ਮੈ ਅੱਜ ਓਹੋ ਗਵਾਇਆ ਜੋ ਕਦੇ ਮੇਰਾ ਸੀ ਹੀ ਨਹੀਂ,
ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿੱਤਾ ਜੋ ਸਿਰਫ ਤੇਰਾ ਹੀ ਸੀ.!!
ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਉਦੋਂ ਉਮਰ.
ਦੂਰੀ ਉਚਾਈ ਤੇ ਭਾਰ ਨਾਲ ਫਰਕ ਨਹੀਂ ਪੈਦਾ.!!
ਪਿਆਰ ਵੀ ਬਹੁਤ ਅਜੀਬ ਹੈ ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ ਉਸ ਨੂੰ ਵੀ ਖੋਣ ਦਾ ਡਰ ਲੱਗਾ ਰਹਿੰਦਾ ਹੈ.!!
ਹਰੇਕ ਨੂੰ Future ਬਣਾਉਣ ਵਾਲਾ ਤਾਂ ਮਿਲ ਜਾਂਦਾ ਪਰ.
ਪਿਆਰ ਕਰਨ ਵਾਲਾ ਕਿਸੇ ਕਿਸਮਤ ਵਾਲੇ ਨੂੰ ਮਿਲਦਾ.!!
ਪਿਆਰ ਤਾਂ ਹਰ ਕੋਈ ਕਰ ਲੈਂਦਾ ਏ ਪਰ ਰੂਹਾਂ ਤੱਕ.
ਪਹੁੰਚਣ ਲਈ ਦਿਲ ਤੋਂ ਦਿਲ ਦਾ ਫ਼ਾਸਲਾ ਤੈਅ ਕਰਨਾ ਪੈਂਦਾ ਏ.!!
ਸੁੱਖ ਦੇਣ ਵਾਲਾ ਇੱਕ ਹੈ ਮੰਗਣ ਵਾਲੇ ਲੱਖਾਂ ਨੇ.
ਜਿੰਨਾਂ ਨੂੰ ਤੂੰ ਦਿਸਦਾ ਉਹ ਕਰਮਾਂ ਵਾਲੀਆਂ ਅੱਖਾਂ ਨੇ.!!
ਪਹਿਲਾਂ ਲੜਦੀ ਰਹਿੰਦੀ ਏ ਫੇਰ ਪਿਆਰ ਨਾਲ ਮਨਾਉਂਦੀ ਏ.
ਰੂਹ ਖਿੜ ਜਾਂਦੀ ਮੇਰੀ ਕਮਲੀ ਜਦੋ ਹੱਕ ਜਤਾਉਂਦੀ ਏ.!!
ੲਿੱਕ ਸਾਫ ਜਿਹੀ ਗੱਲ 2 ਲਫਜ਼ਾਂ ਵਿੱਚ ਕਰਦੇ ਅਾ.
FEELING ਨੂੰ ਸਮਝੋ ਜੀ ਅਸੀ ਦਿਲ ਤੋ ਤੁਹਾਡੇ ਤੇ ਮਰਦੇ ਅਾ.!!
ਕਹਿੰਦੀ ਕੋਈ ਲੰਬੀ ਚੋੜੀ ਗੱਲ ਨਹੀ ਬੱਸ ਇਹੀ ਕਹਿਣਾ ਚਾਹੁੰਦੀ ਹਾਂ.
ਤੇਰੇ ਹੱਥਾਂ ਵਿੱਚ ਹੱਥ ਦੇਕੇ ਮਹਿਫੂਜ਼ ਰਹਿਣਾ ਚਾਹੁੰਦੀ ਹਾਂ.!!
ਰੱਬ ਕਰਕੇ ਸਾਡਾ ਏਦਾਂ ਹੀ ਬਣਿਆ ਰਹੇ ਪਿਆਰ....
ਜਦ ਮੱਥਾ ਚੁੰਮਦਾ ਐਂ..
ਵੇ ਮੇਰੀ ਜਾਨ ਜਾਨ ਵਿਚ ਆਵੇ..
ਤੇਰੇ ਨਾਲ ਸ਼ਿਕਵੇ
ਤੇਰੇ ਨਾਲ ਹੀ ਪਿਆਰ
ਉਂਝ ਤਾਂ ਰੱਬ ਨੇ ਸਾਰੀ ਦੁਨੀਆਂ ਹੀ ਸੋਹਣੀ ਬਣਾਈ ਆ,
ਪਰ ਮੇਰੇ ਵਾਲੀ ਤੇ ਕੁੱਝ ਜ਼ਿਆਦਾ ਹੀ ਰੀਝ ਲਾਈ ਆ ..
ਨੀ ਸੁਲਫੇ ਦੀ ਲਾਟ ਜਿਹਾ ਗੱਭਰੂ ਰੂਹ ਤਾਈਂ ਮੇਰੇ ਨੀ ਹਾਏ ਛਾ ਗਿਆ.
ਚਿੱਟੇ ਵਾਂਗੂ ਹੱਢਾਂ ਵਿੱਚ ਰਚਿਆ ਮੈਨੂੰ ਖੁਦ ਦਾ ਆਦੀ ਜਾ ਬਣਾ ਗਿਆ.!!
ਜਦੋ ਤੱਕ ਧੜਕੂਗਾ ਇਹ ਦਿਲ ਇਹੀ ਕਹੂ ਤੇਰੇ ਨਾਲ ਪਿਆਰ ਸੀ ਹੈ ਤੇ ਹਮੇਸ਼ਾ ਰਹੂ.!!
ਤੈਨੂੰ ਆਪਣੀ ਜਾਨ ਬਣਾ ਬੈਠੇ ਤੇਰੀ ਦੀਦ ਦਾ ਚਸਕਾ ਲਾ ਬੈਠੇ.
ਤੂੰ ਹੀ ਧੜਕੇ ਮੇਰੇ ਦਿਲ ਅੰਦਰ ਤੈਨੂੰ ਸਾਹਾਂ ਤਾਈ ਵਸਾ ਬੈਠੇ.!!
ਕਿੱਥੋ ਤਲਾਸ਼ ਕਰੇਗੀ ਨੀ ਮੇਰੇ ਵਰਗਾ.
ਜੋ ਤੇਰੀ ਜੁਦਾਈ ਵੀ ਸਹੇ ਤੇ ਪਿਆਰ ਵੀ ਕਰੇ.!!
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ ਖਬਰ ਨਾ ਮੈਨੂੰ ਸੰਸਾਰ ਦੀ.
ਬਾਕੀ ਦੁਨੀਆਂ ਤੋਂ ਦੱਸ ਕੀ ਏ ਮੈਂ ਲੈਣਾ ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ.!!
ਖੁਦ ਨੂੰ ਖੋਹ ਕੇ ਤੈਨੂੰ ਪਾਇਆ ਰੱਬ ਜਾਣੇ ਕੀ ਖੱਟਿਆ ਪਿਆਰ ਜਾਂ ਬੇਵਫਾਈ.!!
_ਬੁਲਾਇਆ ਨਾ ਕਰ ,,ਚੁੱਪ ਰਹਿਣ ਦਿਆ ਕਰ 😍____
ਜਦੋਂ ਅਸੀ _ਚੁੱਪ ਹੁੰਦੇ ਹਾਂ , ਤੇਰੇ _ਕੋਲ❤ ਹੁੰਦੇ ਹਾਂ 😘_____
🐥ਕਿੰਝ ਯਾਰੀ ਨਿਭਦੀ ਸੱਜਣਾ ਨਾਲ_,
ਉਸਦੇ ਸਵਾਲ ਨੂੰ ਪਤਾ ਤੇ ਮੇਰੇ ਜਵਾਬ ਨੂੰ ਪਤਾ_,
ਕਿੰਨਾ ਕਰਦੇ ਹਾਂ ਯਾਦ ਉਸਨੂੰ_,
ਉਸਦੀ ਸੋਚ ਨੂੰ ਪਤਾ ਜਾਂ ਮੇਰੇ ਖਿਆਲ ਨੂੰ ਪਤਾ..!!🐥
ਭੁੱਖ ਰਿਸ਼ਤਿਆਂ 💞 ਨੂੰ ਵੀ ਲਗਦੀ ਏ 💝
ਪਿਆਰ ❤ ਤੇ ਸਤਿਕਾਰ 🙇 ਦੀ 😍
ਕੋਠੇ ਤੇ ਖਲੋ ਮਾਹੀਆ ,
ਵੇ ਚੰਨ ਭਾਵੇ ਨਿੱਤ ਚੜਦਾ ਸਾਨੂ ਤੇਰੀ ਹੀ ਲੋ ਮਾਹੀਆ ..
ਆਜਾ ਤੈਨੂੰ ਸਾਹਾਂ ਦੇ ਧਾਗੇ' ਚ ਪਰੋ ਲਵਾ,
ਸੀਨੇ ❤ ਵਿੱਚ ਚੱਲਦੀਆ ਰਗਾਂ 'ਚ ਲਕੋ ਲਵਾ,
ਵਾਹ ਸੱਜਣ ਜੀ ਥੋਡੀਆ ਕਿਆ ਨੇ ਬਾਤਾਂ
ਥੋਡੇ ਦਿਨ ਤੇ ਥੋਡੀਆ ਹੀ ਨੇ ਰਾਤਾਂ
ਨੈਣ ਲੈਦੇ ਜਦੋ ਸੱਜਣਾ ਨੂੰ ਘੂਰ ਥੋੜਾ ਥੋੜਾ ।
ਹੋਵੇ ਇਸ਼ਕੇ ਦੇ ਨਸ਼ੇ ਦਾ ਸਰੂਰ ਥੋੜਾ ਥੋੜਾ....
ਇੱਕ ਸ਼ਾਖ਼ ਉੱਤੇ ਬੈਠੇ ਚੁੱਪਚਾਪ ਦੋ ਪਰਿੰਦੇ,
ਕਹਿੰਣਾ ਚਹੁੰਦੇ ਕੁਝ ਦੋਵੇ ਹੀ ਜਰੂਰ ਥੋੜਾ ਥੋੜਾ...
ਦਿਲ ਨੂੰ ਖੂਬਸੂਰਤ ਬਣਾਉਣ ਲਈ ਓਨੀ ਹੀ ਕੋਸ਼ਿਸ਼ ਕਰੋ.
ਜਿੰਨੀ ਮਿਹਨਤ ਚਿਹਰਾ ਨਿਖਾਰਨ ਚ ਕਰਦੇ ਹੋ.!!
ਪਿਆਰ ਉਦੋ ਹੀ ਕਰੀ ਸੱਜਣਾਂ ਜਦੋ ਨਿਭਾਉਣਾ ਆ ਜਾਵੇ.
ਮਜਬੂਰੀਆਂ ਦਾ ਸਹਾਰਾ ਲੈ ਕੇ ਛੱਡਣਾਂ ਵਫ਼ਾਦਾਰੀ ਨਹੀਂ ਹੁੰਦੀਂ.!!
ਅਸੀਂ ਆਸ਼ਕ ਲੰਮੀਆਂ ਰਾਹਾਂ ਦੇ ਸੰਗ ਛੱਡ ਗਏ ਸੱਜਣ ਸਾਹਾਂ ਦੇ.
ਜਿਹਨੂੰ ਮੰਜ਼ਲ ਸਮਝ ਕੇ ਬਹਿ ਗਏ ਸੀ ਉਹ ਧੋਖੇ ਸੀ ਨਿਗਾਹਾਂ ਦੇ.!!
ਨੈਣਾਂ ਨਾਲ ਨੈਣਾਂ ਦੀ ਗੱਲ ਨੂੰ ਤੂੰ ਪੜ ਵੇ.
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫੜ ਵੇ.!!
ਨੀਂਦ ਖੋ ਰੱਖੀ ਏ ਉਸਦੀਆਂ ਯਾਦਾਂ ਨੇ.
ਸ਼ਿਕਾਇਤ ਉਸਦੀ ਦੂਰੀ ਦੀ ਕਰਾ ਜਾਂ ਮੇਰੀ ਚਾਹਤ ਦੀ.!!
'ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ'
ਕੋਈ ਗ਼ਮ ਪਾਉਣ ਨੂੰ ਤਰਸੇਂਗੀ,
ਐਨਾ ਖ਼ੁਸ਼ ਰਖੂੰਗਾ ..
ਜਿਸਦੇ ਲਫ਼ਜ਼ਾਂ ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ.....
ਬਹੁਤ ਨਸੀਬਾਂ ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ....!!!
ਹੱਕ ਅਤੇ ਸੱਚ ਕੋਈ ਦਬਾ ਨਹੀ ਸਕਦਾ
ਮੇਰੇ ਨਾਲੋਂ ਵੱਧ ਕੋਈ ਤੈਨੂੰ ਚਾਹ ਨਹੀ ਸਕਦਾ
ਰੋਜ਼ ਸਵੇਰੇ Juice ਨਾਲ
Sandwich ਖਵਾਇਆ ਕਰੂੰਗੀ
ਤੂੰ ਹਾਂ ਤੇ ਕਰ ਸੋਹਣਿਆ
ਤੈਨੂੰ Good_Morning Jaanu
ਕਹਿ ਕੇ ਵੀ ਉਠਾਇਆ ਕਰੂੰਗੀ
ਬੱਸ ਇਨਾ ਕੁ ਪਿਆਰ ਕਰਾਂਗਾ ਮੈਂ ਤੇਰੇ ਨਾਲ ਜਾਨੇ ਮੇਰੀਏ
ਕਿ ਸੱਭ ਨੂੰ ਇਹੀ ਕਹੇਂਗੀ
'ਮੇਰੇ ਸੋਹਣੇ ਵੱਰਗਾ ਜੱਗ ਤੇ ਹੋਰ ਕੋਈ ਵੀ ਨਈ
ਪਹਿਲਾਂ ਲੜਦੀ ਰਹਿੰਦੀ ਏ
ਫੇਰ ਪਿਆਰ ਨਾਲ ਮਨਾਉਦੀ ਏ
ਰੂਹ ਖਿੜ ਜਾਂਦੀ ਮੇਰੀ
ਕਮਲੀ ਜਦੋ ਹੱਕ ਜਤਾਉਂਦੀ ਏ
ਅਜੀਬ ਅਦਾ ਹੈ ਤੇਰੇ ਦਿਲ ਦੀ ਵੀ
ਨਜਰਾਂ ਵੀ ਸਾਡੇ ਤੇ ਹੀ ਨੇ
ਤੇ ਨਰਾਜਗੀ ਵੀ ਸਾਡੇ ਨਾਲ ਹੈ
ਸ਼ਿਕਾਇਤ ਵੀ ਸਾਡੇ ਨਾਲ
ਤੇ ਪਿਆਰ ਵੀ ਸਾਡੇ ਹੀ ਨਾਲ ਹੈ
ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ
ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ
ਪੱਤਿਆਂ ਤੇ ਲਿਖ ਸਿਰਨਾਵੇਂ, ਤੇਰੇ ਵੱਲ ਘੱਲਦੇ ਹਾਂ
ਗੁੱਸਾ ਗਿਲਾ ਛੱਡ ਦੇਈਦਾ, ਵਾਪਿਸ ਮੁੜ ਚੱਲਦੇ ਹਾਂ
ਦੂਰੀਆਂ ਬਹੁਤ ਨੇ ਪਰ ਇਨਾ ਸਮਝ ਲਓ
ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁਂਦਾ
ਤੁਸੀ ਦਿਲ ਦੇ ਏਨੇ ਕਰੀਬ ਹੋ
ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁਂਦਾ
ਕੁਝ ਪੰਨੇ ਤੇਰੀਆ ਯਾਦਾਂ ਦੇ
ਪੜਨੇ ਨੂੰ ਜੀਅ ਜਿਹਾ ਕਰਦਾ ਏ
ਤੇਰੇ ਬਿਨ ਜੀ ਕੇ ਦੇਖ ਲਿਆ
ਪਰ ਤੇਰੇ ਬਿਨ ਨਾ ਸਰਦਾ ਏ
ਏਹ ਔਖੇ ਲਫ਼ਜ਼ ਪਿਆਰਾਂ ਦੇ
ਪੜਨੇ ਨੂੰ ਦਿਲ ਤਾਂ ਡਰਦਾ ਏ
ਪਰ ਅੰਦਰੋਂ ਅੰਦਰੀ ਏਹ ਸੱਜ਼ਣਾ
ਤੈਨੂੰ ਬੜੀ ਮੁਹੱਬਤ ਕਰਦਾ ਏ
ਹੁੰਦੀ ਹੈ ਮੁਹਤਾਜ਼ ਮੁਹੱਬਤ ਰੂਪ ਰੰਗ ਦੀ
ਜਿਸ ਦੇ ਨਾਲ ਹੋ ਜਾਵੇ ਸਦਾ ਖੈਰ ੳਹਦੀ ਮੰਗਦੀ
ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ
ਆ ਸੱਜਣਾ ਆ ਦੋ ਗੱਲਾਂ ਕਰੀਏ
ਮੁੜੀਆ ਜਾਣ ਤੂਤ ਦੀਆਂ ਛਾਵਾਂ ਵੇ
ਤੇਰਾ ਆਓਣਾ ਸਾਡੀ ਤੀਜ ਜੋਗੀਆਂ
ਮੈ ਵਿਹੜਾ ਕਲੀ ਕਰਾਵਾਂ ਵੇ.....
ਮਿਲਦੇ ਜਦੋਂ ਆ ਤੂੰ ਤੇ ਮੈਂ...
ਅੰਬਰ ਨਿਓਂ ਕੇ ਸਾਨੂੰ ਦੇਖਦੇ..
ਕੀ ਦੇਵਾਂ ਥੋਨੂੰ RED ROSE ਮੈਂ
ਤੁਸੀਂ ਆਪ ਈ RED ROSE ਵਰਗੇ..
💕ਮੇਰਾ ਯਾਰ ਸੋਹਣਾ ਹੱਦੋਂ ਵੱਧ, 💓
💖 ਜਿਵੇਂ ਚਾਨਣ ਕੋਈ ਹਨੇਰੇ ਵਿੱਚ, 💕
💝ਫੁੱਲ ਦੇਖ ਕੇ ਉਹਨੂੰ ਖਿੜਦੇ ਨੇ, 💓
❤ ਐਨਾਂ ਨੂਰ ਹੈ ਉਹਦੇ ਚਿਹਰੇ ਵਿੱਚ. .💟
ਤੈਨੂੰ ਦੇਖਦੇ ਹੀ ਜ਼ਿੰਦਗੀ ਨਾਲ ਪਿਆਰ ਹੋ ਗਿਆ...