Are you looking for best Sad Punjabi status? We have 1992+ status about Sad Punjabi for you. Feel free to download, share, comment and discuss every status,quote,message or wallpaper you like.



Check all wallpapers in Sad Punjabi category.

Sort by

Oldest Status 1651 - 1700 of 1992 Total

ਕਦੇ ਕਦੇ ਦਿਲ ਦੀ ਗੱਲ ਵੀ ਸੁਣ ਲਿਆ ਕਰੋ. ਕਿਉਕਿ ਹਰ ਵਾਰੀ ਦਿਲ ਇਸ਼ਕ ਦੀ ਮੰਗ ਨੀ ਕਰਦਾ,    

ਅੱਜ ਕੋਲ ਹਾਂ ਤਾਂ ਉਹ ਫਿਕਰ ਨੀ ਕਰਦੇ. ਜਦੋ ਫਿਕਰ ਕਰਨਗੇ ਉਦੋਂ ਅਸੀ ਨੀ ਰਹਿਣਾ,    

ਅੱਜ ਕੱਲ ਲੋਕਾਂ ਕੋਲ ਇੱਕ ਹੀ ਕੰਮ ਰਹਿ ਗਿਆਂ ਹੈ. ਕਿਸੇਂ ਦੇ ਨੇੜੇ ਹੋ ਕੇ ਫਿਰ ਦੂਰ ਚਲੇਂ ਜਾਣਾਂ,    

ਗੱਲ Dil ਤੇ ਲੱਗੀ ਏ. ਦੁੱਖ ਬੱਸ ਏਹੋ ਮਾਰਦਾ ਏ,    

ਸ਼ੌਕ ਨਹੀ ਆ ਉਦਾਸ ਹੋਣ ਦਾ. ਬਸ ਕਿਸੇ ਦੀ ਯਾਦ ਮੈਨੂੰ ਉਦਾਸ ਕਰ ਦਿੰਦੀ ਹੈ,,    

ਇਸ਼ਕੇ ਦੇ ਮਾਰੇ ਮਸਾ ਜਿਓੰਦਿਆਂ ਚ ਹੋਏ ਆ ਸੋਹਾਂ ਸੁਹਾ ਤੋੜ ਪੈਗ ਲਾਉਂਦਿਆਂ ਚ ਹੋਏ ਆ    

ਰੱਬ ਦੀ ਮਾਰ ਤੋਂ ਹੇਠਾਂ ਆਜੀਏ. ਵੱਖਰੀ ਗੱਲ. ਆ. ਉਂਝ ਕਿਥੇ ਦੱਬ ਦੇ ਆ,    

ਸਾਡੀ ਸੁਨ ਕੇ ਕਹਾਣੀ ਆਜੂ ਅੱਖਾਂ ਵਿਚ ਪਾਣੀ, ਫੇਰ ਕਹੇ ਗਈ ਤੂੰ ਆ ਕਿ ਤਾਈਂ ਬੋਲ ਤਾ, ਛੱਡ ਜਾਣਾ ਤੈਂ ਵੀ ਓਦੇ ਅੱਧ ਵਿਚਕਾਰ, ਭੇਦ ਜਿੱਦੇ ਵੀ ਹਾਲਾਤਾਂ ਵਾਲਾ ਖੋਲ ਤਾ,    

ਛੱਡ ਜਾਣਾ ਤੈਂ ਵੀ ਓਦੇ ਅੱਧ ਵਿਚਕਾਰ. ਭੇਦ ਜਿੱਦੇ ਵੀ ਹਾਲਾਤਾਂ ਵਾਲਾ ਖੋਲ ਤਾ,    

ਛੱਡੋ ਕੀ ਰੱਖਿਆ ਸੁਣਨ ਤੇ ਸੁਣਾਉਣ ਵਿੱਚ . ਕਸਰ ਕਿਸੇ ਨੇ ਨਹੀ ਛੱਡੀ ਦਿਲ ਦੁਖਾਉਣ ਵਿੱਚ ,    

ਹਰ ਪੱਲ ਸੱਜਣਾ ਤੇਰਾ ਹੀ ਖਿਆਲ ਰਹਿੰਦਾ ਏ. ਤਾਹੀਂਓ ਤੇ ਸਾਰੀ ਸਾਰੀ ਰਾਤ ਹੰਝੂਆ ਦਾ ਮੀਂਹ ਪੈਂਦਾ ਏ.    

ਰੱਬ ਨਾਂ ਕਰੇ ਕਿਸੇ ਦਾ ਯਾਰ ਵਿੱਛੜੇ ਜੁਦਾਈ ਦਾ ਦਰਦ ਮੋਤ ਤੋਂ ਵੀ ਭੈੜਾ    

ਕਿਹੜੇ ਹੌਂਸਲੇ ਦੇ ਨਾਲ ਕੱਲਾ ਕਰ ਗਈ ਏ ਜੱਗ ਦੀਆਂ ਨਜਰਾਂ ਚ ਝੱਲਾ ਕਰ ਗਈ ਏ. ਕਿਉਂ ਮੋਮ ਦਿਲ ਤੋਂ ਪੱਥਰ ਕਠੋਰ ਜੀ ਬਣੀ ਜਾਨੇ ਮੇਰੀਏ ਨੀ ਕੀਦਾ ਕਿਸੇ ਹੋਰ ਦੀ ਬਣੀ.    

ਜੋਬਨ ਰੁੱਤੇ ਫੁੱਲ ਖਿਲਿਅਾ ਕੋੲੀ ਟਾਹਣੀ ਨਾਲੋ ਤੋੜ ਗਿਅਾ. ਅਸੀ ਜਿਸ ਨੂੰ ਦਿਲ ਤੋ ਚਾਹਿਅਾ ਸੀ ਮੁੱਖ ਮੋੜ ਗਿਅਾ.    

ਦੋ ਹੀ ਗਵਾਹ ਸੀ ਮੇਰੀ ਮੁਹੱਬਤ ਦੇ ਇਕ ਵਕ਼ਤ ਜੋ ਗੁਜ਼ਰ ਗਿਆ. ਇਕ ਉਹ ਜੋ ਮੁੱਕਰ ਗਿਆ.    

ਨਾ ਛੱਡ ਕੇ ਜਾਵੀਂ ਸਾਨੂੰ ਯਾਰਾ ਤੇਰੇ ਬਾਜੋਂ ਅਸੀਂ ਜੀ ਨਹੀਂ ਪਾਵਾਂਗੇ. ਇਹ ਜਨਮ ਨਿਭਾ ਲੈ ਔਖਾ ਸੌਖਾ ਫਿਰ ਇਸ ਦੁਨੀਆਂ ਤੇ ਕਦੇ ਵੀ ਨਹੀਂ ਆਵਾਂਗੇ,    

ਟਾਇਮ ਪਾਸ ਕਰਨ ਨੂੰ ਪਿਆਰ ਕਹਿੰਦੇ ਨੇ ਅੱਜ ਦੇ ਸੋਹਣੇ ਝੂਠ ਨੂੰ ਸੱਚ ਕਹਿੰਦੇ ਨੇ. ਜਿੰਨਾਂ ਚਿਰ ਦਿਲ ਕਰੇ ਵਕਤ ਬਿਤਾਉਂਦੇ ਨੇ ਜਦੋਂ ਦਿਲ ਭਰ ਜਾਵੇ ਤਾਂ ਰਾਹਬਦਲ ਲੈਦੇਂ ਨੇ.    

ਵਿਛੋੜਾ ਪੈਣ ਨਾਲ ਪਿਆਰ ਨਹੀ ਮੁੱਕਦਾ ਉਹ ਤਾਂ  ਕੁਝ ਮਜਬੂਰੀਆਂ ਹੁੰਦੀਆਂ ਨੇ ਜੋ ਵੱਖ ਕਰ ਦਿੰਦੀਆਂ ਨੇ.    

ਸੋਚਦੇ ਸੀ ਕਿ ਸ਼ਾਇਦ ਓਹ ਸਾਡੇ ਲਈ ਬਦਲ ਜਾਣਗੇ ਪਰ ਸਿਆਣਿਆਂ ਸਚ ਕਿਹਾ ਚੀਜ਼ਾਂ ਦੇ ਭਾਅ ਬਦਲ ਜਾਂਦੇ ਨੇ ਪਰ ਲੋਕਾਂ ਦੇ ਸੁਭਾਅ ਨਹੀ ਬਦਲਦੇ ਹੁੰਦੇ.    

ਕਹਿਣ ਨੂੰ ਤਾ ਇਸ਼ਕ ਖੁਦਾ ਹੈ, ਪਰ ਲੱਗਦਾ ਤਾ ਕਿਸੇ ਫਕੀਰ ਦੀ ਬੱਦ ਦੂਆ ਦੀ ਤਰਾਂ ਜਿਸ ਕਿਸੇ ਨੂੰ ਵੀ ਵੇਖਿਆ ਰੋਦੇ ਹੀ ਵੇਖਿਆ.    

ਉਹ ਸੋਚਦੇ ਨੇ ਮੈ ਖੁਸ਼ੀ ਵਾਲਾ ਜੀਵਨ. ਪਰ ਕੌਣ ਸਮਝਾਵੇ ਉਹਨੂੰ ਮੇਰੀ ਸਾਰੀ ਖੁਸ਼ੀ ਤਾ ਤੇਰੇ ਨਾਲ ਸੀ.    

ਪਿਆਰ ਆਪਾਂ ਦੋਵਾ ਦਾ ਸੱਚਾ ਸੀ ਯਾਰਾ ਪਰ ਇਸ ਪਿਆਰ ਨੂੰ ਆਪਾਂ ਕਦੀ ਜਤਾ ਨਾ ਸਕੇ. ਕਰਦੇ ਰਹੇ ਇੰਤੇਜ਼ਾਰ ਅਪਾ ਇਕ ਦੂਜੇ ਦਾ ਤੁਸੀਂ ਸਾਨੂੰ ਬੁਲਾ ਨਾ ਸਕੇ ਤੇ ਅਸੀਂ ਆ ਨਾ ਸਕੇ.    

ਅੱਜ ਉਹ ਨਾ ਨਜ਼ਰੀ ਆਉਂਦੇ ਨੇ ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ. ਹੁਣ ਹੁੰਗਾਰਾ ਵੀ ਨਾਂ ਭਰਦੇ ਨੇ ਜਿਹੜੇ ਹਾਂਜੀ ਹਾਂਜੀ ਕਹਿੰਦੇ ਸੀ.    

ਤੂੰ ਜ਼ਿੰਦਗੀ ਦੀ ਓਹ ਕਮੀ ਸੀ , ਜੋ ਜ਼ਿੰਦਗੀ ਭਰ ਰਹੇਗੀ,    

ਕਿਸਮਤ ਰੁਕ ਗਈ, ਦਿਲ ਦੇ ਤਾਰ ਟੁੱਟ ਗਏ ਓਹ ਵੀ ਰੁੱਸ ਗਏ ਤੇ ਸੁਪਨੇ ਵੀ ਟੁੱਟ ਗਏ. ਖਜਾਨੇ ਵਿੱਚ ਸਿਰਫ਼ ਦੋ ਹੰਝੂ ਸੀ ਜਦੋਂ ਆਈ ਓਹਨਾ ਦੀ ਯਾਦ, ਤਾਂ ਓਹ ਵੀ ਲੁੱਟ ਗਏ।    

ਹਰ ਖੁਸ਼ੀ ਨਹੀਂ ਮਿਲਦੀ ਜ਼ਿੰਦਗੀ ਚ ਕਦੇ ਗਮਾਂ ਦੇ ਵਿੱਚ ਵੀ ਹੱਸ ਮਨਾਂ ਬੱਸ ਮੇਰੀਆਂ ਪੁੱਛਦਾ ਰਹਿਨਾ ਏ ਕਦੇ ਆਪਣੀਆਂ ਵੀ ਦੱਸ ਮਨਾਂ।    

ਉਹ ਰੁੱਸ ਕੇ ਬੋਲੀ ਤੈਨੂੰ ਸਾਰੀਆਂ ਸਿਕਾਇਤਾਂ ਮੇਰੇ ਨਾਲ ਹੀ ਕਿਉ ਨੇ. ਮੈ ਵੀ ਸਿਰ ਝੁਕਾ ਕੇ ਕਹਿ ਦਿੱਤਾ ਕਿ ਸਾਰੀਆਂ ਉਮੀਦਾਂ ਵੀ ਤੇਰੇ ਨਾਲ ਹੀ ਸੀ।    

ਇੱਕ ਸ਼ਰਾਬ ਦੀ ਦੁਕਾਨ ਵਿੱਚ ਲਿਖੀ ਸੱਚੀ ਲਾਈਨ । ਜੇ ਤੂੰ ਕਿਸੇ ਕੁੜੀ ਨਾਲ ਸੱਚਾ ਪਿਆਰ ਕਰਦਾ ਹੈ ਤਾਂ । ਤੈਨੂੰ ਇੱਕ ਦਿਨ ਮੇਰੇ ਨਾਲ ਵੀ ਪਿਆਰ ਹੋ ਜਾਵੇਗਾ ।    

ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ . ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ.    

ਅਸੀਂ ਉਸਦੇ ਹਾਂ , ਇਹ ਰਾਜ਼ ਤਾਂ ਓਹ ਜਾਣ ਚੁਕੇ ਨੇ. ਪਰ ਓਹ ਕਿਸਦੇ ਨੇ. ਬਸ ਇਹੀ ਸਵਾਲ ਰਾਤਾਂ ਨੂ ਸੌਣ ਨੀ ਦਿੰਦਾ.    

ਇਹ ਕਫਨ ਇਹ ਜਨਾਜੇ ਇਹ ਚਿਤਾਵਾਂ ਸਭ ਰਸਮਾਂ ਨੇ ਦੁਨੀਆਂ ਦੀਆਂ. ਇਨਸਾਨ ਮਰ ਤਾਂ ਓਦੋਂ ਹੀ ਜਾਂਦਾ ਹੈ ਜਦ ਯਾਦ ਕਰਨ ਵਾਲਾ ਕੋਈ ਨਾ ਹੋਵੇ.    

ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ. ਨਾਂ ਸਾਨੂੰ ਫੁਰਸਤ ਮਿਲੀ. ਨਾਂ ਉਹਨਾਂ ਨੂੰ ਖਿਆਲ ਆਇਆ.    

ਉਸ ਤੋਂ ਬਿਨਾ ਰਿਹ ਵੀ ਰਹੇ ਨਹੀਂ ਹੁੰਦਾ । ਤੇ ਰਿਹਾ ਵੀ ਨਹੀ ਜਾ ਰਿਹਾ,    

ਮੈਂ ਕਮਲੀਏ ਕਿਸੇ ਦਾ ਦਿਲ ਕੀ ਦੁਖਾਉਣਾ, ਮੈਂ ਤਾਂ ਖੁਦ ਆਪਣੇ ਜ਼ਖਮ ਲੁਕਾ ਕੇ ਮੁਸਕਰਾਉਣ ਦੀ ਕੋਸ਼ਿਸ਼ ਕਰਦਾ ਹਾਂ,    

ਪਿਆਰ ਮੈ ਵੀ ਕੀਤਾ ਪਿਆਰ ਉਹਨੇ ਵੀ ਕੀਤਾ. ਫਰਕ ਸਿਰਫ ਇੰਨਾ ਹੈ ਕਿ . ਉਹਨੂੰ ਆਪਣਾ ਬਣਾਉਣ ਦੇ ਲਈ ਕੀਤਾ ਉਹਨੇ ਸਿਰਫ ਸਮਾਂ ਬਿਤਾੳਣ ਦੇ ਲਈ ਕੀਤਾ।    

ਲੋਕੀ ਸਾਰੇ ਹਾਲ ਪੁੱਛਦੇ. ਓਹਨੇ ਪੁੱਛਿਆ ਹੀ ਨਹੀਂ ਜਿਨੂੰ ਅਸੀਂ ਦੱਸਣਾ .    

ਕਿਸੇ ਨਾਲ ਬਹੁਤਾ ਪਿਆਰ ਵੀ ਨਾ ਪਾਓ. ਕਿਸੇ ਨਵੇਂ ਨਾਲ ਰਲਕੇ ਲੋਕੀਂ ਅਕਸਰ ਭੁੱਲ ਜਾਂਦੇ.    

ਨਾ ਮਿਲੀ ਮੋਹਬਤ, ਨਾ ਦਿਲਦਾਰ ਮਿਲੇ, ਹੁਣ ਤੱਕ ਜੋ ਮਿਲੇ, ਸਭ ਗੱਦਾਰ ਮਿਲੇ, .ਹੰਝੂ, ਹੋਕੇ ਗਮ ਤੇ ਯਾਦ, ਸੋਹਣੇ ਸੱਜਣਾ ਤੋਂ ਤੋਹਫੇ ਇਹ ਚਾਰ ਮਿਲੇ,    

ਕਦੇ ਸੋਚਆ ਨਹੀਂ ਸੀ ਇੱਕ ਦਿਨ ਨ ਇੱਦਾਂ ਦਾ ਆਵੇਗਾ, ਦਿਨ ਜਿਉਣ ਦੇ ਤੇ ਦਿਲ ਮੌਤ ਨੂੰ ਚਾਹਵੇਗਾ,    

ਮੈ ਮੰਗੀ ਸੀ ਮੌਤ ਰੱਬ ਤੋ . ਉਸ ਨੇ ਮੈਨੂੰ ਪਿਆਰ ਚ ਪਾ ਦਿੱਤਾ.    

ਜੁਬਾਨ ਉਦੋਂ ਹੀ ਖਾਮੋਸ਼ ਹੁੰਦੀ ਜਦੋਂ ਕੋਈ ਦਿਲ ੳੱਤੇ ਸੱਟ ਮਾਰੇ. ਪੈਰ ੳਦੋਂ ਖੁਦ ਹੀ ਪਿੱਛੇ ਮੁੜ ਜਾਂਦੇ ਜਦੋਂ ਵਫਾ ਮੁੱਕੇ ਤੇ ਭਰੋਸਾ ਹਾਰੇ.    

ਕੀ ਦੱਸੀਏ ਹਾਲ DIL ਦਾ ਭਾਰੀ ਸੱਟ ਖੋਰੇ ਖਾ ਬੈਠਾ. ਗੱਲਤੀ ਮੇਰੀ ਸੀ ਤੇਰਾ ਕਸੂਰ ਨਾ ਜੋ ਬੇਕਰਿਆਂ ਨਾਲ ਦਿਲ ਲਾ ਬੇਠੇ.    

ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ. ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ.    

ਤੇਰੀ ਯਾਦ ਨਾਲ ਹੀ ਖ਼ੁਦ ਨੂੰ ਬਹਿਲਾ ਲੈਂਦਾ ਹਾਂ. ਕਦੇ ਚੀਕਦਾ ਤੇ ਕਦੇ ਖਾਮੋਸ਼ ਰਹਿੰਦਾ ਹਾਂ.    

ਜ਼ਿੰਦਗੀ ਏਨੀਂ ਦੁਖੀ ਨਹੀਂ ਆ ਕਿ ਮਰਨ ਨੂੰ ਜੀਅ ਕਰੇ. ਪਰ ਕੁਝ ਲੋਕ ਦੁੱਖ ਹੀ ਏਨਾਂ ਦੇ ਦਿੰਦੇ ਨੇਂ ਕਿ ਜਿਉਣ ਦਾ ਦਿਲ ਨਹੀਂ ਕਰਦਾ.    

ਦਿਲ ਦਾ ਜ਼ਖਮ ਹੈ ਡੂੰਘਾ ਮੇਰੇ ਤੋਂ ਭਰਿਆ ਨਹੀਂ ਜਾਣਾ. ਉਹ ਕਮਲੀ ਜਾਂਦੀ ਹੋਈ ਹੁਣ ਤਾਂ ਮੇਰੇ ਤੋ ਮਰਿਆ ਵੀ ਨਹੀ ਜਾਣਾ.    

ਅੱਜ ਵੀ ਕਰਦੀ ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ ਖੇਡ ਕੇ ਦਿਲ ਨਾਲ ਤੁਰ ਗੇ ਤੁਸੀਂ ਨਾ ਸਮਝ ਸਕੇ ਜ਼ਜਬਾਤਾਂ ਨੂੰ.    

ਦਿਲ ਨੂੰ ਪਿਆਰ ਦੀ ਲੋੜ ਨਹੀਂ ਸੱਚੇ ਜ਼ਜ਼ਬਾਤਾਂ ਦੀ ਥੋੜ ਨਹੀਂ. ਤੂੰ ਕੀ ਜਾਣੇ ਮੇਰਾ ਪਿਆਰ ਚੰਦਰਾ ਮੇਰੇ ਪਿਆਰ ਬਿਨਾ ਕੁਛ ਹੋਰ ਨਹੀਂ.    

ਜਦੋ ਹੋਈ ਸੀ ਮਹਬੱਤ ਤਾਂ ਲਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ. ਖਬਰ ਨਹੀਂ ਸੀ ਮੈਨੂੰ ਕੀ ਕਿਸੇ ਗੁਨਾਹ ਦੀ ਇਸ ਤਰਹ ਦੀ ਵੀ ਸਜ਼ਾ ਹੁੰਦੀ ਆ.    

ਭਾਂਵੇ ਇਹ ਖੁਸ਼ੀਆਂ ਵਾਂਗ ਮੈਨੂੰ ਕਿਸੇ ਨਾਲ ਖੁੱਲਣ ਨਹੀਂ ਦਿੰਦੇ. ਪਰ ਦਰਦ ਵੀ ਚੰਗੇ ਦੋਸਤ ਨੇ ਮੇਰੇ ਜੋ ਮੈਨੂੰ ਰੱਬ ਭੁੱਲਣ ਨਹੀਂ ਦਿੰਦੇ.    

SAD PUNJABI Page 1

SAD PUNJABI Page 2

SAD PUNJABI Page 3

SAD PUNJABI Page 4

SAD PUNJABI Page 5

SAD PUNJABI Page 6

SAD PUNJABI Page 7

SAD PUNJABI Page 8

SAD PUNJABI Page 9

SAD PUNJABI Page 10

SAD PUNJABI Page 11

SAD PUNJABI Page 12

SAD PUNJABI Page 13

SAD PUNJABI Page 14

SAD PUNJABI Page 15

SAD PUNJABI Page 16

SAD PUNJABI Page 17

SAD PUNJABI Page 18

SAD PUNJABI Page 19

SAD PUNJABI Page 20

SAD PUNJABI Page 21

SAD PUNJABI Page 22

SAD PUNJABI Page 23

SAD PUNJABI Page 24

SAD PUNJABI Page 25

SAD PUNJABI Page 26

SAD PUNJABI Page 27

SAD PUNJABI Page 28

SAD PUNJABI Page 29

SAD PUNJABI Page 30

SAD PUNJABI Page 31

SAD PUNJABI Page 32

SAD PUNJABI Page 33

SAD PUNJABI Page 34

SAD PUNJABI Page 35

SAD PUNJABI Page 36

SAD PUNJABI Page 37

SAD PUNJABI Page 38

SAD PUNJABI Page 39

SAD PUNJABI Page 40