ਤੈਨੂੰ ਵਿੱਚ ਖੁਆਬਾ ਦੇ ਨਿੱਤ ਗਲਵੱਕੜੀ ਪਾਉਨੀਂ ਆ,
ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ
ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ ,
ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ |
ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ ,
ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ |
TOM ਐਂਡ JERRY ਜਿਆ ਤੇਰਾ ਮੇਰਾ ਐ ਰਿਸ਼ਤਾ
ਗੱਲ ਗੱਲ ਤੇ ਲੜਦੇ ਆਂ ਉਂਝ ਪਿਆਰ ਵੀ ਬਥੇਰਾ..
ਕਿਸੇ ਨੂੰ ਪਿਆਰ ਕਰੋ ਤਾਂ ਇਦਾਂ ਕਰੋ, ਕਿ ਤੁਹਾਨੂੰ ਉਹ ਮਿਲੇ ਜਾ ਨਾ ਮਿਲੇ !!
ਪਰ ਉਹਨੂੰ ਤੁਹਾਡਾ ਪਿਆਰ ❤, ਹਮੇਸ਼ਾ ਯਾਦ ਰਹੇ !!!
ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ ਯਾਰ ਦਾ...
ਕਦੀ ਤੇ ਅਹਿਸਾਸ ਹੋਵੇਗਾ, ਉਸ ਨੂੰ ਸਾਡੇ ਪਿਆਰ ਦਾ...
ਤੂੰ ਕੀ ਜਾਣੇ ਤੈਨੂੰ 👉 ਪਾਉਣ ਲਈ, ਅਸੀਂ ਕਿੰਨੀ ਕੀਮਤ 💁 ਉਤਾਰੀ ਆ...
ਇੱਕ ਤੇਰੇ ਲਈ ਸੋਹਣਿਆ 💑, ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ
ਪਿਆਰ ਵੀ ਕਰਦੇ ਹਾਂ ਇਕਰਾਰ ਵੀ ਕਰਦੇ ਹਾਂ ❤
ਜਾਵੀਂ ਨਾ ਕਦੇ ਛੱਡ ਕੇ ਹਾਣੀਆਂ
ਤੇਰੇ ਨਾਲ ਉਮਰ ਭਰ ਰਹਿਣ ਦਾ ਵਾਅਦਾ ਕਰਦਾ ਹਾਂ ❤
ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ, ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ...
ਚੰਨ 🌙 ਦੀ ਥਾਂ ਤੇ ਲਾ ਦੇਵਾਂ ਤਸਵੀਰ ਤੇਰੀ 🌠 ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ
ਨੀ ਤੂੰ ਬਾਹਲੀ ਸੋਹਣੀ 👈 ਮੈਂ ਨਾ 🙍 ਦੇਖਣੇ ਨੂੰ ਐਨਾ ਸੋਹਣਾ😏
😘 ਸਦਕੇ ਜਾਵਾਂ ਮਿੱਠੀਏ ਤੇਰੇ ਜਿੰਨਾ ਕੀਹਨੇ ਮੈਨੂੰ ਚਾਹੁਣਾ ❤
ਸਾਹਾਂ ਵਰਗਿਆ ਸੱਜਣਾ ਵੇ
ਕਦੇ ਅੱਖੀਆ ਤੋ ਨਾ ਦੂਰ ਹੋਵੀ
ਜਿੰਨਾ ਮਰਜੀ ਹੋਵੇ ਦੁੱਖ ਭਾਵੇਂ
ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ
ਸੱਚਾ ਹੋਵੇ ਪਿਆਰ ਰੱਬ ਵੀ ਝੌਲੀ ਪਾਉਂਦਾਂ ਏ
ਐਵੇਂ ਨਹੀਂ ਜੱਗ ਉਸ ਦੀਆਂ ਮਿਹਰਾਂ ਨੂੰ ਨਿੱਤ ਗਾਉਂਦਾ ਏ
ਇੱਕ ਵਾਰੀ ਏਂ ਪਾਉਂਣਾ ਭਾਂਵੇ ਪਾਂਵਾਂ ਮਰਕੇ
ਚਾਹੁੰਨੇ ਆਂ ਤੈਨੂੰ ਤੇਰੇ ਪਿਆਰ ਦੇ ਕਰਕੇ
ਤੂੰ ਰੱਬ ਦੀ ਦਿੱਤੀ ਹੋਈ ਸੌਗਾਤ ਏ ਮੇਰੇ ਲਈ
ਤੇਰੇ ਪਿਆਰ ਦਾ ਮੁੱਲ ਬੇਹਿਸਾਬ ਮੇਰੇ ਲਈ
ਜੋ ਵਾਰ ਸਕਾ ਤੇਰੇ ਤੋਂ ਕੁਝ ਅਜਿਹਾ ਨੀ ਮੇਰੇ ਕੋਲ
ਇਕ ਜਾਨ ਹੈ ਬੇਗਾਨੀ ਉਹ ਵੀ ਕੁਰਬਾਨ ਤੇਰੇ ਤੋਂ
ਇਸ ਦਿਲ ਦੇ ਅੰਦਰ ਵੱਸਦਾ ਰਹਿ
ਧੜਕਣ ਦੇ ਨਾਲ ਹੱਸਦਾ ਰਹਿ
ਚੰਨ ਧਰਤੀ ਤੇ ਜੇ ਹੋਵੇ
ਟੁੱਟੇ ਤਾਰਿਆਂ ਚ’ ਕੀ ਰੱਖਿਆ
ਇੱਕੋ ਆਪਣਾ ਬਣ ਜਾਵੇ
ਬਾਕੀ ਸਾਰਿਆਂ ਚ’ ਕੀ ਰੱਖਿਆ
ਦਿਲ ਬਾਰ ਬਾਰ ਕਹਿੰਦਾ ਐ
ਬੁੱਲਾਂ ਨਾਲ ਇਕਰਾਰ ਕਿ ਕਰਾ
ਜਿੰਦ ਜਾਨ ਤੇਰੇ ਨਾਮ ਕਰ ਦਿੱਤੀ
ਹੁਣ ਇਸ ਤੋਂ ਵੱਧ ਤੈਨੂੰ ਪਿਆਰ ਕਿ ਕਰਾ
ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਰੂੰ ,
ਥੋੜੀ -ਥੋੜੀ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ
ਤੁਮ ਮੇਰਾ ਵੋ ਪਲ ਹੋ ਜਿਸਕਾ
ਮੁਝੇ ਇੰਤਜ਼ਾਰ ਥਾਂ
ਜਵਾਬ ਤੋਂ ਉਸਕੇ ਹਰ ਸਵਾਲ ਕਾ ਥਾ
ਲਾ ਜਵਾਬ ਤੋਂ ਉਸਕੋ ਦੇਖ ਕਰ ਹੋ ਗਏ
ਚੰਗੇ ਚਿਹਰੇ ਤਾ ਸਭ ਨੂੰ ਮਿਲ ਜਾਂਦੇ ਨੇ
ਪਰ ਚੰਗੇ ਸੁਭਾਅ ਤੇ ਚੰਗੇ ਦਿਲ
ਕਿਸਮਤ ਵਾਲਿਆਂ ਨੂੰ ਹੀ ਮਿਲਦੇ ਨੇ
ਚੰਗਾ ਹਮਸਫ਼ਰ ਤਾ ਚੋਪੜੀ ਵਿਚ ਰਹਿ ਕੇ ਬੀ ਵਕ਼ਤ ਕੱਟ ਲੈਂਦਾ ਹੈ
ਵਰਨਾ ਮਹਿਲਾਂ ਵਾਲੇ ਸੱਬ ਕੁੱਝ ਹੋ ਕੇ ਵੀ ਪਿੱਟਦੇ ਨੇ
ਹਮੇਂ ਭੀ ਕਹਾ ਮਾਲੂਮ ਥਾ ਇਸ਼ਕ ਚੀਜ ਕਿਆ ਹੈ
ਤੁਮ ਮਿਲੇ ਔਰ ਜ਼ਿੰਦਗੀ ਮੁਹੱਬਤ ਹੋ ਗਈ
ਮੁਝੇ ਫੁਰਸਤ ਕਹਾ ਹੈ ਕੇ ਮੌਸਮ ਸੁਹਾਨਾ ਦੇਖੁ
ਤੇਰੀ ਯਾਦੋਂ ਸੇ ਨਿਕਲੂ ਤੋਂ ਜ਼ਮਾਨਾ ਦੇਖੁ
ਮੈਨੂੰ ਰੱਬ ਤੋਂ ਕੁੱਝ ਹੋਰ ਨਹੀਂ ਚਾਹੀਦਾ
ਬੱਸ ਤੂੰ ਹਮਸਫ਼ਰ ਹੋਵੇ ਮੇਰਿਆ ਰਾਹਾਂ ਦਾ
ਮੇਰੀ ਹੋਂਦ ਤੇਰੇ ਨਾਲ ਸਦਾ ਜੁੜੀ ਰਹੇ
ਬੱਸ ਤੂੰ ਹੀ ਮਾਲਿਕ ਹੋਵੇ ਮੇਰਿਆ ਸਾਹਾਂ ਦਾ
ਪਾਕ ਰੂਹ ਨਾਲ ਤੈਨੂੰ ਵੇ ਮੈਂ ਮੰਗਿਆ
ਅੱਗੋਂ ਰੱਬ ਨੇ ਵੀ ਆਖਤਾ ਆਮੀਨ ਹੈ
ਖੁਦ ਨੂੰ ਕਿਸੇ ਦੀ ਅਮਾਨਤ ਸਮਝ ਕੇ
ਹਰ ਵਕ਼ਤ ਵਫ਼ਾਦਾਰ ਰਹਿਣਾ ਵੀ ਇਸ਼ਕ ਹੈ
ਰੁੱਸ ਜਾਣ ਤੋਂ ਬਾਅਦ ਗ਼ਲਤੀ ਜਿਸਦੀ ਵੀ ਹੋਵੇ
ਗੱਲ ਓਹੀ ਸ਼ੁਰੂ ਕਰਦਾ ਹੈ ਜੋ ਪਿਆਰ ਵੱਧ ਕਰਦਾ ਹੈ
ਕਭੀ ਦੇਖੀ ਹੈ ਸੂਰਤ ਆਇਨੇ ਮੈਂ ਆਪਣੀ
ਤੁਮ ਖੁਦ ਕੇ ਕਮ ਮੇਰੇ ਜ਼ਿਆਦਾ ਲਗਤੇ ਹੋ
ਮੈਨੂੰ ਕੋਈ ਫਰਕ ਨਹੀਂ ਪੈਂਦਾ ਕੀ ਹੋਇਆ ਹੈ, ਕੀ ਹੋ ਰਿਹਾ ਹੈ ਜਾਂ ਕੀ ਹੋਣ ਵਾਲਾ ਹੈ
ਮੈਂ ਹਮੇਸ਼ਾ ਤੁਹਾਨੂੰ ਪਿਆਰ ਕਰਦਾ ਰਹਾਂਗਾ..
ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਥੇ ਵੀ ਮੈਂ ਹਾਂ, ਜੋ ਵੀ ਹੁੰਦਾ ਹੈ, ਮੈਂ ਹਮੇਸ਼ਾਂ ਤੁਹਾਡੇ ਬਾਰੇ ਸੋਚਾਂਗਾ, ਅਤੇ ਜੋ ਸਮੇਂ ਅਸੀਂ ਇਕੱਠੇ ਬਿਤਾਏ, ਉਹ ਮੇਰਾ ਸਭ ਤੋਂ ਖੁਸ਼ਹਾਲ ਸਮਾਂ ਹੈ. ਮੈਂ ਦੋਬਾਰਾ ਓਹੀ ਸਮਾਂ ਦੇਖਣਾ ਚਾਉਂਦਾ ਹਾਂ ਜੋ ਮੈਂ ਤੁਹਾਡੇ ਨਾਲ ਬਿਤਾਇਆ . ਇਹ ਹਮੇਸ਼ਾ ਤੋਂ ਮੇਰੀ ਸਭ ਤੋਂ ਪਹਿਲੀ ਪਸੰਦ ਰਹੇਗਾ..
ਤੇਰੀ ਮੁਸਕੁਰਾਹਟ ਮੇਰੇ ਲਈ ਦੁਨੀਆ ਦੀ ਸਭ ਤੋਂ ਕੀਮਤੀ ਚੀਜ ਹੈ..
ਤੈਨੂੰ ਬੱਸ ਰੱਬ ਨੇ ਮੇਰੇ ਲਈ ਬਣਾਇਆ ਹੈ..
ਰੱਬ ਦਾ ਸ਼ੁਕਰ ਹੈ ਕਿ ਤੇਰਾ ਪਿਆਰ ਮੇਰੇ ਹਿੱਸੇ ਆਇਆ ਹੈ..
ਸੱਚਾ ਪਿਆਰ ਆਪਣੇ ਤੋਂ ਪਹਿਲਾਂ ਕਿਸੇ ਬਾਰੇ ਸੋਚਣਾ ਸਿਖਾ ਦਿੰਦਾ ਹੈ..
ਤੇਰਾ ਮੇਰਾ ਰਿਸ਼ਤਾ ਸੱਜਣਾ ਰੁੱਖ ਤੇ ਛਾਵਾਂ ਵਰਗਾ
ਤੂੰ ਮੇਰੇ ਲਈ ਆਉਂਦੇ ਜਾਂਦੇ ਸਾਹਾਂ ਵਰਗਾ
ਕੁੱਛ ਲੋਕ ਮਿਲ ਕੇ ਬਦਲ ਜਾਂਦੇ ਨੇ
ਕੁੱਛ ਲੋਕਾਂ ਨਾਲ ਮਿਲ ਕੇ ਜ਼ਿੰਦਗੀ ਬਦਲ ਜਾਂਦੀ ਹੈ
ਬੂਲ ਨਾ ਜਾਊਂ ਮਾਂਗਾ ਤੁਝੇ ਹਰ ਨਮਾਜ਼ ਕੇ ਬਾਅਦ
ਯੇਹੀ ਸੋਚ ਕੇ ਹਮਨੇ ਨਾਮ ਤੇਰਾ ਦੁਆ ਰਾਖਾ ਹੈ
ਕਲ ਰਾਤ ਮੈਨੇ ਆਪਣੇ ਦਿਲ ਸੇ ਤੇਰਾ
ਰਿਸ਼ਤਾ ਪੁਛਾ
ਕੰਬਖਤ ਕਹਿਤਾ ਹੈ
ਜਿਤਨਾ ਮੈਂ ਉਸਕਾ ਹੂ
ਉਤਨਾ ਤੋਂ ਤੇਰਾ ਭੀ ਨਹੀਂ
ਕਦੋ ਤੇਰੀ ਆਊਗੀ ਬਰਾਤ ਜੱਟਾ ਵੇ
ਮੇਰੇ ਦਿਲ ਵਿਚ ਰਹਿਣੀ ਹੀ ਬਾਤ ਜੱਟਾ ਵੇ
ਅੱਛਾ ਲੱਗਤਾ ਹੈ ਤੇਰਾ ਨਾਮ ਮੇਰੇ ਨਾਮ ਕੇ ਸਾਥ
ਜੈਸੇ ਕੋਈ ਸੁਬੁਹਾ ਜਰੂਰੀ ਹੋ ਕਿਸੀ ਹਸੀਨ ਸ਼ਾਮ ਕੇ ਸਾਥ
ਮੈਂ 100 ਨਮਾਜ਼ਾਂ ਪੜ੍ਹ ਬੈਠਾ ਤੇ ਹੱਜ ਹਜ਼ਾਰਾਂ ਵਾਰ ਕੀਤਾ
ਜਦ ਵੇਖਿਆ ਤੈਨੂੰ ਹੱਸਦੀ ਨੂੰ ਮੈਂ ਅੱਲਾਹ ਦਾ ਦੀਦਾਰ ਕੀਤਾ
ਮਾਂ ਬਾਪ ਦੇ ਤਾਂ ਅਸੀਂ ਸੱਭ ਲਾਡਲੇ ਹੁੰਦੇ ਹਾਂ
ਹਮਸਫ਼ਰ ਦਾ ਲਾਡਲਾ ਹੋਣਾ ਨਸੀਬਾਂ ਦੀ ਗੱਲ ਹੁੰਦੀ ਹੈ
ਫੈਸ਼ਨ ਦਾ ਵਕ਼ਤ ਹੁੰਦਾ ਹੈ
ਪਰ ਸਾਦਗੀ ਹਮੇਸ਼ਾ ਹੀ ਤਖਤਾਂ ਤੇ ਰਾਜ ਕਰਦੀ ਹੈ
ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ
ਬੱਸ ਇਸੇ ਗੱਲ ਨੇ ਮੈਨੂੰ ਬੇਫਿਕਰ ਰੱਖਿਆ ਹੈ
ਹਜਾਰੋਂ ਮਹਿਫ਼ਿਲ ਹੈ ਲਾਖੋਂ ਮਿਲੇ ਹੈ
ਪਰ ਜਹਾਂ ਤੁਮ ਨਹੀਂ
ਵਹਾਂ ਹਮ ਬਿਲਕੁਲ ਅਕੇਲੇ ਹੈਂ
ਮੁੰਡਾ ਅੱਖ ਦੇ ਨਸ਼ੇ ਦੇ ਉੱਤੇ ਲਾ ਲਿਆ
ਨੀ ਨਾਮ ਤੇਰਾ ਫਿਰੇ ਜਾਪਦਾ
ਜਾਣਦੇ ਹੋ ਮੁਹੱਬਤ ਕਿ ਹੈ
ਹਰ ਉਸ ਗੱਲ ਨੂੰ ਨਜ਼ਰ ਅੰਦਾਜ਼ ਕਰਨਾ
ਜਿਸ ਨਾਲ ਰਿਸ਼ਤਾ ਟੁੱਟਣ ਦਾ ਡਰ ਹੋਵੇ
ਮੇਰੀ ਜਿੰਦ ਮੇਰੀ ਜਾਨ
ਸੱਭ ਤੇਰੇ ਤੋਂ ਕੁਰਬਾਨ
ਇਕ ਕਦਮ ਤੁਮਾਹਰਾ ਹੋ ਇੱਕ ਕਦਮ ਮੇਰਾ ਹੋ
ਜ਼ਿੰਦਗੀ ਭਰ ਸਾਥ ਹਮਾਰਾ ਹੋ
ਜਿਉਂਦਾ ਰਹੇ ਵਿਚੋਲਾ ਜਿਹਨੇ ਦੱਸ ਤੇਰੀ ਪਈ ਆ
ਤੇਰੀ ਮੇਰੀ ਜੋੜੀ ਜਿਵੇਂ ਦੁੱਧ ਤੇ ਮਲਾਈ ਆ
ਖੁਸ਼ ਰਿਹਾ ਕਰ ਕਮਲਿਆ
ਕੁੜੀ ਚੰਗੀ ਮਿਲ ਗਈ ਤੈਨੂੰ