ਇਸ ਦਿਲ 💕 ਮਾਸੂਮ ਨੂੰ ਭੁਲੇਖਾ ਜਿਹਾ ਪੈ ਗਿਆ..🤔
ਤੂੰ ਪਿਆਰ ਨਾਲ ਬੁਲਾਇਆ,
ਝੱਲਾ ਤੇਰਾ ਈ ਹੋ ਕੇ ਰਹਿ ਗਿਆ..🤗
ਪਿਆਰ ਦੀ ਡੋਰ ਨੂੰ ਸਜਾਈ ਰੱਖੀਂ,
ਦਿਲ ਨਾਲ ਦਿਲ ਨੂੰ ਮਿਲਾਈ ਰੱਖੀਂ,
ਕਿ ਲੈ ਜਾਣਾ ਇਸ ਦੁਨੀਆਂ ਤੋਂ,
ਬੱਸ ਮਿੱਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀਂ..
ਤੇਰੇ ਦਿਲ ਦੀਆਂ ਸੱਜਣਾ ਤੂੰ ਜਾਣੇ, ਮੇਰੇ ਦਿਲ ਵਿਚ ਧੜਕਣ ਤੇਰੀ ਐ,
ਤੂੰ ਜਿੰਨਾ ਚਿਰ ਸਾਡੇ ਕੋਲ ਰਹੇ, ਸਾਨੂੰ ਓਨੀ ਉਮਰ ਬਥੇਰੀ ਐ..
ਅਰਮਾਨ ਕਿੰਨੇ ਵੀ ਹੋਣ ਆਰਜ਼ੂ ਤੂੰ ਹੀ ਆਂ,
ਗੁੱਸਾ ਕਿੰਨਾ ਵੀ ਹੋਵੇ ਪਿਆਰ ਤੂੰ ਹੀ ਆਂ !!
ਤੈਨੂੰ ਪਿਆਰ ਈ ਏਨਾ ਕਰਦੇ ਹਾਂ, ਹੁਣ ਇਸ ਤੋਂ ਵੱਧ ਕੇ ਕੀ ਆਖਾਂ,
ਤੁਸੀਂ ਜਦ ਵੀ ਆਖੋ ਓਏ 😠 ਆਖੋ ਮੈਂ ਜਦ ਵੀ ਆਖਾਂ ਜੀ ☺ ਆਖਾਂ..
ਪਾਣੀ ਦੀਆਂ ਛੱਲਾਂ ਹੋਵਣ.. ਤੂੰ ਹੋਵੇ ਮੈਂ ਹੋਵਾਂ,
ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ...💐
ਲੱਖ ਉਹਨੂੰ ਚਾਹਣ ਵਾਲੇ ਨੇ
ਮੈ ਇਹ ਸੁਣਿਆ
ਚੰਗੇ ਆ ਨਸੀਬ ਮੇਰੇ ਓਹਨੇ ਮੈਨੂ ਚੁਣਿਆ..👫
ਕਿਸੇ ਨੂੰ ਪਿਅਾਰ ਕਰਨਾ ਹੈ ਤਾ ੲੇਸ ਤਰ੍ਹਾ ਕਰੋ
ਕੀ ਤੁਹਾਡੇ ਤੋ ਬਾਅਦ ਯਾਦ ਕਰਕੇ ਅਾਖੇ
ਪਿਅਾਰ ਤਾ ਬਸ ੳੁਹੀ ਕਰਦਾ ਸੀ
ਮੇਰੀ ਫਿਤਰਤ ਵਿੱਚ ਵਫਾ,
ਮੈਥੋਂ ਬੇਵਫਾਈ ਨਹੀਂ ਹੋਣੀ,
ਮੈਂ ਕਿਸੇ ਦਾ ਪਿਆਰ ਖਰੀਦ ਸਕਾਂ,
ਮੈਥੋਂ ਏਨੀ ਕਮਾਈ ਨਹੀਂ ਹੋਣੀ
ਜਿਆਦਾ ਨਹੀ ਬਸ ਇਹਨੀ ਕੁ ਮੁਹੱਬਤ ਆ ਤੇਰੇ ਨਾਲ,
ਰਾਤ ਦਾ ਆਖਰੀ ਖਿਆਲ ਤੇ ਸਵੇਰ ਦੀ ਪਹਿਲੀ ਸੋਚ ਤੂੰ ਆ..😫
ਪਿਆਰ ਆਪਣੀ ਜਗ੍ਹਾ ਪਰ ਰਿਸ਼ਤਾ ਨਿਭਾਉਣ ਲਈ
Dil ਵਿੱਚ
ਇਕ-ਦੂਜੇ ਲਈ Respect ਹੋਣੀ ਬਹੁਤ ਜਰੂਰੀ ਆ..
ਮੁਹੱਬਤ ਕੀ ਏ ਚਲ ਦੋ ਲਫ਼ਜ਼ਾਂ ਵਿੱਚ ਦੱਸਦੇ ਹਾਂ,
ਤੇਰਾ ਮਜਬੂਰ ਕਰ ਦੇਣਾ... ਮੇਰਾ ਮਜਬੂਰ ਹੋ ਜਾਣਾ
ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ
ਤੁਸੀਂ ਦਿਲ ‘ਚ ਸਮਾ ਗਏ ਕਿੰਝ ਕੱਢੀਏ ਰਿਸ਼ਤਾ ਦਿਲਾ ਦਾ ਹੁੰਦਾ
ਤਾ ਗੱਲ ਹੋਰ ਸੀ ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ
ਹੋਵੇ ਇੰਨਾ ਕੂ ਪਿਆਰ ਤੇਰੇ ਮੇਰੇ ਵਿੱਚ ਸੱਜਣਾਂ
ਤੇਰਾ ਰਾਸਤਾ ਜੇ ਮੁੱਕੇ ਤਾਂ ਮੈਂ ਰਾਹ ਬਣ ਜਾਵਾਂ ।
ਇਕ ਅਜੀਬ ਜਿਹੀ ਬੰਦਿਸ਼ ਹੈ ਦੋਸਤਾਂ ਦੇ ਪਿਆਰ ਵਿਚ..
ਨਾ ਓਹਨਾ ਨੇ ਕਦੇ ਕੈਦ ਵਿਚ ਰੱਖਿਆ ਤੇ ਨਾ ਹੀ ਅਸੀਂ ਫਰਾਰ ਹੋਏ..
ਇਸ਼ਕ ਤੇਰੇ ਨੂੰ ਕਿੰਝ ਮੈਂ ਰੋਕਾਂ, ਅਜਬ ਨਸ਼ਾ, ਤੇਰਾ ਪਿਆਰ ਅਨੋਖਾ,, ਬਿਨ ਤੇਰੇ ਨਾ ਧੜਕਨ ਧੜਕੇ,,, ਸਾਹ ਲੈਣਾ ਵੀ ਲੱਗਦਾ ਔਖਾ...😘😘😘
ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ.. ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ। 💞
ਅਜੀਬ ਅਦਾ ਹੈ ਤੇਰੇ ਦਿਲ ਦੀ ਵੀ😍…ਨਜਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜਗੀ ਵੀ ਸਾਡੇ ਨਾਲ ਹੈ 😦ਸ਼ਿਕਾਇਤ ਵੀ ਸਾਡੇ ਨਾਲ ਤੇਪਿਆਰ ਵੀ ਸਾਡੇ ਹੀ ਨਾਲ ਹੈ।😙
ਅੱਜ ਥੋੜਾ ਜਿਹਾ ਇਸ਼ਕ ਮੈਨੂੰ ਵੀ ਕਰ ਲੈਣਦੋ ਜਨਾਬ ਜੇ ਸਭ ਸਿਆਣੇ ਬਣ ਗਏ ਤਾਂ ਗੁਨਾਹ ਕੌਣ ਕਰੂਗਾ॥
ਨਰਾਜ਼ਗੀ ਵੀ ਬਹੁਤ ਪਿਆਰੀ ਚੀਜ਼ ਹੈ,
ਥੋੜ੍ਹੇ ਪਲਾਂ ਵਿੱਚ ਹੀ ਪਿਆਰ ਨੂੰ ਦੁੱਗਣਾ ਕਰ ਦਿੰਦੀ ਹੈ..!
ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ ਕਰਕੇ,
ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ..!
ਪੂੰਝੇ ਮੈ ਹੰਝੂ ਆਪਣੇ ਕੁਝ ਇਸ ਅਦਾ ਦੇ ਨਾਲ,
ਮੇਰੀ ਤਲੀ ਦੇ ਉੱਤੇ ਤੇਰਾ ਨਾਂ ਨਿਖਰ ਗਿਆ..!
ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ💞💞 ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ 💞
ਪਿਆਰ ਅਗਰ ਸੱਚਾ ਹੋਵੇ ਤਾ ਕਦੇ ਨਹੀਂ ਬਦਲ ਦਾ ਨਾ ਸਮੇ ਨਾਲ ਨਾ ਹਾਲਤ ਨਾਲ.
ਟੁੱਟੇ ਪਿਆਰ ਦੀ #кaнaηί ਭਾਵੇਂ ਹੋ ਗਈ ਪੁਰਾਣੀਂ...😌😌 ਤਾਂ ਵੀ ਚੰਗੀ ਲੱਗਦੀ ਏ ਤੇਰੀ #үaad ਮਰਜਾਣੀਂ...😬😬 .💕
ਬਾਂਹ ਫੜਕੇ ਲੈ ਚੱਲ ਮੈਨੂੰ, ਬੜੀ ਸੋਹਣੀ ਮਿੱਟੀ ਤੇਰੀਆਂ ਰਾਹਵਾਂ ਦੀ, ਜੇ ਪਿਆਰ ਸਜ਼ਾ ਤਾਂ ਮਨਜ਼ੂਰ ਸਾਨੂੰ, ਪਰ ਕੈਦ ਹੋਵੇ ਤੇਰੀਆਂ ਬਾਹਵਾਂ ਦੀ
ਕੱਲੀ ਫੋਟੋ ਦੇਖ ਕੇ ਮੇਰੀ,
ਕਿੱਥੇ ਦਿਲ ਰੱਜਦਾ ਹੋਣਾ ਏ,
ਜਦ ਮੇਰਾ ਨਹੀ ਜੀਅ ਲੱਗਦਾ,
ਓਹਦਾ ਕਿਹੜਾ ਲੱਗਦਾ ਹੋਣਾ ਏ ।
!!#ਪਤਾ ਨਹੀ ?ਸੀ ਕਿ #ਮੁਹੱਬਤ❤ #ਹੋ_ਜਾਵੇਗੀ । #ਸਾਨੂੰ ਤੇ #ਬਸ_ਉਸਦਾ👉 #ਮੁਸਕਰਾਉਣਾ 😊#ਚੰਗਾ_ਲੱਗਦਾ 👌ਸੀ।
👉👉 #Ãттттт👌 ਸਾਡਾ #Åттitűðë😘 #ਘੈਂਟ 👌✌ਸਾਡਾ #SтуLе 😉 ਐ 😂 ਅਸੀ #ਵਜਦੇ✔✔ ਦਿਲਾਂ ❤ ਤੇ 😁 #ਜਿਵੇ 😘 ਵਜਦੀ 🔫 #ਮਿਸਾਇਲ ਐ😊😉😘
ਪਿਅਾਰ 👫ਵੀ ਕੀ ਚੀਜ ਅਾ … ਮੂੰਹ 😐ਵਿੱਚੋ ਕੁਛ ਬੋਲ ਨੀ ਹੁੰਦਾ …. ਨੈਣ 👀ਬੁਜਾਰਤਾ ਪਾੳੁਦੇ ਰਹਿਦੇ ਨੇ……
ਉਹ ਮੈਨੂੰ ਕਹਿੰਦੀ:- ਮੈਂ ਇਕ ਦਿਨ ਤੇਰੇ ਸੀਨੇ ਤੇ ਸਿਰ ਰੱਖ ਕੇ ਸੋਣਾ ਹੈ,,, ਮੈ ਕਿਹਾ ਤੂੰ ਆ ਤਾਂ ਸਹੀ, ਕਿਤੇ ਸ਼ੋਰ ਨਾਲ ਤੇਰੀ ਨੀਂਦ ਨਾ ਟੁੱਟ ਜਾਵੇ... ਇਸ ਲਈ ਆਪਣੇ ਸੀਨੇ ਦੀਆਂ ਧੜਕਨਾਂ ਵੀ ਰੋਕ ਲਵਾਂਗਾ
ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ... ਉੱਨੇ ਸਾਹ ਵੀ ਨਾ ਆਏ ਜਿੰਨੀ_ ਯਾਦ ਤੇਰੀ ਆਈ.
ਚੁੰਨੀ ਰੰਗ ਦੇ ਲਲਾਰੀਆਂ ਮੇਰੀ, ਵੇ ਸੱਜਣਾ ਦੀ ਪੱਗ ਵਰਗੀ..
ਜ਼ਿੰਦਗੀ ਦਾ ਕੀ ਆ ਲੱਗ ਜਾਣੀ ਹੈ, ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ..
ਤੁਸੀਂ ਛੱਡੋ ਨਾ ਜੀ ਦਿਲ 💔 ❣️ ਥੋਨੂੰ ਛੱਡ ਕੇ ਨੀ ਜਾਂਦੇ..💓💑 😍
ਜਿਆਦਾ ਨਹੀ ਬੱਸ ਇਹਨੀ ਕੁ ਮੁਹੱਬਤ ਆ ਤੇਰੇ ਨਾਲ ਰਾਤ ਦਾ ਆਖਰੀ ਖਿਆਲ ਤੇ ਸਵੇਰ ਦੀ ਪਹਿਲੀ ਸੋਚ ਤੂੰ ਆ
ਵਕ਼ਤ ਤੇ ਪਿਆਰ ਦੋਵੇ ਜ਼ਿੰਦਗੀ ਵਿਚ ਖਾਸ ਹੁੰਦੇ ਨੇ,
ਵਕ਼ਤ ਕਿਸੇ ਦਾ ਨੀ ਹੁੰਦਾ ਤੇ ਪਿਆਰ ਹਰੇਕ ਨਾਲ ਨਹੀਂ ਹੁੰਦਾ...
ਆਜਾ ਆਪਾਂ ਦਿਲ ਦੀ ਅਦਲਾ ਬਦਲੀ ਕਰਕੇ ਦੇਖੀਏ
ਤੈਨੂੰ ਫਿਰ ਪਤਾ ਲੱਗੂਗਾ ਕਿ ਤੜਫਣ ਦੀ ਚਾਹਤ ਕੀ ਹੁੰਦੀ ਆ॥
😊 ਐਂਵੇ ਕੋਸਿਸ ਨਾ ਕਰੀ ਅਸੀ ਨਈ ਜਾਣਾ 😊
😊 ਨਾ ਤੇਰੇ ਦਿੱਲ ❤ ਚੋ ਤੇ ਨਾ ਤੇਰੇ ਦਿਮਾਗ ਚੋ
👉👉👉👉👉👉👉👉👉👉👉👂
ਪਿਆਰ ਉਹ ਜੋ ਜਜ਼ਬਾਤ ਨੂੰ ਸਮਝੇ,
ਮੁਹੱਬਤ ਉਹ ਜੋ ਇਹਸਾਸ ਨੂੰ ਸਮਝੇ,
ਮਿਲ ਤਾ ਜਾਂਦੇ ਨੇ ਬਹੁਤ ਆਪਣਾ ਕਹਿਣ ਵਾਲੇ,
ਪਰ ਆਪਣਾ ਤਾ ਉਹ ਜੋ ਬਿਨਾ ਕਹੇ ਹਰ ਬਾਤ ਨੂੰ ਸਮਝੇ...
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ,
ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ..
ਮੁਸਕਰਾ ਜਾਂਦੇ ਹਾਂ ਗ਼ੁੱਸੇ ਵਿੱਚ ਵੀ ਤੇਰਾ ਨਾਂ ਸੁਣ ਕੇ,
ਤੇਰੇ ਨਾਂ ਨਾਲ ਇਹਨੀ ਮੁਹੱਬਤ ਹੈ ਤਾਂ ਤੇਰੇ ਨਾਲ ਕਿੰਨੀ ਹੋਵੇਗੀ....!!!
ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……
ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ
ਅਜੀਬ ਅਦਾ ਹੈ ਤੇਰੇ ਦਿਲ ਦੀ ਵੀ ਨਜਰਾਂ ਵੀ ਸਾਡੇ ਤੇ ਹੀ ਨੇ, ਤੇ ਨਰਾਜਗੀ ਵੀ ਸਾਡੇ ਨਾਲ ਹੈ
ਸ਼ਿਕਾਇਤ ਵੀ ਸਾਡੇ ਨਾਲ ਤੇ, ਪਿਆਰ ਵੀ ਸਾਡੇ ਹੀ ਨਾਲ ਹੈ।
ਪਤਾ ਨਹੀ ਸੀ ਕਿ ਮੁਹੱਬਤ ਹੋ ਜਾਵੇਗੀ ਸਾਨੂੰ
ਤੇ ਬਸ ਉਸਦਾ ਮੁਸਕਰਾਉਣਾ ਚੰਗਾ ਲੱਗਦਾ ਸੀ।
ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਏ,
ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ..❤️
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ,
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ..🌝
ਸਭ ਦਰਦ ਥਕਾਨਾਂ ਜਿਸਮ ਦੀਆਂ ਇੱਕ ਪਲਕ ਝਲਕ ਵਿੱਚ ਖੋਹ ਲੈਂਦੇ ਜਦ ਸੱਜਣ ਜੀ ਸਾਨੂੰ ਛੋਹ ਲੈਂਦੇ
ਹੱਸਦੇ ਹੱਸਦੇ ਵੀ ਉਹ ਰੁੱਸ ਜਾਂਦੇ ਨੇ ਹੱਥਾ ਚੋ ਹੱਥ ਛੁੱਟ ਜਾਂਦੇ ਨੇ
ਕਹਿੰਦੇ ਬੜਾ ਨਾਜੁਕ ਹੁੰਦਾ ਏ ਪਿਆਰ ਦਾ ਰਿਸ਼ਤਾ
ਹੱਸਦਿਆਂ ਹੱਸਦਿਆਂ ਦੇ ਵੀ ਦਿਲ ਟੁੱਟ ਜਾਂਦੇ ਨੇ...
ਮੈਂ ਕਿੰਨਾ ਤੈਨੂੰ ਕਰਦਾ ਹਾਂ ਪਿਆਰ ਜਦੋਂ ਦੱਸਾਂਗਾ,
ਇੱਕ ਪਾਸੇ ਦਿਲ ਇੱਕ ਪਾਸੇ ਜਾਨ ਰੱਖਾਂਗਾ..