Are you looking for best Specially for Girls status? We have 240+ status about Specially for Girls for you. Feel free to download, share, comment and discuss every status,quote,message or wallpaper you like.Check all wallpapers in Specially for Girls category.

Sort by

Oldest Status 201 - 240 of 240 Total

ਕਦੇ ਹੁੰਦੀਆਂ ਸਹੇਲੀਆਂ ਸੀ ਖਾਸੀਆਂ
ਅੱਜ ਕੱਲ੍ਹੀ ਹਾਂ ਤੇ ਨਾਲ ਨੇ ਉਦਾਸੀਆਂ ..

ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ ਕਿ ਜੱਟੀ ਵੈਲੀ ਨਾਲ ਮੰਗੀ ਹੋਈ ਆਂ ....

ਇੱਕ ਵਾਰ ਬੋਲ ਤਾਂ ਸਹੀ,ਕਰ ਕੇ ਦਿਖਾਵਾਂਗੀ,
ਚਾਹੇ ਜਿਨਾ ਮਰਜੀ ਰੁੱਸ,ਵਾਰ ਵਾਰ ਮਨਾਵਾਗੀ...
ਬਾਕੀ ਪਤਾ ਤੈਨੂੰ, ਸੁਭਾਅ ਮੇਰਾ ਅੜਬ ਜਿਹਾ,
ਪਿਆਰ ਨਾਲ ਸੁਧਰ ਜਾ,ਨਹੀ ਜੁੱਤੀ ਨਾਲ ਸਮਝਾਵਾਂਗੀ...

ਮੈਂ ਕਿਹਾ ਮੇਨੂੰ ਜੁੱਤੀ ਲੈ ਦੇ ਸੋਹਣਿਆ 😍
ਮੈਨੂੰ ਕਹਿੰਦਾ ਨਾਹ ਗੋਰੀਏ ਨਾ ਨਾ ਨਾਹ ਗੋਰੀਏ

ਤੁਰਾਂ ਜਦੋਂ ਤਿੱਲੇਦਾਰ ਜੁੱਤੀ ਨਾਲ ਖਹਿੰਦੀਆਂ ਪੰਜੇਬਾਂ ਮੇਰੀਆਂ
ਦੇਖਣਾ ਜਦੋਂ ਤੂੰ ਰੋਅਬ ਮੇਰਾ ਅੱਖਾਂ ਖੁੱਲ੍ਹ ਜਾਣੀਆਂ ਨੇ ਤੇਰੀਆਂ

Attitude down , ਨਖਰਾ ਆ Top
ਦੇਖ ਦੇਖ ਮੋਟੋ ਨੂੰ ਦੁਨੀਆ ਆ Shock

ਤੂੰ ਮੈਨੂੰ ਬਹੁਤ ਪਸੰਦ ਏ
ਸਿਰਫ ੲਿਸ ਕਰਕੇ ਨਹੀਂ
ਕਿ ਤੂੰ ਸੋਹਣੀ ਏ
ਬਲਕਿ ਇਸ ਕਰਕੇ ਵੀ
ਕਿ ਤੂੰ ਸੱਚੀ ਏ

ਅੱਲ੍ਹੜਾਂ ਨੂੰ ਸੰਗਾਂ ਦੀ
ਵੀਣੀ ਨੂੰ ਵੰਗਾਂ ਦੀ
ਹੋਲੀ ਨੂੰ ਰੰਗਾਂ ਦੀ
ਇਸ ਦਿਲ ਨੂੰ ਤੇਰੀ ਲੋੜ ਵੇ ਸੱਜਣਾ

ਗੱਲ ਮੰਨ ਲੈ ਤੂੰ ਮੇਰੀ ਨਾ ਲਾ ਬਹੁਤੀ ਦੇਰੀ
ਯਾਰੀ ਸਿਰੇ ਤੱਕ ਲਾਊ ਜੇ ਹਾਂ ਹੋਵੇ ਤੇਰੀ

ਚੰਗੀ ਲੱਗੇ ਜੋ ਦਿਲਾਂ ਨੂੰ ਉਹ ਗੱਲ ਲੱਗਦੀ
ਨੀ ਤੂੰ ਮੇਰੀਆਂ ਮੁਸੀਬਤਾਂ ਦਾ ਹੱਲ ਲੱਗਦੀ

ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਗੂੰ ਸੋਹਣਾ
ਰੱਬ ਦਾ ਸ਼ੁੱਕਰ ਗ਼ੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ

ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ
ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ

ਤੇਰੇ ਨਾਲ ਨਾਲ ਹਰ ਸਾਹ ਦੇ ਨਾਲ
ਮੈ ਜ਼ਿੰਦਗੀ ਜਿਓਨੀ ਚਾਹੁੰਦਾ ਹਾਂ

ਵੇਖ ਵੇਖ ਤੈਨੂੰ ਜਿਹੜੀ ਖੁਸ਼ੀ ਹੁੰਦੀ ਮੈਨੂੰ
ਬੋਲ ਕੇ ਮੈਂ ਨਹਿਓ ਦੱਸ ਸਕਦਾ
ਸੋਹਣੀਏ ਨੀ ਸਦਾ ਖੁਸ਼ ਰੱਖਣਾ ਏ ਤੈਨੂੰ
ਰੁੱਸੀ ਹੋਈ ਨੂੰ ਕਦੇ ਨੀ ਤੱਕ ਸਕਦਾ

ਆਪਣੀ ਪਤਨੀ ਦਾ ਧੰਨਵਾਦ ਕਰੋ
ਕਿਉਂਕਿ ਉਹ ਮੌਤ ਨਾਲ ਲੜ ਕੇ
ਤੁਹਾਨੂੰ ਪਿਓ ਬਣਨ ਦੀ ਖੁਸ਼ੀ ਦਿੰਦੀ ਹੈ

ਮੈਂ ਚਾਅ ਕੇ ਵੀ ਨਹੀਂ ਲਿਖ ਸਕਦੀ
ਓਹਨਾਂ ਸਬਦਾਂ ਨੂੰ ਜਿਸ ਨੂੰ ਤੁਸੀਂ ਪੜ੍ਹ ਕੇ ਸਮਝ ਸਕੋ
ਕੇ ਤੁਸੀਂ ਕੀ ਹੋ ਮੇਰਾ ਲਈ ਜ਼ਿੰਦਗੀ ਵਿੱਚ

ਮੈਨੂੰ ਨਹੀਂ ਪਤਾ ਪਿਆਰ ਕਿ ਹੁੰਦਾ
ਪਰ ਬਾਪੂ ਨੂੰ ਪੱਗ ਬਣਨ ਜੋਗਾ ਨਾ ਛੱਡ ਕੇ
ਬੇਗਾਨੇ ਪੁੱਤ ਦੀ ਪੱਗ ਨਾਲ ਦੀ ਚੁੰਨੀ ਲੈਣਾ ਪਿਆਰ ਨਹੀਂ ਹੁੰਦਾ

ਤੂੰ ਸ਼ੱਕਰ ਵਾਂਗੂੰ ਲੱਗਦੀ ਏ
ਜਦ ਬੁੱਲ੍ਹਾ ਵਿਚੋਂ ਕਿਰਦੀ ਏ

ਜਿਥੇ ਸਲਵਾਰ ਸੂਟ ਵਾਲੀ ਖੜ ਜਾਵੇ ,
ਫੇਰ ਗੁਚੀ ਅਰਮਾਨੀ ਓਥੇ ਕਿ ਕਰਨਗੇ।

ਬੁਰਾ ਜ਼ਮਾਨਾ ਸਭ ਨੂੰ ਦਿਲ ਦਾ ਹਾਲ ਸੁਣਾਇਆ ਨਾ ਕਰ ਨੀ

ਓ, ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾ ਕਾਕਾ ਅੱਖ ਵੀ ਨਾ ਫ਼ੜਕੀ
ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾ ਕਾਕਾ ਅੱਖ ਵੀ ਨਾ ਫ਼ੜਕੀ, ਓਏ

ਆਕੜ ਕਰਨ ਨਾਲ ਤੁਸੀ ਕਿਸੇ ਨੂੰ ਨਹੀ ਹਰਾ ਸਕਦੇ !
ਨਿਮਰਤਾ ਹੀ ਦਿਲ ਜਿੱਤਣ ਦਾ ਹਥਿਆਰ ਐ !

ਆਕੜ ਬਿਲਕੁਲ ਵੀ ਨਹੀੰ ਹੈ ਮੇਰੇ ਵਿੱਚ
ਬਸ ਮੈਂ ਉੱਥੇ ਬਿਲਕੁਲ ਨਹੀਂ ਝੁਕਦੀ
ਜਿੱਥੇ ਮੈਨੂੰ ਝੁਕਾਉਣ ਦੀ ਜ਼ਿਦ ਹੋਵੇ !

ਜੜ ਹੈ ਹਰ ਇੱਕ ਰਿਸ਼ਤੇ ਦੀ
ਹਰ ਵਿਹੜਾ ਬੰਨਿਆ ਔਰਤ ਨੇ
ਕਿਉ ਆਖਦੇ ਹੋ ਮਾੜੀ ਇਸ ਨੂੰ
ਹੈ ਰੱਬ ਵੀ ਜੰਮਿਆ ਔਰਤ ਨੇ

ਹੋਰ ਕੋਈ ਭਾਵੇਂ ਮੇਰਾ ਹੋਵੇ ਨਾ ਹੋਵੇ
ਗ਼ਲਤੀ ਹਮੇਸ਼ਾ ਮੇਰੀ ਹੁੰਦੀ ਹੈ ||

ਉਲਝੇ ਹੋਏ ਧਾਗੇ ਦੇਖੇ ਐ ਤੂੰ
ਬਿਲਕੁਲ ਉਹਨਾਂ ਵਰਗੀ ਹਾਂ ਮੈਂ

ਜਿਹੜੇ Half Way ਛੱਡ ਜਾਦੇਂ ਓ ਹੋਰ ਹੋਣੀਆਂ ਨਾਰਾਂ
I Swear To God ਨੀ ਛੱਡਦੀ ਮੇਰੀ ਗੱਲ ਸੁਣਜਾਂ ਸਰਦਾਰਾਂ

ਜਿਹੜੇ Half Way ਛੱਡ ਜਾਦੇਂ ਓ ਹੋਰ ਹੋਣੀਆਂ ਨਾਰਾਂ
I Swear To God ਨੀ ਛੱਡਦੀ ਮੇਰੀ ਗੱਲ ਸੁਣਜਾਂ ਸਰਦਾਰਾਂ

ਖ਼ਾਮੋਸ਼ੀ ਨਾਲ ਮੈ ਉਸ ਨੂੰ ਦੇਖਦੀ ਹੀ ਰਹੀ
ਸੁਣਿਆ ਹੈ ਇਬਾਦਤ ਵਿੱਚ ਬੋਲਿਆ ਨੀ ਕਰਦੇ

ਮੈਂ ਤਾਂ ਇੱਕ ਦਾ ਕੱਚ ਦਾ ਸ਼ੀਸ਼ਾ ਹਾਂ...
ਟੁੱਟਣਾ ਮੇਰੀ ਫਿਤਰਤ ਹੈ...
ਐਸੇ ਲਈ ਤਾਂ ਮੈਨੂੰ ਪੱਥਰਾਂ ਤੋਂ ਕੋਈ ਸ਼ਿਕਾਇਤ ਨਹੀਂ

ਲੱਖਾਂ ਅਦਾਵਾਂ ਦੀ ਜ਼ਰੂਰਤ ਹੀ ਕੀ ਹੈ,,
ਜਦੋਂ ਉਹ ਫਿਦਾ ਹੀ ਸਾਡੀ ਸਾਦਗੀ ਤੇ ਨੇ।।

ਸ਼ਿੰਗਾਰ ਪਲ ਭਰ ਲਈ ਤੇ
ਸਾਦਗੀ ਉਮਰ ਭਰ ਲਈ

ਤੇਰੀ ਸਾਦਗੀ ਨੇ ਮਨ ਮੋਹ ਲਿਆ
ਮੈਨੂੰ 'ਮੇਰੇ' ਤੋਂ ਹੀ ਖੋਹ ਲਿਆ।

ਸਾਦਗੀ ਆ ਕਹਿਰ ਦੀ, ਖੌਰੇ ਕਿਹੜੇ ਸ਼ਹਿਰ ਦੀ
ਸਾਰੀਆਂ ਨੂੰ ਛੱਡ, ਅੱਖ ਉਹਦੇ ਤੇ ਹੀ ਠਹਿਰਦੀ

ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ,
ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ ..

ਤੱਕ ਲੈਂਦੀ ਹਾਂ ਮੈਂ ਮੌਕਾ ਮਿਲਦੇ ਹੀ ਉਸਨੂੰ,
ਤੇ ਫਰਜ਼ ਨਿਭਾ ਦਿੰਦਾ ਹੈ ਉਹ ਵੀ, ਮੁਸਕੁਰਾ ਕੇ ਹਲਕਾ ਜਿਹਾ

ਇੱਕ ਚੰਗਾ ਦਿਨ, ਚੰਗੀ ਸੋਚ ਨਾਲ ਸ਼ੁਰੂ ਹੁੰਦਾ ਹੈ..।

ਲੋਕ ਆਸ਼ਕ ਨੇ ਸ਼ਿੰਗਾਰਾਂ ਦੇ
ਅਸੀਂ ਸਾਦਗੀ ਲੈਕੇ ਕਿੱਥੇ ਜਾਈਏ.?

ਕਿ ਮੇਰੀ ਸਾਦਗੀ ਵੀ ਵੇਖੀ ਹੁੰਦੀ ਤੂੰ,
ਖੈਰ ਤੂੰ ਤਾਂ ਚਿਹਰੇ ਪਸੰਦ ਕਰਦਾ ਐ!

ਸਾਦਗੀ ਚ ਰਹਾ ਕਦੇ ਕਰਾਂ ਨਾ ਗਰੂਰ....
ਰਜ਼ਾ ਰੱਬ ਦੀ ਚ ਖੁਸ਼ ਉਹਦੇ ਨਾਮ ਦਾ ਸਰੂਰ..

SPECIALLY FOR GIRLS Page 1

SPECIALLY FOR GIRLS Page 2

SPECIALLY FOR GIRLS Page 3

SPECIALLY FOR GIRLS Page 4

SPECIALLY FOR GIRLS Page 5