Are you looking for best Punjabi Wisdom Quotes status? We have 620+ status about Punjabi Wisdom Quotes for you. Feel free to download, share, comment and discuss every status,quote,message or wallpaper you like.



Check all wallpapers in Punjabi Wisdom Quotes category.

Sort by

Oldest Status 101 - 150 of 620 Total

ਦੁਨੀਆ ਵਿਚ ਸਭ ਕੁਝ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ,
ਸਿਰਫ ਆਪਣੀ ਗ਼ਲਤੀ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ..

ਆਪਣੀਆਂ ਕਮੀਆਂ ਸਭ ਤੋਂ ਛਿਪਾਓ, ਪਰ ਆਪਣੇ ਆਪ ਤੋਂ ਨਹੀਂ,
ਆਪਣੀਆਂ ਕਮੀਆਂ ਆਪਣੇ ਆਪ ਤੋਂ ਛਿਪਾਉਣ ਮਤਲਬ ਆਪ ਨੂੰ ਬਰਬਾਦ ਕਰਨਾ..

ਮਿਹਨਤ ਉਹ ਚਾਬੀ ਹੈ,
ਜੋ ਕਿਸਮਤ ਦੇ ਦਰਵਾਜ਼ੇ ਖੋਲ ਦਿੰਦੀ ਹੈ..

ਲੋਕ ਕੀ ਕਹਿਣਗੇ..?
ਇਹ ਗੱਲ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ..

ਉੱਡਣਾ ਕੋਈ ਮਾੜੀ ਗੱਲ ਨਹੀਂ ਤੁਸੀਂ ਵੀ ਉਡੋ ✈️,
ਪਰ ਉਹਨਾਂ ਹੀ ਉਡੋ ਜਿਥੋਂ ਜ਼ਮੀਨ ਸਾਫ਼ ਨਜ਼ਰ ਆਵੇ..🙏

ਜਿਸ ਦਿਨ ਤੁਸੀਂ ਆਪਣੀ ਸੋਚ ਵੱਡੀ ਕਰ ਲਓਗੇ,
ਵੱਡੇ ਵੱਡੇ ਬੰਦੇ ਤੁਹਾਡੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ..

ਜਦੋਂ ਪੈਸੇ ਕਮਾਉਣ ਲੱਗੇ ਤਾਂ ਇਹ ਸਮਝ ਆਇਆ,
ਸ਼ੌਕ ਤਾਂ ਮਾਂ ਬਾਪ ਦੇ ਪੈਸਿਆਂ ਨਾਲ ਪੂਰੇ ਹੁੰਦੇ ਸੀ,
ਆਪਣੇ ਪੈਸਿਆਂ ਨਾਲ ਤਾਂ ਸਿਰਫ ਜਰੂਰਤਾਂ ਹੀ ਪੂਰੀਆਂ ਹੁੰਦੀਆਂ ਹਨ.."

ਕਾਮਯਾਬੀ ਤੁਹਾਡੀ ਪਹਿਚਾਣ ਦੁਨੀਆ ਨਾਲ ਕਰਵਾਉਂਦੀ ਹੈ
ਅਤੇ
ਨਾਕਾਮਯਾਬੀ ਤੁਹਾਨੂੰ ਦੁਨੀਆ ਦੀ ਪਹਿਚਾਣ ਕਰਵਾਉਂਦੀ ਹੈ..

ਵਿਸ਼ਵਾਸ ਉਹ ਸ਼ਕਤੀ ਹੈ,
ਜਿਸ ਨਾਲ ਉੱਜੜੀ ਹੋਈ ਦੁਨੀਆ ਨੂੰ ਵੀ ਵਸਾਇਆ ਜਾ ਸਕਦਾ ਹੈ..

ਜੇ ਦੋ ਜਾਣਿਆ ਵਿਚ ਕਦੇ ਲੜਾਈ ਨਾ ਹੋਵੇ
ਤਾਂ
ਸਮਝੋ ਰਿਸ਼ਤਾ ਦਿਲ ਨਾਲ ਨਹੀਂ ਦਿਮਾਗ ਨਾਲ ਨਿਭਾਇਆ ਜਾ ਰਿਹਾ ਹੈ..

ਹਰ ਇੱਕ ਚੀਜ਼ ਵਿੱਚ ਖੂਬਸੂਰਤੀ ਹੁੰਦੀ ਹੈ,
ਪਰ
ਹਰ ਕੋਈ ਉਹਨੂੰ ਦੇਖ ਨਹੀਂ ਸਕਦਾ..👁 👈

ਹੀਰੇ ਨੂੰ ਪਰਖਣਾ ਵਾ ਤਾ ਹਨੇਰੇ ਦਾ ਇੰਤਜ਼ਾਰ ਕਰੋ,
ਧੁੱਪ ਵਿੱਚ ਤਾ ਸੀਸ਼ੇ ਦੇ ਟੁਕੜੇ ਵੀ ਚਮਕਣ ਲੱਗ ਜਾਂਦੇ ਨੇ..🙏🏻

ਜੋ ਤੁਹਾਡੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਹੋਵੇ,
ਉਸਨੂੰ ਕਦੇ ਵੀ ਧੋਖੇ ਵਿੱਚ ਨਾ ਰੱਖੋ..🙏

ਇੰਤਜ਼ਾਰ ਨਾ ਕਰੋ ਜਿਨ੍ਹਾਂ ਤੁਸੀਂ ਸੋਚਦੇ ਹੋ,
ਜ਼ਿੰਦਗੀ
ਉਸ ਤੋਂ ਬਹੁਤ ਜਿਆਦਾ ਤੇਜ਼ ਨਿਕਲ ਰਹੀ ਆ..

ਜੀਵਨ ਸਾਨੂੰ ਹਮੇਸ਼ਾ ਦੂਜਾ ਮੌਕਾ ਦਿੰਦਾ ਹੈ,
ਜਿਹਨੂੰ ਅਸੀਂ ਕੱਲ੍ਹ ਕਹਿਦੇ ਹਾਂ..🌅

ਜਿਨ੍ਹਾਂ ਨੂੰ ਆਪਣੇ ਕੰਮ ਤੇ ਵਿਸ਼ਵਾਸ ਹੁੰਦਾ ਹੈ,
ਉਹ ✍️ ਨੌਕਰੀ ਕਰਦੇ ਨੇ ਤੇ
ਜਿਨ੍ਹਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਹੁੰਦਾ ਉਹ ਵਪਾਰ ਕਰਦੇ ਨੇ..🏠

ਕਿਸੇ ਦੀਆਂ ਗ਼ਲਤੀਆਂ ਬੇਨਕਾਬ ਨਾ ਕਰ,
ਰੱਬ ਬੈਠਾ ਹੈ ਤੂੰ ਹਿਸਾਬ ਨਾ ਕਰ...

ਸ਼ੁਭ ਸਵੇਰ..
ਸੂਰਜ ਦੀਆਂ ਕਿਰਨਾਂ ਦੀ ਤਰਾਂ ਤੁਹਾਡਾ ਜੀਵਨ ਵੀ ਪ੍ਰਕਾਸ਼ਮਈ ਹੋਵੇ..

ਖੁਸ਼ ਹਾਂ ਸਭ ਨੂੰ ਖੁਸ਼ ਰੱਖਦਾ ਹਾਂ, ਲਾਪਰਵਾਹ ਹਾਂ ਪਰ ਸਭ ਦੀ ਪ੍ਰਵਾਹ ਕਰਦਾ ਹਾਂ,
ਪਤਾ ਹੈ ਮੇਰਾ ਕੋਈ ਮੁੱਲ ਨਹੀਂ, ਫੇਰ ਵੀ ਅਣਮੁੱਲੇ ਬੰਦਿਆਂ ਨਾਲ ਰਿਸ਼ਤਾ ਰੱਖਦਾ ਹਨ.
GOOD MORNING ...

ਬਹਾਦਰ 💪 ਇੱਕਲਾ ਹੀ ਮਹਾਨ ਮੰਜਿਲ ਹਾਸਿਲ ਕਰ ਸਕਦਾ ਹੈ ਨਾ ਕੇ ਕਮਜ਼ੋਰ..✊🏼

ਆਪਣੀ ਮਦਦ ਆਪ ਕਰੋ ਤੁਹਾਡੀ ਮਦਦ ਕੋਈ ਨਹੀਂ ਕਰ ਸਕਦਾ
ਤੁਸੀਂ ਖੁਦ ਦੇ ਸਭ ਤੋਂ ਵੱਡੇ ਦੁਸਮਣ ਹੋ ਅਤੇ ਖੁਦ ਦੇ ਸਭ ਤੋਂ ਬਹੁਤ ਵਧੀਆ ਦੋਸਤ ਵੀ..🙂

ਦਾਨ ਦਾ ਕੋਈ ਵੀ ਕੰਮ ਜਿਨ੍ਹਾਂ ਮਰਜ਼ੀ ਛੋਟਾ ਹੋਵੇ,
ਕਦੇ ਬੇਕਾਰ ਨਹੀਂ ਜਾਂਦਾ..🙏

👉ਹੁਸਨ ਨਾ ਮੰਗ ਵੇ ਬੰਦਿਆ ਤੁੰ ਮੰਗ ਲੈ ਆਪਣੇ ਚੰਗੇ ਨਸੀਬ, ਕਿਉਂਕਿ ਅਕਸਰ ਹੁਸਨ ਵਾਲੇ ਨਸੀਬਾਂ ਵਾਲਿਆਂ ਦੇ ਗੁਲਾਮ ਹੁੰਦੇ ਨੇ

ਜਿਹੜਾ 👤ਇਨਸਾਨ ਅੱਜ ਤੁਹਾਨੂੰ ਵਕਤ ਨਹੀਂ ਦੇ ਸਕਦਾ ਉਹ ਕੱਲ ਨੂੰ ਤੁਹਾਡਾ ਸਾਥ ਕਿਥੋਂ ਦੇਵੇਗਾ 👈

"ਜੇ ਰਿਸ਼ਤੇ ਸੱਚੇ ਹੋਣ ਤਾਂ ਜਿਆਦਾ ਸੰਭਾਲਣੇ ਨਹੀਂ ਪੈਂਦੇ ਨੇ ਤੇ,
ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਉਹ ਰਿਸ਼ਤੇ ਸੱਚੇ ਨਹੀਂ ਹੁੰਦੇ..।"

'ਹਵਾ ਦਾ ਰੁੱਖ ਤੇ ਆਪਣਿਆਂ ਦਾ ਮੁੱਖ,
ਬਦਲਦਿਆਂ ਦੇਰ ਨੀ ਲੱਗਦੀ..!

ਜਿਸਨੂੰ "ਮੈਂ" ਦੀ ਹਵਾ ਲੱਗੀ,
ਉਸਨੂੰ ਫੇਰ ਨਾ ਦਵਾ ਲੱਗੀ ਤੇ ਨਾ ਦੁਆ ਲੱਗੀ..!

ਚੰਗਾ ਸੁਭਾਅ ਹਮੇਸ਼ਾ ਖੂਬਸੂਰਤੀ ਦੀ ਕਮੀ ਨੂੰ ਪੂਰਾ ਕਰ ਦਿੰਦਾ ਹੈ,
ਪਰ ਖੂਬਸੂਰਤੀ ਚੰਗੇ ਸੁਭਾਅ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦੀ..!

ਹੋਲੀ-ਹੋਲੀ ਸਿੱਖ ਲਵਾਂਗੇ ਅਸੀਂ ਵੀ ਦੁਨੀਆਦਾਰੀ,
ਅਜੇ ਦਿਲ ਥੋੜਾ ਜਜ਼ਬਾਤੀ ਐ, ਸਾਡੀ ਗੱਲ ਨੀ ਸੁਣਦਾ ਸਾਰੀ..!

ਆਪਣੇ ਪਿਉ ਨੇ ਜਿੱਥੇ ਆਣ ਖੜਨਾ, ਖੜਦੇ ਨਾ ਚਾਚੇ ਤਾਏ,
ਸਾਰਿਆ ਤੋ ਵੱਡਾ ਸਾਕ ਉਹ ਮਿਤਰੋ, ਜੋ ਔਖ ਵੇਲੇ ਕੰਮ ਆਏ,
Love You G

ਜਦੋਂ ਤੱਕ ਪੜਨ ਦਾ ਮੁਖ ਮਕਸਦ ਨੋਕਰੀ ਰਹੇਗਾ,
ਤਦ ਤੱਕ ਸਮਾਜ ਵਿੱਚ ਨੌਕਰ ਹੀ ਪੈਦਾ ਹੋਣਗੇ ਮਾਲਕ ਨਹੀ..!

ਉਹਨਾ ਫੁੱਲਾਂ ਦੀ ਰਾਖੀ ਕੌਣ ਕਰਦਾ, ਜੋ ਉੱਗ ਪੈਂਦੇ ਬਾਹਰ ਕਿਆਰੀਆਂ ਦੇ,
ਤੇਰਾ ਬਣੂ ਕੀ ਭੌਲਿਆ ਪੰਛੀਆ ਉਏ, ਹੋ ਗਿਆ ਰੱਬ ਵੀ ਵੱਲ ਸ਼ਿਕਾਰੀਆਂ ਦੇ !

ਕੁੱਝ ਗੱਲਾਂ ਉਦੋਂ ਤੱਕ ਸਮਝ ਨਹੀਂ ਆਉਂਦੀਆਂ,
ਜਦੋਂ ਤੱਕ ਆਪਣੇ ਤੇ ਨਾ ਬੀਤਣ ।

ਮੱਥੇ ਦੀਆ ਲਿਖੀਆਂ ਜੋ ਪੜੀਆਂ ਨਾਂ ਜਾਦੀਆਂ,
ਘੜੀਆਂ ਜੋ ਬੀਤ ਗਈਆਂ ਉਹ ਫੜੀਆਂ ਨਾ ਜਾਦੀਆਂ ।

ਹੁਸਣ ਦਾ ੲੇਨਾ ਮਾਣ ਨਾ ਕਰ ਮਿੱਠਿਅਾ,
ਮੈਂ ਅਕਸਰ ਹੁਸਣ ਵਾਲਿਅਾ ਨੂੰ,
ਕਿਸਮਤ ਵਾਲਿਅਾ ਦਾ ਗੁਲਾਮੁ ਹੁੰਦਾ ਦੇਖਿਅਾ ।

ਹਜ਼ਾਰ ਜੁਆਬਾਂ ਤੋਂ ਚੰਗੀ ਹੁੰਦੀ ਐ ਖਾਮੋਸ਼ੀ,
ਨਾ ਜਾਨੇ ਕਿੰਨੇ ਸਵਾਲਾਂ ਦੀ ਇੱਜ਼ਤ ਰੱਖਦੀ ਆ ।

ਉਹ ਬਾਬਾ ਨਾਨਕ ਸਭ ਕੁੱਝ ਜਾਣੈ, ਚੰਗੇ ਮਾੜੇ ਕੀ ਜੂਨ ਪਛਾਣੈ ।
ਜਿੱਦਾ ਦਾ ਕਰਮ ਵੈਸਾ ਫਲ ਮਿਲਿਆ ।
ਰੰਗ ਕਰਤਾਰ ਦੇ ਕੋਈ ਵਿਰਲਾ ਹੀ ਮਾਣੈ ।

ਕਰ ਕਰ ਕਾਪੀ ਪੇਸਟ ਸਟੇਟਸ ਪਾੲੀ ਜਾਂਦੇ ਨੇ,
ਲੇਖਕਾਂ ਦੀ ੲਿੱਜ਼ਤ ਮਿੱਟੀ ਕਰਾੲੀ ਜਾਂਦੇ ਨੇ,
ਜੇ ਨੲੀਂ ਅੳੁਂਦਾ ਲਿਖਣਾ ਪੜ ਕੇ ਟਾੲਿਮ ਟਪਾ ਸੱਜਣਾ,
ਲਿਖਣ ਵਾਲਿਆਂ ਦੇ ਨਾ ਕੱਚੇ ਕੋਠੇ ਢਾਹ ਸੱਜਣਾ !

ਖੁਦਾ ਨੇ ਸੁਪਨੇ ਚ ਕਿਹਾ ਆਪਣੇ ਗਮਾ ਦੀ ਨੁਮਾਇਸ਼ ਨਾ ਕਰ
ਆਪਣੇ ਨਸੀਬ ਦੀ ਇਉ ਅਜਮਾਇਸ਼ ਨਾ ਕਰ
ਜੋ ਤੇਰਾ ਹੈ ਤੇਰੇ ਦਰ ਤੇ ਆਪ ਆਵੇਗਾ ਰੋਜ਼-ਰੋਜ਼ ਉਸਨੂੰ ਪਾਉਣ ਦੀ ਖਵਾਇਸ਼ ਨਾ ਕਰ...

ਚੁੱਪ ਰਹਿਣਾ ਇੱਕ ਸਾਧਨਾ ਹੈ ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ..✍️

ਕੋਈ ਤੇਰੇ ਨਾਲ ਨਾ ਹੋਵੇ ਤਾਂ ਗਮ ਨਾ ਕਰ,
ਕਿਉਂਕਿ ਦੁਨੀਆਂ ਵਿੱਚ ਖੁਦ ਤੋਂ ਵੱਡਾ ਹਮਸਫ਼ਰ ਕੋਈ ਨਹੀਂ ਹੈ ।

ਜਿੱਥੇ ਦੂਜੇ ਨੂੰ ਸਮਝਣਾ ਔਖਾ ਹੋ ਜਾਵੇ ਤਾ ਉੱਥੇ ਆਪਣੇ ਆਪ ਨੂੰ ਸਮਝਾ ਲੈਣਾ ਚੰਗਾ ਹੁੰਦਾ ਹੈ..🙏

ਇਨਸਾਨ ਨੂੰ ਉਦੋਂ ਤੱਕ ਕੋਈ ਨਹੀਂ ਹਰਾ ਸਕਦਾ ਜਦੋ ਤੱਕ ਉਹ ਆਪਣੇ ਆਪ ਤੋਂ ਨਾ ਹਾਰ ਜਾਵੇ..🙏

ਦੁਨੀਆਂ ਦੇ ਲੋਕ ਵੀ ਬਹੁਤ ਹਰਾਮੀ ਨੇ ਤੁਹਾਡੇ ਦੁੱਖ ਰੋ-ਰੋ ਕੇ ਪੁੱਛਣ ਗਏ ਤੇ ਹੱਸ-ਹੱਸ ਕੇ ਸਾਰੀ ਦੁਨੀਆਂ ਨੂੰ ਦੱਸਣ ਗਏ..😡

ਜਿੱਤ ਪ੍ਰਪਾਤ ਕਰਨੀ ਹੈ ਤਾ ਕਾਬਲੀਅਤ ਵਧਾਓ ਕਿਸਮਤ ਦੀ ਰੋਟੀ ਤਾ ਕੁਤਿਆਂ ਨੂੰ ਵੀ ਨਸੀਬ ਹੋ ਜਾਂਦੀ ਹੈ.. 🙂

ਜੋ ਕੱਲ੍ਹ ਤੁਹਾਡੀ ਜ਼ਿੰਦਗੀ ਵਿੱਚ ਆਈ ਹੈ ਉਸ ਤੋਂ ਪਹਿਲਾ ਆਪਣੇ ਮਾਤਾ-ਪਿਤਾ ਨੂੰ ਅਹਿਮਿਅਤ ਦਵੋ..🙏

ਖੇਡ ਤਾਸ਼ ਦੀ ਹੋਵੇ ਜਾ ਜ਼ਿੰਦਗੀ ਦੀ ਆਪਣਾ ਇੱਕਾ ਉਦੋਂ ਹੀ ਦਿਖਾਓ ਜਦੋ ਸਾਹਮਣੇ ਬਾਦਸ਼ਾਹ ਹੋਵੇ..🙂

ਆਪਣੀ ਗ਼ਲਤੀ ਲੂਕਾਕੇ ਕਹਿੰਦੇ ਨੇ ਜ਼ਮਾਨਾ ਖ਼ਰਾਬ ਹੈ..🤔

ਸਾਡਾ ਚੰਗਾ ਸਮਾਂ ਦੁਨੀਆਂ ਦੱਸਦਾ ਹੈ ਕਿ ਅਸੀਂ ਕੀ ਹਾਂ ਤੇ ਸਾਡਾ ਮਾੜਾ ਸਮਾਂ ਦੱਸਦਾ ਹੈ ਕਿ ਦੁਨੀਆਂ ਕੀ ਹੈ..

PUNJABI WISDOM QUOTES Page 1

PUNJABI WISDOM QUOTES Page 2

PUNJABI WISDOM QUOTES Page 3

PUNJABI WISDOM QUOTES Page 4

PUNJABI WISDOM QUOTES Page 5

PUNJABI WISDOM QUOTES Page 6

PUNJABI WISDOM QUOTES Page 7

PUNJABI WISDOM QUOTES Page 8

PUNJABI WISDOM QUOTES Page 9

PUNJABI WISDOM QUOTES Page 10

PUNJABI WISDOM QUOTES Page 11

PUNJABI WISDOM QUOTES Page 12

PUNJABI WISDOM QUOTES Page 13