ਕਹੇ ਆਪਣਾ ਤੇ ਆਪਣੀ ਪਹਿਚਾਣ ਵੀ ਨਾ ਦੇਵੇ
ਵੇ ਤੂੰ ਰੱਖਦਾ ਵੀ ਨਹੀਂ ਤੇ ਮੈਨੂੰ ਜਾਨ ਵੀ ਨਾ ਦੇਵੇ
ਇਹ ਸਾਂਝ ਪੁਰਾਣੀ ਰੀਝ ਨਿਮਾਣੀ
ਦਿਲ ਚ ਵਸਾਉਣਾ ਤੈਨੂੰ
ਅਸੀਂ ਸੂਰਮਾ ਬਣਾ ਡੱਬੀ ਵਿੱਚ ਪਾਉਣਾ ਤੈਨੂੰ
ਤੂੰ ਮੇਰੀ ਕਹਾਣੀ ਤੇ ਮੈਂ ਤੇਰਾ ਕਿੱਸਾ ਹਾਂ
ਤੂੰ ਮੇਰਾ ਤੇ ਮੈਂ ਤੇਰਾ ਹਿੱਸਾ ਹਾਂ
ਗੱਲ ਸੁਣ
ਆਪਣੇ ਮਹਿਬੂਬ ਲਈ ਟਾਈਮ ਕੱਡਿਆ ਕਰ ਚੱਲਿਆ
ਤਾਜ ਮਹਿਲ ਨੂੰ ਦੁਨੀਆਂ ਨੇ ਦੇਖਿਆ ਹੈ
ਮੁਮਤਾਜ਼ ਨੇ ਨਹੀਂ
ਨੀਂਦ ਨਾ ਦੇਖੇ ਬਿਸਤਰਾ
ਭੁੱਖ ਨਾ ਦੇਖੇ ਮਾਸ
ਮੌਤ ਨਾ ਦੇਖੇ ਉਮਰ ਨੂੰ
ਤੇ ਇਸ਼ਕ ਨਾ ਦੇਖੇ ਜਾਤ
ਮੇਰੀ ਇਕ ਹੀ ਜਾਨ ਹੈ ਤੇ ਉਹ ਵੀ ਬਹੁਤ ਜ਼ਿਆਦਾ ਸ਼ੈਤਾਨ ਹੈ!
ਕਹਾਣੀ ਨਹੀਂ ਜਿੰਦਗੀ ਚਾਹੀਦੀ ਹੈ ।।
ਤੇਰੇ ਵਰਗਾ ਨਹੀਂ ਤੂੰ ਚਾਹੀਦਾ ਹੈਂ!
ਕਿਓਂ ਨਾ ਗੁਰੂਰ ਕਰਾਂ ਮੈਂ ਆਪਣੇ ਆਪ ਤੇ
ਸਾਨੂੰ ਉਸ ਨੇ ਚਾਹਿਆ ਜਿਸਦੇ ਚਾਹੁਣ ਵਾਲੇ ਹਜ਼ਾਰ ਸੀ..
ਤੇਰੀ ਮੁਸਕਾਨ ਤੋਂ ਅਜੀਜ ਮੇਰੇ ਲਈ ਕੁਝ ਨਹੀਂ
ਤੇਰੀ ਚਾਹਤ ਤੋਂ ਬਿਨਾ ਮੈਨੂੰ ਕਿਸੇ ਤੋਂ ਉਮੀਦ ਨਹੀਂ
ਪਿਆਰ ਉਹ ਨਹੀਂ ਜੋ ਦੁਨੀਆ ਨੂੰ ਦਿਖਾਇਆ ਜਾਏ
ਪਿਆਰ ਉਹ ਹੈ ਜੋ ਦਿਲ ਤੋਂ ਨਿਭਾਇਆ ਜਾਏ..
ਸੁਣੋ ⤵️
ਕਦੇ ਤੁਸੀਂ ਨਾਰਾਜ਼ ਹੋਏ ਤਾਂ ਅਸੀਂ ਝੁਕ ਜਾਵਾਂਗੇ
ਕਦੇ ਅਸੀਂ ਨਾਰਾਜ਼ ਹੋਇਏ ਤਾਂ ਤੁਸੀਂ ਗਲ ਲੈ ਲੈਣਾ..
ਚੰਗਾ ਲੱਗਦਾ ਹੈ ਤੇਰਾ ਨਾਮ ਮੇਰੇ ਨਾਮ ਦੇ ਨਾਲ
ਜਿਵੇਂ ਜੁੜੀ ਹੋਵੇ ਕੋਈ ਸੁਭਾ ਕਿਸੇ ਹਸੀਨ ਸ਼ਾਮ ਦੇ ਨਾਲ
ਬੇਸ਼ੱਕ ਤੁਹਾਨੂੰ ਗੁੱਸਾ ਕਰਨ ਦਾ ਹੱਕ ਹੈ ਮੇਰੇ ਤੇ
ਪਰ ਨਾਰਾਜ਼ਗੀ ਚ ਇਹ ਨਾ ਭੁੱਲ ਜਾਣਾ ਕਿ ਅਸੀਂ ਬਹੁੱਤ ਪਿਆਰ ਕਰਦੇ ਹਾਂ ਤੁਹਾਨੂੰ
ਪਤਾ ਨਹੀਂ ਤੈਨੂੰ ਦੇਖਣ ਤੋਂ ਬਾਅਦ ਵੀ ਹਮੇਸ਼ਾ ਤੈਨੂੰ ਹੀ ਦੇਖਣ ਦੀ ਚਾਹਤ ਰਹਿੰਦੀ ਹੈ ..
♡♤ ਜੋ ਦਿਲ ਦੇ ਖਾਸ ਹੁੰਦੇ ਨੇ
ਉਹ ਹਰ ਪਲ ਆਸ ਪਾਸ ਹੁੰਦੇ ਨੇ..♡♤
ਜੇ ਪੁੱਛ ਲਵੇ ਚੱਜ ਨਾਲ ਤੂੰ ਹਾਲ ਮੇਰਾ
ਦੇਖ ਕਿੰਨਾ ਸਸਤਾ ਹੈ ਦਿਲ ਦਾ ਇਲਾਜ ਮੇਰਾ
ਤੈਨੂੰ ਦੇਖ ਦੇਖ ਕੇ ਨਾ ਮੁੱਕਦੀ ਅੱਖੀਆਂ ਦੀ ਪਿਆਸ
ਤੇਰੇ ਨਾਲ ਗੱਲ ਕਰਕੇ ਪਤਾ ਲੱਗੇ ਨਾ ਦਿਨ ਨਾ ਰਾਤ
ਸਾਨੂੰ ਛੱਡ ਕੇ ਨਾ ਜਾਵੀਂ ਸੋਹਣਿਆਂ
ਜ਼ਿੰਦਗੀ ਜਿਉਣ ਦੀ ਬੱਸ ਤੂੰ ਹੀ ਹੈ ਇੱਕ ਆਸ
ਤਰਸਦੇ ਨੇ ਫਰਿਸ਼ਤੇ ਵੀ ਜਿਸਦੇ ਸਾਥ ਨੂੰ
ਮੇਰੇ ਕੋਲ ਇੱਕ ਐਸਾ ਦੋਸਤ ਹੈ
ਇਸ਼ਕ ਕਿ ਰਾਹ ਮੇਂ ਕੁੱਛ ਇਸ ਤਰਾਂ ਖ਼ੋ ਗਿਆ ਹੈ ਮੇਰਾ ਰਾਸਤਾ
ਕੇ ਤੁਮਹਾਰੇ ਸਿਵਾ ਕੋਈ ਔਰ ਮੰਜਿਲ ਦਿਖਾਈ ਨਹੀਂ ਦੇਤੀ
ਮੈਨੂ ਬਹੁਤ ਯਾਦ ਆਉਂਦਾ ਹੈ ਉਹ ਗੁਜ਼ਰਿਆ ਜ਼ਮਾਨਾ ਤੇਰਾ ਦੇਖਣਾ, ਮੁਸਕਰਾਉਣਾ ਅਤੇ ਦੌੜ ਕੇ ਲਿਪਟ ਜਾਣਾ |
ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦੇਂਦੇ ਜਾਨ ਯਾਰਾ 😔੫ਰ ਤੈਨੂੰ ਜਿੰਦਗੀ ਚੋਂ ਨਾ ਦੇਂਦੇ ਜਾਨ ਯਾਰਾ😒😒😒
ਅਖੀਆਂ ਦੇ ਕੋਲ ਸਦਾ ਰਹੀ ਸੱਜਣਾ ਅਸੀਂ ਲਖ ਵਾਰੀ ਤਕ ਕੇ ਵੀ ਨਹੀ ਰਜਨਾ , ਮੁਖ ਨਾ ਮੋੜੀ ਸਾਡਾ ਜ਼ੋਰ ਕੋਈ ਨਾ ਸਾਨੂ ਛੱਡ ਕੇ ਨਾ ਜਾਈ ਸਾਡਾ ਹੋਰ ਕੋਈ ਨਾ
ਕਾਸ਼ ਕਿਤੇ ਮੇਰਾ ਘਰ ਤੇਰੇ ਘਰ ਦੇ ਕਰੀਬ ਹੁੰਦਾ , ਮੁਹੱਬਤ ਚਾਹੇ ਨਾ ਮਿਲਦੀ ,ਪਰ ਵੇਖਣਾ ਤਾ ਨਸੀਬ ਹੁੰਦਾ।
ਪਿਆਰ ਆਪਾਂ ਦੋਵਾ ਦਾ ਸੱਚਾ ਸੀ ਯਾਰਾ , ਪਰ ਇਸ ਪਿਆਰ ਨੂੰ ਆਪਾਂ ਕਦੀ ਜਤਾ ਨਾ ਸਕੇ…ਕਰਦੇ ਰਹੇ ਇੰਤੇਜ਼ਾਰ ਅਪਾ ਇਕ ਦੂਜੇ ਦਾ , ਤੁਸੀਂ ਸਾਨੂੰ ਬੁਲਾ ਨਾ ਸਕੇ ਤੇ ਅਸੀਂ ਆ ਨਾ ਸਕੇ
ਮੈਂ ਦਿਲ ਨੂੰ ਪੁੱਛਿਆ ਤੂੰ ਸੱਜਣਾਂ ਨੂੰ ਯਾਦ ਕਿਉਂ ਕਰਦਾ ਐ ਓਹ ਤਾਂ ਭੋਰਾ ਨਹੀਂ ਕਰਦੇ,ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ ਮੁਕਾਬਲਾ ਨਹੀਂ ਕਰਦੇ।।
ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।
ਤੁਸੀਂ ਮੈਨੂੰ ਦੁਖੀ ਕਰਦੇ ਹੋ ਪਰ ਮੈਂ ਫਿਰ ਵੀ ਤੁਹਾਨੂੰ ਪਿਆਰ ਕਰਦਾ ਹਾਂ.
ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ, ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।
ਕਿਥੋ ਤਲਾਸ਼ kareGi " mere " ਜਿਹੇ ਸਖਸ਼ ਨੂੰ.....ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ v kre..
ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ, ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।
ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ.ਕਿਉਂ ਕੀ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਈ ਤੋੜ ਸਕਦੀ.
ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ, ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ ਕੇ ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ ਲੈਣਾ..ਕਿ ਇਸਨੂੰ ਪਿਆਰ ਕਹਿੰਦੇ ਹਨ?
👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉 ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ
ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ. ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..
ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।
ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ , ਹੋਰ ਕੀ ਦੁਯਾ ਮੰਗਾ ਰੱਬ ਤੋਂ, ਤੈਨੂ ਸਾਡੀ ਵੀ ਉਮਰ ਲੱਗ ਜਾਵੇ |
ਰੱਬ ਮੇਹਰ ਕਰੇ ਜੇ ਸਾਡੇ ਤੇ ਜਿੰਦਗੀ ਦੀਆਂ ਆਸਾ ਪੂਰੀਆਂ ਹੋਣ , ਅਸੀਂ ਹਰ ਪਲ ਨਾਲ ਤੇਰੇ ਰਹਿਏ ਕਦੇ ਪਿਆਰ ਵਿੱਚ ਨਾ ਦੂਰਿਆਂ ਹੋਣ
ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ , ਯਾਰਾ ਤੇਨੂੰ ਕਿਵੇ ਇਜਹਾਰ ਕਰੀਏ , ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ, ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥
ਅਜੀਬ ਅਦਾ ਹੈ ਤੇਰੇ ਦਿਲ ਦੀ ਵੀ…ਨਜਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜਗੀ ਵੀ ਸਾਡੇ ਨਾਲ ਹੈ , ਸ਼ਿਕਾਇਤ ਵੀ ਸਾਡੇ ਨਾਲ ਤੇ ਪਿਆਰ ਵੀ ਸਾਡੇ ਹੀ ਨਾਲ ਹੈ।
ਜਿਉਣਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋਂ ਵੱਖ ਹੋਵੇ, ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਏਨਾਂ ਕੁ ਮੇਰਾ ਹੱਕ ਹੋਵੇ
ਪਿਆਰ ਦੀ ਇਕ ਨਿਕੀ ਜਹੀ ਪਰਿਭਾਸ਼ਾ-ਮੈਂ ਸ਼ਬਦ ਤੇ ਤੂ ਅਰਥ ਤੇਰੇ ਬਿਨਾ ਮੈਂ ਵਿਅਰਥ
ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ ....ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ ਨਹੀਂ |
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ
ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ..... ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ....!
ਇਸ਼ਕ ਕਦੇ ਝੂਠਾ ਨਹੀ ਹੁੰਦਾ...ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ...!!
ਮੈਂ ਮਾਂ ਵਾਸਤੇ ਕੀ ਲਿੱਖਾ 💕💕 ਜਦਕਿ ਮਾਂ ਨੇ ਖੁਦ ਹੀ ਮੈਨੂੰ ਲਿੱਖਿਆ ਹੈ 💕💕
ਵਾਅਦੇ ਭਾਵੇ ਲੱਖ ਕਰਦੇ ਨੇ ਲੋਕੀ ਮਾਪਿਆ ਜਿਨਾ ਨਾ ਕੋਈ ਪਿਆਰ ਕਰਦਾ
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ਸਾਡੇ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਏ
💞ਸਾਡੇ ਉਤੇ ਹੱਕ ਵੀ👫 ਉਹੀ ਜਤਾਉਂਦੇ ਨੇ,, ਜੋ ਸਾਨੂੰ ਆਪਣਾ ਸਮਝਦੇ ਨੇ..😘
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ