਾਤੀ ਨਹੀ ਹੋਣ ਦਿੰਦੀ ਉਹਦੀ ਮੁਸਕਾਨ ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ ਮਹਾਨ ਹੁਣ ਤੇਰੀਆਂ ਬਾਹਾਂ ਜਦੋਂ ਨਿਕਲੇ ਪ੍ਰਾਣ
ਤੂੰ ਦਿਲ ਦੀ ਕੀ ਗੱਲ ਕਰਦੀ ਮੈਂ ਜਾਨ ਵੀ ਤੈਥੋਂ ਵਾਰ ਦਿਆਂ
ਕਿਸੇ ਚੀਜ਼ ਦੀ ਹੱਦ ਹੁੰਦੀ ਆ ਮੈਂ ਉਸ ਹੱਦ ਤੋਂ ਵੱਧ ਤੈਨੂੰ ਪਿਆਰ ਕਰਾਂ
ਮੈਨੂੰ ਜ਼ਿੰਦਗੀ ਦਾ ਪਤਾ ਨਈਓਂ ਲੱਗਦਾ, ਕਿੰਝ ਲੰਘਦੀ ਪਈ ਏ ਤੇਰੇ ਨਾਲ