ਸੋਹਨ ਸਿੰਘ ਭਕਨਾ, ਖੜਕ ਸਿੰਘ ਸਿੰਘ ਦਾਦੇ ਆ
ਰਹਿ ਗਏ ਜੋ ਲਾਹੌਰ ਵਿੱਚ, ਉਹਵੀ ਖੂਨ ਸਾਡੇ ਆ
ਮਿਹਰਬਾਨੀ ਪਾਣੀ ਦੇ ਫੁਵ੍ਵਾਰੇ ਮਾਰ ਤੇ
ਉਝ ਵੀ ਤਾਂ ਫਿਰਦੇ ਸੀ ਸਾਰੇ ਨਹਾਉਣ ਨੂੰ
ਜਿੰਨਾ ਜਿੰਨਾ ਪੱਥਰਾਂ ਨਾ ਰਾਹ ਰੋਕੇ ਆ
ਉਹੀ use ਕੀਤੇ ਆ ਰੋਟੀ ਲਾਉਣ ਨੂੰ,,
🌾 ‘’ਮਸ਼ਾਲਾਂ ਬਾਲ ਕੇ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ ‘’ 🌾
ਦਾਦੇ ਨੇ 47 ਦੇਖੀ, ਬਾਪੂ ਨੇ 84
ਹੁਣ 2020 ਦੇਖਣੀ ਨੀ ਦਿਖਾਉਣੀ ਆ
ਦਿੱਲੀ ਤਾਂ ਝਾਂਜਰ ਪਾ ਕੇ ਨਚਾਉਣੀ ਆ
ਹਲੇ ਤਾਂ ਟਰਾਲੀਆਂ ਲੈ ਕੇ ਆਏ ਹਾ
ਦੇਖੀਂ ਕਿਧਰੇ ਤਵੀਆਂ ਲੈ ਆਏ ਸੜਕਾਂ ਪੱਟ ਕੇ ਕਣਕ ਬੀਜ ਦੇਣ ਗੇ ਪਤੰਦਰ
ਚੁੱਕੀ ਬੜੀ ਤੂੰ ਅੱਤ ਦਿਲੀਐ,
ਫਿਰ ਨਾ ਕਹੀ ਸੰਗੀ ਤੇਰੀ ਦਿੱਤੀ ਨੱਪ ਦਿਲੀਐ।
ਆ ਅਫਗਾਨ ਜਿੰਨਾ ਨਾਲ ਲੜ ਕੇ ਗੋਰੇ ਵੀ ਅੱਜ ਥੱਕੇ ਹਰੀ ਸਿੰਘ ਨਲੂਐ ਨੇ ਕੀਤਾ ਰਾਜ ਤੇ ਤੋੜੇ ਨੱਕੇ
ਕੋਈ ਖੰਡੇ ਤਿੱਖੇ ਕੋਈ ਕਿਰਪਾਨ ਕਰੂਗਾ
ਤੈਨੂੰ ਦਿੱਲੀਏ ਇਕੱਠ ਪ੍ਰੇਸ਼ਾਨ ਕਰੂਗਾ
ਤੇਰਾ ਫ਼ਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰੂਗਾ
ਪਰ ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ
ਉਸੇ ਹੀ ਰਾਹ ਤੇ ਤੁਰ ਪਏ , ਪੁੱਤ ਤੇਗ ਬਹਾਦਰ ਦੇ
ਬਰਸੇ ਕੋਈ ਨੂਰ ਅੱਲਾਹੀ , ਦਿੱਲੀ ਦੇ ਬਾਰਡਰ ਤੇ
औरत की इज़्ज़त,किसान की फ़सल ओर सैनिक की जान को छोड़ कर सब कुछ महँगा है इस देश में ..
ਬਾਗੀ ਹੋਣਾ ਕਦੇ ਵੀ ਗਲਤ ਨਹੀਂ ਹੁੰਦਾ
ਇਹ ਤਾ ਨਿਸ਼ਾਨੀ ਹੈ ਕੇ ਤੁਸੀ ਭੇਡਾਂ ਵਿਚ ਸ਼ਾਮਿਲ ਨਹੀਂ
ਮੇਰੇ ਮਨ ਵਿਚ ਖੌਫ਼ ਬਹੁਤ ਨੇ, ਥੋੜ੍ਹੀ ਥੋੜ੍ਹੀ ਆਸ ਵੀ ਹੈ
ਕਾਲੀ ਰਾਤ ਹੈ ਪਰ ਇਕ ਨਿੰਮ੍ਹੇ ਦੀਵੇ ਦੀ ਧਰਵਾਸ ਵੀ ਹੈ- ਪਾਤਰ
ਬਗਾਵਤ ਦੇਸ਼ ਦੇ ਕਮਜ਼ੋਰ ਲੋਕਤੰਤਰ ਦੀ ਪਛਾਣ ਬਣਦੀ ਹੈ।
ਖੇਤਾਂ ਦੇ ਰਾਜੇ ਆ ਅਸੀਂ ਪੁੱਤ ਕਿਸਾਨਾਂ ਦੇ
तुझको मेरे वजूद की हद का नही पता
बेहद हूँ, बेहिसाब हूँ, बेइंतिहां हूँ मैं
ਮੈਂ ਰਾਹਾਂ ਤੇ ਨੀ ਤੁਰਦਾ
ਮੈਂ ਤੁਰਦਾ ਤਾਂ ਰਾਹ ਬਣਦੇ,
ਜੁਗਾਂ ਤੱਕ ਕਾਫ਼ਲੇ ਆਉਦੇ ਰਹਿਣਗੇ,
ਜੋ ਮੇਰੇ ਪਿੱਛੇ ਗਵਾਹ ਬਣਦੇ ..,!
ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ
ਮਨਜ਼ੂਰ ਨਾ ਕਰਦੇ ਹਾਰਾਂ ਨੂੰ
ਕਿਸਾਨਾਂ ਨਾਲ ਧੱਕਾ ਸਹਿ ਨਹੀਂ ਹੁੰਦਾ,
ਹੁਣ ਸਰਕਾਰੇ ਚੁੱਪ ਸਾਡੇ ਤੋਂ ਵੀ ਰਹਿ ਨਹੀਂ ਹੁੰਦਾ।
जब कोई किसान या जवान मरता है,
तो समझना पूरा हिन्दुस्तान मरता है.
घमंड ही नहीं गुरुर है अपने किसान होने का
ये #सिलसिला क्या यूँ ही चलता रहेगा,
सियासत अपनी चालों से कब तक किसान को छलता रहेगा.
किसानो की मदद करे, देश के विकास में योगदान करे
किसान# की आह जो दिल से निकाली जाएगी क्या समझते हो कि ख़ाली जाएगी
बिना गाँव और बिना किसान किसी भी देश का संपूर्ण होना संभव नहीं है।
ਖੇਤਾਂ ਵੱਲ ਜਾਂਦੀ ਪੈੜ ਦਾ ਨਿਸ਼ਾਨ ਹਾਂ
ਅੱਤਵਾਦੀ ਨਹੀਂ ਮੈਂ ਕਿਸਾਨ ਹਾਂ ।।
ਖੇਤਾਂ ਚ ਜੰਮੇ ਹਾਂ, ਖੇਤਾਂ ਚ ਪਲੇ ਹਾਂ,
ਕਿਸਾਨਾਂ ਦੇ ਪੁੱਤ ਹਾਂ, ਕਿਸਾਨਾਂ ਨਾਲ ਖੜੇ ਹਾਂ
ਇਤਿਹਾਸ ਫਰੋਲ ਦੇਖ ਲਈ...
ਜਿੱਤ ਦੀਆਂ ਬਣੀਆਂ ਕਹਾਣੀਆਂ ਵਾਲੇ ਹਾਂ,
ਅਸੀਂ ਬਾਣੇ ਤੇ ਬਾਣੀਆਂ ਵਾਲੇ ਹਾਂ !!
💖 💞 ਪੰਜ਼ਾਬ 💗 ❤️
ਗਿਰੀਆਂ ਉਦੋਂ ਬਦਾਮਾਂ 'ਚੋਂ ਬਾਹਰ ਆਵਣ,
ਜਦੋਂ ਉਨ੍ਹਾਂ 'ਤੇ ਸੱਟਾਂ ਪੈਂਦੀਆਂ ਨੇ...
— ਦਾਮਨ
ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ...
ਜਦ ਖੇਤਾਂ ਦੀ ਪਹੀ ਦੇ ਉੱਤੇ ਪਹਿਲਾ ਪੈਰ ਧਰੀਦਾ,
ਹਰ ਸਾਹ ਦੇ ਨਾਲ ਵਾਹਿਗੁਰੂ ਪੜੀਦਾ.!
ਖੇਤ ਜਿਨ੍ਹਾਂ ਕਦੇ ਵੇਖੇ ਨਹੀਂ
ਨਿੱਤ ਖੇਤਾਂ ਵਾਲਿਆਂ ਨੂੰ ਠੱਗਦੇ ਨੇ
ਖੇਤਾਂ ਦਿਆਂ ਪੁੱਤਾਂ ਦੇ,
ਪਹਾੜਾਂ ਜਿੱਡੇ ਹੌਂਸਲੇ!!!
ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ
.....ਪਾਸ਼
ਸਾਡੀ ਟੌਹਰ ਵੀ ਫਸਲਾਂ ਕਰਕੇ ਆ
ਸਾਡਾ ਜੋਰ ਵੀ ਫਸਲਾਂ ਕਰਕੇ ਆ-
"ਇਸ ਵਾਰ ਲੋਹੜੀ ਦੀ ਸ਼ਾਮ,
ਕਿਸਾਨ ਅੰਦੋਲਨ ਦੇ ਨਾਮ"
ਤੁਸੀਂ ਦੇਖੇ ਅੱਜ ਤੱਕ ਭੁੱਖ ਹੜਤਾਲ ਵਾਲੇ,
ਰੱਜੇ ਪੁੱਜੇ ਟੱਕਰੇ ਤੁਹਾਨੂੰ ਪਹਿਲੀ ਵਾਰ ਨੇ,
ਸਾਰੀ ਦੁਨੀਆਂ ਨੂੰ ਅੰਨ ਖਵਾਉਣ ਵਾਲੇ,
ਇਹ ਅੱਤਵਾਦੀ ਨੀ "ਕਿਸਾਨ" ਨੇ।
ਉੱਦਮ ਕਰਨਾ ਰੱਖ ਜਾਰੀ,
ਰੁੱਤ ਦੂਰ ਨਹੀਂ ਬਹਾਰਾਂ ਦੀ.
ना मंदिर-मस्जिद, शंख, घंटा, अज़ान से।
खाने को मिलता है अन्नदाता किसान से।।
ਸਾਡੀ ਟੌਹਰ ਵੀ ਫਸਲਾਂ ਕਰਕੇ ਆ
ਸਾਡਾ ਜੋਰ ਵੀ ਫਸਲਾਂ ਕਰਕੇ ਆ...
ਤੂੰ ਕੁਦਰਤ ਤੋਂ ਸਿੱਖ ਜਿੰਦਗੀ ਦੇ ਅਸੂਲ
ਪੱਤਝੜ ਦਾ ਹੋਣਾ ਲਾਜ਼ਮੀ ਏ ਬਹਾਰਾਂ ਦੇ ਲਈ
ਕੋਈ ਖੰਡੇ ਤਿੱਖੇ, ਕੋਈ ਕਿਰਪਾਨ ਕਰੂਗਾ
ਤੈਨੂੰ ਦਿੱਲੀਏ ਇੱਕਠ ਪਰੇਸ਼ਾਨ ਕਰੂਗਾ
ਤੇਰਾ ਫਾਇਦੇ ਨਾਲੋਂ ਜਿਆਦਾ ਨੁਕਸਾਨ ਕਰੂਗਾ
ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ
ਮਿਲ ਜਾਵੇ ਜੇ ਮੁਲਕ ਦਾ ਹਾਕਮ
ਪੁੱਛਾਂ ਇਕ ਸਵਾਲ
ਹੱਕਾਂ ਲਈ ਸੰਘਰਸ਼ ਕਰਾਂ
ਯਾਂ ਫਸਲਾਂ ਦੀ ਸੰਭਾਲ ?
ਲੈ ਕੇ ਮੁੜਾਂਗੇ ਪੰਜਾਬ ਅਸੀਂ ਹੱਕ ਦਿੱਲੀਏ.....
ਅਸੀਂ ਜਿੱਤਾਂਗੇ ਜਰੂਰ, ਜਾਰੀ ਜੰਗ ਰੱਖਿਓ
ये फ़ैसला तो बहुत ग़ैर-मुंसिफ़ाना लगा
हमारा सच भी अदालत को बाग़ियाना लगा
ਦੇਸੀ ਬੰਦੇ ਦੇਸੀ ਖਰਾਕਾ ਦੇਸੀ ਜੋਰ ਸਾਡੀ ਗੱਲ ਹੀ ਹੋਰ ਦਿੱਲੀਏ!!
ਤੈਂ ਕੀ ਲੈਣਾ?
ਮੈਂ ਕੀ ਲੈਣਾ?
ਅਸੀਂ ਕੀ ਲੈਣਾ?
ਚਲੋ ਛੱਡੋ?
ਇਹ ਸਾਰੇ ਹੀ ਚੋਰ ਨੇ!
ਇਥੇ ਕੁਝ ਨਹੀਂ ਹੋਣਾ!
ਪੰਜਾਬ ਨੂੰ ਅੰਨ੍ਹੀ ਗੁਫਾ ਵਿਚ ਸੁੱਟਣ ਲਈ ਬੋਲੇ ਜਾਣ ਵਾਲੇ ਇਹੀ ਡਾਇਲਾਗ ਜ਼ਿੰਮੇਵਾਰ ਹਨ