ਗੱਲ "ਗੋਰੇ ਕਾਲੇ" ਰੰਗ ਦੀ ਨੀ ਹੁੰਦੀ,
ਗੱਲ ਤਾਂ "ਕਿਸਮਤ" ਦੀ ਵੀ ਹੁੰਦੀ ਆ,
ਸੁਰਮਾ "ਕਾਲਾ" ਹੋਕੇ ਵੀ ਅੱਖਾਂ ਚ ਪੈਂਦਾ,
ਤੇ "ਝਾਂਜਰਾਂ" ਚਾਂਦੀ ਦੀਆਂ ਹੋਕੇ ਵੀ ਪੈਰਾਂ ਚ..!
🌺🌻gud morng g🌻🌺
ਪਿਆਰੀ ਜਿਹੀ ਮੁਸਕੁਰਾਹਟ ਨਾਲ ਸਵੇਰੇ ਉਠੋ.
Good MORNING
ਹਰ ਸਵੇਰ ਖਾਸ ਹੁੰਦੀ ਹੈ ਅਤੇ ਕਦੇ ਦੋਬਾਰਾ ਨਹੀਂ ਮਿਲਦੀ..
ਤੁਹਾਨੂੰ ਸੱਜਰੀ ਸਵੇਰ ਲਈ ਸ਼ੁਭ-ਕਾਮਨਾਵਾਂ..
ਹਰ ਦਿਨ ਚਾਹੇ ਚੰਗਾ ਨਾ ਹੋਵੇ
ਪਰ ਹਰ ਦਿਨ ਵਿਚ ਕੁਝ ਨਾ ਕੁਝ ਚੰਗਾ ਜਰੂਰ ਹੁੰਦਾ ਹੈ..
ਲੋਕ ਕਹਿੰਦੇ ਨੇ "ਜੇ ਚੰਗੇ ਲੋਕਾਂ ਨੂੰ ਯਾਦ ਕੀਤਾ ਜਾਵੇ ਤਾਂ ਦਿਨ ਵਧੀਆ ਨਿਕਲਦਾ ਹੈ "
ਮੈਂ ਸੋਚਿਆ "ਮੈਂ ਤੁਹਾਨੂੰ ਆਪਣੀ ਯਾਦ ਦਵਾ ਦਵਾਂ"
🍁₲๑๑d 💗ℳ๑®ทïทg🍁 ☘Have A Nice Day☘☕
ਸਿਰਫ ਇਕ ਦਿਲ ਹੀ ਹੈ ਜੋ ਬਿਨਾ ਅਰਾਮ ਕੀਤੇ ਸਾਲਾਂ ਤੱਕ ਕੰਮ ਕਰਦਾ ਹੈ,
ਇਸ ਲਈ ਇਸ ਨੂੰ ਹਮੇਸ਼ਾ ਖੁਸ਼ ਰੱਖੋ.
ਚਾਹੇ ਆਪਣਾ ਹੋਵੇ ਜਾਂ ਆਪਣਿਆਂ ਦਾ..
🍁₲๑๑d 💗ℳ๑®ทïทg🍁
ਕੱਲ ਦਾ ਦਿਨ ਕਿਸਨੇ ਦੇਖਿਆ ਹੈ,
ਅੱਜ ਦਾ ਦਿਨ ਖੋਈਏ ਕਿਉਂ
ਜਿੰਨਾ ਪਲਾਂ ਵਿਚ ਹੱਸ ਸਕਦੇ ਹਾਂ
ਓਹਨਾ ਪਲਾਂ ਵਿਚ ਰੋਈਏ ਕਿਉਂ
🌷 Good Morning 🌷
ਸੂਰਜ ਦੀਆਂ ਕਿਰਨਾਂ ਦੀ ਤਰਾਂ ਤੁਹਾਡੇ ਜੀਵਨ ਵੀ ਪ੍ਰਕਾਸ਼ਮਈ ਹੋਵੇ..
ਪਿਆਰੀ ਸਵੇਰ ਲਈ ਸ਼ੁਭਕਾਮਨਾਵਾਂ
ਮਾਂ ਦੇ ਪੈਰਾਂ ਚੋਂ ਸੁਰਗਾਂ ਨੂੰ ਸਭ ਜਾਂਦੀਆਂ ਰਾਹਵਾਂ
ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾਂ
ਚੰਗੀ ਸਵੇਰ ਹੋਵੇ ਜੀ
ਅੱਜ ਦਾ ਵਿਚਾਰ
ਅੱਜ ਐਤਵਾਰ ਹੈ ਕਿਸੇ ਵਿਚਾਰ ਦੀ ਲੋੜ ਨੀ..
ਆਪਣਾ ਖਾਓ ਪੀਓ ਐਸ਼ ਕਰੋ ਅਰਾਮ ਨਾਲ ਉੱਠੋ
ਨਜ਼ਾਰੇ ਨਾਲ ਸੋਵੋ ਅਤੇ RELAX ਰਹੋ...
ਕਿਤੇ ਨਾ ਕਿਤੇ ਕੋਈ ਨਾ ਕੋਈ ਤੁਹਾਡੇ ਤੋਂ ਜ਼ਿਆਦਾ ਖੁਸ਼ ਹੈ,
ਚਾਹੇ ਉਸ ਕੋਲ ਤੁਹਾਡੇ ਤੋਂ ਘੱਟ ਹੈ..
ਤੁਹਾਡੀ ਸਵੇਰ ਸ਼ੁਭ ਹੋਵੇ..
ੲਿੱਕ ਦਿਨ ਅਾਪਾਂ ੲਿੱਕ ਦੂਜੇ ਨੂੰ ੲਿਹ ਸੋਚ ਕੇ ਭੁੱਲ ਜਾਵਾਂਗੇ ਕਿ ੳੁਹ ਮੈਨੂੰ ਯਾਦ ਨੀ ਕਰਦਾ ਤਾਂ ਮੈਂ ਕਿੳੁ ਯਾਦ ਕਰਾਂ??
ਸ਼ੁਭ ਸਵੇਰ
ਅੱਜ ਦੀ ਸੋਹਣੀ ਸਵੇਰ ਤੇ ਖੁਸ਼ੀਆਂ ਭਰਿਆ ਦਿਨ ਮੁਬਾਰਿਕ . . .
ਚਾਹ ਲਿਆਓ..
ਹਰ ਦਿਨ ਇਕ ਨਵੀਂ ਸ਼ੁਰੂਆਤ ਹੈ,
ਜੋ ਬੀਤਿਆ ਉਸ ਨੂੰ ਭੁੱਲ ਜਾਓ,
ਮੁਸ੍ਕੁਰਾਓ ਅਤੇ ਦੋਬਾਰਾ ਤੋਂ ਸ਼ੁਰੂ ਕਰੋ..
Good Morning ਚਾਹ ਬਣੀ ਕੇ ਨਈ.!!
ਹਰ ਇਕ ਦੀ ਕਿਸਮਤ ਏਨੀ ਚੰਗੀ ਨਹੀਂ ਹੁੰਦੀ ਕਿ
Good Morning.
ਕਹਿਣ ਲਈ ਤੁਹਾਡੇ ਵਰਗਾ ਪਿਆਰਾ ਦੋਸਤ ਮਿਲਿਆ ਹੋਵੇ.!!
ਮੌਕੇ ਹਮੇਸ਼ਾ ਤੁਹਾਡੇ ਦਰਵਾਜੇ ਤੇ ਦਸਤਕ ਦਿੰਦੇ ਹਨ,
ਪਰ ਜੇਕਰ ਤੁਸੀਂ ਸੁੱਤੇ ਰਹੋ ਤਾਂ ਕੋਲੋਂ ਲੰਘ ਜਾਂਦੇ ਹਨ..
ਉਠੋ ਅਤੇ ਸ਼ਾਨਦਾਰ ਸਵੇਰ ਦੀ ਸ਼ੁਰੂਆਤ ਕਰੋ...
ਹਰ ਸਵੇਰ ਇਸ ਸੋਚ ਨਾਲ ਉਠੋ ਕਿ ਅੱਜ ਕੁਝ ਬਹੁਤ ਸ਼ਾਨਦਾਰ ਹੋਣ ਵਾਲਾ ਹੈ...
ਸਵੇਰ ਲਈ ਸ਼ੁਭਕਾਮਨਾਵਾਂ..
ਆਦਤ ਅਲੱਗ ਹੈ ਸਾਡੀ ਦੁਨੀਆ ਤੋਂ,
ਦੋਸਤ ਘੱਟ ਰੱਖਦੇ ਆਂ ਪਰ ਲਾਜਵਾਬ ਰੱਖਦੇ ਆਂ,
ਬੇਸ਼ੱਕ ਦੋਸਤੀ ਦੀ ਮਾਲਾ ਛੋਟੀ ਹੈ,
ਪਰ ਫ਼ੁੱਲ ਉਸ ਚ ਸਾਰੇ ਗੁਲਾਬ ਰੱਖਦੇ ਆਂ...
Good Morning My Friend
👉ਹਮੇਸ਼ਾ ਉਹਨਾ ਦੇ ਧੰਨਵਾਦੀ ਰਹੋ,
ਜਿਹੜੇ ਤੁਹਡੇ ਲਈ ਖ਼ੁਦ ਦਾ ਵਕਤ ਨਹੀਂ ਦੇਖਦੇ..!!
💐ਸੋਹਣੀ ਸਵੇਰ ਮੁਬਾਰਕ 💐
ਹਿੰਮਤ ਨਾ ਕਦੇ ਵੀ ਛੱਡੀਏ, ਬਣਕੇ ਰਹੀਏ ਸ਼ੇਰ ਸਦਾ......
ਹਰ ਹਨੇਰੇ ਦੇ ਮਗਰੋਂ, ਚੜ ਕੇ ਆਉਂਦੀ ਸਵੇਰ ਸਦਾ..
Very goOD MORNING
ਦੁਆ ਹੈ ਤੁਹਾਡੀ ਜ਼ਿੰਦਗੀ ਫੁੱਲਾਂ ਵਾਂਗ ਮਹਿਕਦੀ ਰਹੇ..
🌷 Good Morning 🌷
ਸਾਰਿਆਂ ਨੂੰ ਝਾਅ.!
Good Morning ਜੀ.
ਉਠੋ ਜੀ Good Morning ਹੋ ਗਈ.!!
ਬੀਤ ਚੁੱਕਾ ਕੱਲ ਇਕ ਯਾਦ ਹੈ,
ਆਉਣ ਵਾਲਾ ਕੱਲ ਇਕ ਕਲਪਨਾ ਹੈ,
ਪਰ ਅੱਜ ਦਾ ਦਿਨ ਪ੍ਰਮਾਤਮਾ ਵੱਲੋਂ ਦਿੱਤਾ ਇਕ ਤੋਹਫ਼ਾ ਹੈ..
ਤੁਹਾਡਾ ਦਿਨ ਸ਼ੁਭ ਹੋਵੇ..
ਆਪਣੀ ਦੁਆ ਵਿੱਚ ਹਰ ਇਕ ਨੂੰ ਸ਼ਾਮਿਲ ਕਰਿਆ ਕਰੋ ਕੀ ਪਤਾ ਕਿਸ ਦੀ
ਕਿਸਮਤ ਤੁਹਾਡੀ ਦੁਆ ਦਾ ਇੰਤਜ਼ਾਰ ਕਰ ਰਹੀ ਹੋਵੇ...
ਤੁਹਾਡਾ ਦਿਨ ਸ਼ੁਭ ਹੋਵੇ...
ਗੁੱਡ ਮੋਰਨਿਗ ਸਾਡੇ ਵੱਲੋਂ ਚੱਕੋ 💕💕
ਰੱਬ ਕੋਲੋਂ ਹੀ ਦੁਆ ਹੈ ਕਿ ਰਾਤ ਨੂੰ ਦੇਖੇ ਤੁਹਾਡੇ ਸਾਰੇ ਸੋਹਣੇ ਸੁਪਨੇ ਪੂਰੇ ਹੋਣ..
gOOd Morning
ਠੰਡੀ ਠੰਡੀ GOOD morning
ਬੜੀ ਛੇਤੀ ਸਵੇਰ ਹੋ ਗਈ,
ਅਜੇ ਹੁਣ ਤਾਂ ਸੁੱਤਾ ਸੀ।
ਸ਼ੁਭ ਸਵੇਰ ਮੁਬਾਰਕ ਜੀ
💐🌹ਸੱਜਰੀ ਸਵੇਰ ਮੁਬਾਰਕ 🌹💐
ਸੋਹਣੀ ਸੇਵਰ ਤੁਹਾਡੇ ਲਈ ਖੁਸ਼ੀਆਂ ਤੇ ਖ਼ੇੜੇ ਲੈ ਕੇ ਆਵੇ..
ਆਪਾਂ ਤਾਂ ਉੱਠ ਗਏ..
ਤੁਹਾਡਾ ਪਤਾ ਨਹੀਂ..
GOOD MORNING ..
ਜਿੰਦਗੀ ਦੇ ਹਰ ਪਲ ਨੂੰ ਹੱਸ ਕੇ ਗੁਜ਼ਾਰੋ
ਪਰ ਕਦੇ ਵੀ ਕਿਸੇ ਦੇ ਦੁੱਖ ਤੇ ਨਾ ਹੱਸੋ..
ਤੁਹਾਡੀ ਸਵੇਰ ਸ਼ੁਭ ਹੋਵੇ..
ਕਦੇ ਵੀ ਆਸ ਨਾ ਛੱਡੋ ਕਿਓਂਕਿ ਦੁਨੀਆ ਤੇ ਚਮਤਕਾਰ ਧਰਤੀ ਤੇ ਹੀ ਹੁੰਦੇ ਹਨ..
ਤੁਹਾਡਾ ਦਿਨ ਸ਼ੁਭ ਹੋਵੇ..
ਜਿੰਦਗੀ ਹਰ ਇਕ ਨੂੰ ਦੂਜਾ ਮੌਕਾ ਨਹੀਂ ਦਿੰਦੀ
ਇਸ ਲਈ ਹਰ ਮੌਕੇ ਦਾ ਪੂਰਾ ਫਾਇਦਾ ਉਠਾਓ ..
ਸੱਜਰੀ ਸਵੇਰ ਹੋਵੇ , ਪੰਛੀ ਗਾਉਂਦੇ ਗੀਤ ਹੋਣ
ਸ਼ੁਭ ਸਵੇਰ ਸਾਰੇ ਸੱਜਣਾਂ ਨੂੰ🌹☁️☁️☁️
ਰੱਖ ਭਰੋਸਾ ਖੁਦ ਤੇ, ਕਿਉਂ ਲੱਭਦਾ ਫਿਰੇਂ ਫਰਿਸ਼ਤੇ
ਪੰਛੀਆਂ ਕੋਲ ਕਦ ਹੁੰਦੇ ਨੇ ਨਕਸ਼ੇ, ਫਿਰ ਵੀ ਲੱਭ ਲੈਂਦੇ ਨੇ ਰਸਤੇ
ਸਵੇਰੇ ਸਵੇਰੇ ਉਸ ਪ੍ਰਮਾਤਮਾ ਦਾ ਨਾਮ ਲੈਣਾ ਨਾ ਭੁੱਲੋ
ਜਿਸ ਨੇ ਤੁਹਾਨੂੰ ਇਹ ਸੋਹਣੀ ਸਵੇਰ ਦਿੱਤੀ ਹੈ..
ਮੇਰੀ ਹਰ ਸਵੇਰ ਦਾ ਪਹਿਲਾ ਖਿਆਲ
ਹਮੇਸ਼ਾ ਤੁਸੀਂ ਹੋ..
ਪਹਿਲੀ ਸਵੇਰ ਵਿੱਚ ਠੰਡੀ ਠੰਡੀ ਹਵਾਵਾਂ ਵਿੱਚ ਪਿਆਰੀ ਜਿਹੀ ਰੋਸ਼ਨੀ ਵਿੱਚ.
ਪਿਆਰ ਭਰੀਆਂ ਦੁਆਵਾਂ ਨਾਲ ਸਭ ਤੋਂ ਪਹਿਲਾਂ ਤੁਹਾਨੂੰ ਪਿਆਰੀ ਜਿਹੀ.
Good Morning.!!
ਮੁਸਕਰਾਹਟ ਤੁਹਾਡੀ ਕੋਈ ਚੁਰਾ ਨਾ ਪਾਵੇ ਤੁਹਾਨੂੰ ਕੋਈ ਰੁਆ ਨਾ ਪਾਵੇ.
ਖੁਸ਼ੀਆਂ ਦੀ ਰੋਸ਼ਨੀ ਇਸ ਤਰਾਂ ਰੋਸ਼ਨ ਹੋਵੇ ਤੁਹਾਡੀ ਜਿੰਦਗੀ ਵਿਚ.
ਕਿ ਕੋਈ ਤੂਫ਼ਾਨ ਓਹਨੂੰ ਬੁਝਾ ਨਾ ਪਾਵੇ.
Good Morning.!!
ਜਿੰਦਗੀ ਵਿਚ ਐਨਾ ਕ ਸੰਘਰਸ਼ ਤਾਂ ਬੰਦੇ ਨੂੰ ਕਰ ਹੀ ਲੈਣਾ ਚਾਹੀਦਾ ਕਿ ਆਪਣੇ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਕਿਸੇ ਹੋਰ ਦੀ ਉਦਾਹਰਣ ਨਾ ਦੇਣੀ ਪਵੇ..
ਤੁਹਾਡੀ ਹਰ Wish ਪੂਰੀ ਹੋ ਜਾਵੇ ਰੱਬ ਤੁਹਾਡੇ ਤੇ ਮੇਹਰਬਾਨ ਹੋ ਜਾਵੇ.
ਸਾਡੀ ਦੁਆ ਹੈ ਐਨੀ ਕਿ ਤੁਹਾਡਾ ਹਰ ਦਿਨ ਸੁਭ ਰਹੇ.
Good Morning.!!
ਪ੍ਰਮਾਤਮਾ ਨੇ ਸਾਨੂੰ ਇਕ ਖਾਲੀ ਚੈੱਕ ਦੇ ਤੌਰ ਤੇ ਭੇਜਿਆ ਹੈ,
ਆਪਣੀ ਯੋਗਤਾ ਦੇ ਅਧਾਰ ਤੇ ਉਸ ਵਿਚ ਆਪਣੀ ਕੀਮਤ ਅਸੀਂ ਖੁਦ ਭਰਨੀ ਹੈ...
ਹਰ ਸਵੇਰ ਇੱਕ ਨਵੀ ਉਮੀਦ ਲੈਕੇ ਆਉਂਦੀ ਹੈ ਨਵੀ ਜਿੰਦਗੀ ਨਵੀ ਸੋਚ ਲੈ ਕੇ ਆਉਂਦੀ ਹੈ.
ਬੀਤੇ ਹੋਏ ਕੱਲ ਦੀਆਂ ਯਾਦਾਂ ਨਾਲ ਲੇੈ ਕੇ ਆਉਂਦੀ ਹੈ.
Good Morning.!!
ਰਿਸ਼ਤੇ ਇਕ ਕੋਮਲ ਜਹੇ ਫੁੱਲ ਦੇ ਵਾਂਗ ਹੁੰਦੇ ਹਨ
ਜੇ ਖਿਆਲ ਨਾ ਰਖਿਆ ਜਾਵੇ ਤਾਂ ਮੁਰਝਾ ਜਾਂਦੇ ਹਨ...
ਚੰਗੇ ਰਿਸ਼ਤੇ ਨੂੰ ਵਾਅਦੇ ਅਤੇ ਸ਼ਰਤਾਂ ਦੀ ਜਰੂਰਤ ਨਹੀਂ ਹੁੰਦੀ...
ਬੱਸ ਦੋ ਖ਼ੂਬਸੂਰਤ ਲੋਕ ਚਾਹੀਦੇ ਹਨ ਇੱਕ ਨਿਭਾ ਸਕੇ..
.ਅਤੇ ਦੂਸਰਾ ਇਸ ਨੂੰ ਸਮਝ ਸਕੇ..!!..