ਦੂਰੀਆਂ ਬਹੁਤ ਨੇ ਪਰ ਇੰਨਾ ਸਮਝ ਲਓ ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁੰਦਾ,
ਤੁਸੀ ਦਿਲ ਦੇ ਏਨੇ ਕਰੀਬ ਹੋ ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁੰਦਾ।
ਉਹ ਇੱਕ ਵਾਰ ਕਹੇ ਤਾਂ ਸਹੀ ਕਿ ਤੂੰ ਮੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਮੁਹੱਬਤ ਨਾ ਕਰੀ
ਸੌਂਹ ਰੱਬ ਦੀ ਮੈਂ ਖੁਦ ਨੂੰ ਵੀ ਕਦੇ ਸ਼ੀਸ਼ੇ ਚ ਪਿਆਰ ਨਾਲ ਨਾ ਦੇਖਾ।
ਪਿਆਰ ਤਾਂ ਸੱਜਣਾਂ ਤੈਨੂੰ ਹੀ ਕਰਦੇ ਰਹਾਂਗੇ,
ਦੁਨੀਆਂ ਤੇ ਬੇਸ਼ਕ ਰਹੀਏ ਜਾ ਨਾਂ ਰਹੀਏ ।।
ਸੀਨੇ ਨਾਲ ਲੱਗਿਆ ਦਿਲ ਨਾ ਮੇਰਾ ਹੋ ਸਕਿਆ,
ਮਿੱਠਾ ਜਿਹਾ, ਮੁਸਕਰਾ ਕੇ ਜੋ ਤੂੰ ਤੱਕਿਆ ਦਿਲ ਤੇਰਾ ਹੋ ਗਿਆ।
ਦਿਲ ਕਰੇ ਤੈਨੂੰ ਦੇਖਾ ਵਾਰ ਵਾਰ ਸੱਜਣਾਂ ਰੱਬ ਜਿੰਨਾਂ ਤੇਰੇ ਤੇ ਐਤਬਾਰ ਸੱਜਣਾ,
ਐਨਾਂ ਸਮੁੰਦਰ ਚ ਪਾਣੀ ਨਹੀ ਜਿੰਨਾ ਮੇਰੇ ਦਿਲ ਵਿਚ ਤੇਰੇ ਲਈ ਪਿਆਰ ਸੱਜਣਾਂ।
Style ਤੇ ਕਮਲੀਏ ਅਾਪਣੇ ਵੀ ਅੱਤ ਹੋਣਗੇ,
ਜਦੋ ਮੇਰੇ ਹੱਥਾਂ 'ਚ ਤੇਰੇ ਹੱਥ ਹੋਣਗੇ ।
ਜਦੋਂ ਨਾ ਤੂੰ ਹੋਵੇ ਸਾਹਮਣੇ
ਮੈਨੂੰ ਸੁੱਖ ਦਾ ਨਾ ਸਾਹ ਆਵੇ..
ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇ ਮੈਂ ਹੋਵਾਂ
ਪਿਆਰ ਦੀਆਂ ਗੱਲਾਂ ਹੋਵਾਂ, ਤੂੰ ਹੋਵੇਂ ਮੈਂ ਹੋਵਾਂ..
ਕੀ ਹੋਇਆ ਜ਼ੇ ਤੇਰੇ ਨਾਲ ਲੜਦਾ ਹਾਂ
ਪਿਆਰ ਵੀ ਤਾਂ ਕਮਲੀਏ ਤੈਨੂੰ ਹੀ ਕਰਦਾ ਹਾਂ...
#ਸੱਜਣ ਰਾਜੀ ਹੋ ਜਾਵੇ ਫਿਰ ਵੀ
ਰੌਲਾ ਨਹੀਂ ਪਾਈ ਦਾ #ਪਾਗਲਾ
#ਇਸ਼ਕ ਹੁੰਦਾ #ਹੀਰਿਆ ਦੇ ਵਰਗਾ
ਜਗ ਤੋ ਲੁਕਾਈ ਦਾ #ਪਾਗਲਾਂ......
ਵੇ ਚੰਨਾਂ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲਗੇ ਪਰਛਾਵਾਂ
ਕੋਣ ਦੇਖੇ ਇਸਕ ਚ ਜਾਤਾਂ ਨੂੰ,ਕੋਣ ਦੇਖੇ ਇਸਕ ਚ ਰਾਤਾਂ ਨੂੰ,
ਪਿਆਰ ਚ ਦਿੱਲ ਦੀਵਾਨੇ ਹੁੰਦੇ,ਉਡੀਕਦੇ ਨੇ ਮੁਲਾਕਾਤਾਂ ਨੂੰ,,☺
ਜਿਸ ਰਿਸ਼ਤੇ💑 ਵਿੱਚ ਵਿਸ਼ਵਾਸ 👌ਤੇ ਵਫਾਦਾਰੀ👈 ਹੋਵੇ..
ੳੁੱਥੇ ਕਸਮਾਂ👈 ਤੇ ਸ਼ਰਤਾਂ 👏ਦੀ ਲੋੜ ਨਹੀਂ ਪੈਂਦੀ...
ਇਹ ਮੇਲ ਨਿਗਾਹਾਂ ਦੇ, ਇਹ ਕੁਝ ਪਲ ਚਾਵਾ ਦੇ,💕
ਜਿੰਦਗੀ ਤੋਂ ਮਹਿੰਗੇ ਨੇ, ਇਹ ਸੌਦੇ ਸਾਹਾ ਦੇ. 💞
💕ਕੋਲ ਸਦਾ ਰਹਿ ਸੱਜਣਾ, ਅਸੀਂ ਲੱਖ ਵਾਰ ਵੀ ਤੱਕ ਕੇ ਨਹੀਂ ਰੱਜਣਾ,
ਮੁਖੜਾ ਨਾ ਮੋੜੀਂ ਸਾਡਾ ਜ਼ੋਰ ਕੋਈ ਨਾ, ਕਦੇ ਛੱਡ ਕੇ ਨਾ ਜਾਵੀਂ ਸਾਡਾ ਹੋਰ ਕੋਈ ਨਾ💕
ਔਖੇ ਬੜੇ ਨੇ ਵਿਛੋੜੇ ਸਹਿਨੇ ਰੱਬਾ ,
ਵਿਛੋੜਾ ਨਾ ਤੂੰ ਕਿਸੇ ਦਾ ਪਾ ਦੇਵੀ!
ਜੇ ਕੋਈ ਕਰਦਾ ਏ ਕਿਸੇ ਨੂੰ ਸੱਚੇ ਦਿਲੋ ਪਿਆਰ ,!
ਤਾਂ ਰਹਿਮ ਕਰਕੇ ਉਹਨਾਂ ਨੂੰ ਮਿਲਾ ਦੇਵੀ
ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ
ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ
ਮਰ ਕੇ ਬਣ ਜਾਵਾ ਮੈ ਉਹ ਤਾਰਾ ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ
ਪਹਿਲਾਂ ਲੜਦੀ ਰਹਿੰਦੀ ਏ ਫੇਰ ਪਿਆਰ ਨਾਲ ਮਨਾਉਦੀ ਏ ਰੂਹ
ਖਿੜ ਜਾਂਦੀ ਮੇਰੀ ਕਮਲੀ ਜਦੋ ਹੱਕ ਜਤਾਉਂਦੀ ਏ
ਜੀਨਾ ਮਰਨਾ ਹੋਵੇ ਨਾਲ ਤੇਰੇ ਕਦੀ
ਸਾਹ ਨਾ ਤੇਰੇ ਤੋ ਵਖ ਹੋਵੇ
ਤੈਨੂੰ zindgi ਅਾਪਣੀ ਅਾਖ ਸਕਾ
ਬਸ ਏਨਾ ਕ ਮੇਰਾ ਹਕ ਹੋਵੇ
ਜੀਨਾ ਮਰਨਾ ਹੋਵੇ ਨਾਲ ਤੇਰੇ ਕਦੀ
ਸਾਹ ਨਾ ਤੇਰੇ ਤੋ ਵਖ ਹੋਵੇ
ਤੈਨੂੰ zindgi ਅਾਪਣੀ ਅਾਖ ਸਕਾ
ਬਸ ਏਨਾ ਕ ਮੇਰਾ ਹਕ ਹੋਵੇ
ਭੁੱਲਣਾ ਤਾਂ ਦਿਮਾਗ ਦਾ ਕੰਮ ਹੁੰਦਾ ਕਮਲਿਏ
ਮੈਂ ਤਾਂ ਤੈਨੂੰ ਦਿਲ ਚ ਰੱਖਿਆ ਤੂੰ ਬੇਫਿਕਰ ਰਹਿ
♥️ਕਹਿੰਦੀ ਸਰਦਾਰਾ ਤੇਰੇ ਨਾਲ ਬੇਪਨਾਹ ਪਿਆਰ ਹੈ ਇਸ ਕਮਲੀ ਨੂੰ
♥️ਜਿੰਨਾ ਮਰਜੀ ਤੇਰੇ ਨਾਲ ਲੜ ਲਵਾ ਪਰ ਫਿਰ ਤੇਰੇ ਬਿਨਾ ਰਹਿ ਵੀ ਨਹੀਂ ਹੁੰਦਾ
ਰੰਗ ਰੰਗੀਲੀ ਦੁਨੀਆ ਦੇ ਵਿੱਚ ਘਾਟੇ
ਨੀ ਮੁਟਿਆਰਾਂ ਦੇ.....
ਸ਼ਕਲਾਂ ਪਰਖਣ ਵਾਲੀਏ
ਕੁੜੀਏ ਹੀਰੇ ਦਿਲ ਨੇ ਯਾਰਾਂ ਦੇ..
ਜਿਹਨੂੰ ਵਜਦੇ ਸਲੂਟ ਪਾਕੇ ਤੁਰਾ ਨਾਲ ਸੂਟ
ਹੋਵੇ ਕੁੜਤੇ ਪਜਾਮੇ ਵਾਲਾ ਜੱਟ ਨੀ
ਜੇ ਤੂੰ ਮਿਲ ਜੇ ਕਸਮ ਖੁਦਾ ਦੀ ਹੋਰ ਵੱਲ ਨਾ ਤੱਕੂਗਾ
ਤੂੰ ਗਮ ਨੂੰ ਤਰਸੇ ਗੀ ਨੀ ਏਨਾ ਖੁਸ ਰੱਖੂਗਾ
ਤੇਰੇ ਤੋਂ ਇਲਾਵਾ ਨਹੀਓਂ ਕੁਝ ਚਾਹੀਦਾ
ਮਿਲੇ ਜੰਨਤ ਮੈਂ ਉਹ ਵੀ ਨਕਾਰ ਦਿਆਂ
ਰੱਬ ਕਹੇ ਤੈਨੂੰ ਪਾਉਣ ਦੀ ਕੀਮਤ
ਭੁੱਲਣਾ ਉਸਨੂੰ
ਤੇਰੇ ਲਈ ਯਾਰਾ ਮੈਂ ਰੱਬ ਵੀ ਵਿਸਾਰ ਦਿਆਂ ।
ਤੈਨੂੰ ਹੀ ਬੱਸ ਚਾਹਿਆ ਏ 💕 ਤੈਨੂੰ ਹੀ ਬੱਸ ਪਾਇਆ ੲੇ
ਤੇਰੇ ਤੋਂ ਸ਼ੁਰੂ ਇਸ਼ਕ 💕 ਤੇਰੇ 'ਤੇ 💕ਮੁੱਕ ਜਾਣਾਂ ,
ਸਾਹਾਂ ਦਾ ਸਫਰ ਤੇਰੇ 💕 ਕਦਮਾਂ 'ਤੇ ਆ ਰੁਕ ਜਾਣਾਂ 💕
ਕੋੲੀ ਹੋਰ ਨਾਂ ਸੁਣਲੇ ਵੇ,,,,
ਗੱਲ ਤੇਰੀ ਮੇਰੀ ੲੇ....
ਸਦੀਆ ਦਾ ਪਿਆਰ ਮੈ ਤੈਨੂੰ ਦੇ ਦਿਆ
ਮੁੜ ਕੇ ਨੀ ਆਉਣੀ ਇਹ ਜਿੰਦਗੀ
ਨੀ ਮੈ ਕਰ ਲਿਆ ਜਰੂਰੀ ਇੱਕ ਫੈਸਲਾ
ਤੇਰੇ ਨਾਲ ਹੈ ਬਿਤਾਉਣੀ ਇਹ ਜਿੰਦਗੀ
ਰਾਤਾਂ ਚਾਨਣੀਆਂ ਆਈਆਂ, ਬਾਤਾਂ ਪਿਆਰ ਦੀਆਂ ਪਾਈਏ
ਜਿਥੇ ਆਸ਼ਿਕ਼ ਵੱਸਦੇ ਨੇ, ਚੱਲ ਉਸ ਦੇਸ਼ ਚਲੇ ਜਾਈਏ ..
ਇਸ਼ਕ💑ਦੀਆਂ ਗਹਿਰਾੲੀਅਾਂ💋ਵਿੱਚ ਖੂਬਸੂਰਤ❤ਕੀ ਏ
ਇੱਕ👍ਮੈਂ ਹਾਂ ਇੱਕ👄ਤੂੰ ਹੈ
ਹੋਰ👌ਜ਼ਰੂਰਤ👋ਕੀ ਏ
ਕਹਿੰਦਾ ਟੋਹਰ ਤਾਂ ਪਹਿਲਾਂ ਹੀ ਬਹੁਤ ਸੀ ਤੇਰੇ ਓ ਜੀ ਦੀ
ਰਹਿੰਦੀ ਰੱਬ ਨੇ ਤੇਰੇ ਨਾਲ ਜੋੜੀ ਬਣਾ ਕੇ ਪੂਰੀ ਕਰ ਦਿੱਤੀ..!
💕ਸਾਥ ਹੋਵੇ ਤੇਰੀ ਜਿਹੀ ਨਾਰ 👫 ਦਾ ਬਹੁਤੇ ਫੈਸ਼ਨਾ_ਦੀ_ਪੱਟੀ ਤੋਂ ਕੀ ਲੈਣਾ
ਬਿੱਲੋ ਤੇਰੀ ਸਾਦਗੀ_ਤੇ_ਭੋਲਾਪਨ ਮਾਰਦਾ ਬਹੁਤੀ ਆਕੜਾਂ ਵਾਲੀ ਤੋਂ ਕੀ ਲੈਣਾ💕
💁ਵੇ ਆਕੜ ਨਾ ਸਮਝੀ 😳 ਇਹ ਤਾਂ ਅਣਖ ਆ ਤੇਰੀ ਮੁਟਿਆਰ ਦੀ
👩 ਨਾਲ ਤੁਰੇਂਗਾ ਤਾਂ ਲੋਕੀਂ ਕਹਿਣਗੇ ਕਿਸਮਤ ਚੰਗੀ ਆ ਸਾਡੇ ਯਾਰ ਦੀ
ਮੈ ਤੇਰਾ ਪਰਛਾਵਾਂ ਨਹੀ,ਤੇਰਾ ਸਾਥ ਬਣਨਾ ਹੈ
ਜਿਸਨੂੰੰ ਕਦੇ ਹਨੇਰੇ ਵੀ ਦੂਰ ਨਾ
ਜਿੰਦ ਮਾਹੀ ਅੰਬੀਆ🍋ਨੂੰ ਪੈ ਗਿਆ ਬੂਰ
ਕੁੰਡੀ ਮੁੱਛ ਤੇ ਮਰ ਗੲੀ 👰ਹੂਰ
ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ,
ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ,
ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ,
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ.
ਇਹਨਾ ਅੱਖਿਆਂ ਵਿਚ ਸੀ ਪਿਆਰ ਬੜਾ ,
ਉਹਨੇ ਕਦੇ ਅੱਖਿਆਂ ਦੇ ਵਿਚ ਤੱਕਿਆ ਹੀ ਨਹੀਂ ,
ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ ,
ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ
ਕੋਈ ਖਾਸ ਜਾਦੂ ਤਾਂ ਨਹੀਂ ਮੇਰੇ ਕੋਲ , ਬੱਸ ਗੱਲਾਂ ਹੀ ਦਿਲ ਤੋਂ ਕਰੀ ਦੀਆਂ।
ਲਫਜ ਤਾਂ ਲੋਕਾਂ ਲਈ ਲਿਖਦੇ ਆ ਤੂੰ ਤਾਂ ਅੱਖਾਂ ਵਿਚੋ ਪੜਿਆ ਕਰ ਕਮਲੀਏ ।
🚜ਆ ਇਕੱਠੇ ਹੌ ਕੇ 👫ਦੁਨੀਆ ਬਣਾ ਲਈਏ
ਰੁੱਸੀਏ ਤਾ 😍ਝੱਟ ਹੀ ਮਨਾ ਲਈਏ
ਝੌਲੀ ਤੇਰੀ 🙏ਖੁਸੀਆ ਨਾਲ ਭਰ ਦਊਗਾ
ਸੁਪਨਿਆ ਵਾਲਾ ਤੈਨੂੰ ਘਰ 🏠ਦਊਗਾ
ਸਾਰੀ ੳੁਮਰ ਰਹੇਗਾ ਖੁਸ ਤੂੰ ਵੇ
ਵਿਅਾਹ ਮੇਰੇ ਨਾਲ ਕਰਾ ਲੇ ਸੋਹਣਿਅਾ🌷💞
ਤੇਰੀ lovely_smile😊 ਨੇ ਮੇਰੇ ਤੇ ਜਿਹੜਾ effect🤠 ਕੀਤਾ
ਮੈ ਸਭ ਨੂੰ Reject👎 ਕਰਕੇ ਤੈਨੂੰ select👫 ਕੀਤਾ....
ਲੋਕਾਂ ਨੇ ਰੋਜ਼ ਕੁਛ ਨਵਾਂ ਮੰਗਿਆ ਖੁਦਾ ਕੋਲੋ, ਇੱਕ ਮੈਂ ਹੀ ਹਾਂ ਜੋ ਤੇਰੇ ਖਿਆਲ ਤੋ ਅੱਗੇ ਨੀ ਵੱਧ ਸਕਿਆ..
ਕਿਸੇ ਨੂੰ ਖੁਸੀ ਕਿਸੇ ਨੂੰ ਯਾਰ ਮਿਲੇ
ਪਰ ਸਾਨੂੰ ਹਰ ਜਨਮ ਵਿਚ ਤੇਰਾ ਪਿਅਾਰ ਮਿਲੇ 😊
ਮੈਨੂੰ ਪਿਆਰ ਤਾਂ ਓਦੋਂ ਈ ਹੋਗਿਆ ਸੀ ਜਦ ਦੇਖਿਆ ਪਹਿਲੀ ਵਾਰ ਤੈਨੂੰ....
ਮੁਹੱਬਤ ਵਿਚ ਝੁੱਕ ਜਾਣਾ ਕੋਈ ਅਜੀਬ ਗੱਲ ਨਹੀਂ ਹੁੰਦੀ💕
ਚਮਕਦਾ ਸੂਰਜ ਵੀ ਢੱਲ ਜਾਂਦਾ ਹੈ ਚੰਦ ਦੀ ਖਾਤਿਰ💕
ਤੂੰ ਹੀ ਦੱਸ ਦੇ ਕਿਵੇਂ ਮਨ ਸਮਝਾ ਲਵਾਂ ਤੈਨੂੰ ਭੁੱਲ ਕਿੱਦਾਂ ਹੋਰ ਨੂੰ ਦਿਲ 'ਚ ਵਸਾ ਲਵਾਂ
ਰੂਹ ਮੇਰੀ ਬਣ ਗੲੀ ੲੇ ਕੁੜੀੲੇ ਨੀ ਕਿਵੇਂ ਤੇਰੇ ਕੋਲੋ ਦੂਰੀਆਂ ਮੈ ਪਾ ਲਵਾਂ।
ਫੜ ਲਵੋ ਹੱਥ ਉਸ ਦਾ ਜੋ
ਪਿਆਰ ਕਰੇ ਤੁਹਾਨੂੰ ਏ
ਜਿੰਦਗੀ ਰੁਕੇਗੀ ਨਹੀਂ ਲੰਘ ਜਾਵੇਗੀ।
ਜਿੰਦਗੀ ਵਿਰਾਨ ਇੱਕ-ਦੂਜੇ ਬਿਨਾਂ
ਇਕੱਠੇ ਰਹਿੰਦਿਆਂ ਭਾਵੇਂ ਸਾਰੀ ਉਮਰ ਲੜੀਏ.